Home / Punjabi News (page 617)

Punjabi News

Punjabi News

ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ 774 ਲੋਕਾਂ ਦੀ ਮੌਤ

ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ 774 ਲੋਕਾਂ ਦੀ ਮੌਤ

ਨਵੀਂ ਦਿੱਲੀ— ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਕਈ ਸੂਬੇ ਪ੍ਰਭਾਵਿਤ ਹੋਏ ਹਨ। ਇਸ ਦੀ ਵਜ੍ਹਾ ਨਾਲ ਜਿਥੇ ਆਮ ਜਨਜੀਵਨ ਠੱਪ ਹੋਇਆ, ਉਥੇ ਜਾਨ ਮਾਲ ਦਾ ਵੀ ਕਾਫੀ ਨੁਕਸਾਨ ਹੋਇਆ। ਗ੍ਰਹਿ ਮੰਤਰਾਲੇ ਮੁਤਾਬਕ, ਮਾਨਸੂਨ ਦੇ ਇਸ ਮੌਸਮ ‘ਚ ਸੱਤ ਸੂਬਿਆਂ ‘ਚ ਹੜ੍ਹ ਅਤੇ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ‘ਚ ਹੁਣ ਤੱਕ 774 …

Read More »

ਰਾਹੁਲ ਗਾਂਧੀ ਨੇ PM ਮੋਦੀ ਨੂੰ ਕੀਤੀ ਅਪੀਲ, ਕੇਰਲ ਹੜ੍ਹ ਪੀੜਤਾਂ ਦੀ ਕਰਨ ਮਦਦ

ਰਾਹੁਲ ਗਾਂਧੀ ਨੇ PM ਮੋਦੀ ਨੂੰ ਕੀਤੀ ਅਪੀਲ, ਕੇਰਲ ਹੜ੍ਹ ਪੀੜਤਾਂ ਦੀ ਕਰਨ ਮਦਦ

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨਮੰੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅੱਜ ਅਨੁਰੋਧ ਕੀਤਾ ਕਿ ਕੇਰਲ ‘ਚ ਬਾਰਿਸ਼, ਹੜ੍ਹ ਅਤੇ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਨੂੰ ਦੇਖਦੇ ਹੋਏ ਹੜ੍ਹ ਪੀੜਤਾਂ ਨੂੰ ਕੇਂਦਰ ਵਲੋਂ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇ। ਰਾਹੁਲ ਨੇ ਪ੍ਰਧਾਨਮੰਤਰੀ ਨੂੰ ਲਿਖਿਆ ਕਿ ਕੇਰਲ ‘ਚ ਬਾਰਿਸ਼ …

Read More »

ਦਿਲਪ੍ਰੀਤ-ਰਿੰਡਾ ਗਰੋਹ ਦਾ ਇੱਕ ਹੋਰ ਖਤਰਨਾਕ ਨਿਸ਼ਾਨੇਬਾਜ਼ ਗ੍ਰਿਫ਼ਤਾਰ

ਦਿਲਪ੍ਰੀਤ-ਰਿੰਡਾ ਗਰੋਹ ਦਾ ਇੱਕ ਹੋਰ ਖਤਰਨਾਕ ਨਿਸ਼ਾਨੇਬਾਜ਼ ਗ੍ਰਿਫ਼ਤਾਰ

ਚੰਡੀਗੜ੍ਹ- ਉਘੇ ਪੰਜਾਬੀ ਗਾਇਕ ਪ੍ਰਮੀਸ਼ ਵਰਮਾ ‘ਤੇ ਹਮਲਾ ਕਰਨਾ ‘ਚ ਕਥਿਤ ਤੌਰ ‘ਤੇ ਸ਼ਾਮਲ ਦਿਲਪ੍ਰਤੀ-ਰਿੰਡਾ ਗਰੋਹ ਦੇ ਇੱਕ ਹੋਰ ਖਤਰਨਾਕ ਨਿਸ਼ਾਨਚੀ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿਲਪ੍ਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਮਹੀਨੇ ਵਿੱਚ ਪੰਜਾਬ ਪੁਲਿਸ ਦੀ ਇਹ ਦੂਜੀ ਵੱਡੀ ਸਫ਼ਲਤਾ ਹੈ। ਇਸ ਨੇ ਫੇਸਬੁੱਕ ‘ਤੇ …

Read More »

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਤਿਰੂਅਨੰਤਪੁਰਮ— ਕੇਰਲਾ ‘ਚ ਲਗਾਤਾਰ ਤੀਜੇ ਦਿਨ ਬਾਰਿਸ਼ ਦਾ ਕਹਿਰ ਜਾਰੀ ਰਿਹਾ ਹੈ। ਸੂਬੇ ਨੂੰ 40 ਸਾਲ ਦੀ ਸਭ ਤੋਂ ਵਧ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨੇ ਸਾਲਾਂ ‘ਚ ਪਹਿਲੀ ਵਾਰ ਇਡੁੱਕੀ ਬੰਨ੍ਹ ਦੇ 5 ਗੇਟ ਖੋਲ੍ਹਣੇ ਪਏ ਹਨ। 3 ਦਿਨ ‘ਚ ਤਿਰੂਅਨੰਤਪੁਰਮ ‘ਚ ਆਮਤੌਰ ‘ਤੇ 620 ਫੀਸਦੀ …

Read More »

ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ

ਚੰਬਾ— ਜ਼ਿਲਾ ਕਾਂਗਰਸ ਦੀ ਨਬਜ਼ ਟਟੋਲਣ ਲਈ ਪਹਿਲੀ ਵਾਰ ਚੰਬਾ ਪਹੁੰਚੇ ਪ੍ਰਦੇਸ਼ ਕਾਂਗਰਸ ਪ੍ਰਭਾਰੀ ਰਜਨੀ ਪਾਟਿਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਚੌਕੀਦਾਰ ਨਹੀਂ ਸਗੋ ਗੁਨਾਹਗਾਰ ਹਨ। ਉਨ੍ਹਾਂ ਨੇ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਚਰਮਰਾ ਦਿੱਤਾ ਤੇ ਨਾਲ ਹੀ ਦੇਸ਼ ਦੇ ਧਨ ਨੂੰ …

Read More »

ਆਮ ਆਦਮੀ ਪਾਰਟੀ ਵਲੋਂ 13 ਅਗਸਤ ਨੂੰ ਜਲੰਧਰ ‘ਚ ਸੱਦੀ ਮੀਟਿੰਗ ਮੁਲਤਵੀ

ਆਮ ਆਦਮੀ ਪਾਰਟੀ ਵਲੋਂ 13 ਅਗਸਤ ਨੂੰ ਜਲੰਧਰ ‘ਚ ਸੱਦੀ ਮੀਟਿੰਗ ਮੁਲਤਵੀ

ਖਹਿਰਾ ਅਤੇ ਕੰਵਰ ਸੰਧੂ ਖਿਲਾਫ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਆਉਂਦੀ 13 ਅਗਸਤ ਨੂੰ ਜਲੰਧਰ ਵਿਚ ਰੱਖੀ ਗਈ ਸੂਬਾ ਪੱਧਰੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਮੀਟਿੰਗ ਮੁਲਤਵੀ ਹੋਣ ਦਾ ਕਾਰਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਦਾ ਕਿਸੇ ਹੋਰ ਕੰਮਾਂ …

Read More »

ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ

ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ

ਕੇਜਰੀਵਾਲ ਨੇ ਕਿਹਾ – ਨਹੀਂ ਬਣਾਂਗੇ ਕਿਸੇ ਮਹਾ ਗਠਜੋੜ ਦਾ ਹਿੱਸਾ ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੇ ਐਨਡੀਏ ਖਿਲਾਫ ਅਗਾਮੀ ਲੋਕ ਸਭਾ ਚੋਣਾਂ ਵਿਚ ਮਹਾਂ ਗਠਜੋੜ ਬਣਨ ਤੋਂ ਪਹਿਲਾਂ ਹੀ ਖਿਲਰਨ ਲੱਗਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ …

Read More »

ਐੈੱਨ.ਡੀ.ਏ. ਦੇ ਹਰਿਵੰਸ਼ ਨਾਰਾਇਣ ਬਣੇ ਰਾਜਸਭਾ ਦੇ ਉਪ ਚੇਅਰਮੈਨ

ਐੈੱਨ.ਡੀ.ਏ. ਦੇ ਹਰਿਵੰਸ਼ ਨਾਰਾਇਣ ਬਣੇ ਰਾਜਸਭਾ ਦੇ ਉਪ ਚੇਅਰਮੈਨ

ਨਵੀਂ ਦਿੱਲੀ— ਅੱਜ ਰਾਜਸਭਾ ਦੇ ਉਪ ਚੇਅਰਮੈਨ ਦੀਆਂ ਚੋਣਾਂ ‘ਚ ਐੈੱਨ.ਡੀ.ਏ. ਵੱਲੋਂ ਜੇ.ਡੀ.ਯੂ. ਸੰਸਦ ਹਰਿਵੰਸ਼ ਉਮੀਦਵਾਰ ਚੁਣੇ ਗਏ ਹਨ ਤਾਂ ਕਾਂਗਸਸ ਨੇ ਬੀ.ਕੇ. ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਰਾਜਸਭਾ ‘ਚ ਇਹ ਲੜਾਈ ਐੈੱਨ.ਡੀ.ਏ. ਬਨਾਮ ਕਾਂਗਰਸ ਦੀ ਹੈ। ਦੱਸਣਾ ਚਾਹੁੰਦੇ ਹਾਂ ਕਿ ਹਰਿਵੰਸ਼ ਨਾਰਾਇਣ ਸਿੰਘ ਨੇ 125 ਵੋਟਾਂ ਨਾਲ ਜਿੱਤ …

Read More »

ਅਕਾਲੀ ਦਲ ਵੱਲੋਂ ਯੂ.ਟੀ ਪ੍ਰਸਾਸ਼ਕ ਨੂੰ ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਦੀ ਅਪੀਲ

ਅਕਾਲੀ ਦਲ ਵੱਲੋਂ ਯੂ.ਟੀ ਪ੍ਰਸਾਸ਼ਕ ਨੂੰ ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਦੀ ਅਪੀਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਸੰਘੀ ਖੇਤਰ ਦੇ ਪ੍ਰਸਾਸ਼ਕ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਬਣਾਉਣ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲੈਣ। ਅੱਜ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਰਵੀਨ ਬਾਂਸਲ …

Read More »

ਬੰਗਲਾਦੇਸ਼ ‘ਚ ਅੱਤਵਾਦੀ ਸਮੂਹ ਇਕੱਠੇ ਹੋਣ ਦੀ ਤਾਕ ‘ਚ

ਬੰਗਲਾਦੇਸ਼ ‘ਚ ਅੱਤਵਾਦੀ ਸਮੂਹ ਇਕੱਠੇ ਹੋਣ ਦੀ ਤਾਕ ‘ਚ

ਨਵੀਂ ਦਿੱਲੀ/ਢਾਕਾ—ਬੰਗਲਾਦੇਸ਼ ਸਥਿਤ 2 ਜੇਹਾਦੀ ਸਮੂਹ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਅਤੇ ਅਨਸਾਰੂਲ ਇਸਲਾਮ ਦੇ ਨਾਲ ਕੁਝ ਹੋਰ ਛੋਟੇ ਸਮੂਹ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੀਆਂ ਸਰਗਰਮੀਆਂ ਨੂੰ ਵਧਾਉਣ ਲਈ ਇਕੱਠੇ ਹੋਣ ਦੀ ਤਾਕ ‘ਚ ਹਨ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਇਥੋਂ ਦੀਆਂ ਰਿਪੋਰਟਾਂ ਅਨੁਸਾਰ ਅੱਤਵਾਦੀ ਪ੍ਰਸਿੱਧ …

Read More »