Home / Punjabi News / ਇਜ਼ਰਾਈਲ ਨੇ ਗਾਜ਼ਾ ’ਚ ਅਹਿਮ ਲਾਂਘਾ ਮੁੜ ਖੋਲ੍ਹਿਆ

ਇਜ਼ਰਾਈਲ ਨੇ ਗਾਜ਼ਾ ’ਚ ਅਹਿਮ ਲਾਂਘਾ ਮੁੜ ਖੋਲ੍ਹਿਆ

ਯੇਰੂਸ਼ਲਮ, 8 ਮਈ

ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ ਅਹਿਮ ਲਾਂਘਾ ਕੇਰੇਮ ਸ਼ਾਲੋਮ ਮਾਨਵੀ ਸਹਾਇਤਾ ਲਈ ਮੁੜ ਖੋਲ੍ਹ ਦਿੱਤਾ ਹੈ। ਇਸ ਲਾਂਘੇ ਨੂੰ ਹਮਾਸ ਦੇ ਰਾਕੇਟ ਹਮਲੇ ਮਗਰੋਂ ਕਰੀਬ ਤਿੰਨ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ ’ਚ ਚਾਰ ਇਜ਼ਰਾਇਲੀ ਜਵਾਨ ਮਾਰੇ ਗਏ ਸਨ। ਇਜ਼ਰਾਇਲੀ ਟੈਂਕ ਬ੍ਰਿਗੇਡ ਨੇ ਗਾਜ਼ਾ ਅਤੇ ਮਿਸਰ ਵਿਚਕਾਰ ਰਾਫ਼ਾਹ ਨੇੜਲੇ ਲਾਂਘੇ ’ਤੇ ਮੰਗਲਵਾਰ ਨੂੰ ਕਬਜ਼ਾ ਕਰ ਲਿਆ ਸੀ ਜੋ ਅਜੇ ਵੀ ਬੰਦ ਪਿਆ ਹੈ।

The post ਇਜ਼ਰਾਈਲ ਨੇ ਗਾਜ਼ਾ ’ਚ ਅਹਿਮ ਲਾਂਘਾ ਮੁੜ ਖੋਲ੍ਹਿਆ appeared first on Punjabi Tribune.


Source link

Check Also

ਦਿੱਲੀ: ਹੀਟਵੇਵ ਕਾਰਨ ਮਜ਼ਦੂਰਾਂ ਨੂੰ ਤਿੰਨ ਘੰਟੇ ਦੀ ਬ੍ਰੇਕ ਦੇਣ ਦੇ ਨਿਰਦੇਸ਼

ਨਵੀਂ ਦਿੱਲੀ, 29 ਮਈ ਵਧ ਰਹੇ ਤਾਪਮਾਨ ਕਾਰਨ ਚੱਲ ਰਹੀ ਹੀਟਵੇਵ ਦੇ ਮੱਦੇਨਜ਼ਰ ਦਿੱਲੀ ਦੇ …