Home / Punjabi News (page 43)

Punjabi News

Punjabi News

ਨੂਹ: ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ

ਨੂਹ, 31 ਜਨਵਰੀ ਹਰਿਆਣਾ ਦੇ ਨੂਹ ਵਿੱਚ ਭੀੜ ਨੇ ਪੱਥਰਾਂ ਦੀ ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਜ਼ਬਤ ਕੀਤੀ ਮਿੱਟੀ ਕੱਢਣ ਵਾਲੀ ਮਸ਼ੀਨਰੀ ਛੁਡਵਾ ਲਈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਅਤੇ 15-16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ …

Read More »

ਸੜਕ ਹਾਦਸੇ ’ਚ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੀ ਨੂੰਹ ਹਲਾਕ

ਅਲਵਰ, 20 ਜਨਵਰੀ ਇੱਥੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਵਾਪਰੇ ਸੜਕ ਹਾਦਸੇ ਵਿੱਚ ਕਾਂਗਰਸ ਆਗੂ ਮਨਵੇਂਦਰ ਸਿੰਘ ਦੀ ਪਤਨੀ ਚਿਤਰਾ ਸਿੰਘ (55) ਦੀ ਮੌਤ ਹੋ ਗਈ ਜਦਕਿ ਸਾਬਕਾ ਸੰਸਦ ਮੈਂਬਰ, ਉਨ੍ਹਾਂ ਦਾ ਪੁੱਤਰ ਹਮੀਰ ਸਿੰਘ (25) ਤੇ ਡਰਾਈਵਰ ਜ਼ਖ਼ਮੀ ਹੋ ਗਏ। ਮਨਵੇਂਦਰ ਸਿੰਘ ਭਾਜਪਾ ਦੇ ਮਰਹੂਮ ਆਗੂ ਤੇ ਸਾਬਕਾ ਕੇਂਦਰੀ ਮੰਦਰੀ ਜਸਵੰਤ …

Read More »

ਮਨਜ਼ੂਰੀ ਲਏ ਬਿਨਾਂ ਉੱਡਿਆ ਇੰਡੀਗੋ ਦਾ ਜਹਾਜ਼, ਡੀਜੀਸੀਏ ਵੱਲੋਂ ਜਾਂਚ ਸ਼ੁਰੂ

ਨਵੀਂ ਦਿੱਲੀ, 30 ਜਨਵਰੀ ਇੰਡੀਗੋ ਦਾ ਇੱਕ ਜਹਾਜ਼ ਏਅਰ ਟਰੈਫਿਕ ਕੰਟਰੋਲਰ (ਏਟੀਸੀ) ਦੀ ਮਨਜ਼ੂਰੀ ਲਏ ਬਿਨਾਂ ਹੀ ਦਿੱਲੀ ਤੋਂ ਬਾਕੂ ਲਈ ਰਵਾਨਾ ਹੋ ਗਿਆ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਉਡਾਣ ਨਾਲ ਸਬੰਧਤ ਪਾਇਲਟਾਂ ਨੂੰ ਜਾਂਚ ਹੋਣ ਤੱਕ ‘ਰੋਸਟਰ’ …

Read More »

ਏਆਈਐੱਫਐੱਫ ਨੇ ਜਨਰਲ ਸਕੱਤਰ ਨੂੰ ਦੂਜੀ ਵਾਰ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 30 ਜਨਵਰੀ ਸਾਬਕਾ ਭਾਰਤੀ ਕਪਤਾਨ ਬਾਇਚੁੰਗ ਭੂਟੀਆ ਨੇ ਸਕੱਤਰ ਜਨਰਲ ਵਜੋਂ ਸ਼ਾਜੀ ਪ੍ਰਭਾਕਰਨ ਦੀ ਬਰਖਾਸਤਗੀ ਮਗਰੋਂ ਦੇਸ਼ ਦੇ ਫੁਟਬਾਲ ਪ੍ਰਸ਼ਾਸਨ ਵਿੱਚ ਮੌਜੂਦਾ ਕਥਿਤ ਮਾੜੇ ਪ੍ਰਬੰਧਾਂ ਲਈ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਪ੍ਰਧਾਨ ਕਲਿਆਣ ਚੌਬੇ ਦਾ ਅਸਤੀਫ਼ਾ ਮੰਗਿਆ ਹੈ। ਏਆਈਐੱਫਐੱਫ ਦੀ ਕਾਰਜਕਾਰੀ ਕਮੇਟੀ ਨੇ ਅੱਜ ਪ੍ਰਭਾਕਰਨ ਨੂੰ ਸਕੱਤਰ ਜਨਰਲ …

Read More »

ਭਵਾਨੀਗੜ੍ਹ: ਫੈਕਟਰੀ ਗੁਦਾਮ ਦੀ ਛੱਤ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 29 ਜਨਵਰੀ ਇਥੋਂ ਨੇੜਲੇ ਪਿੰਡ ਕਾਲਾਝਾੜ ਵਿਖੇ ਟੌਲ ਪਲਾਜ਼ਾ ਕੋਲ ਸਥਿਤ ਨਿੱਜੀ ਫੈਕਟਰੀ ਦੇ ਗੁਦਾਮ ਦੀ ਕਰੀਬ 50 ਫੁੱਟ ਉੱਚੀ ਛੱਤ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਕਾਲਾਝਾੜ ਦੇ ਇੰਚਾਰਜ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਦੀਦਾਰ ਸਿੰਘ (33) ਵਾਸੀ ਪਿੰਡ ਸ਼ਾਹਪੁਰ …

Read More »

ਪੁਡੂਚੇਰੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਨਿਯੁਕਤ

ਚੰਡੀਗੜ੍ਹ, 29 ਜਨਵਰੀ ਪੁਡੂਚੇਰੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਨੂੰ ਚੰਡੀਗੜ੍ਹ ਪ੍ਰਸ਼ਾਸਕ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਹੁਕਮ ਜਾਰੀ ਕੀਤਾ ਹੈ। ਵੇਰਵਿਆਂ ਦੀ ਉਡੀਕ ਹੈ। The post ਪੁਡੂਚੇਰੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਨਿਯੁਕਤ appeared first on Punjabi Tribune. Source …

Read More »

ਪਟਿਆਲਾ: ਅਦਾਲਤ ਨੇ ਭਾਨਾ ਸਿੱਧੂ ਨੂੰ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 29 ਜਨਵਰੀ ਇਥੋਂ ਦੇ ਥਾਣਾ ਸਦਰ ਵੱਲੋਂ ਝੜਪਮਾਰੀ ਮਾਮਲੇ ਗ੍ਰਿਫ਼ਤਾਰ ਭਾਨਾ ਸਿੱਧੂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਖਤਮ ਹੋਣ ਬਾਅਦ ਉਸ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ। ਇਸ ਮਗਰੋਂ ਉਸ ਨੂੰ ਜੇਲ੍ਹ ਵਿੱਚੋਂ ਵੱਖਰੇ ਮਾਮਲੇ …

Read More »

ਜਲ ਸਪਲਾਈ ਇੰਜਨੀਅਰਾਂ ਵਲੋਂ ਪੰਜਾਬ ਭਰ ’ਚ ਸਰਕਲ ਪੱਧਰੀ ਤਿੰਨ ਰੋਜ਼ਾ ਧਰਨੇ ਸ਼ੁਰੂ

ਸਰਬਜੀਤ ਸਿੰਘ ਭੰਗੂ ਪਟਿਆਲਾ, 29 ਜਨਵਰੀ ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰਾਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਰਮਜੀਤ ਬੀਹਲਾ ਦੀ ਅਗਵਾਈ ਹੇਠ ਪੰਜਾਬ ਦੇ 13 ਸਰਕਲਾਂ ਅੱਗੇ ਤਿੰਨ ਰੋਜ਼ਾ ਧਰਨਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇੰਜਨੀਅਰਾਂ ਦੀਆਂ ਮੰਨੀਆਂ …

Read More »

ਸੜਕ ਹਾਦਸੇ ਵਿੱਚ 11 ਸਾਲਾ ਬੱਚੀ ਦੀ ਮੌਤ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 25 ਜਨਵਰੀ ਸਥਾਨਕ ਕੁਹਾੜਾ ਰੋਡ ’ਤੇ ਅੱਜ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤਰੀ ਜੋਇਆ (11) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਮੇਨ ਬਜ਼ਾਰ ਵਿਚ ਟੇਲਰ ਦਾ ਕੰਮ ਕਰਦੇ ਵਿਜੈ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੁਹਾੜਾ ਰੋਡ ’ਤੇ …

Read More »

ਨਿਰੰਕਾਰੀ ਭਵਨ ਰੂਪਨਗਰ ਨੇੜੇ ਸਾਬਕਾ ਫੌਜੀ ਦੀ ਲਾਸ਼ ਮਿਲੀ

ਜਗਮੋਹਨ ਸਿੰਘ ਰੂਪਨਗਰ, 25 ਜਨਵਰੀ ਅੱਜ ਇੱਥੇ ਰੂਪਨਗਰ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਨਿਰੰਕਾਰੀ ਭਵਨ ਨੇੜੇ ਇੱਕ ਸਾਬਕਾ ਫੌਜੀ ਦੀ ਲਾਸ਼ ਅਰਧ ਨਗਨ ਹਾਲਤ ਵਿੱਚ ਬਰਾਮਦ ਹੋਈ ਹੈ। ਪੁਲੀਸ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮ੍ਰਿਤਕ ਦੀ ਲਾਸ਼ ਦੇ ਪਿਛਲੇ ਪਾਸੇ ਅਪਸ਼ਬਦ ਅਤੇ ਧੋਖੇਬਾਜ਼ ਲਿਖਿਆ ਹੋਇਆ ਸੀ, ਜਿਸ ਤੋਂ ਇਹ …

Read More »