Home / Punjabi News (page 657)

Punjabi News

Punjabi News

ਕੁਸ਼ੀਨਗਰ ਹਾਦਸਾ : ਬੱਚਿਆ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਡਾਕਟਰਾਂ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ

ਕੁਸ਼ੀਨਗਰ ਹਾਦਸਾ : ਬੱਚਿਆ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਡਾਕਟਰਾਂ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ

ਉੱਤਰ ਪ੍ਰਦੇਸ਼— ਕੁਸ਼ੀਨਗਰ ‘ਚ ਸਕੂਲ ਵੈਨ ਹਾਦਸੇ ਤੋਂ ਬਾਅਦ ਸ਼ਨੀਵਾਰ ਨੂੰ ਸਿਹਤ ਮਹਿਕਮੇ ਦੀ ਸੰਵੇਦਨਹੀਨਤਾ ਖੁੱਲ੍ਹ ਕੇ ਸਾਹਮਣੇ ਆਈ ਹੈ। ਬੱਚਿਆਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਬਿਨਾਂ ਸਲਾਈ ਕੀਤੇ ਖੁੱਲ੍ਹਾ ਛੱਡ ਦਿੱਤਾ। ਜਿਸ ਦੌਰਾਨ ਉਨ੍ਹਾਂ ਦੇ ਅੰਦਰਲੇ ਅੰਗ ਬਾਹਰ …

Read More »

ਨਵਜੋਤ ਸਿੱਧੂ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨਿੱਜੀ ਕਾਲਜ ਨੂੰ 10 ਲੱਖ ਦੇਣ ਦਾ ਐਲਾਨ

ਨਵਜੋਤ ਸਿੱਧੂ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨਿੱਜੀ ਕਾਲਜ ਨੂੰ 10 ਲੱਖ ਦੇਣ ਦਾ ਐਲਾਨ

ਜਲੰਧਰ— ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਅੱਜ ਜਲੰਧਰ ਵਿਖੇ ਇਕ ਨਿੱਜੀ ਕਾਲਜ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਜਲੰਧਰ ਦੇ ਇਕ ਨਿੱਜੀ ਕਾਲਜ ‘ਚ ਇਕ ਸਮਾਰੋਹ ‘ਚ ਹਿੱਸਾ ਲੈਣ ਲਈ ਆਏ ਸਨ। ਇਸ ਦੌਰਾਨ …

Read More »

ਭਾਰਤੀ ਰੰਗ ‘ਚ ਰੰਗਿਆ ਚੀਨ, ਲੰਚ ਪਾਰਟੀ ਲਈ ਬਣਵਾਏ ਗਏ ਕਾਰਡ ‘ਤੇ ਦਿਸਿਆ ਤਿਰੰਗਾ

ਭਾਰਤੀ ਰੰਗ ‘ਚ ਰੰਗਿਆ ਚੀਨ, ਲੰਚ ਪਾਰਟੀ ਲਈ ਬਣਵਾਏ ਗਏ ਕਾਰਡ ‘ਤੇ ਦਿਸਿਆ ਤਿਰੰਗਾ

ਬੀਜਿੰਗ— ਚੀਨ ਯਾਤਰਾ ‘ਤੇ ਗਏ ਪੀ. ਐਮ ਨਰਿੰਦਰ ਮੋਦੀ ਦੇ ਸਵਾਗਤ ਤੋਂ ਲੈ ਕੇ ਉਨ੍ਹਾਂ ਦੀ ਵਿਦਾਈ ਤੱਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖਾਸ ਇੰਤਜ਼ਾਮ ਕੀਤੇ ਹੋਏ ਸਨ। ਵੁਹਾਨ ਵਿਚ ਪੀ. ਐਮ ਮੋਦੀ ਦੇ ਸਵਾਗਤ ਲਈ ਸ਼ੀ ਜਿਨਪਿੰਗ ਨੇ ਪਹਿਲਾਂ ਪ੍ਰੋਟੋਕਾਲ ਤੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪੀ. ਐਮ …

Read More »

ਵੁਹਾਨ ਪਹੁੰਚੇ ਪੀ.ਐੱਮ. ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

ਵੁਹਾਨ ਪਹੁੰਚੇ ਪੀ.ਐੱਮ. ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਵੁਹਾਨ ਪਹੁੰਚ ਚੁੱਕੇ ਹਨ। ਪੀ. ਐੱਮ. ਮੋਦੀ ਵੀਰਵਾਰ ਦੇਰ ਰਾਤ ਵੁਹਾਨ ਪਹੁੰਚੇ। ਉਹ ਉੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋ ਦਿਨੀ ਗੈਰ ਰਮਸੀ ਸ਼ਿਖਰ ਵਾਰਤਾ ਕਰਨ ਲਈ ਪਹੁੰਚੇ ਹਨ। ਵੁਹਾਨ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ …

Read More »

ਕਮਲਾ ਮਿਲਜ਼ ਅਗਨੀਕਾਂਡ: ਰੈਸਟੋਰੈਂਟ ਮਾਲਕ ਦੀ ਜ਼ਮਾਨਤ ਪਟੀਸ਼ਨ ਖਾਰਜ

ਕਮਲਾ ਮਿਲਜ਼ ਅਗਨੀਕਾਂਡ: ਰੈਸਟੋਰੈਂਟ ਮਾਲਕ ਦੀ ਜ਼ਮਾਨਤ ਪਟੀਸ਼ਨ ਖਾਰਜ

ਮੁੰਬਈ— ਬੰਬਈ ਹਾਈ ਕੋਰਟ ਨੇ ਇੱਥੇ ਪਿਛਲੇ ਸਾਲ ਕਮਲਾ ਮਿਲਜ਼ ਕੈਂਪਸ ‘ਚ ਅੱਗ ਲੱਗਣ ਦੀ ਘਟਨਾ ‘ਚ ਦੋਸ਼ੀ ਅਤੇ ਮੋਜੋ ਬਿਸਤਰੋ ਰੈਸਟੋਰੈਂਟ ਦੇ ਸਹਿ ਮਾਲਕ ਯੁੱਗ ਤੁਲੀ ਦੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਇਸ ਘਟਨਾ ‘ਚ 14 ਲੋਕ ਮਾਰੇ ਗਏ ਸਨ। ਜਸਟਿਸ ਅਜੇ ਗਡਕਰੀ ਨੇ ਤੁਲੀ ਦੀ ਜ਼ਮਾਨਤ …

Read More »

ਆਸਾਰਾਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਈ ਗਈ

ਆਸਾਰਾਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਈ ਗਈ

ਜੋਧਪੁਰ— ਆਪਣੇ ਹੀ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਕਰਨ ਵਾਲੇ ਬਲਾਤਕਾਰੀ ਬਾਬਾ ਆਸਾਰਾਮ ਨੂੰ ਆਪਣੇ ਆਖ਼ਰੀ ਸਾਹ ਤੱਕ ਜੇਲ ‘ਚ ਰਹਿਣ ਦੀ ਸਜ਼ਾ ਸੁਣਾਉਣ ਵਾਲੇ ਐਸ.ਸੀ-ਐਸ.ਟੀ ਕੋਰਟ ਦੇ ਜੱਜ ਮਧੁਸੁਦਨ ਸ਼ਰਮਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀ ਮਧੁਸੁਦਨ ਸ਼ਰਮਾ ਦੇ ਕੋਰਟ ਬਾਹਰ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ …

Read More »

ਲੁਧਿਆਣਾ ‘ਚ ਗੈਸ ਸਿਲੰਡਰ ਫਟਣ ਨਾਲ 25 ਲੋਕ ਜ਼ਖਮੀ

ਲੁਧਿਆਣਾ ‘ਚ ਗੈਸ ਸਿਲੰਡਰ ਫਟਣ ਨਾਲ 25 ਲੋਕ ਜ਼ਖਮੀ

ਲੁਧਿਆਣਾ – ਲੁਧਿਆਣਾ ਵਿਚ ਅੱਜ ਸਵੇਰੇ ਗੈਸ ਸਿਲੰਡਰ ਫਟਣ ਕਾਰਨ 25 ਲੋਕ ਜ਼ਖਮੀ ਹੋ ਗਏ| ਇਹ ਘਟਨਾ ਗਿਆਸਪੁਰਾ ਦੀ ਹੈ, ਜਿਥੇ ਇੱਕ ਕੁਆਟਰ ਵਿਚ ਪ੍ਰਵਾਸੀ ਮਜਦੂਰ ਰਹਿ ਰਹੇ ਸਨ| ਇਸ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ|

Read More »

ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਕੁਸ਼ੀਨਗਰ/ਲਖਨਊ— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਵੀਰਵਾਰ ਸਵੇਰੇ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ ‘ਤੇ ਟ੍ਰੇਨ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਇਕ ਬੱਸ ਡਰਾਈਵਰ ਹੈ। ਇਸ ਹਾਦਸੇ ‘ਚ ਕਈ ਬੱਚਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ‘ਚ ਕਈ …

Read More »

ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਜੋਧਪੁਰ, 25 ਅਪ੍ਰੈਲ – ਨਾਬਾਲਿਕ ਦਲਿਤ ਲੜਕੀ ਨਾਲ ਬਲਾਤਕਾਰ ਮਾਮਲੇ ਵਿਚ ਆਸਾਰਾਮ ਨੂੰ ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ| ਹੁਣ ਸਾਰੀ ਉਮਰ ਆਸਾਰਾਮ ਨੂੰ ਜੇਲ੍ਹ ਵਿਚ ਹੀ ਗੁਜਾਰਨੀ ਹੋਵੇਗੀ| ਜੱਜ ਮਧੂ ਸੂਦਨ ਨੇ ਬਾਕੀ ਦੋ ਦੋਸ਼ੀਆਂ ਸ਼ਿਲਪੀ ਅਤੇ ਸ਼ਰਤਚੰਦਰਨ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ| …

Read More »

ਸਵੱਛ ਸਰਵੇਖਣ ਵਿੱਚ ਪੰਜਾਬ ਦੇ 32 ਸ਼ਹਿਰ ਪਹਿਲੇ 100 ਸ਼ਹਿਰਾਂ ਵਿੱਚ ਆਏ: ਨਵਜੋਤ ਸਿੰਘ ਸਿੱਧੂ

ਸਵੱਛ ਸਰਵੇਖਣ ਵਿੱਚ ਪੰਜਾਬ ਦੇ 32 ਸ਼ਹਿਰ ਪਹਿਲੇ 100 ਸ਼ਹਿਰਾਂ ਵਿੱਚ ਆਏ: ਨਵਜੋਤ ਸਿੰਘ ਸਿੱਧੂ

ਜੁਲਾਈ 2018 ਤੱਕ ਪੰਜਾਬ ਦੇ ਸਾਰੇ ਸ਼ਹਿਰ ਖੁੱਲ ਵਿੱਚ ਸੌਚ ਤੋਂ ਮੁਕਤ ਹੋਣਗੇ ਕੂੜਾ ਮੁਕਤ ਸ਼ਹਿਰ ਕਰਨ ਦੇ ਸੰਕਲਪ ਨੂੰ ਸਵੱਛ ਭਾਰਤ ਮਿਸ਼ਨ ਨਾਲ ਜੋੜਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸ਼ਹਿਰਾਂ ਨੂੰ ਕੂੜੇ ਤੋਂ ਨਿਜਾਤ ਦਿਵਾਉਣ ‘ਤੇ ਦਰਜਾਬੰਦੀ ਦੇਣ ਸਬੰਧੀ ਇਕ ਰੋਜ਼ਾ ਵਰਕਸ਼ਾਪ ਦਾ ਕੀਤਾ ਉਦਘਾਟਨ ਚੰਡੀਗੜ,- ”ਸਾਫ ਸਫਾਈ ਪ੍ਰਤੀ …

Read More »