Home / Punjabi News / ਆਸਾਰਾਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਈ ਗਈ

ਆਸਾਰਾਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਈ ਗਈ

ਆਸਾਰਾਮ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਈ ਗਈ

ਜੋਧਪੁਰ— ਆਪਣੇ ਹੀ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਕਰਨ ਵਾਲੇ ਬਲਾਤਕਾਰੀ ਬਾਬਾ ਆਸਾਰਾਮ ਨੂੰ ਆਪਣੇ ਆਖ਼ਰੀ ਸਾਹ ਤੱਕ ਜੇਲ ‘ਚ ਰਹਿਣ ਦੀ ਸਜ਼ਾ ਸੁਣਾਉਣ ਵਾਲੇ ਐਸ.ਸੀ-ਐਸ.ਟੀ ਕੋਰਟ ਦੇ ਜੱਜ ਮਧੁਸੁਦਨ ਸ਼ਰਮਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀ ਮਧੁਸੁਦਨ ਸ਼ਰਮਾ ਦੇ ਕੋਰਟ ਬਾਹਰ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਰਮਾ ਦੀ ਸੁਰੱਖਿਆ ‘ਚ ਦੋ ਪੀ.ਐਮ.ਓ ਅਤੇ ਕਈ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਜੋ ਸ਼ਰਮਾ ਨੂੰ 24 ਘੰਟੇ ਸੁਰੱਖਿਆ ਦੇ ਰਹੇ ਹਨ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …