Home / Punjabi News (page 488)

Punjabi News

Punjabi News

ਮੋਦੀ ਚੁਣੌਤੀ ਮਨਜ਼ੂਰ ਕਰਨ, ਮੈਂ ਘਰ ਜਾ ਕੇ ਬਹਿਸ ਕਰਨ ਨੂੰ ਤਿਆਰ ਹਾਂ : ਰਾਹੁਲ

ਮੋਦੀ ਚੁਣੌਤੀ ਮਨਜ਼ੂਰ ਕਰਨ, ਮੈਂ ਘਰ ਜਾ ਕੇ ਬਹਿਸ ਕਰਨ ਨੂੰ ਤਿਆਰ ਹਾਂ : ਰਾਹੁਲ

ਰਾਏਬਰੇਲੀ (ਉੱਤਰ ਪ੍ਰਦੇਸ਼)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਜਿਸ ਦਿਨ ਮੋਦੀ ਉਨ੍ਹਾਂ ਦੀ ਚੁਣੌਤੀ ਮਨਜ਼ੂਰ ਕਰ ਲੈਣਗੇ, ਉਸ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਰਾਹੁਲ ਨੇ ਇੱਥੇ ਮਾਂ …

Read More »

ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ

ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ

ਫਰੀਦਕੋਟ – ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ‘ਚ ਸਿੱਟ ਵਲੋਂ ਗ੍ਰਿਫਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਸੈਸ਼ਨ ਕੋਰਟ ਨੇ ਐੱਫ. ਆਈ. ਆਰ ਨੰਬਰ- 129 ਦੇ ਤਹਿਤ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ …

Read More »

EVM ‘ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀਆਂ 39 ਸ਼ਿਕਾਇਤਾਂ

EVM ‘ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀਆਂ 39 ਸ਼ਿਕਾਇਤਾਂ

ਮੁੰਬਈ— ਕਾਂਗਰਸ ਨੇ ਮਹਾਰਾਸ਼ਟਰ ਦੇ 6 ਲੋਕ ਸਭਾ ਖੇਤਰਾਂ ਜਿੱਥੇ ਵੀਰਵਾਰ ਨੂੰ ਵੋਟਿੰਗ ਚੱਲ ਰਹੀ ਹੈ, ਉੱਥੇ ਕੁਝ ਵੋਟਿੰਗ ਕੇਂਦਰ ‘ਤੇ ਈ.ਵੀ.ਐੱਮ. ‘ਚ ਗੜਬੜੀ ਨਾਲ ਸੰਬੰਧਤ 39 ਸ਼ਿਕਾਇਤਾਂ ਚੋਣ ਕਮਿਸ਼ਨ ਦੇ ਸਾਹਮਣੇ ਦਰਜ ਕਰਵਾਈਆਂ ਹਨ। ਪ੍ਰਦੇਸ਼ ਕਾਂਗਰਸ ਨੇ ਇਕ ਬਿਆਨ ‘ਚ ਕਿਹਾ ਕਿ ਉਸ ਨੇ ਨਾਗਪੁਰ ‘ਚ ਕੁਝ ਬੂਥਾਂ ‘ਤੇ …

Read More »

ਕੁੰਵਰ ਵਿਜੇ ਪ੍ਰਤਾਪ ਦੇ ਹੱਕ ‘ਚ ਨਿੱਤਰੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ

ਕੁੰਵਰ ਵਿਜੇ ਪ੍ਰਤਾਪ ਦੇ ਹੱਕ ‘ਚ ਨਿੱਤਰੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ : ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ ਲਿਖੇ ਪੱਤਰ, ਜਿਸ ਵਿਚ ਐੱਸ.ਆਈ.ਟੀ. ਮੈਂਬਰ ਦੀਆਂ ਸੇਵਾਵਾਂ ਤੋਂ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਮੁਕਤ ਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਦੀ ਗੁਜਾਰਿਸ਼ ਕੀਤੀ ਹੈ, ਦਾ ਸਰਮਥਨ ਕਰਦੇ ਹੋਏ ਕਿਹਾ ਦੀ …

Read More »

ਅਗਲੀ ਸਰਕਾਰ ਬਣਨ ‘ਤੇ ਭਾਜਪਾ ਧਾਰਾ 370 ਹਟਾ ਦੇਵੇਗੀ : ਅਮਿਤ ਸ਼ਾਹ

ਅਗਲੀ ਸਰਕਾਰ ਬਣਨ ‘ਤੇ ਭਾਜਪਾ ਧਾਰਾ 370 ਹਟਾ ਦੇਵੇਗੀ : ਅਮਿਤ ਸ਼ਾਹ

ਪੱਛਮੀ ਬੰਗਾਲ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਲੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦੇਵੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਦੇਸ਼ ਭਰ ‘ਚ ਐੱਨ.ਆਰ.ਸੀ. ਲਿਆਏਗੀ ਅਤੇ ਦੇਸ਼ ਦੇ ‘ਹਰ ਇਕ ਹਿੰਦੂ ਸ਼ਰਨਾਰਥੀ’ ਨੂੰ ਨਾਗਰਿਕਤਾ …

Read More »

ਟਿਕਟ ਮਿਲਣ ਤੋਂ ਬਾਅਦ ਢੀਂਡਸਾ ਪਰਿਵਾਰ ‘ਚ ਵਧਿਆ ਕਲੇਸ਼ : ਮਾਨ

ਟਿਕਟ ਮਿਲਣ ਤੋਂ ਬਾਅਦ ਢੀਂਡਸਾ ਪਰਿਵਾਰ ‘ਚ ਵਧਿਆ ਕਲੇਸ਼ : ਮਾਨ

ਸੰਗਰੂਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਵਲੋਂ ਪਰਮਿੰਦਰ ਢੀਂਡਸਾ ਨੂੰ ਧੱਕੇ ਨਾਲ ਦਿੱਤੀ ਟਿਕਟ ਤੋਂ ਬਾਅਦ ਢੀਂਡਸਾ ਪਰਿਵਾਰ ਵਿਚ ਕਲੇਸ਼ ਵੱਧ ਗਿਆ ਹੈ। ਭਗਵੰਤ ਮਾਨ ਦੇ ਮੁਤਾਬਕ ਉਨ੍ਹਾਂ ਨੂੰ ਸੂਚਨਾ ਹੈ ਕਿ ਪਰਮਿੰਦਰ ਢੀਂਡਸਾ ਲੋਕ ਸਭਾ ਦੀ ਟਿਕਟ ਛੱਡਣ …

Read More »

ਕੇਜਰੀਵਾਲ ਦਾ ਵੱਡਾ ਦੋਸ਼, ਲਿਸਟਾਂ ‘ਚੋਂ ਕੱਟੇ ਗਏ ਵੋਟਰਾਂ ਦੇ ਨਾਂ

ਕੇਜਰੀਵਾਲ ਦਾ ਵੱਡਾ ਦੋਸ਼, ਲਿਸਟਾਂ ‘ਚੋਂ ਕੱਟੇ ਗਏ ਵੋਟਰਾਂ ਦੇ ਨਾਂ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 91 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਨਿਰਪੱਖਤਾ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕੁਝ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ ਹੈ ਕਿ ਕੀ ਚੋਣਾਂ …

Read More »

ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਤੇ ਬੇਟੇ ਵਿਜੇ ਬੈਂਸਲਾ ਭਾਜਪਾ ‘ਚ ਸ਼ਾਮਲ

ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਤੇ ਬੇਟੇ ਵਿਜੇ ਬੈਂਸਲਾ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ/ਰਾਜਸਥਾਨ— ਰਾਜਸਥਾਨ ਦੇ ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਅਤੇ ਉਨ੍ਹਾਂ ਦੇ ਬੇਟੇ ਵਿਜੇ ਬੈਂਸਲਾ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਦਿੱਲੀ ਸਥਿਤ ਭਾਜਪਾ ਦਫ਼ਤਰ ‘ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਸੰਸਦ ਮੈਂਬਰ ਅਨਿਲ ਬਲੂਨੀ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਇਸ ਮੌਕੇ ਕਿਰੋੜੀ ਸਿੰਘ …

Read More »

ਐੱਸ. ਜੀ. ਪੀ. ਸੀ. ਵਲੋਂ ਨੌਕਰੀ ਤੋਂ ਫਾਰਗ ਕੀਤੇ 523 ਮੁਲਾਜ਼ਮ ਬਹਾਲ

ਐੱਸ. ਜੀ. ਪੀ. ਸੀ. ਵਲੋਂ ਨੌਕਰੀ ਤੋਂ ਫਾਰਗ ਕੀਤੇ 523 ਮੁਲਾਜ਼ਮ ਬਹਾਲ

ਅੰਮ੍ਰਿਤਸਰ : ਐੱਸ. ਜੀ. ਪੀ. ਸੀ. ਵਲੋਂ ਨੌਕਰੀ ਤੋਂ ਫਾਰਗ ਕੀਤੇ ਗਏ ਅਤੇ ਪਿਛਲੇ 13 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਮੁਲਾਜ਼ਮਾਂ ਦੇ ਰੋਹ ਅੱਗੇ ਝੁਕਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਹੈ। …

Read More »

RSS ਨੇਤਾ ਦੇ ਅੰਤਿਮ ਸੰਸਕਾਰ ‘ਚ ਭੀੜ ਹੋਈ ਹਿੰਸਕ, DC ‘ਤੇ ਬਰਸਾਏ ਪੱਥਰ

RSS ਨੇਤਾ ਦੇ ਅੰਤਿਮ ਸੰਸਕਾਰ ‘ਚ ਭੀੜ ਹੋਈ ਹਿੰਸਕ, DC ‘ਤੇ ਬਰਸਾਏ ਪੱਥਰ

ਡੋਡਾ—ਕਿਸ਼ਤਵਾੜ ਦੇ ਬੁਨਾਸਤਨ ਖੇਤਰ ‘ਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਗੁੱਸੇ ‘ਚ ਆਈ ਭੀੜ ਨੇ ਪ੍ਰਸ਼ਾਸਨ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਲੋਕ ਆਰ.ਐੱਸ.ਐੱਸ. ਦੇ ਨੇਤਾ ਚੰਦਰਸ਼ੇਖਰ ਸ਼ਰਮਾ ਦੇ ਅੰਤਿਮ ਸੰਸਕਾਰ ‘ਚ ਹਿੱਸੇ ਲੈਣ ਜੁਟੇ ਸਨ ਤਾਂ ਉੱਥੇ ਡੀ.ਸੀ. ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੇਖ ਕੇ ਲੋਕ ਗੁੱਸੇ ‘ਚ …

Read More »