Home / Editorial (page 3)

Editorial

Editorial

ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਵੋਮੈਨ ਸ਼ੈਲਟਰ ਵਿੱਚ ਤਕਰੀਬਨ, ਸਾਰੀਆਂ ਹੀ ਔਰਤਾਂ ਘਰੇਲੂ ਝਗੜਿਆਂ ਕਾਰਨ, ਸਿਟਰਿਸਫੁਲ ਹੁੰਦੀਆਂ ਹਨ। ਫ਼ਿਕਰਾਂ ਵਿੱਚ ਨੀਂਦ ਵੀ ਨਹੀਂ ਆਉਂਦੀ। ਐਸੀ ਹਾਲਤ ਵਿੱਚ ਪਾਗਲ-ਪਨ ਦੀ ਹਾਲਤ ਬਣ ਜਾਂਦੀ ਹੈ। ਔਰਤਾਂ ਭਾਵੇਂ ਮਰਦ ਤੋਂ ਚਤਰ ਦਿਮਾਗ਼ ਦੀਆਂ ਹੁੰਦੀਆਂ ਹਨ। ਜਿੰਨੀ ਤਿੱਖੀ ਬੁੱਧੀ ਹੋਵੇਗੀ। ਅਕਲ ਹਰ ਕੰਮ ਕਰਨ ਵਿੱਚ ਮਾਹਿਰ ਹੋਵੇਗੀ। ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ। ਐਸਾ ਵੀ ਨਹੀਂ ਹੈ। ਇਹ ਹਾਲਤ ਸਿਰਫ਼ ਪੰਜਾਬੀ, ਹਿੰਦੂ, ਮੁਸਲਿਮ ਔਰਤਾਂ ਦੀ ਹੀ ਹੈ। ਹਰ ਵਰਗ ਦੀਆਂ ਔਰਤਾਂ ਗੋਰੀਆਂ, ਕਾਲੀਆਂ, ਚੀਨਣਾਂ, ਫਿਲੀਪੀਨਣਾਂ, ਘਰੇਲੂ ਜੰਗ ਦਾ ਸ਼ਿਕਾਰ ਹੁੰਦੀਆਂ ਹਨ। ਐਸੀ ਹਾਲਤ ਵਿੱਚ ਹਰ ਉਮਰ ਦੀਆਂ ਬਹੁਤੀਆਂ ਔਰਤਾਂ ਸਿਗਰਟਾਂ ਤੇ ਹੋਰ ਨਸ਼ੇ ਕਰਦੀਆਂ ਹਨ। ਨਸ਼ੇ ਕਰ ਕੇ ਲਟਕਦੀਆਂ ਫਿਰਦੀਆਂ ਹਨ। ਕਈ ਤਾਂ ਹਰ 10 ਮਿੰਟ ਪਿੱਛੋਂ ਸਿਗਰਟ ਪੀਂਦੀਆਂ ਹਨ। ਦੋ-ਦੋ, ਚਾਰ-ਚਾਰ ਦੇ ਟੋਲੇ ਬਣਾਂ ਕੇ, ਇਮਾਰਤ ਤੋਂ ਬਾਹਰ ਸਿਗਰਟਾਂ ਪੀਣ ਜਾਂਦੀਆਂ ਹਨ। ਕਈ ਸਿਗਰਟ ਨੂੰ ਕੰਨ ਵਿੱਚ ਟੰਗ ਕੇ ਰੱਖਦੀਆਂ ਹਨ। ਕਈ ਚੰਗੀ ਤਰਾਂ ਟੌਹਰ ਕੱਢ ਕੇ, ਟੋਲੇ ਬਣਾਂ ਕੇ, ਰਾਤ ਨੂੰ ਘੁੰਮਣ ਜਾਂਦੀਆਂ ਹਨ। ਕਈਆਂ ਔਰਤਾਂ ਦੇ ਢਿੱਡ, ਧੋਣ, ਲੱਤਾਂ, ਪੱਟਾਂ, ਬਾਵਾ ਉੱਤੇ ਟੈਟੂ ਬਣੇ ਹੋਏ ਹਨ। ਸਰੀਰ ਦੇ ਉਸ ਹਿੱਸੇ ਨੂੰ ਨੰਗਾਂ ਰੱਖ ਕੇ, ਪਬਲਿਕ ਅੱਗੇ ਜਾਹਰ ਕਰਦੀਆਂ ਹਨ। ਸਾਰੀ ਰਾਤ ਪਾਗਲਾਂ ਦੀ ਤਰਾਂ ਘੁੰਮਦੀਆਂ ਹਨ। ਕਈਆਂ ਨੂੰ ਘਰ ਤੋਂ ਨਿਕਲ ਕੇ ਮਸਾਂ ਆਜ਼ਾਦੀ ਮਿਲਦੀ ਹੈ। ਇਹ ਮਰਦਾਂ ਨੂੰ ਮਾਤ ਪਾ ਰਹੀਆਂ ਹਨ। ਹਰ ਬੰਦੇ ਨੂੰ ਥੋੜੀ, ਬਹੁਤੀ ਪਰੇਸ਼ਾਨੀ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ

ਆਪਣੇ-ਆਪ ਨੂੰ ਮਾੜੇ ਪਾਸੇ ਲਾ ਕੇ ਨਹੀਂ। ਹੋਰ ਬਹੁਤ ਚੰਗੇ ਰਸਤੇ ਹਨ। ਸ਼ੁਰੂ ਤੋਂ ਐਸੇ ਸ਼ੋਕ ਪਾਲਨੇ ਜ਼ਰੂਰੀ ਹਨ। ਟੈਲੀਵਿਜ਼ਨ ਦੇਖਣਾ, ਚੰਗੀਆਂ ਫ਼ਿਲਮਾਂ ਦੇਖਣਾ, ਧਾਰਮਿਕ ਗ੍ਰੰਥਿ ਤੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇੱਕ ਰਾਤ ਨੂੰ 2 ਵਜੇ ਸਨ। ਜਦੋਂ ਪੁਲੀਸ ਦਾ ਫ਼ੋਨ ਆਇਆ। ਕਲਸੀ ਨਾਮ ਦੀ ਕੁੜੀ ਨੂੰ ਉਸ ਦੇ ਭਰਾ ਨੇ ਕੁੱਟ ਕੇ, ਘਰੋਂ ਕੱਢ ਦਿੱਤਾ ਸੀ। ਰਾਤ ਦੇ 2 ਵਜੇ ਉਸ ਕੋਲ ਸੌਣ ਲਈ ਥਾਂ ਨਹੀਂ ਸੀ। ਭਰਾ ਦੀ ਜ਼ੁੰਮੇਵਾਰੀ ਦੇਖੋ। ਭਰਾ ਨੇ ਕਿੱਡਾ ਕੰਮ ਕੀਤਾ। ਉਹ ਜਵਾਨ ਕੁੜੀ ਸੀ। ਆਪ ਦੇ ਸਾਥੀ ਨੂੰ ਘਰ ਲੈ ਆਈ ਸੀ। ਸਾਥੀ ਤਾਂ ਵਿਚਾਲੇ ਹੀ ਛੱਡ ਕੇ ਭੱਜ ਗਿਆ। ਭਰਾ ਨੇ ਭੈਣ ਦੀ ਪਹਿਲਾਂ ਧੁਆਈ ਕੀਤੀ। ਫਿਰ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੱਤੀ। ਉਹ ਸ਼ੈਲਟਰ ਵਿੱਚ ਆ ਗਈ। ਭਰਾ ਨੂੰ ਪੁਲੀਸ ਲੈ ਗਈ। ਭਰਾ ਵੀ ਇੱਕ ਦਿਨ ਆਪ ਘਰ ਗਰਲ ਫ੍ਰਇੰਡ ਲੈ ਆਇਆ ਸੀ। ਸਾਰੀ ਰਾਤ ਘਰ ਰੱਖੀ। ਉਸ ਨੂੰ ਚੰਗੇ-ਚੰਗੇ ਪਕਵਾਨ ਖੁਵਾਏ। ਸਾਰੀ ਰਾਤ ਕੰਮਰੇ ਵਿੱਚ ਭੜਥੂ ਪੈਦਾ ਰਿਹਾ। ਹੱਸਣ ਦੀਆਂ ਕਿਲਕਾਰੀਆਂ ਸੁਣਦੀਆਂ ਰਹੀਆਂ। ਉਹ ਕੁੜੀ ਸੈਕਸੀ ਕੱਪੜਿਆਂ ਵਿੱਚ, ਪੂਰੇ ਘਰ ਵਿੱਚ ਘੁੰਮਦੀ ਰਹੀ। ਐਸੇ ਭਰਾ ਨੂੰ ਕੋਈ ਪੁੱਛੇ,  ” ਜੇ ਤੂੰ ਆਪਦੀ ਸਰੀਰਕ ਸੰਤੁਸ਼ਟੀ ਲਈ, ਘਰ ਔਰਤ ਲਿਆ ਸਕਦਾਂ ਹੈ। ਉਹ ਵੀ ਜੁਵਾਨ ਭੈਣ ਦੇ ਸਹਮਣੇ, ਉਸ ਔਰਤ ਨੂੰ ਬੰਦ ਕੰਮਰੇ ਵਿੱਚ ਰੱਖ ਸਕਦਾਂ ਹੈ। ਫਿਰ ਆਪਦੀ ਭੈਣ ਲਈ ਨਜ਼ਰੀਆ ਕਿਉਂ ਬਦਲਦਾ ਹੈ? ਕੀ ਤੇਰੀ ਭੈਣ ਇੱਕ ਮੁੰਡੇ ਨਾਲ ਚਾਰ ਦਿਵਾਰੀ ਅੰਦਰ ਸੁਰੱਖਿਤ ਸੀ? ਜਾਂ ਕੀ ਅੱਧੀ ਰਾਤ ਨੂੰ ਭੈਣ ਨੂੰ ਘਰੋਂ ਬਾਹਰ ਕੱਢ ਕੇ, ਉਸ ਦੀ ਇੱਜ਼ਤ ਨੂੰ ਖ਼ਤਰਾ ਵੱਧ ਗਿਆ ਹੈ? ”

ਮਾਰ ਕੁੱਟ ਕਰਨ ਨਾਲੋਂ, ਰੋਲਾ ਕਰਨ ਨਾਲੋਂ, ਬੈਠ ਕੇ ਗੱਲਾਂ ਬਾਤਾਂ ਨਾਲ ਗੱਲ ਸੌਖਿਆਂ ਨਿਬੜ ਜਾਂਦੀ ਹੈ। ਮਾਰ ਕੁੱਟ ਕਰੋਲ, ਰੋਲਾ ਪਾ ਲਵੋ। ਅੰਤ ਵਿੱਚ ਗੱਲ ਸ਼ਬਦਾਂ ਦੇ ਵੰਟਦਰੇ ਨਾਲ ਮੁੱਕਣੀ ਹੈ। ਚਾਹੇ ਪੁਲੀਸ, ਅਦਾਲਤ ਤੱਕ ਪਹੁੰਚ ਜਾਵੋ। ਚਾਹੇ ਘਰ ਵਿੱਚ ਬੈਠ ਕੇ ਮਾਮਲਾ ਸਮਝਾ ਲਵੋ। ਚਾਹੇ ਚਾਰ ਸਿਆਣੇ ਬੰਦੇ ਵਿੱਚ ਗੱਲ ਕਰ ਲਵੋ। ਸਬ ਤੋਂ ਵੱਧ ਚੰਗਾ ਹੈ। ਪਬਲਿਕ ਵਿੱਚ ਤਮਾਸ਼ਾਂ ਬੱਣਨ ਨਾਲੋ, ਜਿਸ ਨਾਲ ਨਰਾਜ਼ਗੀ ਹੈ। ਉਸ ਨਾਲ ਗੱਲ-ਬਾਤ ਕਰਕੇ, ਮਾਮਲਾ ਸੁਲਝਾ ਲਿਆ ਜਾਵੇ। ਦੋਂਨਾਂ ਲਈ ਮੁੜ ਕੇ ਸੁਖ ਚੈਨ ਬਹਾਲ ਹੋ ਸਕਦਾ ਹੈ। ਕਲਸੀ ਤੇ ਉਸ ਦਾ ਭਰਾ ਘਰ ਵਿੱਚ ਗੱਲ ਸੁਲਝਾ ਲੈਂਦੇ ਚੰਗਾ ਸੀ। ਕਲਸੀ ਦੇ ਸ਼ੈਲਟਰ ਵਿੱਚ ਆ ਜਾਣ ਨਾਲ, ਸੋਸ਼ਲ ਵਰਕਰਾਂ ਨੇ, ਛੇਤੀ ਕੀਤੇ ਕੇਸ ਨਿੱਬੜਨ ਨਹੀਂ ਦਿੱਤਾ। ” ਰਿਸ਼ਤਿਆਂ ਤੋਂ ਬਹੁਤ ਖ਼ਤਰਾ ਹੈ। ” ਕਹਿ ਕੇ, ਮਾਰ-ਕੁੱਟ ਕਰਨ ਵਾਲੇ ਭਰਾ ਨੂੰ, ਕਲਸੀ ਤੇ ਉਸ ਰਹਿਣ ਵਾਲੀ ਥਾਂ ਦੇ ਨੇੜੇ ਨਹੀਂ ਆਉਣ ਦਿੱਤਾ। ਅਲੱਗ-ਅਲੱਗ ਹੋ ਜਾਣ ਕਾਰਨ, ਭੈਣ-ਭਰਾ ਵਿੱਚ ਗੱਲ-ਬਾਤ ਨਾਂ ਹੋ ਸਕੀ। ਪੁਲੀਸ ਦੇ ਬਿਆਨ ਦੇਣ ਉੱਤੇ, ਉਸ ਨੂੰ 3 ਸਾਲਾਂ ਦੀ ਸਜ਼ਾ ਹੋ ਗਈ। ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ

ਬਾਬਿਆਂ ਤੋਂ ਡਰੋ, ਪਾਠ ਨਹੀਂ ਬਾਬਿਆਂ ਦੇ ਬਚਨ ਸੁਣੋ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
ਬਲਦੇਵ ਸਿੰਘ ਨੇ ਸੇਵਾ ਦਾਰਾ ਨੂੰ ਕਿਹਾ, “ ਇਹ  ਬਾਬਾ ਜੀ ਬ੍ਰਹਮ ਗਿਆਨੀ ਨੇ ਨਾਲੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਹਨ। ਮੁੰਡਿਉ ਤੁਸੀਂ ਪਰਸ਼ਾਦਾ, ਆਪ ਤਿਆਰ ਕਰੋ। ਇਹ ਬੀਬੀਆਂ ਦੇ ਪਰਛਾਵੇਂ ਤੋਂ ਦੂਰ ਰਹਿੰਦੇ ਹਨ। ਬਾਬਾ ਜੀ ਦੀ ਪੂਰੀ ਸੇਵਾ ਕਰੋ। ਆਜੋ ਚਾਰ ਜਾਣੇ ਲੱਤਾਂ ਬਾਂਹਾਂ ਘੁੱਟੋ। ਬਾਬਾ ਜੀ ਥੱਕ ਗਏ ਹੋਣੇ ਹਨ। ” ਬਾਬਾ ਜੀ ਲੱਤ ਉੱਤੇ ਲੱਤ ਰੱਖ ਕੇ ਪੈ ਗਏ। ਸੁੱਖੀ ਛੇ ਸਾਲ ਦੀ ਸੀ। ਆਪ ਦੇ ਦਾਦੇ ਕੋਲ ਬੈਠ ਗਈ। ਉਸ ਨੇ ਕਿਹਾ, ” ਦਾਦਾ ਜੀ ਮੇਰਾ ਜੀ ਨਹੀਂ ਲੱਗਦਾ। ਫ਼ੋਨ ਉੱਤੇ ਮੰਮੀ ਡੈਡੀ ਨਾਲ ਗੱਲ ਕਰਨੀ ਹੈ। ਦਾਦਾ ਜੀ ਬਾਬਾ ਜੀ ਨੇ ਪਜਾਮੀ ਨਹੀਂ ਪਾਈ। ਸ਼ੇਮ, ਸ਼ੇਮ ਪਜਾਮੀ ਪੋਣੀ ਭੁੱਲ ਗਏ। ” ਸੁੱਖੀ ਨੇ ਦੋਨੇਂ ਹੱਥ ਅੱਖਾਂ ਉੱਤੇ ਧਰ ਲਏ। ” ਬਲਦੇਵ ਸਿੰਘ ਨੇ ਬਾਬਾ ਜੀ ਦੀਆਂ ਲੱਤਾਂ ਉੱਤੇ ਧਿਆਨ ਮਾਰਿਆ, ” ਬਾਬਾ ਜੀ ਤੁਸੀਂ ਦੇਖਿਆ ਭੋਰਾ ਭਰ ਕੁੜੀ ਨੂੰ ਜੋ ਮਹਿਸੂਸ ਹੋਇਆ। ਜੇ ਕੋਈ ਜੁਆਨ ਧੀ ਭੈਣ ਦੇਖਦੀ ਹੋਵੇਗੀ  ਤਾਂ ਉਸ ਦੀ ਕੀ ਹਾਲਤ ਕਰ ਦਿੰਦੇ ਹੋਵੋਗੇ? ਮੂੰਗਲਿਆਂ ਵਰਗੀਆਂ ਲੱਤਾਂ ਨੰਘੀਆਂ ਕੱਢੀਆਂ ਹਨ। ਚੋਲਾਂ ਐਨਾ ਲੰਮਾ ਚੋੜਾ ਪਾਇਆ, ਵਿੱਚੋ ਹੀ ਪੰਜਾਮਾ ਸਿਲਵਾ ਲੈਂਦੇ। ਜਰੂਰੀ ਆ ਹੋਰਾਂ ਲੋਕਾਂ ਨਾਲੋਂ ਅੱਲਗ ਦਿਸਣਾਂ ਹੈ। ਬਾਬਾ ਜੀ ਕਸੈਹਿਰੇ ਦੀ ਮੁਹਰੀ ਤਿੰਨ ਗਿੱਠਾ ਕਰਾਈ ਹੈ। ਇਹ ਐਮਰਜੈਸੀ ਲਈ ਐਡੀ ਵੱਡੀ ਰੱਖਾਈ ਹੈ। ਮੂਵੀ ਹਿਰੋਇਨ ਨਾਲੋ ਇੱਕ ਲੱਛਣ ਘੱਟ ਨਹੀਂ ਹਨ। ਬਾਬਾ ਜੀ ਪ੍ਰਸ਼ਾਦਾ ਤਿਆਰ ਹੋ ਗਿਆ ਭੋਜਨ ਛੱਕੋ। ”

ਬਾਬਾ ਜੀ ਉਠ ਕੇ ਬੈਠ ਗਏ। ਚੋਲੇਂ ਨੂੰ ਖਿੱਚਣ ਲੱਗ ਗਏ। ਐਧਰੋ ਖਿੱਚਣ ਉਧਰੋ ਲੱਤਾਂ ਨੰਗੀਆਂ ਹੋ ਜਾਣ। ਦੂਜੇ ਪਾਸੇ ਤੋ ਖਿੱਚਣ ਦੂਜਾ ਪਾਸਾ ਨੰਗਾ ਹੋ ਜਾਵੇ। ਪੈਰਾਂ ਭਾਰ ਬੈਠ ਗਏ ਫਿਰ ਤਾਂ ਹੱਦ ਹੀ ਹੋ ਗਈ। ਖੜ੍ਹੇ ਹੋ ਗਏ। ਮੋਹਲ਼ਿਆਂ ਵਰਗੀਆਂ ਕਾਲੀਆਂ ਸ਼ਾਹ ਲੱਤਾਂ ਸਨ। ਬਾਬੇ ਨੇ ਕਿਹਾ, ” ਤੁਹਾਡੇ ਬੱਚੇ ਵੀ ਬੜੇ ਸ਼ੈਤਾਨ ਨੇ, ਮਾਹਾਪੁਰਸ਼ਾ ਨੂੰ ਟਿੱਚਰ ਨਹੀਂ ਕਰੀਦੀ। ਕਿੰਨੇ ਮੋਟੇ ਨੇ ਫੁਲਕੇ ਚੱਜ ਦੇ ਬੱਣੋਂਉਣੇ ਸੀ। ਦਾਲ ਦੇ ਛਿੱਟੇ ਚਿੱਟੇ ਕੱਪੜਿਆਂ ਉੱਤੇ ਪਾ ਦਿੱਤੇ। ਦਿਸਦਾ ਨਹੀਂ ਕਾਕਾ। ” ਸੇਵਾਦਾਰ ਮੁੰਡੇ ਨੇ ਨਿਮਰਤਾ ਨਾਲ ਕਿਹਾ, ” ਬਾਬਾ ਜੀ ਮੁਆਫ਼ ਕਰੋ, ਮੈਂ ਰੁਮਾਲ ਨਾਲ ਕੱਪੜੇ ਸਾਫ਼ ਕਰ ਦਿੰਦਾ ਹਾਂ। ਅਸੀਂ ਕਦੇ ਰੋਟੀਆਂ ਨਹੀਂ ਬਣਾਈਆਂ ਤਾਂ ਮੋਟੀਆਂ ਹਨ। ਰਾਤ ਨੂੰ ਛੋਟੇ ਪੇੜੇ ਕਰਾਂਗੇ। ਜ਼ਨਾਨੀਆਂ ਤੋਂ ਤੁਸੀਂ ਡਰਦੇ ਹੋ ਜਾਂ ਘਬਰਾਉਂਦੇ ਹੋ। ਕੋਈ ਖ਼ਾਸ ਕਾਰਨ ਹੈ।” ਬਾਬਾ ਜੀ ਨੇ ਮੋਟੀਆਂ ਅੱਖਾਂ ਦਿਖਾਈਆਂ ,” ਕਾਕਾ ਬਾਬਿਆਂ ਨੂੰ ਛੂਹਣਾ ਨਹੀਂ। ਮੈਨੂੰ ਇਸ਼ਨਾਨ ਕਰਨਾ ਪਵੇਗਾ। ਰੋਟੀਆਂ ਨਹੀਂ ਕਹਿੰਦੇ, ਪਰਸ਼ਾਦਾ ਕਹਿੰਦੇ ਹਨ। ਨਾਲੇ ਆਥਣੇ ਹੋਰ ਥਾਂ ਤੋ ਖੀਰਾਂ ਪੁੜੇ ਛਕਾਂਗੇ।” ਮਨਦੀਪ ਕੌਰ ਪਾਠ ਸੁਣ ਰਹੀ ਸੀ। ਉੱਠ ਕੇ ਬਾਹਰ ਆਈ, ਉਸ ਨੇ ਬਲਦੇਵ ਸਿੰਘ ਨੂੰ ਕਿਹਾ,  ” ਜੀ ਰੌਲ਼ਾਂ ਬਹੁਤ ਪੈਦਾ ਹੈ। ਪਾਠੀ ਬਾਹਰ ਨੂੰ ਝਾਕੀ ਜਾਂਦਾ ਹੈ। ਉਸ ਦੇ ਕੰਨ ਤੁਹਾਡੀਆਂ ਗੱਲਾਂ ਵੱਲ ਹਨ। ਪਾਠ ਕਰਦਾ ਉੱਕੀ ਜਾਂਦਾ। ਪਾਠ ਸੁਣ ਲੈਣ ਦਿਉ। ਹੋਲੀ ਗੱਲਾਂ ਕਰੋ। ਬਾਬਾ ਜੀ ਨੂੰ ਦੁੱਧ ਪੀਉ। ” ਬਲਦੇਵ ਸਿੰਘ ਨੇ ਕਿਹਾ, ” ਭਾਗਵਾਨੇ ਤੂੰ ਅੰਦਰ ਜਾ। ਬਾਬਾ ਜੀ ਤੇ ਤੇਰਾ ਪਰਛਾਵਾਂ ਨਾਂ ਪੈ ਜਾਵੇ। ਬਾਬਾ ਜੀ ਨੇ ਰੋਟੀ ਵਿੱਚੇ ਛੱਡ ਦੇਣੀ ਆ। ਅੰਦਰ ਵਾਲੇ ਬਾਬੇ ਉੱਤੇ ਪਰਛਾਵਾਂ ਨਾਂ ਪਾ ਦੇਈਂ। ਇਸ਼ਨਾਨ ਕਰਨਾ ਪਵੇਗਾ। ਬਾਬਾ ਚੇਲੀਆਂ ਨਹੀਂ ਲਿਆਇਆ। ਕੱਪੜਿਆਂ ਤੇ ਦਾਲ ਪੈ ਗਈ ਹੈ। ਕੌਣ ਸਾਫ਼ ਕਰੇ? ਪਾਠ ਵਿੱਚੇ ਹੀ ਨਾਂ ਛੱਡ ਜਾਣ। ਬਾਬਿਆਂ ਤੋਂ ਡਰੋ, ਪਾਠ ਨਹੀਂ ਬਾਬਿਆਂ ਦੇ ਬਚਨ ਸੁਣੋ। “

ਭੋਗ ਵਾਲੇ ਦਿਨ ਬਾਬਾ ਜੀ ਕਾਲੇ ਚੋਲ਼ੇ ਨਾਲ ਚੂੜੀਦਾਰ ਪਜਾਮੀ ਪਾ ਕੇ ਆ ਗਏ। ਬਲਦੇਵ ਸਿੰਘ ਜੀ ਨੇ ਮੁਸਕਰਾ ਕੇ ਕਿਹਾ, ” ਬਾਬਾ ਜੀ ਪਛਾਣ ਨਹੀਂ ਆਈ, ਬੜੇ ਫ਼ੈਸ਼ਨ ਕਰਦੇ ਹੋ। ਨਿਰਬਿਗਨ ਭੋਗ ਪੈ ਗਿਆ। ਮਹਾਰਾਜ ਦੀ ਕਿਰਪਾ ਹੋ ਗਈ। 5000 ਭੇਟਾ ਦਿੰਦੇ ਹਾਂ। ਬਾਬਾ ਜੀ ਮਨਜ਼ੂਰ ਕਰੋ। ”

ਬਾਬਾ ਜੀ ਦਾ ਚਿਹਰਾ ਲਾਲ ਹੋ ਗਿਆ। ” ਭਾਈ ਸਾਹਿਬ ਇੰਨੇ ਪੈਸੇ ਤਾਂ ਪਿੰਡਾ ਵਾਲੇ ਵੀ ਨਹੀਂ ਦਿੰਦੇ। ਖ਼ਾਸ ਕਰ ਕੇ ਕੈਨੇਡਾ ਵਾਲਿਆਂ ਦੀ ਨੀਅਤ ਬਹੁਤ ਮਾੜੀ ਹੈ। ਸਾਡੀ ਫ਼ੀਸ 10000 ਹੈ। ਸਾਰੇ ਤੁਸੀਂ ਰੱਖ ਲਵੋ। ਸਾਨੂੰ ਨੋਟਾਂ ਦਾ ਘਾਟਾ ਨਹੀਂ ਹੈ। ” ” ਬਾਬਾ ਜੀ ਫ਼ਤਿਹ ਪਰਵਾਨ ਕਰੋ। ਅੱਸੀ ਕੈਨੇਡਾ ਵਾਲੇ ਬੜੇ ਬੇਸ਼ਰਮ ਹਾਂ। ਭੇਟਾ ਕਿਸੇ ਆਸ਼ਰਮ ਨੂੰ ਦੇਵਾਂਗੇ। ਤੁਸੀਂ ਤਾਂ ਕੌਮ ਦੀ ਚੰਗੀ ਸੇਵਾ ਕਰਦੇ ਹੋ। ਵਿਹਲੇ ਮੁੰਡਿਆਂ ਦੇ ਚੋਲ਼ੇ ਪੁਆ ਕੇ, ਜਥਾ ਬਣਾਈ ਫਿਰਦੇ ਹੋ। ਆਉਣ ਵਾਲੀ ਪੀੜੀ ਨੂੰ ਬੜੀ ਸੇਧ ਦੇਵੋਗੇ। ਤਿੰਨਾਂ ਦਿਨਾਂ 50 ਘੰਟਿਆਂ ਵਿੱਚ ਤੁਸੀਂ ਬਾਣੀ ਪੜ੍ਹਨ ਲਈ ਨਾਂ ਕੋਈ ਰੌਲ ਲਾਈ ਹੈ। ਰੱਬ ਦੀ ਕੋਈ ਗੱਲ ਨਹੀਂ ਕੀਤੀ। ਚੋਲਾਂ ਰੋਜ਼ ਨਵੇਂ ਰੰਗ ਫ਼ੈਸ਼ਨ ਵਾਲਾ ਪਾ ਲੈਂਦੇ ਹੋ। ਖਾਣ-ਪੀਣ, ਚਾਲ-ਚੱਲਣ ਵਿੱਚ ਜ਼ਨਾਨੀਆਂ ਤੋਂ ਵੱਧ ਨਖ਼ਰੇ ਕਰਦੇ ਹੋ। ”

ਸੀਤੋ ਨੇ ਮਨਦੀਪ ਨੂੰ ਕਿਹਾ, ” ਜਠਾਣੀਏ ਤੈਨੂੰ ਜਵਾਨੀ ਚੜ੍ਹੀ ਪਈ ਹੈ। ਅੱਗੇ ਤੋ ਵੀ ਜਵਾਨ ਲਗਦੀ ਹੈ। ਰੰਗ ਵੀ ਬੜਾ ਗੋਰਾ ਕੱਢਿਆ। ਅੰਗਰੇਜ਼ੀ ਵੀ ਬੜੀ ਫਬਦੀ ਹੈ। ਆਪਣੀ ਪੋਤੀ ਸੁੱਖੀ ਵੀ ਪੰਜਾਬੀ ਬਹੁਤ ਵਧੀਆ ਬੋਲਦੀ ਹੈ। ਸਾਨੂੰ ਵੀ ਕੈਨੇਡਾ ਦੇਖਾਂ ਦੇਵੋ। ਮਨਦੀਪ ਨੇ ਆਪ ਦੀ ਦਰਾਣੀ ਨੂੰ ਕਿਹਾ, ” ਤੇਰੇ ਕੋਲ ਕੰਮ ਵਾਲੀਆਂ ਹਨ। ਮੌਜਾਂ ਮਾਰ ਰਹੀ ਹੈ। ਕੈਨੇਡਾ ਕਾਹਦੀ ਹੈ। ਜਦੋਂ ਕਲੌਕ ਦਾ ਅਲਾਰਮ ਵੱਜਦਾ ਹੈ। ਜਾਨ ਨਿਕਲ ਜਾਂਦੀ ਹੈ। ਕੰਮ ਤੇ ਜਾਣ ਤੋਂ ਪਹਿਲਾਂ ਤੇ ਵਾਪਸ ਘਰ ਆਕੇ, ਫੱਟਾ ਫੱਟ ਕੰਮ ਨਿਬੇੜਨਾ ਪੈਂਦਾ ਹੈ। । ਪ੍ਰੀਤ ਦੇ ਡੈਡੀ ਨਾਲ  ਮੈਂ ਹੀ ਕੱਟ ਗਈ। ਦੂਜੇ ਦਿਨ ਕਲ ਦੀ ਦਾਲ-ਸਬਜੀ-ਰੋਟੀ ਨਹੀਂ ਖਾਂਦਾ। ਕੈਨੇਡਾ ਤਾਂ ਇਸ ਲਈ ਹੈ। ਸ਼ਰਾਬ ਪੀ ਕੇ ਝੂਮਦਾ ਰਹਿੰਦਾ ਹੈ। ਅੱਧੀ ਰਾਤ ਨੂੰ ਮੈਨੂੰ ਉਠਾਲ਼ ਕੇ ਪਿਆਰ ਦੀ ਬਾਤਾਂ ਪਾਉਂਦਾ ਹੈ। ਸਵੇਰੇ ਕੰਮ ਉੱਤੇ ਲੱਤਾਂ-ਬਾਂਹਾਂ ਟੁੱਟਦੀਆਂ ਰਹਿੰਦੀਆਂ ਹਨ। ” “ ਭੈਣੇ, ਭਰਾ ਜੀ ਤੈਨੂੰ ਪਿਆਰ ਵੀ ਬਹੁਤ ਕਰਦਾ ਹੈ। ਮੈਨੂੰ ਕੈਨੇਡਾ ਸੱਦ ਲੈ। ਮੈਂ ਕੰਮ ਬਥੇਰਾ ਕਰ ਲਵਾਂਗੀ। ਅੱਧੇ ਡਾਲਰ ਤੈਨੂੰ ਦੇ ਦਿਆਂ ਕਰਾਂਗੀ। “ ਸੁੱਖੀ ਨੇ ਕਿਹਾ, ”  ਦਾਦੀ ਮਾਂ ਡੈਡੀ ਦਾ ਫ਼ੋਨ ਹੈ। ਤੁਸੀਂ ਗੱਲ ਕਰ ਲਵੋ। ਡੈਡੀ ਨੂੰ ਕਹੋ, “  ਮੇਰਾ ਦਿਲ ਪੰਜਾਬ ਲੱਗ ਗਿਆ ਹੈ। ਘਰ ਵਿੱਚ ਬਹੁਤ ਜਾਣੇ ਹਨ। ਮੈਂ ਅਜੇ ਨਹੀਂ ਜਾਣਾ। ” ਮਨਦੀਪ ਨੇ ਫ਼ੋਨ ਫੜ ਲਿਆ, ” ਹੈਪੀ ਦੱਸ ਕੀ ਕਹਿਣਾ ਹੈ? ਅਸੀਂ ਵੀ ਛੇਤੀ ਵਾਪਸ ਆ ਜਾਣਾ ਹੈ।” ਹੈਪੀ ਨੇ ਕਿਹਾ, ” ਮੰਮੀ ਤੁਸੀਂ ਦੋ ਮਹੀਨੇ ਤੱਕ ਟਿਕਟਾਂ ਦੀ ਤਰੀਕ ਅੱਗੇ ਕਰ ਲਵੋ। ਤੁਸੀਂ ਪਿੰਡ ਰਹੋ। ਇੱਥੇ ਠੰਢ ਵਿੱਚ ਕੀ ਕਰਨਾ ਹੈ? ਹਰ ਰੋਜ਼ ਬਰਫ਼ ਦੇ ਤੂਫ਼ਾਨ ਆਉਂਦੇ ਹਨ। ਅੱਜ ਵੀ ਮੌਸਮ ਵਿਭਾਗ ਵਾਲਿਆਂ ਨੇ ਦੋ ਦਿਨ ਬਰਫ਼ ਦਾ ਤੂਫ਼ਾਨ ਦੱਸਿਆ ਹੈ। ਕੰਮ ਵੀ ਘੱਟ ਗਏ ਹਨ। “  “ ਗੱਲ ਤਾਂ ਠੀਕ ਹੈ। ਕੈਨੇਡਾ ਆ ਕੇ, ਘਰ ਅੰਦਰ ਬੰਦ ਹੋਣਾ ਪੈਣਾ ਹੈ। ਪੰਜਾਬ ਵਿੱਚ ਕਿਸੇ ਭੈਣ-ਭਾਈ ਦੇ ਮੱਥੇ ਤਾਂ ਲੱਗਦੇ ਹਾਂ। “ ਉਸ ਨੇ ਫ਼ੋਨ ਬੰਦ ਕਰ ਦਿੱਤਾ।

ਬਗੈਰ ਵਿਆਹ ਤੋਂ ਚੰਗਾ ਸੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਦੀ ਜਾਨ ਤੇ ਬਣੀ ਹੋਵੇ। ਕੁਰਕੀ ਹੋ ਜਾਵੇ। ਕੋਈ ਤਕਲੀਫ਼ ਵਿੱਚ ਹੋਵੇ। ਦੂਜੇ ਨੂੰ ਐਸੀ ਹਾਲਤ ਵਿੱਚ ਦੇਖ ਕੇ, ਲੋਕਾਂ ਨੂੰ ਮਜ਼ਾਕ ਸੁੱਜਦੇ ਹਨ। ਸੋਨੂੰ ਦੇ ਦੋਸਤ ਸ਼ਾਮ ਨੂੰ ਉਸ ਕੋਲ ਆ ਜਾਂਦੇ ਸਨ। ਉਨ੍ਹਾਂ ਨੂੰ ਵੀ ਦਿਸਦਾ ਸੀ। ਵਿਆਹ ਦਾ ਰਾਸ਼ਨ, ਸ਼ਰਾਬ ਬਚਦੇ ਪਏ ਹਨ। ਕਿਸੇ ਨਾਂ ਕਿਸੇ ਨੇ ਤਾਂ ਖਾਣੇ-ਪੀਣੇ ਹਨ। ਸੋਨੂੰ ਦੇ ਘਰੋਂ ਖਾ-ਪੀ ਕੇ ਉਸ ਉੱਤੇ ਹੀ ਉਖਾੜਦੇ ਸਨ। ਉਸ ਦੇ ਦੋਸਤ ਰਾਜ ਨੇ ਪੁੱਛਿਆ, “ ਸੋਨੂੰ ਵਿਆਹ ਵਾਲੇ ਲੱਡੂਆਂ ਵਿਚੋਂ ਹੀ ਮੁੰਡਾ ਜੰਮੇ ਦਾ ਸਾਰ ਦਿੱਤਾ। ਐਸੇ ਮਾਹੌਲ ਵਿੱਚ ਸੋਨੂੰ ਤੇਰੀ ਸੁਹਾਗ ਰਾਤ ਕਿਵੇਂ ਲੰਘੀ? “ ਸੋਨੂੰ ਨੇ ਫਿਲਪੀਨੋ ਨਾਲ ਵਿਆਹ ਕਰਾਇਆ ਸੀ। ਵਿਆਹ ਤੋਂ ਕੁੱਝ ਦਿਨ ਪਹਿਲਾਂ ਮੁੰਡਾ ਜੰਮ ਪਿਆ ਸੀ। ਮੁੰਡੇ ਉਸ ਨੂੰ ਮਜਾਕ ਕਰ ਰਹੇ ਸਨ। ਇੱਕ ਮੁੰਡਾ ਬਿੱਲਾ ਸੀ। ਉਹ ਗੱਲ ਘੱਟ ਕਰਦਾ ਸੀ। ਅੱਖਾਂ ਵੱਧ ਮਾਰਦਾ ਸੀ। ਦੋਨੇਂ ਅੱਖਾਂ ਇਕੱਠੀਆਂ ਜਗਦੀਆਂ ਬੁੱਝਦੀਆਂ ਸਨ। ਜੇ ਇੱਕ ਅੱਖ ਮਾਰਦਾ, ਹਰ ਥਾਂ ਪੰਗਾ ਪਾਈ ਰੱਖਦਾ। ਅੱਖ ਮਾਰਨ ਵਾਲੇ ਦੇ ਹੱਥ ਕਈ ਬਾਰ ਚੰਗਾ ਮਾਲ ਵੀ ਲੱਗ ਜਾਂਦਾ ਹੈ। ਅੱਖ ਮਾਰੇ ਦੀ ਜਿਸ ਦੀ ਕਦੇ ਬੌਣੀ ਹੋਈ ਹੋਵੇਗੀ। ਉਸ ਨੂੰ ਪਤਾ ਹੋਵੇਗਾ। ਉਸ ਨੇ ਇੱਕੋ ਝਟਕੇ ਨਾਲ ਦੋਨੇਂ ਅੱਖਾਂ ਬੰਦ ਕਰ ਕੇ ਖੋਲੀਆਂ। ਉਸ ਨੇ ਕਿਹਾ, “ ਇਹ ਤਾਂ ਸਾਰੀ ਰਾਤ ਮੁੰਡਾ ਹੀ ਖਿੰਡਾਉਂਦਾ ਰਿਹਾ ਹੋਣਾ ਹੈ। ਅਗਲੀ ਮੁੰਡਾ ਇਸ ਨੂੰ ਖੇਡਣ ਨੂੰ ਦੇ ਕੇ, ਵਹੁਟੀ ਸੌਂ ਗਈ ਹੋਣੀ ਹੈ। “ ਇੱਕ ਮੁੰਡਾ ਡਾਕਟਰੀ ਕਰਦਾ ਸੀ। ਉਸ ਨੇ ਕਿਹਾ, “ ਸੁਹਾਗ ਰਾਤ ਨੂੰ ਇਹ ਤਾਂ ਵਹੁਟੀ ਦੀ ਨਬਜ਼ ਹੀ ਦੇਖਦਾ ਰਿਹਾ ਹੋਣਾ ਹੈ। ਉਸ ਦੇ ਦਿਲ ਦੀ ਧੜਕਣ ਗਿਣਦਾ ਰਿਹਾ ਹੋਣਾ ਹੈ। ਹਾਏ ਵਿਚਾਰੇ ਉੱਤੇ ਕੀ ਬੀਤੀ ਹੋਣੀ ਹੈ? “
ਰਾਜ ਨੇ ਕਿਹਾ, “ ਡਾਕਟਰਾਂ ਜਦੋਂ ਤੂੰ ਕਿਤਾਬਾਂ ਨਾਲ ਮੱਥਾ ਮਾਰਦਾ ਸੀ। ਆਪਣਾ ਸੋਨੂੰ ਉਦੋਂ ਸੁਹਾਗ ਦਿਨ ਮਨਾਉਂਦਾ ਹੁੰਦਾ ਸੀ। ਜਿਸ ਨੇ ਸੁਹਾਗ ਦਿਨ ਮਨਾਏ ਹੋਣ, ਉਹ ਜਗਰਾਤੇ ਕਿਉਂ ਕੱਟੇਗਾ? “ ਇੱਕ ਡਰਾਈਵਰ ਮੁੰਡਾ ਸੀ। ਉਸ ਨੇ ਕਿਹਾ, “ ਯਾਰ ਇਹ ਤਾਂ ਸਾਰੀ ਰਾਤ ਲੱਤਾਂ ਹੀ ਘੁੱਟਦਾ ਰਿਹਾ ਹੋਣਾ ਹੈ। ਅਗਲੇ ਨੇ ਸੇਵਾ ਤਾਂ ਕਰਨੀ ਸੀ। ਲੋਹੜੀ ਵੀ ਵਿਆਹ ਦੇ ਨਾਲ ਆ ਗਈ। “  ਸੋਨੂੰ ਨੇ ਕਿਹਾ, “ ਯਾਰ ਅੱਧੀ ਰਾਤ ਹੋ ਗਈ ਹੈ। ਤੁਸੀਂ ਆਰਾਮ ਕਰੋ। “ ਡਾਕਟਰਾਂ ਨੇ ਕਿਹਾ, “ ਸੁਹਾਗ ਦਿਨ ਪੁਰਾਣਾਂ ਮਨਾਇਆ ਸੁਣਾਂ ਦੇ। ਮੁੰਡਿਆ ਦਾ ਜੀਅ ਪਰਚ ਜਾਵੇਗਾ। ਮੁੰਡੇ ਵੀ ਕੁੱਝ ਸਿੱਖ ਲੈਣਗੇ। ਇੰਨਾ ਨੇ ਵੀ ਵਿਆਹ ਕਰਾਉਣੇ ਹਨ। ਮੁੰਡਿਆਂ ਨੂੰ ਚੜ੍ਹਦੀ ਉਮਰੇ ਚਾਅ ਹੁੰਦਾ ਹੈ। ਇੰਨਾ ਨੂੰ ਭੋਰਾ ਮੱਤ ਦੇਂਦੇ। “ ਬਾਬਾ ਬੁਖਤੋਰਾ ਵਿੱਚੇ ਮੜਾਸਾ ਜਿਹਾ ਮਾਰੀ ਲੁੱਕਿਆ ਬੈਠਾ ਸੀ। ਉਸ ਨੇ ਕਿਹਾ, “ ਸੁਹਾਗ ਰਾਤ ਮੈਂ ਸੁਣਾਵਾਂ। ਤੁਹਾਡੀ ਦਾਦੀ ਜਿਦਣ ਵਿਆਹੀ ਆਈ ਸੀ। ਉਹ ਦਾ ਮੰਜਾ ਬੇਬੇ ਆਪਦੇ ਕੋਲ ਡਾਹ ਲੈਂਦੀ ਸੀ। ਮੈਂ ਉਠ-ਉਠ ਕੇ ਵਿੜਕਾ ਲੈਂਦਾ ਸੀ। ਮਾੜ ਜਿਹਾ ਕਿਸੇ ਦਾ ਮੰਜਾ ਚੂਕਦਾ ਸੀ। ਮੇਰਾ ਕਾਲਜਾ ਮੂੰਹ ਨੂੰ ਆਉਂਦਾ ਸੀ। “ ਮੁੰਡਿਆਂ ਨੇ ਕਿਹਾ, “ ਬਸ-ਬਸ ਬਾਬਾ ਅਸੀਂ ਇਹ ਕੁੱਝ ਨਹੀਂ ਸੁਣਨਾ। ਨਾਲੇ ਤੂੰ ਕਿਉਂ ਠਰਕ ਭੋਰੀ ਜਾਨਾ ਹੈ?” “ ਸੋਨੂੰ ਸ਼ਰਾਬੀ ਹੋਇਆ ਬੈਠਾ ਸੀ। ਸਾਰੇ ਮਸ਼ਕਰੀਆਂ ਹੱਸ ਰਹੇ ਸਨ। ਡਰਾਈਵਰ ਨੇ ਕਿਹਾ, “ ਯਾਰ ਅਸੀਂ ਤੇਰੀ ਰਾਮ ਕਹਾਣੀ ਸੁਣਨ ਆਉਂਦੇ ਹਾਂ। ਮਹੀਨਾ ਹੋਣ ਵਾਲਾ ਹੈ। ਕੋਈ ਜ਼ਰੂਰੀ ਨਹੀਂ ਹੈ। ਸੁਹਾਗ ਰਾਤ ਵਿਆਹ ਨੂੰ ਹੀ ਹੋਵੇ। ਜੇ ਕੋਈ ਅੜਿੱਕਾ ਲੱਗ ਜਾਵੇ। ਅੱਗੋਂ ਪਿੱਛੋਂ ਵੀ ਹੋ ਸਕਦੀ ਹੈ। ਤੂੰ ਕੁੱਝ ਝੂਠੀ-ਮੂਠੀ ਹੀ ਦੱਸਦੇ। ਵਿਚਾਰੇ ਮੁੰਡੇ ਤੇਰੇ ਵੱਲ ਰੋਜ਼ ਆਏ ਦੇਖਦੇ ਹਨ। ਜਿਵੇਂ ਬਾਂਦਰ ਕੇਲਿਆਂ ਵੱਲ ਲਲਚਾਈਆਂ ਅੱਖਾਂ ਨਾਲ ਦੇਖਦਾ ਹੈ। “
ਸੋਨੂੰ ਖਿਝ ਗਿਆ ਸੀ। ਉਸ ਨੇ ਕਿਹਾ, “ ਯਾਰ ਹੱਦ ਹੋ ਗਈ। ਤੁਸੀਂ ਮੇਰੇ ਯਾਰ ਜ਼ਰੂਰ ਹੋ। ਮੇਰੀ ਪ੍ਰਾਈਵੇਟ ਲਾਈਫ਼ ਬਾਰੇ, ਇੰਨਾ ਸੋਚਣ ਦਾ ਤੁਹਾਡਾ ਕੋਈ ਕੰਮ ਨਹੀਂ ਹੈ। “ ਡਾਕਟਰ ਨੇ ਕਿਹਾ, “ ਹੁਣ ਅਸੀਂ ਤੈਨੂੰ ਇਹ ਵੀ ਨਾਂ ਪੁੱਛੀਏ, ਵਿਆਹ ਵਾਲੀ ਜ਼ਿੰਦਗੀ ਕਿਵੇਂ ਚਲਾਈਦੀ ਹੈ? ਚੇਤੇ ਕਰ ਉਹ ਦਿਨ  ਜਦੋਂ ਤੂੰ ਭਰਜਾਈ ਨੂੰ ਮਿਲਣ ਜਾਂਦਾ ਸੀ। ਸਾਰੇ ਇਹੀ ਕੁੱਝ ਕਰਨ ਨੂੰ ਖਿਸਕ ਜਾਂਦੇ ਸਨ। ਕਲਾਸ ਵਿੱਚ ਨੀਵੀਂ ਪਾ ਕੇ, ਮੈਂ ਤੁਹਾਡੀ ਸਾਰਿਆਂ ਦੀ ਹਾਜ਼ਰੀ ਲਗਵਾਉਂਦਾ ਸੀ। “ “ ਤੈਨੂੰ ਅਸੀਂ ਸਾਰੇ ਫ਼ੀਸ ਵੀ ਪੂਰੀ ਦਿੰਦੇ ਰਹੇ ਹਾਂ। ਬਦਲੇ ਵਿੱਚ ਕੈਨਟੀਨ ਦਾ ਸਾਰਾ ਖ਼ਰਚਾ ਕਰਦੇ ਸੀ। ਫ਼ਿਲਮ ਦਿਖਾਉਂਦੇ ਰਹੇ ਹਾਂ। ਆਪ ਦੇ ਕਿੱਸੇ ਵੀ ਸੁਣਾਉਂਦੇ ਰਹੇ ਹਾਂ। ਤੂੰ ਤਾਂ ਸਾਡੇ ਕਿੱਸੇ ਸੁਣ ਕੇ ਹੀ ਸੁਆਦ ਲੈ ਲੈਂਦਾ ਸੀ। ਕੋਈ ਕੁੜੀ ਤੈਨੂੰ ਨਹੀਂ ਲੱਭੀ। ਵਿਆਹ ਵੀ ਕਰਾਉਣ ਦਾ ਤੇਰਾ ਕੋਈ ਇਰਾਦਾ ਨਹੀਂ ਲੱਗਦਾ। ਕਿਤਾਬਾਂ ਵਿੱਚ ਹੀ ਬੈਠਾ ਰਹਿੰਦਾ ਹੈ। ਲੋਕਾਂ ਦੀ ਸੁਹਾਗ ਰਾਤ ਸੁਣਕੇ ਹੀ ਅਨੰਦ ਵਿੱਚ ਹੋ ਜਾਂਦਾ ਹੈ। “ “ ਭਾਬੀ ਨੂੰ ਕਹਿ, “ ਮੇਰੇ ਲਈ ਫਿਲਪੀਨੋ ਲੱਭ ਦੇਵੇ। ਮੇਰੇ ਤੋਂ ਭਾਵੇਂ ਰੋਜ਼ ਸੁਹਾਗ ਰਾਤ ਸੁਣੀ ਚੱਲੀ। “ “ ਯਾਰ ਅੱਜੋ ਤੁਹਾਨੂੰ ਵਿਆਹ ਤੋਂ ਪਿੱਛੋਂ ਦੀ ਕਹਾਣੀ ਦੱਸਦਾ ਹਾਂ। ਤਿੰਨ ਦਿਨ ਮੰਮੀ ਤੇ ਵਹੁਟੀ ਦੀ ਹਾਏ-ਹਾਏ ਹੀ ਸੁਣੀ ਹੈ। ਮੰਮੀ ਨੂੰ ਆਪ ਨੂੰ ਸੁਰਤ ਨਹੀਂ ਸੀ। ਮੁੰਡਾ ਜਾਂ ਕੁੜੀ ਜੰਮੇ ਹਨ। ਉਸ ਦਾ ਧਿਆਨ ਨਵੇਂ ਜੰਮੇ ਮੁੰਡੇ ਉੱਤੇ ਪਿਆ। ਹੁਣ ਉਹ ਉਸ ਦਾ ਖਹਿੜਾ ਨਹੀਂ ਛੱਡਦੀ। 24 ਘੰਟੇ ਮਾਂ-ਪੁੱਤ ਦੇ ਦੁਆਲੇ ਰਹਿੰਦੀ ਹੈ। ਉਸ ਦੇ ਕਮਰੇ ਵਿੱਚ ਹੀ ਸੌਂਦੀ ਹੈ। ਮੰਮੀ ਇਹੀ ਲੋਰੀਆਂ ਦਿੰਦੀ ਹੈ. “ ਮੇਰਾ ਛੋਟਾ ਸੋਨੂੰ ਹੀ ਹੈ। ਦੂਜੀ ਸੋਨੂੰ ਦੀ ਕਾਪੀ ਹੈ। ਮਸਾਂ ਦੇਖਿਆਂ ਹੈ। ਨਜ਼ਰ ਨਾਂ ਲੱਗ ਜਾਵੇ। “ ਜਿਸ ਦਿਨ ਦਾ ਵਿਆਹ ਹੋਇਆ ਹੈ। ਮੈਨੂੰ ਬਾਹਰ ਸੋਫ਼ੇ ਉੱਤੇ ਸੌਣਾ ਪੈਂਦਾ ਹੈ। ਮੈਨੂੰ ਲੱਗਦਾ ਹੈ। ਜਿਵੇਂ ਮਾਂ ਦਾ ਉਸ ਨਾਲ ਵਿਆਹ ਹੋਇਆ ਹੋਵੇ। ਤੁਸੀਂ ਸਾਰੇ ਬੜੇ ਜੁਗਤੀ ਹੋ। ਇਸ ਦਾ ਕੋਈ ਇਲਾਜ ਦੱਸੋ। “ ਡਰਾਈਵਰ ਨੇ ਕਿਹਾ, “ ਯਾਰ ਮੈਨੂੰ ਇੱਕੋ ਜੁਗਤ ਆਉਂਦੀ ਹੈ। ਭਜਾ ਕੇ ਲੈ ਚੱਲ। “ “ ਕਿਥੇ ਭੱਜ ਜਾਈਏ? ਜੇਬ ਖ਼ਾਲੀ ਹੈ। “ “ ਕੀ ਇਹ ਵੀ ਦੱਸਣਾ ਪਵੇਗਾ? ਘਰ ਦਾ ਕੋਈ ਖੂੰਜਾ ਪੱਟ ਕੇ ਦੇਖ ਲੈ। ਮੰਮੀ ਡੈਡੀ ਜਿੱਥੇ ਪੈਸੇ ਰੱਖਦੇ ਹਨ। ਮੈਂ ਤਾਂ ਕਹਿੰਦਾ ਜੁਆਕ ਵੀ ਇੱਥੇ ਛੱਡ ਜਾਵੋ। ਮੰਮੀ ਡੈਡੀ ਨੂੰ ਉਸ ਨਾਲ ਲਾਡੀਆਂ ਕਰਨ ਦੇਵੋ। ਤੁਸੀਂ ਕੈਨੇਡਾ ਜਾ ਕੇ, ਸੁਹਾਗ ਰਾਤ, ਹਨੀਮੂਨ ਜੋ ਚਾਹੋ ਮਨਾਈ ਚੱਲੋ। “  ਰਾਜ ਨੇ ਕਿਹਾ, “ ਜਿਵੇਂ ਤੁਸੀਂ ਗੱਡੀਆਂ ਭਜਾਈ ਫਿਰਦੇ ਹੋ। ਕੀ ਉਹੀ ਹਾਲ ਵਹੁਟੀਆਂ ਦਾ ਵੀ ਕਰਨਾ ਹੈ? ਇਹ ਤਾਂ ਪਹਿਲਾ ਹੀ ਮਾਨ ਨਹੀਂ ਹੈ। ਕੋਈ ਚੱਜ ਦੀ ਕੁੜੀ ਕਲਾਸ ਵਿੱਚ ਨਹੀਂ ਟਿਕਣ ਦਿੰਦਾ ਸੀ। ਹੁਣ ਘਰ ਤਾਂ ਵੱਸ ਲੈਣ ਦੇ। “
ਸੋਨੂੰ ਨੇ ਕਿਹਾ, “ ਇਹ ਗੱਲ ਕੰਮ ਦੀ ਕੀਤੀ ਹੈ। ਕੈਨੇਡਾ ਨੂੰ ਹੀ ਖਿਸਕਣਾ ਪੈਣਾ ਹੈ। ਬੁੱਢਿਆਂ ਤੋਂ ਖਹਿੜਾ ਛੁਡਾਉਣਾ ਵੀ ਔਖਾ ਹੈ। ਆਪ ਦੀ ਉਮਰ ਭੋਗ ਲਈ। ਹੋਰਾਂ ਦੀਆ ਵਿਰਕਾਂ ਲੈਂਦੇ ਰਹਿੰਦੇ ਹਨ। ਡੈਡੀ ਦਾ ਗਲਾ ਹੀ ਸਾਫ਼ ਨਹੀਂ ਹੁੰਦਾ। ਰਾਤ ਦਿਨ ਖੰਘੀ ਹੀ ਜਾਂਦਾ ਹੈ। ਹੁਣ ਤੁਹਾਡੇ ਵੀ ਮੈਂ ਹੱਥ ਨਹੀਂ ਲੱਗਦਾ। ਤੁਸੀਂ ਵੀ ਜਾਨ ਖਾ ਗਏ। ਮੈਨੂੰ ਲੱਗਦਾ ਹੈ। ਜਿਵੇਂ ਮੈਂ ਵਿਆਹ ਨਹੀਂ ਕਰਾਇਆ, ਕੋਈ ਸਜਾ ਮਿਲੀ ਹੈ। ਇਸ ਨਾਲੋਂ ਤਾਂ ਮੈਂ ਬਗੈਰ ਵਿਆਹ ਤੋਂ ਚੰਗਾ ਸੀ, ਮਨ ਮਰਜ਼ੀ ਤਾਂ ਕਰ ਸਕਦਾ ਸੀ। ਹੁਣ ਮੇਰੇ ਨਾਲੋਂ ਲੋਕਾਂ ਦਾ ਹੱਕ ਵਹੁਟੀ ਉੱਤੇ ਜ਼ਿਆਦਾ ਹੈ। ਲੋਕਾਂ ਦੀ ਅਜੇ ਤੱਕ ਮੂੰਹ ਦਿਖਾਈ ਹੀ ਨਹੀਂ ਮੁੱਕੀ। ਲੋਕ ਕਿਸੇ ਦੇ ਘਰ ਵਿੱਚ ਜਾਣ ਦਾ ਮੌਕਾ ਨਹੀਂ ਛੱਡਦੇ।“

Motorcycle myths

By: Randy Youngman Regional Traffic Safety Consultant

I have been a biker for almost 50 years, and as much as I love motorcycles, I have to admit that they are (statistically) one of the most hazardous forms of transportation. This is because of the fact that there is little, if anything on a motorcycle that protects you in the event of a crash.

Whenever you get a bunch of motorcyclist together, the conversation will often swing to motorcycle crashes and other safety related issues. If you listen long enough you can hear many myths and misconceptions, some of which can be downright dangerous and can increase your chances of getting hurt or killed should you be involved in a crash. Unfortunately, I have found that many motorcyclists actually do believe some of these, so I thought this would be a good opportunity to dispel a few of the more common fallacies and urban myths.

Myth #1– If you think you’re going to crash, lay it down! An oxymoron if I’ve ever heard one! If you lay it down, you have crashed! Motorcycle brakes and tires are of such superior quality that they will always stop you quicker than sliding along on the pavement on your side. Generally, if you have time to “lay it down” you may have been able to make a potentially life-saving maneuver to avoid the crash.

Myth #2 – Motorcycle Helmets Break Necks! While adding the weight of a helmet might seem like it would add a “pendulum” effect and increase injury, studies show that it turns out to be the opposite.In fact, the energy-absorbing qualities of an approved DOT or Snell motorcycle helmet also absorb the energy that breaks riders’ necks in impacts. Studies in the U.S., show that helmeted motorcyclists actually sufferfewer neck injuries when they crash compared to riders who crash without helmets.

Myth #3 – Car and truck drivers don’t care about motorcyclists! While I know this may be hard to believe, most near misses happen because of the drivers not seeing you on the roadway. We can certainly help avoid this by staying out of vehicles blind-spots and ensuring our lights are in good working order. Remember, if you can’t see a vehicles rearview mirrors, they can’t see you! In an effort to increase my daytime visibility I always run with my high beams on during the day.

Myth #4 – I’m safer on the streets in town, than on the highway!Intersections are still one of the most dangerous places to operate any vehicle through. The fewer the intersections, the less chance for conflict.

Myth # 5 – Loud pipes save lives!Actually, all they do is anger your neighbours, set off car alarms and scare young children. Their sound is mostly projected to the rear and not in the direction you’re travelling so their effect is negligible on your safety.

For more information on safe motorcycling contact your local Canada Safety Council or Bruce Adams, Regional Traffic Safety Consultant, at bruce.adams@gov.ab.ca. Visit www saferoads.alberta.com .

 

ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦੇ ਨਵੇਂ ਗੀਤ ‘ਕਾਮਾਗਾਟਾਮਾਰੂ ਮੁਆਫ਼ੀਨਾਮਾ’ ਨੂੰ ਭਰਵਾਂ ਹੁੰਗਾਰਾ

ਉੱਨੀ ਸੋ ਚੌਦਾ ਨੂੰ ਧੱਕਾ ਭਾਰਤੀਆਂ ਨਾਲ ਹੋਇਆ,
ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ,
ਬਲਜਿੰਦਰ ਸੰਘਾ- ਗੀਤਕਾਰ ਸੁਖਪਾਲ ਪਰਮਾਰ ਦਾ ਲਿਖਿਆ ਅਤੇ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦੇ ਇੱਕ ਸਦੀ ਪਹਿਲਾ 1914 ਨੂੰ ਵਰਤੇ ਕਾਮਾਗਾਟਮਾਰੂ ਦੁਖਾਂਤ ਦੀ ਮੁਆਫ਼ੀ ਦੇ ਅਧਾਰਿਤ ਗੀਤ ‘ਕਾਮਾਗਾਟਾਮਾਰੂ ਮੁਆਫ਼ੀਨਾਮਾ’ ਜੋ ਪਿਛਲੇ ਦਿਨੀ ਮਿਊਜਿਕ ਟੱਚ ਵੱਲੋਂ ਰੀਲੀਜ਼ ਕੀਤਾ ਗਿਆ ਨੂੰ ਸਰੋਤਿਆਂ ਵੱਲੋਂ ਕਾਫ਼ੀ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਸਹੀ ਸ਼ਬਦ ਚੋਣ, ਸਹੀ ਸੰਗੀਤ ਅਤੇ ਵਧੀਆ ਢੰਗ ਨਾਲ ਬਣੀ ਵੀਡੀਓ ਵੀ ਪਸੰਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਮਾਗਾਟਾਮਾਰੂ ਦੁਖਾਂਤ ਇੱਕ ਸਦੀ ਪਹਿਲਾ ਵਰਤਿਆ ਸੀ ਜਦੋਂ ਕੈਨੇਡਾ ਦੀ ਬੰਦਰਗਾਹ ਤੋਂ 376 ਭਾਰਤੀ ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਰਾਜਨੀਤਕ ਚਾਲਾਂ ਨਾਲ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਾਰੇ ਹੀਲੇ ਫੇਲ ਕਰਕੇ ਵਾਪਸ ਮੋੜ ਦਿੱਤਾ ਗਿਆ ਸੀ। ਉਸੇ ਸਮੇਂ ਹੋਰ ਦੇਸ਼ਾਂ ਜਿਵੇਂ ਚੀਨ ਆਦਿ ਦੇ ਲੋਕ ਕੈਨੇਡਾ ਦੇ ਵਾਸੀ ਨਰਮ ਸ਼ਰਤਾਂ ਥੱਲੇ ਬਣ ਰਹੇ ਸਨ। ਇਸ ਤਰਾਂ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਪਣਾ ਸਭ ਕੁਝ ਦਾਅ ਤੇ ਲਾ ਕੇ ਜ਼ਹਾਜ ਵਿਚ ਚੜ੍ਹੇ ਭਾਰਤੀ ਜਿਹਨਾਂ ਵਿਚ ਬਹੁਤੇ ਪੰਜਾਬੀ ਸਨ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਕਈ ਮਹੀਨੇ ਕੈਨੇਡਾ ਦੇ ਪਾਣੀਆਂ ਵਿਚ ਗੁਜ਼ਾਰ ਵਾਪਸ ਮੁੜੇ ਤੇ ਫਿਰ ਬਜ-ਬਜ ਘਾਟ ਦਾ ਦੁਖਾਂਤ ਵੀ ਉਹਨਾਂ ਝੱਲਿਆ। ਕੈਨੇਡਾ ਅਤੇ ਭਾਰਤ ਦੀਆ ਬਹੁਤ ਸਾਰੀਆਂ ਮਨੁੱਖੀ ਹੱਕਾਂ ਲਈ ਲੜਦੀਆਂ ਸੰਸਥਾਵਾਂ ਬੜ੍ਹੇ ਚਿਰ ਤੋਂ ਕੈਨੇਡਾ ਸਰਾਕਰ ਤੋਂ ਇਸ ਦੁਖਾਂਤ ਲਈ ਜੋ ਕੈਨੇਡਾ ਵਰਗੇ ਮਨੁੱਖੀ ਹੱਕਾਂ ਦੇ ਰਖਵਾਲੇ ਦੇਸ਼ ਵੱਲੋਂ ਸਰਕਾਰੀ ਤੌਰ ਤੇ ਵਾਪਰਿਆ ਲਈ ਮੁਆਫ਼ੀ ਦੀ ਮੰਗ ਕਰ ਰਹੀਆਂ ਸਨ। ਇਸ ਗੀਤ ਵਿਚ ਜਿੱਥੇ ਉਹਨਾਂ ਵਾਪਸ ਮੁੜੇ ਲੋਕਾਂ ਦੇ ਅਧੂਰੇ ਸੁਪਨਿਆਂ ਦੀ ਗੱਲ ਹੈ ਉੱਥੇ ਮੌਜੂਦਾ ਮਾਨਯੋਗ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਰੀਫ਼ ਵੀ ਹੈ, ਜਿਸਦੀ ਸਰਕਾਰ ਨੇ ਇਕ ਸਦੀ ਪਹਿਲਾ ਵਰਤੇ ਇਸ ਦੁਖਾਂਤ ਅਤੇ ਅਨਿਆਂ ਦਾ ਦਰਦ ਮਹਿਸੂਸ ਕੀਤਾ ਤੇ ਕੈਨੇਡਾ ਦੀ ਕਾਨੂੰਨੀ ਤੌਰ ਤੇ ਸਭ ਲਈ ਦਰਵਾਜ਼ੇ ਖੁੱਲੇ ਹੋਣ ਦੀ ਸ਼ਾਖ਼ ਵਿਚ ਵਾਧਾ ਕੀਤਾ ਹੈ। ਸੁਨੀਲ ਵਰਮਾ ਦੇ ਵਧੀਆ ਸੰਗੀਤ ਵਿਚ ਜੱਗ ਪੰਜਾਬੀ ਟੀ ਵੀ ਵੱਲੋਂ ਇਤਿਹਾਸਕ ਤੱਥ ਫੋਟੋਆਂ ਸਮੇਤ ਸਾਹਮਣੇ ਰੱਖਕੇ ਬਣਾਈ ਇਸ ਵੀਡੀਓ ਵਿਚ ਪਿਛਲੀ ਇੱਕ ਸਦੀ ਵਿਚ ਭਾਰਤੀਆਂ ਦੀ ਕੈਨੇਡਾ ਵਿਚ ਆਉਣ ਤੋਂ ਰੋਕਣ ਦੀ ਕਹਾਣੀ ਹੈ। ਗੀਤਕਾਰ ਸੁਖਪਾਲ ਪਰਮਾਰ ਅਤੇ ਗਾਇਕ ਦਰਸ਼ਨ ਖੇਲਾ ਅੁਨਸਾਰ ਉਹਨਾਂ ਦਾ ਇਸ ਗੀਤ ਰਾਹੀਂ ਮੁੱਖ ਸ਼ੰਦੇਸ਼ ਇਹੀ ਹੈ ਕਿ ਭਾਰਤੀਆਂ ਨਾਲ ਨਜ਼ਾਇਜ਼ ਹੋਏ ਧੱਕੇ ਦੀ ਮੌਜੂਦਾ ਲਿਬਰਲ ਸਰਕਾਰ ਵੱਲੋਂ ਮੁਆਫ਼ੀ ਮੰਗ ਕੇ ਫ਼ਰਾਖਲਦਿਲੀ ਦਾ ਕੰਮ ਕੀਤਾ ਗਿਆ ਹੈ ਤੇ ਇਸ ਦੀ ਹਰ ਭਾਰਤੀ ਨੂੰ ਕਦਰ ਹੈ ਨਾਂ ਕਿ ਉਹਨਾਂ ਦਾ ਉਦੇਸ਼ ਕਿਸੇ ਰਾਜਨੀਤਕ ਪਾਰਟੀ ਨੂੰ ਪ੍ਰਮੋਟ ਕਰਨਾ ਹੈ, ਬਲਕਿ ਚੰਗੇ ਕੰਮ ਦੀ ਪ੍ਰਸੰਸਾ ਕਰਨਾ ਹੈ। ਸਰੋਤੇ ਇਸ ਗੀਤ ਨੂੰ ਆਈਟੋਨ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਯੂਟਿਉਬ ਤੇ ਵੀ ਦੇਖ ਅਤੇ ਸੁਣ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਸੁਣਕੇ ਕੈਨੇਡੀਅਨ ਧਰਤੀ ਤੇ ਜੰਮੇ ਭਾਰਤੀ ਬੱਚੇ ਕਾਮਾਗਾਟਾ ਮਾਰੂ (ਮੈਰੂ) ਬਾਰੇ ਜਾਨਣ ਲਈ ਹੋਰ ਉਸਤਕ ਹੋਏ ਹਨ ਕਿ ਸਾਡੇ ਵੱਡੇ-ਵਡੇਰਿਆਂ ਨੇ ਕਿਹਨਾਂ ਮੁਸੀਬਤਾਂ ਦਾ ਸਾਹਮਣਾ ਕਰਕੇ ਸਾਡੇ ਲਈ ਕੈਨੇਡਾ ਦੇ ਬੂਹੇ ਖੋਲ੍ਹੇ ਹਨ।

ਕੀ ਤੁਹਾਨੂੰ ਵੀ ਪੰਡਤ, ਗ੍ਰੰਥੀਆਂ, ਕੀਰਤਨੀਏ, ਢਾਡੀ, ਕਥਾਵਾਚਕ, ਧਰਮਿਕ ਬੰਦੇ ਭਗਵਾਨ ਲਗਦੇ ਹਨ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭਾਰਤੀ ਲੋਕਾਂ ਨੂੰ ਸੈਕਸ ਉੱਤੇ ਗੱਲ ਕਰਦਿਆਂ, ਗਾਣੇ ਸੁਣਦਿਆਂ, ਫ਼ਿਲਮਾਂ ਦੇਖਦਿਆਂ, ਕਿਸੇ ਵੈੱਬ, ਅਖ਼ਬਾਰ ਵਿੱਚ ਨੰਗੇਜ ਦੀ ਫ਼ੋਟੋ ਹੀ ਦੇਖ ਕੇ, ਬਹੁਤ ਸ਼ਰਮ ਆਉਂਦੀ ਹੈ। ਗੱਲ ਕਰਨ ਵਾਲਿਆਂ ਨੂੰ ਫ਼ੋਟੋਆਂ ਛਾਪਣ ਵਾਲਿਆਂ ਨੂੰ ਬਹੁਤ ਲਾਹਨਤਾਂ ਪਾਉਂਦੇ ਹਨ। ਕੋਈ ਹੀ ਮਰਦ ਹੋਵੇਗਾ ਕਿਸੇ ਔਰਤ ਨੂੰ ਇੱਜ਼ਤ ਨਾਲ ਦੇਖਦਾ ਹੋਵੇਗਾ। ਗੁਆਂਢ ਦੀ ਬਹੂ, ਬੇਟੀ, ਰਾਹ ਜਾਂਦੀ ਔਰਤ ਨੂੰ ਦੇਖ ਕੇ ਲਾਰਾਂ ਡਿੱਗਣ ਲੱਗ ਜਾਂਦੀਆਂ ਹਨ। ਕਈ ਤਾਂ ਪਿੱਛੇ ਹੀ ਪੂਛ ਮਾਰਦੇ ਹੋਏ, ਹਰ ਰਾਹ ਜਾਂਦੀ ਔਰਤ ਦੇ ਮਗਰ ਲੱਗੇ ਰਹਿੰਦੇ ਹਨ। ਹੋਰਾਂ ਦੀਆਂ ਔਰਤਾਂ, ਧੀਆਂ ਭੈਣਾਂ ਦਾ ਜਿਊਣਾ ਮੁਸ਼ਕਲ ਕਰ ਦਿੰਦੇ ਹਨ। ਔਰਤ ਕਿਸੇ ਨੂੰ ਦੱਸਣ ਜੋਗੀ ਵੀ ਨਹੀਂ ਹੁੰਦੀ। ਕਿਨ੍ਹੇ ਕੁ ਲੋਕਾਂ ਨੂੰ ਲੱਗਦਾ ਹੈ? ਬਈ ਔਰਤ ਉਨ੍ਹਾਂ ਜੋਗੀ ਹੀ ਸਿਰਫ਼ ਸੈਕਸ ਕਰਨ ਨੂੰ ਹੈ। ਕਈ ਮਰਦ ਸਿਆਸਤੀ, ਧਰਮੀ ਸੈਕਸ ਕਰਨ ਪਿੱਛੋਂ ਔਰਤ ਦਾ ਕਤਲ ਕਰਦੇ ਹਨ। ਐਸੇ ਮਰਦ ਔਰਤ ਨੂੰ ਮਾਰਦੇ ਇਸ ਲਈ ਹਨ। ਇੰਨਾ ਸਿਆਸਤੀ, ਧਰਮੀ ਜਾਂ ਬਹੁਤੇ ਇੱਜ਼ਤਦਾਰਾਂ ਦੀ ਲੋਕ ਇੱਜ਼ਤ ਬਹੁਤ ਜ਼ਿਆਦਾ ਕਰਦੇ ਹਨ। ਹਵਸ ਮਿਟਾਉਣ ਪਿੱਛੋਂ ਇੱਜ਼ਤ ਬਚਾਉਣ ਲਈ ਮੁੱਦਾ ਹੀ ਖ਼ਤਮ ਕਰ ਦਿੰਦੇ ਹਨ। 50% ਤੋਂ ਵੱਧ ਹੋਣ ਵਾਲੇ ਕਿਸੇ ਵੀ ਕਤਲ ਨੂੰ ਪੁਲਿਸ ਇਕੱਲੀ ਹੱਲ ਨਹੀਂ ਕਰ ਸਕਦੀ। ਕੇਸ ਵੀ ਗਵਾਹ ਤੇ ਪੈਰ ਵਾਹੀ ਕਰਨ ਵਾਲਿਆਂ ਦੁਆਰਾ ਜਿੱਤਿਆ ਜਾਂਦਾ ਹੈ।

ਐਸੀ ਫੇਸ ਬੁੱਕ ‘ਤੇ 14 ਸਾਲਾਂ ਦੀ ਕੁੜੀ ਦੀ ਲਾਸ਼ ਦੀ ਫ਼ੋਟੋ ਲੱਗੀ ਹੋਈ ਹੈ। ਬੰਦੇ ਨੇ ਬਲਾਤਕਾਰ ਕਰ ਕੇ ਗਲ਼ਾ ਕੱਟ ਦਿੱਤਾ ਹੈ। ਅਸਲ ਗੱਲ ਪਤਾ ਨਹੀਂ ਕੀ ਹੋਵੇਗੀ? ਖ਼ਬਰ ਲੱਗੀ ਹੈ। ਕਿ ਇਸ ਕੁੜੀ ਦਾ ਧਾਰਮਿਕ ਸਾਧ ਨੇ ਕਤਲ ਕਰ ਦਿੱਤਾ ਹੈ। ਹੱਥੋ ਪਾਈ ਵਿੱਚ ਕਿਸੇ ਦੀ ਵੀ ਮੌਤ ਹੋ ਸਕਦੀ ਹੈ। ਕੁੜੀ ਦਾ ਭਰਾ, ਪਿਉ, ਮਾਂ ਹੋਰ ਵੀ ਕੋਈ ਐਸੀ ਹਾਲਤ ਵਿੱਚ ਮਰਦ, ਔਰਤ ਨੂੰ ਦੇਖ ਕੇ ਮਾਰ ਸਕਦੇ ਹਨ। ਦੁਨੀਆ ਭਰ ਵਿੱਚ ਐਸੀਆਂ ਬਹੁਤ ਸਾਰੀਆਂ ਲਾਸ਼ਾਂ ਲੱਭਦੀਆਂ ਹਨ। ਕੈਲਗਰੀ ਨੇੜੇ ਇੱਕ ਥਾਂ ‘ਤੇ ਉਸਾਰੀ ਕਰਨ ਲਈ ਮਿੱਟੀ ਪੱਟਣ ਲੱਗੇ ਤਾਂ ਲਗਾਤਾਰ 40 ਔਰਤਾਂ ਦੇ ਦੱਬੇ ਹੋਏ ਪਿੰਜਰ ਲੱਭੇ। ਪੁਲਿਸ ਨੇ ਕਾਤਲ ਨੂੰ ਲੱਭ ਲਿਆ। ਕਾਤਲ ਔਰਤਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਕਿਸੇ ਗੱਲੋਂ ਰੱਟਾ ਪੈਣ ‘ਤੇ ਮੂਲ ਮੁੱਦਾ ਹੀ ਖ਼ਤਮ ਕਰ ਦਿੰਦਾ ਸੀ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਤਿੰਨ. ਚਾਰ. ਪੰਜ ਸਾਲਾਂ ਦੀਆਂ ਕੁੜੀਆਂ ਨਾਲ ਰੇਪ ਹੁੰਦੇ ਹਨ। ਟਰਾਂਟੋ ਵਿੱਚ ਦਾਦਾ ਆਪ ਦੇ ਪੋਤੇ ਦੀ ਸੰਭਾਲ ਕਰਦਾ ਸੀ। ਮਾਂ-ਬਾਪ ਜਦੋਂ ਕੰਮ ‘ਤੇ ਚਲੇ ਜਾਂਦੇ ਸਨ। ਇੱਕ ਦਿਨ ਪੰਜ ਸਾਲਾਂ ਦੇ ਮੁੰਡੇ ਦਾ ਸਾਹ ਬੰਦ ਹੋ ਗਿਆ। ਛੇਤੀ ਵਿੱਚ ਬੁੱਢੇ ਨੇ ਐਂਬੂਲੈਂਸ ਸੱਦ ਲਈ। ਮੁੰਡੇ ਦੇ ਗਲੇ ਤੇ ਛਾਤੀ ਵਿੱਚੋਂ ਦਾਦੇ ਦਾ ਵੀਰਜ ਮਿਲਿਆ। ਮੁੰਡੇ ਨੂੰ ਬਚਾ ਲਿਆ ਗਿਆ ਸੀ। ਉਹ ਬੁੱਢਾ ਅਜੇ ਵੀ ਜੇਲ੍ਹ ਵਿੱਚ ਹੈ। ਜਦੋਂ ਕਿਸੇ ‘ਤੇ ਕਾਮ ਦਾ ਭੂਤ ਚੜ੍ਹਦਾ ਹੈ। ਕਈ ਲੋਕਾਂ ਨੂੰ ਕਾਬੂ ਕਰਨ ਦੀ ਆਦਤ ਨਹੀਂ ਹੁੰਦੀ। ਐਸੇ ਲੋਕਾਂ ਲਈ ਕੋਈ ਰਿਸ਼ਤਾ, ਉਮਰ, ਰੰਗ, ਜਾਤ, ਸ਼ਰਮ ਦਾ ਕੋਈ ਅਰਥ ਨਹੀਂ ਹੁੰਦਾ। ਹੋ ਸਕੇ ਤਾਂ ਕਿਸੇ ‘ਤੇ ਵੀ ਜ਼ਕੀਨ ਮਤ ਕਰਨਾ। ਇੱਕ ਜਾਤ ਦੇ ਲੋਕ ਸੈਕਸ ਦੇ ਮਾਮਲੇ ਵਿੱਚ ਕਾਫ਼ੀ ਸੱਚ ਬੋਲਦੇ ਹਨ। ਉਨ੍ਹਾਂ ਦਾ ਕਹਿਣਾ ਹੈ, “ ਸਿਰਫ਼ ਮਾਂ ਦੀ ਜੰਮੀ ਨੂੰ ਅਸੀਂ ਬਖ਼ਸ਼ਦੇ ਹਾਂ। ਹੋਰ ਸਬ ਦਾਦੀ ਤੇ ਦੀ ਕੁੜੀ ਭੂਆ ਤੇ ਦੀ ਕੁੜੀ, ਮਾਸੀ, ਮਾਸੀ ਦੀ ਕੁੜੀ ਜਾਣੀ ਦੀ ਦੁਨੀਆ ਦੀ ਹਰ ਔਰਤ ਕਬੂਲ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਿਕ ਕਈ ਰਾਖਸ਼ ਤਾਂ ਧੀ, ਭੈਣ ਨੂੰ ਵੀ ਨਹੀਂ ਛੱਡਦੇ। ਧਰਮੀਆਂ, ਰਾਜਨੀਤਕਾਂ ਕੋਲ ਬਹੂ ਬੇਟੀਆਂ ਜਾਣੀਆਂ ਛੱਕ ਵਾਲੀ ਗੱਲ ਹੈ। ਔਰਤ ਮਰਦ ਦੀ ਰਲੀ-ਮਿਲੀ ਭੁਗਤ ਹੋ ਸਕਦੀ ਹੈ। ਜਿੱਥੇ ਗੌਂ ਹੁੰਦਾ ਹੈ। ਉੱਥੇ ਜਾਇਆ ਜਾਂਦਾ ਹੈ। ਬਗੈਰ ਲੋੜ ਤੋਂ ਕੌਣ ਖ਼ਾਕ ਛਾਣਦਾ ਹੈ? ਸਮਾਜ ਵਿੱਚ ਅਕਸਰ ਇਹੀ ਹੁੰਦਾ ਹੈ। ਬਾਹਰ ਔਰਤਾਂ ਮਰਦ ਸਿਰ ਸਾਰਾ ਕਸੂਰ ਜੜ ਦਿੰਦੀਆਂ ਹਨ। ਧਰਮੀ, ਸਿਆਸਤੀ ਲੋਕ ਔਰਤਾਂ ਨੂੰ ਬਦਨਾਮ ਕਰਦੇ ਹਨ। ਆਪਦੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ। ਉੱਤੋਂ ਫੜੇ ਜਾਣ ਸਿਰ ਕਲੰਕ ਮਰਦ ਸਿਰ ਹੀ ਲੱਗਦਾ। ਜੇ ਔਰਤ ਪੇਟ ਤੋਂ ਹੋ ਜਾਵੇ। ਫਿਰ ਔਰਤ ਬਦਨਾਮ ਹੁੰਦੀ ਹੈ।

ਕੀ ਆਪ ਬੰਦਾ ਦੂਜੇ ਦੇ ਸੋਚਣ ਮੁਤਾਬਿਕ ਚੱਲਦਾ ਹੈ? ਜੇ ਤੁਹਾਡੇ ਸਾਡੇ ਵਿਚੋਂ ਆਪ ਕੋਈ ਦੂਜੇ ਦੇ ਕਹੇ ‘ਤੇ ਨਹੀਂ ਚੱਲਦਾ. ਤਾਂ ਹੋਰ ਕਿਸੇ ਤੋਂ ਕਿਉਂ ਐਸੀ ਉਮੀਦ ਰੱਖਦੇ ਹੋ? ਕੀ ਧਰਮੀ ਬੰਦੇ ਨੂੰ ਲੋਕਾਂ ਮੁਤਾਬਿਕ ਹੀ ਸੋਚਣਾ ਚਾਹੀਦਾ ਹੈ? ਇੱਕ ਗੱਲ ਪੱਕੀ ਹੈ। ਸਿਆਸਤੀ, ਧਰਮੀ ਬੰਦੇ ਵੀ ਤੁਹਾਡੇ ਵਰਗੇ ਹੀ ਸੈਕਸੀ ਹਨ। ਸੋਚ ਕੇ ਦੇਖੋ ਜੇ ਇੱਕ ਔਰਤ ਘਰ ਵਿੱਚ ਕੰਮ ਕਰਨ ਵਾਲੀ ਲਿੱਬੜੀ ਤਿੱਬੜੀ ਹੋਈ ਪਤਨੀ, ਪਤੀ ਦੀਆਂ ਕਲਾਬਾਜ਼ੀਆਂ ਲੁਆ ਸਕਦੀ ਹੈ। ਸਿਆਸਤੀ, ਧਰਮੀ ਬੰਦਿਆ ਕੋਲ ਤਾਂ ਦਿਹਾੜੀ ਦੀਆਂ ਅਨੇਕਾਂ ਔਰਤਾਂ ਸਜ-ਧਜ ਕੇ, ਹਾਰ ਸ਼ਿੰਗਾਰ ਕਰ ਕੇ, ਮੂਰਤੀਆਂ ਬਣ ਕੇ ਜਾਂਦੀਆਂ ਹਨ। ਉਹ ਕੋਈ ਪਿੱਤਲ ਤਾਂਬੇ ਦੀ ਧਾਤ ਦੇ ਨਹੀਂ ਬਣੇ ਹੋਏ। ਜਿੰਨਾ ‘ਤੇ ਔਰਤਾਂ ਦਾ ਜਾਦੂ ਨਹੀਂ ਚੱਲੇਗਾ। ਅਫ਼ਸਰਾਂ ਰਿਸ਼ੀ ਨੂੰ ਮੋਹ ਸਕਦੀ। ਅੱਜ ਦੇ ਕਲਜੁਗੀ ਸਾਧ ਤਾਂ ਮੌਜ਼ਾ ਲੁੱਟਦੇ ਹਨ। ਬਾਦ ਵਿੱਚ ਚਾਹੇ ਅਦਾਲਤਾਂ ਵਿੱਚ ਭੁਗਤੀ ਜਾਣ। ਕੀ ਪੰਡਤ, ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ਦਾ ਮਨ ਮਰਿਆ ਹੁੰਦਾ ਹੈ? ਕੀ ਪੰਡਤ, ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ਦਾ ਫੱਨ-ਸ਼ੱਨ ਕਰਨ ਨੂੰ ਮਨ ਨਹੀਂ ਕਰਦਾ? ਲੋਕ ਆਪ ਬੜੇ ਸੈਕਸੀ ਹਨ। ਵਿਆਹ ਵੀ ਕਰਾਉਂਦੇ ਹਨ। ਬਾਹਰ ਮੌਕਾ ਲਗਦੇ ਹੀ ਇਸ਼ਕ ਲੜਾਉਂਦੇ ਹਨ। ਮੌਕਾ ਲਗਦੇ ਹੀ ਚੋਰੀ ਦਾਅ ਲਗਾਉਂਦੇ ਹਨ। ਕਈ ਤਾਂ ਮਾਂ-ਬਾਪ ਦੀ ਸੇਵਾ ਕਰਨ ਲਈ ਪਿੰਡ ਵਿਆਹ ਕੇ ਛੱਡ ਆਉਂਦੇ ਹਨ। ਨੌਕਰੀ ਕਰਨ ਗਏ, ਕੈਨੇਡਾ ਅਮਰੀਕਾ ਜਾ ਕੇ ਤੇ ਘਰੋਂ ਬਾਹਰ ਹੋਰ ਚੱਕਰ ਚਲਾ ਲੈਂਦੇ ਹਨ। ਲੋਕ ਆਪ ਮਨ ਆਈਆਂ ਕਰਦੇ ਹਨ। ਕਈ ਤਾਂ ਪਤਾ ਨਹੀਂ ਕਿਨ੍ਹੇ ਬਲਾਤਕਾਰ ਕਰਦੇ ਹਨ। ਫਿਰ ਵੀ ਸਾਧ ਬਣੇ ਰਹਿੰਦੇ ਹਨ। ਜੋ ਫੜਿਆ ਜਾਂਦਾ ਹੈ। ਉਸ ਤੇ ਬਲਾਤਕਾਰ ਦਾ ਠੱਪਾ ਲੱਗ ਜਾਂਦਾ ਹੈ। ਨਿਮਖ ਕਾਮੁ ਸੁਆਦ ਕਾਰਨ ਕੋਟਿ ਦਿਵਸ ਦੁਖ ਪਾਵੈ॥

ਇੰਨੇ ਸੈਕਸੀ, ਰੋਮਾਂਟਿਕ ਇੰਨਾ ਲੋਕਾਂ ਨੂੰ ਲੱਗਦਾ ਹੈ। ਗੁਰਦੁਆਰਿਆਂ, ਮੰਦਰਾਂ ਵਿੱਚ ਰਹਿਣ ਵਾਲੇ ਧਰਮੀਆਂ ਨੇ ਸੈਕਸ ਕਰਨ ਤੋਂ ਪਰਹੇਜ਼ ਕੀਤਾ ਹੈ। ਕੀ ਪੰਡਤ, ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ਦਾ ਸੈਕਸ ਨਾ ਕਰਨ ਦਾ ਕੋਈ ਅਪਰੇਸ਼ਨ ਕਰਾਇਆ ਹੋਇਆ ਹੈ? ਗੁਰਬਾਣੀ ਦਾ ਵਿਚਾਰ ਹੈ। ਇਸਤਰੀ ਪੁਰਖ ਕਾਮੀ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥ ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥ ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥ {ਪੰਨਾ 245}

ਜੇ ਤੁਹਾਡਾ ਆਪਦਾ ਨਹੀਂ ਸਰਦਾ। ਪ੍ਰਹੇਜ਼ ਨਹੀਂ ਹੈ। ਆਪ ਨੂੰ ਹਰ ਰੋਜ਼ ਔਰਤ, ਮਰਦ ਚਾਹੀਦਾ ਹੈ। ਫਿਰ ਇੰਨਾ ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ‘ਤੇ ਕਿਵੇਂ ਜ਼ਕੀਨ ਕਰ ਸਕਦੇ ਹੋ? ਬਈ ਇਹ ਹੋਰ ਲੋਕਾਂ ਨਾਲੋਂ ਅਨੋਖੇ ਹਨ। ਕੀ ਤੁਹਾਨੂੰ ਵੀ ਪੰਡਤ, ਗ੍ਰੰਥੀਆਂ, ਕੀਰਤਨੀ, ਢਾਡੀ, ਕਥਾਵਾਚਕ ਧਰਮੀ ਭਗਵਾਨ ਲਗਦੇ ਹਨ? ਉਹ ਵੀ ਬੰਦੇ ਹੀ ਹਨ। ਉਹ ਵੀ ਆਮ ਜੀਵਾਂ ਬੰਦਿਆਂ, ਪਸ਼ੂਆਂ ਜਾਨਵਰਾਂ ਵਾਂਗ ਖਾਂਦੇ ਹਨ। ਮਲ, ਮੂਤਰ, ਖੂਨ, ਮਾਸ ਹੱਡੀਆਂ ਦੇ ਬਣੇ ਹਨ। ਸੈਕਸ ਕਰਦੇ ਹਨ। ਬੱਚੇ ਜੰਮਣ ਦੇ ਜੋਗ ਹੁੰਦੇ ਹਨ। ਉਹ ਕੋਈ ਰੱਬ ਨਹੀਂ ਹਨ। ਜਿੰਨ੍ਹਾਂ ਕੋਲ ਲੋਕ ਆਪ ਦੀਆਂ ਬਹੂ. ਬੇਟੀਆਂ ਮੱਥਾ ਟੇਕਣ ਇਕੱਲੀਆਂ ਭੇਜ ਦਿੰਦੇ ਹਨ। ਪਾਖੰਡੀ ਜੋਗੀ ਆਪਣੇ ਪਰਿਵਾਰਕ ਜੀਵਨ ਦੇ ਤਿਆਗ ਦਾ ਢੌਂਗ ਕਰਦੇ ਸਨ ਪਰ ਚੋਰੀ-ਛੁਪੇ ਦੂਜਿਆਂ ਦੀਆਂ ਇਸਤਰੀਆਂ ਨਾਲ  ਕਾਮ ਕਰਦੇ ਹਨ।

ਸਾਧਾਂ ਨੂੰ ਛੱਡ ਕੇ ਅਸਲੀ ਸਾਧ ਦੀ ਬਾਣੀ ਪੜ੍ਹ ਲਿਆ ਕਰੋ। ਜਿਸ ਵਿੱਚ ਖਰੀਆਂ ਗੱਲਾਂ ਕਹੀਆਂ ਗਈਆਂ ਹਨ।  ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰਾਂ ਲਿਖਿਆ ਹੋਇਆ। ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥ ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥ ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥ ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥੨॥ ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥ ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥ ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥ ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥ ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥ ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥ ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥ ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥  {ਪੰਨਾ 1013}

ਕਈ ਲੋਕ ਸਾਧ ਦੇ ਚਿੱਟੇ ਕੱਪੜੇ ਦੇਖ ਕੇ ਹੀ ਚਿੱਟੇ ਬਗ਼ਲਿਆਂ ਨੂੰ ਰੱਬ ਸਮਝ ਲੈਂਦੇ ਹਨ। ਬੰਦਾ ਕੋਈ ਰੱਬ ਨਹੀਂ ਹੈ। ਗੁਣਵਾਨ ਹੋ ਸਕਦਾ ਹੈ। ਗੁਣ ਹਾਸਲ ਕਰਨ ਦੀ ਥਾਂ ਸਾਧ ਨੂੰ ਮਰਦ, ਔਰਤਾਂ ਜੱਫਾ ਮਾਰ ਲੈਦੇ ਹਨ। ਸਾਧਾ ਬਾਰੇ ਬਾਣੀ ਵਿੱਚ ਇਹ ਦੱਸਿਆ ਹੈ। ਇਹ ਸਾਧਾ ਵਾਲੇ ਕੱਪੜੇ ਪਾਉਂਦੇ ਹਨ। ਸਿਰ ਵੀ ਮੁੰਨ ਕੇ ਟਿੰਡ ਕੱਢ ਲੈਂਦੇ ਹਨ। ਪਾਠ ਪੂਜਾ ਕਰਦੇ ਹਨ। ਲਾਲਚ ਕਰਦੇ ਹਨ। ਔਰਤ ਨੂੰ ਦੇਖ ਕੇ ਸਾਧਾ ਅੰਦਰ ਕਾਮ ਦੇ ਫੁਰਨੇ ਫੁਰਦੇ ਹਨ। ਸ਼ਬਦਾ ਦੇ ਗਿਆਨ ਨਾਲ ਅਕਲ ਵੱਡੀ ਨਹੀਂ ਕਰਦੇ। ਅੰਤ ਮੌਤ ਆ ਜਾਂਦੀ ਹੈ। ਭਾਵ ਇਹ ਸਾਧ ਵੀ ਆਂਮ ਬੰਦੇ ਵਾਂਗ ਜਾਇਜ਼ ਨ ਜਾਇਜ਼ ਤਰੀਕੇ ਨਾਲ ਕਾਮ ਕਰਦੇ ਹਨ। ਮੌਤ ਨਾਲ ਵੀ ਮਰਦੇ ਹਨ। ਹੁਣ ਦੇਖਣਾਂ ਆਪ ਹੈ। ਕੀ ਧੀਆਂ ਭੈਣਾਂ ਨੇ ਇੰਨਾ ਸਾਧਾ ਕੋਲ ਰੱਬ ਦੇ ਜਾਂ ਸਾਧਾਂ ਦੇ ਦੀਦਾਰ ਕਰਨ ਜਾਣਾ ਹੈ? ਕੀ ਸਾਧਾ ਦੇ ਦਰਸ਼ਨ ਦੇਖਦੇ ਹੋ ਜਾਂ ਕਦੇ ਰੱਬ ਵੀ ਦਿੱਸਿਆ ਹੈ? ਜੇ ਸਾਧਾ ਕੋਲ ਜਾਣਾ ਹੈ। ਸਾਧ ਤਾਂ ਉਹੀ ਦੇਵੇਗਾ। ਜੋ ਆਮ ਮਰਦ ਕੋਲ ਹੁੰਦਾ ਹੈ। ਸਾਧਾ ਨਾਲੋਂ ਔਰਤਾਂ ਦਾ ਵੱਧ ਕਸੂਰ ਹੁੰਦਾ ਹੈ। ਔਰਤਾਂ ਸਾਧਾ ਕੋਲ ਜਾਂਦੀਆਂ ਹਨ। ਕਿਸੇ ਸਾਧ ਨੇ ਕਦੇ ਕਿਸੇ ਦੇ ਘਰ ਆ ਕੇ ਕਿਸੇ ਔਰਤ ਦੀ ਇੱਜ਼ਤ ਨਹੀਂ ਲੁੱਟੀ। ਤਾਲੀ ਦੋਨਾਂ ਹੱਥਾ ਨਾਲ ਵੱਜਦੀ ਹੈ।

ਬੰਦਾ ਹੀ ਬੰਦੇ ਦੀ ਆਜ਼ਾਦੀ, ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕਰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅੱਜ ਤੱਕ ਠੰਢੀ ਛਬੀਲ ਦਿਲ ਵਿੱਚ ਠੰਢ ਪਾਉਣ ਨੂੰ ਲੱਗਦੀ ਰਹੀ ਹੈ। ਪੰਜਵੇਂ ਗੁਰੂ ਸਾਹਿਬਾਨ ਅਰਜਨ ਦੇਵ ਜੀ ਨੂੰ ਪਿਆਰ ਕਰਨ ਵਾਲੇ ਸ਼ਰਧਾਲੂ ਲੋਕਾਂ ਦਾ ਖ਼ਿਆਲ ਹੈ। ਤਪਦੇ ਦਿਨਾਂ ਵਿੱਚ ਲੋਕਾਂ ਨੂੰ ਠੰਢੇ ਜਲ ਪਿਲਾਉਣ ਨਾਲ ਸਾਡੇ ਗੁਰੂ ਜੀ ਸਾਡੇ ‘ਤੇ ਮਿਹਰ ਕਰਨਗੇ। ਜਦੋਂ ਲੋਕਾਂ ਦੀ ਪਿਆਸ ਬੁੱਝੇਗੀ। ਦਿਲ ਵਿੱਚ ਠੰਢ ਪਵੇਗੀ। ਗੁਰੂ ਅਰਜਨ ਦੇਵ ਜੀ ਸ਼ਾਂਤੀ ਬਖ਼ਸ਼ਣਗੇ। ਛਬੀਲਾਂ ਤੋਂ ਹਰ ਧਰਮ ਦੇ ਲੋਕ ਸਿੱਖਾਂ ‘ਤੇ ਜ਼ਕੀਨ ਕਰਕੇ ਮਿੱਠਾ ਸ਼ਰਬਤ, ਮਿੱਠੀ ਕੱਚੀ ਲੱਸੀ ਵਾਲਾ ਪਾਣੀ ਪੀਂਦੇ ਹਨ। ਹੁਣ ਕੁੱਝ ਕੁ ਬਦਮਾਸ਼ ਲੋਕਾਂ ਕਰਕੇ ਸਿੱਖਾਂ ਦੇ ਤੇ ਹੋਰ ਲੋਕਾਂ ਦੇ ਵੀ ਜ਼ਕੀਨ ‘ਤੇ ਪਾਣੀ ਫਿਰ ਗਿਆ ਹੈ। ਕੁੱਝ ਬਦਮਾਸ਼ ਲੋਕਾਂ ਦੀ ਸ਼ਰਾਰਤ ਕਰਕੇ, ਛਬੀਲ ਲਗਾਉਣੀ ਵੀ ਡਰਾਮਾਂ ਹੋ ਗਿਆ ਹੈ। ਜਲ-ਪਾਣੀ ਛਕਾਉਣ ਦੀ ਥਾਂ ਠੰਢੇ ਪਾਣੀ ਦੀ ਛਬੀਲ ਵਿਚੋਂ ਬੰਦੂਕ ਦੇ ਛਰਲੇ ਨਿਕਲੇ ਹਨ। ਜੋ ਸਿੱਖ ਭਾਈਆਂ ਦੀ ਜਾਨ ਲੇਵਾ ਹੋਏ ਹਨ। ਜੋ ਬਹੁਤ ਸ਼ਰਮ ਦੀ ਗੱਲ ਹੈ। ਠੰਢੀ ਛਬੀਲ ਲਗਾ ਕੇ ਸਿੱਖ ਧਰਮ ਦਾ ਖਿਲਵਾੜ ਕੀਤਾ ਗਿਆ ਹੈ। ਮਜਾਕ ਬਣਾਇਆ ਗਿਆ ਹੈ। ਕਿ ਲੋਕ ਸਿੱਖਾਂ ‘ਤੇ ਬਰੋਸਾ ਨਾ ਕਰਨ। ਪੂਰੀ ਦੁਨੀਆ ਨੂੰ ਦਿਸ ਗਿਆ ਹੈ। ਐਸੇ ਲੋਕਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ। ਜੇ ਦੋ ਧਾਰਮਿਕ ਧੜੇ ਹਨ। ਜੇ ਦੂਜਾ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤੁਰਿਆ। ਬਿਚਾਰ ਇੱਕ ਦੂਜੇ ਨਾਲ ਨਹੀਂ ਮਿਲਦੇ, ਤਾਂ ਦੂਜਾ ਉਸ ਨੂੰ ਗੋਲੀ ਮਾਰ ਦੇਵੇਗਾ। ਕਿਵੇਂ ਵੀ ਹੋਵੇ? ਇੰਨੀ ਨਫ਼ਰਤ ਕਰ ਰਹੇ ਹਨ। ਮੁੱਦਾ ਹੀ ਖ਼ਤਮ ਕਰ ਦਿੰਦੇ ਹਨ। ਕਿ ਦੂਜਾ ਧੜਾ ਮੁੜ ਕੇ ਅੱਖਾਂ ਮੂਹਰੇ ਨਾ ਦਿਸੇ। ਬੰਦੇ ਦੇ ਚੀਥੜੇ ਉਡਾ ਦਿੰਦੇ ਹਨ। ਸਦਾ ਲਈ ਬੋਲਤੀ ਬੰਦ ਕਰ ਦਿੰਦੇ ਹਨ।

ਹਰ ਬੰਦਾ ਦੂਜੇ ਬੰਦੇ ਨੂੰ ਆਪ ਦੇ ਕਬਜ਼ੇ ਵਿੱਚ ਰੱਖਣਾ ਚਾਹੁੰਦਾ ਹੈ। ਪਤੀ ਪਤਨੀ ਤੇ ਬੱਚਿਆਂ ਨੂੰ ਲਗਾਮ ਪਾ ਕੇ ਰੱਖਦਾ ਹੈ। ਸੱਸ ਨੂੰਹ ਨੂੰ ਮੁੱਠੀ ਵਿੱਚ ਘੁੱਟ ਕੇ ਰੱਖਣਾ ਚਾਹੁੰਦੀ ਹੈ। ਧਰਮੀ ਲੋਕਾਂ ਨੇ ਪੂਰੀ ਪਰਜਾ ਦਾ ਠੇਕ ਲਿਆ ਹੈ। ਲੋਕ ਕਿਤੇ ਕਿਸੇ ਦੂਜੇ ਧਰਮ ਨੂੰ ਕਬੂਲ ਨਾ ਕਰ ਲੈਣਾ। ਲੋਕਾਂ ਦੇ ਦੂਜੇ ਧਰਮ ਨਾਲ ਜੁੜਨ ‘ਤੇ ਇੰਨਾ ਦਾ ਬਿਜ਼ਨਸ ਘੱਟ ਸਕਦਾ ਹੈ। ਬੱਸ ਲੋਕ ਇੰਨਾ ਜੋਗੇ ਹੀ ਚੜ੍ਹਾਵੇ ਚੜ੍ਹਾਉਣ ਨੂੰ ਰਹਿਣ। ਕਿਸੇ ਨੂੰ ਕੰਟਰੋਲ ਕਰਨ ਦੀ ਥਾਂ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਅੱਜ ਦੇ ਲੋਕ ਪੜ੍ਹੇ ਲਿਖੇ ਹਨ। ਸਿਰਫ਼ ਗੋਲਕਾਂ ਗਿਣਨ ਵਾਲਿਆਂ ਵਿੱਚੋਂ ਨਹੀਂ ਹਨ। ਲੋਕਾਂ ਵਿਚੋਂ ਹੀ ਕਈ ਚੰਦ ‘ ਪਹੁੰਚਣ ਦੀਆਂ ਉਡਾਈਆਂ ਮਾਰਦੇ ਹਨ। ਜਹਾਜ਼, ਬਿਜਲੀ ‘ਤੇ ਚੱਲਣ ਵਾਲੀਆਂ ਚੀਜ਼ਾਂ ਬਣਾਈਆਂ ਹਨ। ਰੋਜ਼ ਨਵੀਆਂ ਖ਼ੋਜਾ ਕੱਢਦੇ ਹਨ। ਦਿਮਾਗ਼ ਨੂੰ ਹਰ ਰੋਜ਼ ਨਵੇਂ ਪਾਸੇ ਲਗਾਉਂਦੇ ਹਨ। ਦਿਖਾਵੇ ਦੇ ਕੱਟੜ ਧਰਮੀ ਬੰਦੇ ਲੋਕਾਂ ਦੀਆਂ ਜ਼ਿੰਦਗੀਆਂ, ਕਿਰਿਆ, ਕਰਮ ਉੱਤੇ ਝਾਕਣ ਵੱਲ ਸਮਾਂ ਖ਼ਰਾਬ ਨਹੀਂ ਕਰਦੇ।

ਜੇ ਕੋਈ ਆਪ ਦੀ ਮਰਜ਼ੀ ਨਾਲ ਜਿਊਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਸੋਧਣ ਲਈ ਗੋਲਕ ਦੇ ਪੈਸੇ ਦੇ ਕੇ ਉਸ ਨੂੰ ਮਰਵਾਉਂਦੇ ਹਨ। ਅੱਗੇ ਬਲਦਾ ਤੇ ਹੋਰ ਜੋਤਣ ਵਾਲੇ ਪਸ਼ੂਆਂ ਨਾਲ ਐਸਾ ਕੀਤਾ ਜਾਂਦਾ ਸੀ। ਜੇ ਉਹ ਆਪ ਦੇ ਚੱਜ ਨਾਲ ਕੰਮ ਕਰਨ ਦੇ ਜੋਗ ਨਹੀਂ ਹੁੰਦਾ ਸੀ। ਉਸ ਨੂੰ ਕੁੱਟ-ਕੁੱਟ ਹੀ ਮਾਰ ਦਿੱਤਾ ਜਾਂਦਾ ਸੀ। ਜਾਂ ਵੱਢਣ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਸੀ। ਐਸੇ ਲੋਕਾਂ ਲਈ ਪਸ਼ੂਆਂ ਤੇ ਬੰਦਿਆਂ ਦੀਆਂ ਜਾਨਾਂ ਲੈਣ ਵਿੱਚ ਬਹੁਤ ਫ਼ਰਕ ਨਹੀਂ ਹੈ। ਅਜੇ ਤਾਂ ਇਹ ਧਰਮੀ ਹਨ। ਜੇ ਬੁੱਚੜ ਹੋਣ, ਫਿਰ ਤਾਂ ਬੰਦਿਆਂ ਨੂੰ ਹੀ ਵੱਢ ਕੇ ਖਾ ਜਾਣ। ਅੱਖੀਂ ਦੇਖਣ ਦੀ ਗੱਲ ਹੈ। ਇੱਕ ਬੰਦਾ ਭੇਡਾਂ, ਬੱਕਰੀਆਂ, ਕੁੱਤਿਆਂ, ਬਿੱਲਿਆਂ ਇੱਜੜ ਰੱਖਦਾ ਸੀ। ਭੇਡਾਂ, ਬੱਕਰੀਆਂ ਦੇ ਮੀਟ ਨਾਲ ਹੀ ਕੁੱਤਿਆਂ, ਬਿੱਲਿਆਂ ਨੂੰ ਵੱਢ ਕੇ ਵੇਚ ਦਿੰਦਾ ਸੀ। ਜੋ ਲੋਕ ਜੈਸੇ ਬਿਜ਼ਨਸ ਵਿੱਚ ਹਨ। ਐਸੇ ਲੋਕ ਜੈਸਾ, ਤੈਸਾ ਕੰਮ ਕਰਨ ਵਿੱਚ ਢਿੱਲ ਨਹੀਂ ਕਰਦੇ। ਕਈਆਂ ਨੂੰ ਤਾਂ ਰੱਬ ਨੂੰ ਮਿਲਣ ਦੀ ਵੀ ਇੰਨੀ ਪ੍ਰਵਾਹ ਨਹੀਂ ਹੁੰਦੀ। ਜੱਥੇ ਬਣਾ ਕੇ, ਇੱਕ ਦੂਜੇ ਮਗਰ ਹੋਏ-ਹੋਏ ਕਰਦੇ ਫਿਰਦੇ ਹਨ। ਰੱਬ ਨੂੰ ਤਾਂ ਮਰ ਕੇ ਮਿਲਣਾ ਪੈਣਾ ਹੈ। ਕੀ ਕੋਈ ਮਰਨਾ ਚਾਹੁੰਦਾ ਹੈ? ਮਰਨ ਦੀ ਤਾਂ ਕੋਈ ਗਾਲ਼ ਕੱਢ ਦੇਵੇ। ਗਾਲ਼ ਕੱਢਣ ਵਾਲੇ ਦੀ ਪਾਰਟੀ ਦੇ ਬੰਦਿਆਂ ਦੀਆਂ ਲਾਸ਼ਾਂ ਦੇ ਸੱਥਰ ਵਿਸ਼ਾ ਦਿੰਦਾ ਹੈ। ਦੂਜਾ ਮਰ ਜਾਵੇ, ਬਸ ਚੌਧਰ ਮਿਲ ਜਾਵੇ। ਕੋਈ ਆਪ ਮਰਨ ਨੂੰ ਤਿਆਰ ਨਹੀਂ ਹੈ। ਅਜੇ ਸਵਰਗ ਚਾਹੁੰਦੇ ਹਨ। ਹਰ ਮੁੱਠ-ਭੈੜ ਵਿੱਚ ਆਮ ਲੋਕ ਮਰਦੇ ਹਨ। ਕੁਰਸੀਆਂ ਵਾਲਿਆਂ ਦਾ ਵਾਲ ਵਿੰਗਾ ਨਹੀਂ ਹੁੰਦਾ।

ਸੁਣਿਆ, ਦੇਖਿਆਂ ਹੋਣਾ ਹੈ। ਸਰਹੱਦਾਂ ‘ਤੇ ਸਿਰਫ਼ ਬੰਦਿਆਂ ਨੂੰ ਹੀ ਰੋਕਿਆ ਜਾਂਦਾ ਹੈ। ਕਦੇ ਕਿਸੇ ਜਾਨਵਰ, ਪਸ਼ੂ ਨੂੰ ਰੋਕਿਆ ਨਹੀਂ ਜਾਂਦਾ। ਕਿਉਂਕਿ ਇਹ ਬੰਦੇ ਜਿੰਨੇ ਖ਼ਤਰਨਾਕ ਨਹੀਂ ਹਨ। ਬੰਦਾ ਕਿਥੋਂ ਤੱਕ ਗਿਰ ਸਕਦਾ ਹੈ? ਸਿੱਖ ਨੂੰ ਧਰਮ ਵਿਚੋਂ ਚੇ ਦਿੰਦੇ ਹਨ। ਗੋਲੀ ਮਾਰ ਦਿੰਦੇ ਹਨ।  ਸੋਚਦਿਆਂ ਵੀ ਸ਼ਰਮ ਆਉਂਦੀ ਹੈ। ਬੰਦਾ ਬੰਦੇ ਨਾਲ ਈਰਖਾ ਕਰਦਾ ਹੈ। ਆਪ ਦੇ ਤੋਂ ਕਿਸੇ ਨੂੰ ਉੱਚਾ ਨਹੀਂ ਉੱਠਣ ਦਿੰਦਾ। ਆਪ ਨੂੰ ਹੀ ਹਰ ਕੋਈ ਸਹੀ ਮੰਨਦਾ ਹੈ। ਦੂਜਾ ਬੰਦਾ, ਦੂਜਾ ਧਰਮ ਸਬ ਬਕਵਾਸ ਲੱਗਦਾ ਹੈ। ਦੂਜੇ ਧਾਰਮਿਕ ਬੰਦੇ ਨੂੰ ਵੀ ਧਰਮੀ ਹੀ ਗੋਲੀ ਮਾਰਦਾ ਹੈ। ਬੰਦੇ ਧਰਮ ਵਿਚੋਂ ਛੇਕਣ ਦਾ ਮਤਲਬ ਹੰਕਾਰ, ਈਰਖਾ, ਮਨ ਦੀ ਜ਼ਹਿਰ, ਖ਼ਾਰ ਕੋਈ ਗ਼ੁੱਸਾ ਹੈ। ਜੇ ਕੋਈ ਆਪ ਦੇ ਮੁਤਾਬਿਕ ਨਹੀਂ ਚੱਲਦਾ। ਉਸ ਨੂੰ ਛੇਕ ਦਿੰਦੇ ਹਨ। ਧੱਕੇ ਮਾਰ ਕੇ ਘਰੋਂ, ਧਰਮ, ਰੱਬ ਦੇ ਘਰੋਂ ਕੱਢ ਦਿੰਦੇ ਹਨ। ਦੂਜੇ ਬੰਦੇ ਨੂੰ ਆਜ਼ਾਦ, ਖ਼ੁਸ਼, ਮਨ ਮੌਜ ਨਾਲ ਜਿਉਂਦੇ ਨੂੰ ਦੇਖ ਕੇ ਕਈਆਂ ਦੇ ਪਿੰਡੇ, ਦਿਮਾਗ਼ ਨੂੰ ਅੱਗ ਲੱਗਦੀ ਹੈ। ਦੂਜੇ ਬੰਦੇ ਨੂੰ ਆਪ ਦਾ ਗ਼ੁਲਾਮ ਬਣਾਉਣਾ ਚਾਹੁੰਦੇ ਹਨ। ਮੁੱਠੀ ਭਰ ਲੋਕ ਪੂਰੀ ਦੁਨੀਆ ਨੂੰ ਆਪ ਦੇ ਮੁਤਾਬਿਕ ਚਲਾਉਣਾ ਚਾਹੁੰਦੇ ਹਨ। ਛੇਕਣ ਵਾਲੇ ਦੇ ਹੀ ਦਿਲ ਮੱਚਦੇ ਹਨ। ਗ਼ੁੱਸੇ ਹੰਕਾਰ ਵਿੱਚ ਤਪਦੇ ਹਨ। ਛੇਕੇ ਹੋਏ ਬੰਦੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਬੋਲਣ, ਚੱਲਣ, ਖਾਣ, ਪੀਣ, ਸੌਣ ਤੇ ਦੁਨੀਆ ਵਿੱਚ ਵਿਚਰਨ ਵਿੱਚ ਕੋਈ ਵਾਧਾ ਘਾਟਾ ਨਹੀਂ ਹੁੰਦੀ। ਇਹ ਧਰਮੀ ਸ਼ਾਇਦ ਆਪ ਨੂੰ ਰੱਬ ਸਮਝ ਬੈਠੇ ਹਨ। ਇਹ ਕਿਸੇ ਧਾਰਮਿਕ ਗ੍ਰੰਥ ਨੂੰ ਨਹੀਂ ਪੜ੍ਹਦੇ। ਜਦ ਕਿ ਹਰ ਧਾਰਮਿਕ ਗ੍ਰੰਥ ਵਿੱਚ ਕਿਰਿਆ ਹੈ। ਸਬ ਕੁੱਝ ਰੱਬ ਕਰਾਉਂਦਾ ਹੈ। ਜੇ ਸਬ ਕੁੱਝ ਰੱਬ ਦੇ ਹੁਕਮ ਵਿੱਚ ਹੁੰਦਾ ਹੈ। ਇਹ ਧਰਮ ਦੇ ਠੇਕੇਦਾਰ ਢੇਕਾ ਲਗਦੇ ਹਨ। ਕਿਸੇ ਨੂੰ ਧਰਮ ਵਿੱਚੋਂ ਕੱਢਣ ਦੇ। ਇਹ ਤਾਂ ਆਪ ਲੋਕਾਂ ਦਾ ਹੱਕ ਖਾਂ ਰਹੇ ਹਨ। ਲੋਕਾਂ ਦਾ ਦਾਨ, ਪੂਜਾ ਖਾ ਕੇ ਛੜਾ ਮਾਰਦੇ ਹਨ। ਬੰਦਾ ਹੀ ਬੰਦੇ ਦੀ ਆਜ਼ਾਦੀ, ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਜੇ ਰੱਬ ਨਾ ਹੋਵੇ। ਤਕੜਾ ਬੰਦਾ ਦੂਜੇ ਸਬ ਬੰਦਿਆਂ ਦੀ ਪੱਟੀ ਪੋਚ ਦੇਵੇ।

ਲੋਕ ਤੱਕੜੇ ਦਾ ਸਾਥ ਦਿੰਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ ਦੁਨੀਆ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਲੋਕਾਂ ਤੋਂ ਫ਼ੁਰਸਤ ਮਿਲਣ ਨਾਲ, ਲੋਕਾਂ ਤੋਂ ਖਹਿੜਾ ਛੁੱਟਣ ਨਾਲ, ਰੱਬ ਦਾ ਦਰ ਖੁੱਲ੍ਹਦਾ ਹੈ। ਰੱਬ ਨਾਲ ਜਫ਼ਾ ਪੈ ਜਾਂਦਾ ਹੈ। ਦਿਮਾਗ਼ ਦੇ ਕਪਾਟ ਖੁੱਲ ਜਾਂਦੇ ਹਨ। ਫੁਰਨੇ ਫੁਰਦੇ ਹਨ। ਜੀਵਨ ਜਿਊਣ ਦਾ ਮਜ਼ਾ ਆਉਂਦਾ ਹੈ। ਫਿਰ ਇਸ ਤਰਾਂ ਲੱਗਦਾ। ਜਿਊਣ ਦਾ ਅਸਲ ਮਕਸਦ ਪੂਰਾ ਹੋ ਗਿਆ। ਜਦੋਂ ਜਿਉਂਦੇ ਜੀਅ ਲੋਕਾਂ ਤੋਂ ਜਾਨ ਛੁੱਟ ਜਾਂਦੀ ਹੈ। ਸਾਰਾ ਸਮਾਂ ਆਪਦੇ ਲਈ ਬਚ ਜਾਂਦਾ ਹੈ।
ਦੁਨੀਆ ‘ਤੇ ਕਈ ਕਿਸਮ ਦੇ ਲੋਕ ਹਨ। ਕਈ ਆਪ ਨੂੰ ਵਿਚਾਰੇ ਜਿਹੇ ਬਣਾ ਕੇ ਜਿਉਂਦੇ ਹਨ। ਕੋਈ ਕੁੱਝ ਕਹੀ ਜਾਵੇ। ਕੋਈ ਫ਼ਰਕ ਨਹੀਂ ਪੈਂਦਾ। ਆਪ ਨੂੰ ਆਪਣੀ ਤਰਸ ਯੋਗ ਹਾਲਾਤ ਵਿੱਚ ਰੱਖਦੇ ਹਨ। ਬਈ ਲੋਕ ਐਸੇ ਕਰਨ ਨਾਲ ਦਇਆ ਦੀ ਭੀਖ ਦਿੰਦੇ ਰਹਿਣਗੇ। ਕਿਸਮਤ ਨੂੰ ਦੁਰਕਾਰਦੇ ਰਹਿੰਦੇ ਹਨ। ਮੇਰੀ ਕਿਸਮਤ ਹੀ ਐਸੀ ਹੈ। ਦੂਜੇ ਨੂੰ ਕਿਸਮਤ ਵਾਲਾ ਕਹਿੰਦੇ ਹਨ। ਆਪਣਾ ਕੋਈ ਗੋਲ ਨਹੀਂ ਹੁੰਦਾ। ਅੱਜ ਦੇ ਜੁੱਗ ਵਿੱਚ ਮੂੰਹ ‘ਤੇ 12 ਵਜੇ ਰਹਿੰਦੇ ਹਨ। ਦਿਮਾਗ਼ ਗੁੱਲ ਰਹਿੰਦਾ ਹੈ। ਲੋਕ ਚੰਦਰਮਾ ‘ਤੇ ਪਹੁੰਚ ਗਏ ਹਨ। ਐਡੇ ਸੂਰਜ ਦੇ ਚਾਨਣ ਵਿੱਚ ਵੀ ਕੋਈ ਰਸਤਾ, ਉਪਾਅ ਨਹੀਂ ਦਿਸਦਾ। ਕਈ ਤਾਂ ਸੱਚੀਂ ਬੌਂਦਲੇ ਰਹਿੰਦੇ ਹਨ। ਕਨਫ਼ਿਊਜ਼ ਹਨ। ਐਸੇ ਲੋਕ ਧੱਕਾ ਸਟਾਰਟ ਗੱਡੀ ਵਰਗੇ ਹੁੰਦੇ ਹਨ। ਸੁਪਨੇ ਦੇਖ ਕੇ ਵੀ ਬੁੱਝ ਦਿਲਾਂ ਵਾਂਗ ਜਿਉਂਦੇ ਹਨ। ਰਿਸਕ ਨਹੀਂ ਲੈਣਾ ਚਾਹੁੰਦੇ। ਕਿਤੇ ਆਪਣੇ-ਆਪ ਦਾ ਮਜ਼ਾਕ ਨਾਂ ਬਣ ਜਾਵੇ, ਲੋਕਾਂ ਦੇ ਹੱਸਣ ਤੋਂ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਹਨ। ਇਹ ਲੋਕ ਤੁਹਾਡੇ ਕੀ ਲੱਗਦੇ ਹਨ? ਲੋਕਾਂ ਨੂੰ ਹੱਸਦੇ ਰਹਿਣ ਦੇਵੋ। ਦਮ ਹੈ ਤਾਂ ਲੜੋ। ਜੋ ਲੋਕਾਂ ‘ਤੇ ਹੱਸਦੇ ਹਨ। ਐਸੇ ਲੋਕਾਂ ਤੋਂ ਪਾਸਾ ਵਟਣਾ ਹੈ। ਚੌਣਤੀਆਂ ਦਾ ਸਾਹਮਣਾ ਕਰਨਾ ਹੈ। ਹਿੱਕ ਠੋਕ ਕੇ ਜਿਊਣਾ ਹੈ। ਦੂਜਿਆਂ ਨੂੰ ਜਿਊਣ ਦੇਣਾ ਹੈ। ਜਿੰਨਾ ਤੋਂ ਡਰ-ਡਰ ਕੇ ਜਿਉਂਦੇ ਹੋ। ਇੰਨਾ ਲੋਕਾਂ ਰਿਸ਼ਤੇਦਾਰਾਂ ਨੂੰ ਕਦੇ ਕੋਈ ਸੁਆਲ ਪਾ ਕੇ ਦੇਖਣਾ। ਹਮਾਇਤ ਦਿਖਾਉਣ ਵਾਲੇ ਸਬ ਖਿਸਕ ਜਾਣਗੇ। ਨਿਸ਼ਾਨੇ ਦਾ ਬੰਟਾ ਵੱਜਦੇ ਹੀ ਕੱਚ ਦੇ ਸਾਰੇ ਬੰਟੇ ਖਿੰਡ ਜਾਣਗੇ। ਜੇ ਆਪ ਦੇ ਲਈ ਬੰਦਾ ਕੁੱਝ ਨਹੀਂ ਕਰ ਸਕਦਾ। ਲੋਕ ਕਿਹੜਾ ਉਸ ਲਈ ਸ਼ੇਰ ਮਾਰ ਦੇਣਗੇ?
ਇੱਕ ਐਸੇ ਲੋਕ ਹਨ। ਜੋ ਤਰੱਕੀ ਕਰਨ ਲਈ ਪੰਗੇ ਲੈਣ ਨੂੰ ਤਿਆਰ ਰਹਿੰਦੇ ਹਨ। ਜੋ ਲੋਕਾਂ ਤੋਂ ਨਹੀਂ ਡਰਦੇ। ਕਿਸੇ ਦੇ ਮਜ਼ਾਕ ਬਣਾਉਣ ਵੱਲ ਧਿਆਨ ਨਹੀਂ ਦਿੰਦੇ। ਜੋਕਰ ਬੱਣ ਕੇ ਰਹਿੰਦੇ ਹਨ। ਆਪ ਦੇ ਸੁਪਨੇ ਪੂਰੇ ਕਰਦੇ ਹਨ। ਰੁਲ ਕੇ ਨਹੀਂ ਜਿਉਂਦੇ। ਕਾਮਯਾਬੀ ਹਾਸਲ ਕਰਨ ਲਈ ਸਫਲਤਾ ਵੱਲ ਅੱਖ ਰੱਖਦੇ ਹਨ। ਇਹ ਲੋਕ ਆਪਣੇ-ਆਪ ਦੀ ਪੌੜੀ ਬਣਾ ਕੇ, ਅਸਮਾਨੀ ਚੜ੍ਹਨ ਨੂੰ ਪੂਰਾ ਤਾਣ ਲਾ ਦਿੰਦੇ ਹਨ। ਇਹ ਦੁਨੀਆ ਦੇ ਅਮੀਰ ਬੰਦੇ ਹਨ। ਹਰ ਚੀਜ਼ ਖ਼ਤਰੇ ਲੈ ਕੇ ਹਾਸਲ ਕਰਦੇ ਹਨ। ਇੰਨਾ ਲੋਕਾਂ ਦੇ ਸਫਲਤਾ ਪੈਰ ਚੁੰਮਦੀ ਹੈ। ਚਲਾਊ, ਡੰਗ ਟਪਾਊ ਨਾ ਬਣਾਈਏ। ਆਪ ਦੇ ਮਾਲਕ ਆਪ ਬਣੀਏ। ਗ਼ੁਲਾਮ ਨਹੀਂ ਬਣਨਾ। ਬੰਗਲੇ ਵਿੱਚ ਠਾਠ ਨਾਲ ਰਹਿਣਾ ਹੈ। ਝੁੱਗੀ ਵਿੱਚ ਦਿਨ ਨਹੀਂ ਕੱਟਣੇ। ਤਾਜ਼ਾ ਖਾਣਾ ਹੈ। ਸੋਹਣਾ ਪਹਿਨਣਾ ਹੈ। ਸ਼ਾਨਦਾਰ ਚੱਜ ਦਾ ਜਿਊਣਾ ਹੈ।
ਕਈਆਂ ਨੂੰ ਤਾਂ ਸੁਰਤ ਹੀ ਨਹੀਂ ਆਉਂਦੀ। ਕੁੱਝ ਗ਼ਲਤ ਹੋ ਰਿਹਾ ਹੈ। ਆਲੇ-ਦੁਆਲੇ, ਘਰ. ਮਹੱਲੇ, ਦੇਸ਼, ਦੁਨੀਆ ਤੇ ਕੁੱਝ ਹੋਈ ਜਾਵੇ। ਕਈਆਂ ਨੂੰ ਪਤਾ ਨਹੀਂ ਲੱਗਦਾ। ਦੁਨੀਆ ‘ਤੇ ਜੋ ਹੋ ਰਿਹਾ ਹੈ, ਕਈ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਆਪ ਦੇ ਕੰਮਾਂ ਤੋਂ ਹੀ ਛੁਟਕਾਰਾ ਨਹੀਂ ਮਿਲਦਾ। ਸ਼ਕਲ ਵੀ ਭਾਵੇਂ ਵਿਗੜ ਜਾਵੇ ਉਹ ਵੀ ਨਹੀਂ ਦਿਸਦੀ। ਸਬ ਤੋਂ ਪਹਿਲਾਂ ਲੋਕਾਂ ਨੂੰ ਬੰਦੇ ਦਾ ਚਿਹਰਾ ਦਿਸਦਾ ਹੈ। ਜੇ ਕਿਸੇ ਦਾ ਚਿਹਰਾ ਹੀ ਮੂੰਹ ਮੱਥੇ ਲੱਗਣ ਯੋਗਾ ਨਹੀਂ ਹੈ। ਬਾਕੀ ਦੁਨੀਆ ਦੇ ਕੰਮ ਕਿਸੇ ਕੰਮ ਨਹੀਂ ਹਨ। ਕਦੇ ਚੱਜ ਨਾਲ ਆਪਣਾ ਮੂੰਹ ਸ਼ੀਸ਼ੇ ਵਿੱਚ ਨਹੀਂ ਦੇਖਦੇ। ਦੂਜਿਆਂ ਦੇ ਮੂੰਹ ਦੇਖ-ਦੇਖ ਕੇ ਆਪਣੀ ਸ਼ਕਲ ਵਿਗਾੜ ਲੈਂਦੇ ਹਨ। ਕਈਆਂ ਦੇ ਮੱਥੇ ‘ਤੇ ਤਿਊੜੀਆਂ ਪਈਆਂ ਰਹਿੰਦੀਆਂ ਹਨ। ਕਈ ਦੰਦੀਆਂ ਪੀਂਹਦੇ ਰਹਿੰਦੇ ਹਨ। ਮੂੰਹ ਐਸਾ ਬਣਿਆ ਹੁੰਦਾ ਹੈ। ਜਿਵੇਂ ਕੱਚਾ ਕਰੇਲਾ ਖਾਂਦਾ ਹੁੰਦਾ ਹੈ। ਹਾਸਾ ਅੰਦਰ ਦੀ ਖ਼ੁਸ਼ੀ ਨਾਲ ਆਉਂਦਾ ਹੈ। ਅੰਦਰ ਤਾਂ ਖ਼ੁਸ਼ ਹੋਵੇਗਾ। ਜੇ ਚਿੰਤਾ ਤੋਂ ਖਹਿੜਾ ਛੁੱਟੇਗਾ। ਚਿਹਰੇ ‘ਤੇ ਨਿਖਾਰ ਚੰਗੀ ਖ਼ੁਰਾਕ ਨਾਲ ਆਉਂਦਾ ਹੈ। ਕਈਆਂ ਦੀ ਸ਼ਕਲ ਇੰਨੀ ਵਿਗੜੀ ਹੁੰਦੀ ਹੈ। ਜਿਵੇਂ ਚਾਨਣੀ ਰਾਤ ਨੂੰ ਵੀ ਚੰਦਰਮਾ ਦਾਗ਼ੀ ਦਿਖਾਈ ਦਿੰਦਾ ਹੈ। ਜਿਵੇਂ ਚਿੱਟੇ ਪੇਪਰ ‘ਤੇ ਸਿਹਾਈ ਡੁੱਲ੍ਹੀ ਹੁੰਦੀ ਹੈ। ਸ਼ਾਈਆਂ ਨਾਲ ਗੱਲ਼ਾ ਅੱਖਾਂ ਦੁਆਲੇ ਕਾਲਾ ਹੋਇਆ ਪਿਆ ਹੁੰਦਾ ਹੈ। ਜੇ ਡਾਕਟਰ ਕਹਿ ਵੀ ਦੇਵੇ। ਖ਼ੂਨ ਦੀ ਕਮੀ ਹੈ। ਲੋਹੇ ਦੀ ਘਾਟ ਹੈ। ਕੈਲਸ਼ੀਅਮ ਤੇ ਹੋਰ ਵਿਟਾਮਿਨ ਖਾਵੇ। ਫਿਰ ਵੀ ਇਹ ਵਿਚਾਰੇ ਜਿਹੇ ਲੋਕਾਂ ਕੋਲ ਸਮਾਂ ਨਹੀਂ ਹੈ। ਤਾਜ਼ੀਆਂ ਸਬਜ਼ੀਆਂ, ਫ਼ਲ, ਵਿਟਾਮਿਨ, ਆਇਰਨ ਖਾ ਲੈਣ। ਇਸ ਸਾਰੇ ਕਾਸੇ ਦੇ ਖਾਣ ਨਾਲੋਂ ਦੁਨੀਆਂ ਦੇ ਕੰਮ ਵਧੇਰੇ ਜਰੂਰੀ ਹਨ। ਸਿਹਤ ਭੂਤ ਵਰਗੀ ਬਣੀ ਹੁੰਦੀ ਹੈ।
ਕਈਆਂ ਨੂੰ ਤਾਂ ਅੱਖਾਂ ਤੋਂ ਨਹੀਂ ਦਿਸਦਾ। ਬਗੈਰ ਦਿਸਣ ਤੋਂ ਠੋਕਰਾਂ ਖਾਂਦੇ ਤੁਰੇ ਫਿਰਦੇ ਹਨ। ਇੱਕ ਔਰਤ ਦੀ ਨੇੜੇ ਦੀ ਨਜ਼ਰ ਘੱਟ ਸੀ। ਐਨਕਾਂ ਲੱਗੀਆਂ ਨਹੀਂ ਹੋਈਆ ਸੀ। ਇੱਕ ਜੁੱਤੀ ਦਾ ਨੰਬਰ ਸੱਤ ਲੈ ਲਿਆ। ਦੂਜੀ ਜੁੱਤੀ ਦਾ ਨੰਬਰ ਨੌਂ ਲੈ ਲਿਆ। ਪਾ ਕੇ ਇੱਕੋ ਦੇਖੀ ਸੀ। ਇਹ ਤਿੱਲੇ ਵਾਲੀ ਜੁੱਤੀ ਆਉਣ-ਜਾਣ ਨੂੰ ਰੱਖ ਲਈ। ਨਾਨਕ ਸ਼ੱਕ ਵਿਆਹ ‘ਤੇ ਗਈ। ਜਦੋਂ ਜੁੱਤੀ ਪਾਈ। ਇੱਕ ਪੈਰ ਵਿੱਚ ਫਸੇ ਹੀ ਨਾ। ਕਿਸੇ ਹੋਰ ਨੇ ਵੀ ਜੁੱਤੀ ਫਸਾਉਣ ਦੀ ਕੋਸ਼ਿਸ਼ ਕੀਤੀ। ਮਦਦ ਕਰਨ ਵਾਲੀ ਨੇ, ਜੱਦੋ ਜੁੱਤੀ ਦਾ ਨੰਬਰ ਦੇਖਿਆ। ਇੱਕ ਛੋਟੀ। ਇੱਕ ਵੱਡੀ ਜੁੱਤੀ ਸੀ। ਡਜ਼ਾਇਨ ਵੀ ਦੋਨਾਂ ਜੁੱਤੀਆਂ ਦੇ ਵੱਖਰੇ ਸਨ। ਜੇ ਕਿਤੇ ਮੇਚ ਵੀ ਆ ਜਾਂਦੀਆਂ। ਵਿਆਹ ਵਿੱਚ ਜਲੂਸ ਨਿਕਲ ਜਾਣਾ ਸੀ। ਇਹ ਮੁੰਡੇ ਦੀ ਮਾਮੀ ਸੀ। ਜਿਸ ਨੇ ਸਿਰ ‘ਤੇ ਜਾਗੋ ਚੱਕਣੀ। ਆਪ ਦੀ ਹੀ ਜਾਗੋ ਨਿਕਲ ਜਾਣੀ ਸੀ।
ਕਈਆਂ ਨੂੰ ਸਿਹਤ ਖ਼ਰਾਬ ਹੋ ਰਹੀ ਨਹੀਂ ਦਿਸਦੀ। ਇੰਨਾ ਖਾਂਦੇ ਹਨ। ਮੂੰਹ ਹੀ ਨਹੀਂ ਰੱਜਦਾ। ਦੋ, ਤਿੰਨ ਬੰਦਿਆ ਦਾ ਭੋਜਨ ਖਾ ਜਾਂਦੇ ਹਨ। ਹੌਂਕ ਕੇ ਤੁਰਦੇ ਹਨ। ਚਰਬੀ ਸਰੀਰ ‘ਤੇ ਲਮਕਣ ਲੱਗਦੀ ਹੈ। ਉੱਠ, ਬੈਠ ਵੀ ਨਹੀਂ ਹੁੰਦਾ। ਆਪਣੇ ਲਈ ਭੋਰਾ ਵੀ ਸਮਾਂ ਨਹੀਂ ਕੱਢਦੇ। ਪਤਾ ਹੀ ਨਹੀਂ ਸਿਹਤ ਵਿਗੜ ਰਹੀ ਹੈ। ਆਪਣੇ ਨਾਲ ਹੋ ਰਹੀ ਵਧੀਕੀ ਦਾ ਪਤਾ ਨਹੀਂ ਲੱਗਦਾ। ਬੰਦੇ ਦਾ ਦਿਮਾਗ਼ ਐਸਾ ਹੈ। ਸਹੀਂ ਤੇ ਗ਼ਲਤ ਗੱਲਾਂ ਸੰਭਾਲ ਕੇ ਰੱਖਦਾ ਹੈ। ਕਈ ਬਾਰ ਗ਼ਲਤ ਗੱਲਾਂ ਨੂੰ ਸੱਚ ਮੰਨਣ ਲੱਗ ਜਾਂਦਾ ਹੈ। ਜਿਵੇਂ ਹਾਥੀ ਦੇ ਬੱਚੇ ਦੇ ਇੱਕ ਪੈਰ ਨੂੰ ਮੋਟੇ ਸੰਗਲ਼ ਨਾਲ ਬੰਨਿਆਂ ਜਾਂਦਾ ਹੈ। ਜਦੋਂ ਉਹ ਵੱਡਾ ਹੋ ਜਾਂਦਾ ਹੈ। ਉਸ ਨੂੰ ਰੱਸੀ ਨਾਲ ਬੰਨ੍ਹਣਾ ਸ਼ੁਰੂ ਕਰ ਦਿੰਦੇ ਹਨ। ਹੱਥੀ ਨੂੰ ਰੱਸੀ ਹੀ ਸੰਗਲ਼ ਲਗਦੀ ਹੈ। ਉਸ ਨੂੰ ਸੰਗਲ਼ ਦੀ ਆਦਤ ਹੋ ਜਾਂਦੀ ਹੈ। ਉਹ ਆਜ਼ਾਦੀ ਨਹੀਂ ਪਾ ਸਕਦਾ। ਬੰਦਾ ਵੀ ਫ਼ਾਲਤੂ ਕਚਰੇ ਨੂੰ ਦਿਮਾਗ਼ ਵਿੱਚ ਅਟਕਾ ਲੈਂਦਾ ਹੈ। ਇੱਕ ਕੁੜੀ ਨੇ ਆਪਣੀ 35 ਸਾਲ ਦੀ ਜ਼ਿੰਦਗੀ ਦੀ ਕਹਾਣੀ ਲਿਖ ਕੇ ਭੇਜੀ। ਜਿਸ ਨੇ 35 ਸਾਲਾਂ ਪਿੱਛੋਂ ਇੱਕ ਜਾਨਵਰ ਤੋਂ ਜਾਨਵਰਾਂ ਵਾਲੀ ਜ਼ਿੰਦਗੀ ਤੋਂ ਖਹਿੜਾ ਛੁਡਾ ਲਿਆ। ਲੋਕ ਤਕੜੇ ਦਾ ਸਾਥ ਦਿੰਦੇ ਹਨ ਜੀ, ਗੁੱਡ ਲੱਕ ਤਕੜੇ ਹੋਵੋ।
ਸ਼ੁਕਰ ਹੈ ਉਸ ਔਰਤ ਨੂੰ 35 ਸਾਲਾਂ ਪਿੱਛੋਂ ਇਹ ਤਾਂ ਪਤਾ ਲੱਗਾ ਕੁੱਝ ਗ਼ਲਤ ਹੋ ਰਿਹਾ ਹੈ। ਜਿਸ ਵਿੱਚ ਪਤੀ ਉਸ ਨੂੰ ਬੱਚਿਆ ਮੂਹਰੇ, ਤੇ ਹੋਰਾਂ ਲੋਕਾਂ ਮੂਹਰੇ ਕੁੱਟਦਾ ਤੇ ਬੇਇੱਜ਼ਤ ਕਰਦਾ ਸੀ। ਨੱਕ ਵਿੱਚ ਕਸ ਕੇ ਨਕੇਲ ਪਾਈ ਹੋਈ ਸੀ। ਘਰ ਤੋਂ ਬਾਹਰ ਕਿਤੇ ਵੀ ਸਟੋਰ, ਨੌਕਰੀ, ਮਾਪਿਆਂ ਕੋਲ ਵੀ ਇਕੱਲੀ ਨਹੀਂ ਜਾਣ ਦਿੰਦਾ ਸੀ। ਉਸ ਦਾ ਘਰ ਦਾ ਫ਼ੋਨ, ਸ਼ੈਲਰ ਫ਼ੋਨ ਪਤੀ ਨੇ ਆਪ ਦੇ ਫ਼ੋਨ ਵਿੱਚ ਪਾਇਆ ਹੋਇਆ ਸੀ। ਜਦੋਂ ਕੋਈ ਵੀ ਘਰ ਤੇ ਪਤਨੀ ਦੇ ਸ਼ੈਲਰ ਫ਼ੋਨ ‘ਤੇ ਰਿੰਗ ਕਰਦਾ ਸੀ। ਪਤੀ ਚਾਹੇ ਕੰਮ, ਘਰ ਜਾਂ ਕਿਤੇ ਵੀ ਹੋਵੇ, ਪਤੀ ਦੇ ਫ਼ੋਨ ‘ਤੇ ਬਿਲ ਵੱਜਦੀ ਸੀ। ਪਤਨੀ ਦੇ ਫ਼ੋਨ ‘ਤੇ ਬਿਲ ਵੀ ਨਹੀਂ ਹੁੰਦੀ ਸੀ। ਹਰ ਫ਼ੋਨ ਕਾਲ, ਸਕਾਇਪ, ਵਾਟਸ-ਅੱਪ, ਆਈ-ਐਮ-ਓ ਕਾਲ ਦਾ ਪਤੀ ਨੂੰ ਹਿਸਾਬ ਰਹਿੰਦਾ ਸੀ। ਬਾਕੀ ਰਹਿੰਦਾ ਉਸ ਦਾ ਫੋਨ ਫੜ ਕੇ ਦੇਖ ਲੈਂਦਾ ਸੀ। ਐਸੀ ਗ਼ੁਲਾਮੀ ਦੀ ਪਸ਼ੂਆਂ ਵਾਲੀ ਜ਼ਿੰਦਗੀ ਔਰਤਾਂ ਹੀ ਨਹੀਂ, ਕਈ ਮਰਦ ਤੇ ਮਾਂ-ਬਾਪ, ਸੱਸ, ਸਹੁਰਾ, ਧੀਆਂ, ਭੈਣਾਂ ਬਹੁਤ ਲੋਕ ਸਹਿ ਰਹੇ ਹਨ। ਇੰਨਾ ਝੂਠੀਆਂ ਜ਼ੰਜੀਰਾਂ ਨੂੰ ਤੋੜੋ। ਬੰਦੇ ਬਣ ਕੇ ਜਿਊਣਾ ਸਿੱਖੋ। ਐਸੀ ਵਧੀਕੀ ਕਰਨ ਵਾਲੇ ਲੋਕ ਕੀ ਆਪ ਵੀ ਐਸੀ ਗ਼ੁਲਾਮੀ ਸਹਿੰਦੇ ਹਨ? ਜੇ ਨਹੀਂ ਕੀ ਤੁਹਾਨੂੰ ਕਿਸੇ ਨੇ ਸਰਾਪ ਦਿੱਤਾ ਹੈ? ਕੀ ਕਿਸੇ ਪੰਡਤ ਨੇ ਦੱਸਿਆ ਹੈ? ਦੂਜੇ ਦੇ ਥੱਲੇ ਲੱਗ ਕੇ, ਦੱਬ ਕੇ ਰਹਿਣਾ ਹੈ। ਜੁੱਤੀਆਂ ਖਾਂਦਿਆਂ ਨੇ ਜ਼ਿੰਦਗੀ ਜਿਉਤੀ ਹੈ। ਬਾਰ-ਬਾਰ ਬਚਾ ਕਰਨ ਵਿੱਚ ਹੀ ਬਚਾ ਹੈ। ਕੋਸ਼ਿਸ਼ ਤਾਂ ਕਰ ਕੇ ਦੇਖੋ। ਅਜੇ ਵੀ ਮੌਕਾ ਹੈ। ਆਜ਼ਾਦ ਹੋ ਕੇ ਜ਼ਿੰਦਗੀ ਜੀਵੋ। ਰੁੱਖੀ-ਮਿੱਸੀ ਖਾਵੇ। ਪਰ ਦੋਜ਼ਖ਼ ਦੀ ਜ਼ਿੰਦਗੀ ਨਾਂ ਜਿਉਵੋ। ਇੱਕ ਬਾਰ ਆਜ਼ਾਦ ਹੋ ਕੇ ਦੇਖੋ। ਸਬ ਬੰਦਨ ਟੁੱਟ ਜਾਣਗੇ। ਇੱਕ ਦੂਜੇ ਦੀ ਆਦਤ ਵੀ ਜ਼ੰਜੀਰ ਵਾਂਗ ਹੈ। ਟੁੱਟਦੇ ਹੀ ਸੁਖ ਦਾ ਸਾਹ ਆ ਜਾਵੇਗਾ। ਜੀਵਨ ਨਵੇਕਲਾ ਹੋ ਜਾਵੇਗਾ।
ਮੁਸ਼ਕਲਾਂ, ਮੁਸੀਬਤਾਂ ਹੀ ਬੰਦੇ ਨੂੰ ਰਸਤੇ ‘ਤੇ ਲਿਆਉਂਦੀਆਂ ਹਨ। ਬੰਦਾ ਕੁੱਝ ਨਵਾਂ ਸਿੱਖਦਾ ਹੈ। ਹੌਂਡਾ ਗੱਡੀਆਂ ਦੇ ਮਾਲਕ ਨੂੰ ਟੋਇਟਾ ਗੱਡੀਆਂ ਦੀ ਕੰਪਨੀ ਨੇ ਨੌਕਰੀ ਵਿੱਚੋਂ ਕੱਢ ਦਿੱਤਾ ਸੀ। ਇਸੇ ਲਈ ਉਸ ਨੇ ਇੱਕ ਹੋਰ ਬਰਾਬਰ ਟਾਪ ਤੇ ਹੌਂਡਾ ਮੋਟਰ ਦੀ ਕਾਢ ਕੱਢੀ। ਵੱਡੇ ਬਿਜ਼ਨਸ ਪਰਸਨ ਕਿਸੇ ਨਾ ਕਿਸੇ ਨੇ ਠੁਕਰਾਏ ਹੋਏ ਹੁੰਦੇ ਹਨ। ਠੁਕਰਾਏ ਹੋਏ ਕਿਸੇ ਠੋਕਰ ਤੋਂ ਨਹੀਂ ਡਰਦੇ। ਉਹ ਠੀਠ ਹੋ ਕੇ ਦੁਨੀਆ ਅੱਗੇ ਤਣ ਜਾਂਦੇ ਹਨ। ਮੁਸ਼ਕਲਾਂ, ਮੁਸੀਬਤਾਂ ਸਬ ਉੱਤੇ ਆਉਂਦੀਆਂ ਹਨ। ਕਈਆਂ ਦਾ ਬਹੁਤਾ ਖਿਲਾਰਾ ਪੈ ਜਾਂਦਾ ਹੈ। ਜੋ ਵਧੀਕੀ ਨਹੀਂ ਸਹਿੰਦੇ। ਬਗ਼ਾਵਤ ਕਰਦੇ ਹਨ। ਬਹਾਦਰ ਪਰਬਤ ਨਾਲ ਵੀ ਟਕਰਾ ਜਾਂਦੇ ਹਨ। ਕਈ ਅੰਦਰ ਹੀ ਅੰਦਰ ਕੁੱਤੇ-ਖਾਣੀ ਕਰਾਈ ਜਾਂਦੇ ਹਨ। ਜਿੰਨਾ ਦੀ ਜ਼ਮੀਰ ਮਰੀ ਹੁੰਦੀ ਹੈ। ਉਹ ਕਮਜ਼ੋਰ ਹਨ। ਉਹ ਲੋਕਾਂ ਨੂੰ ਸਗੰਠਨ ਦਿਖਾਣਾਂ ਚਾਹੁੰਦੇ ਹਨ। ਅੰਦਰੋਂ ਖੋਖਲੇ ਹੁੰਦੇ ਹਨ।
ਕੀ ਮੁਸ਼ਕਲਾਂ, ਮੁਸੀਬਤਾਂ ਨਾਲ ਟੱਕਰ ਲੈਣ ਲਈ ਤਿਆਰ ਹੋ? ਮਜ਼ਬੂਤ ਬਣਨਾ ਹੈ। ਜੇ ਟੱਕਰ ਲੈ ਗਏ। ਕੋਈ ਵੀ ਮੁਸ਼ਕਲਾਂ, ਮੁਸੀਬਤਾਂ ਭਾਰੀਆਂ ਨਹੀਂ ਪੈਣ ਗੀਆ। ਨੌਕਰੀ ਚਲੀ ਜਾਵੇ। ਕੋਈ ਬੰਦਾ ਛੱਡ ਕੇ ਚਲਾ ਜਾਵੇ। ਮਰ ਜਾਵੇ। ਬੋਲ-ਚਾਲ ਬੰਦ ਕਰ ਦੇਵੇ। ਸਮਝੋ ਜਾਨ ਛੁੱਟੀ ਲੱਖਾਂ ਪਏ। ਹੋਰ ਬਹੁਤ ਰਸਤੇ ਖੁੱਲ ਜਾਣਗੇ। ਦੁਨੀਆ ਬਹੁਤ ਵੱਡੀ ਤੇ ਦਿਆਲੂ ਹੈ। ਪ੍ਰੇਸ਼ਾਨ ਹੋਣ ਦੀ ਬਜਾਏ। ਟੱਕਰ ਲੈਣ ਲਈ ਡਟਣਾ ਹੈ। ਔਖੇ ਸਮੇਂ ਦੋਸਤਾ, ਰਿਸ਼ਤੇਦਾਰਾਂ ਦੀ ਵੀ ਪਰਖ ਹੋ ਜਾਂਦੀ ਹੈ। ਜ਼ਿੰਦਗੀ ਵਿਚੋਂ ਸਬ ਕਚਰਾ ਨਿਕਲ ਜਾਂਦਾ ਹੈ। ਸੁਦੀ ਹੋ ਗਈ ਹੈ। ਹੁਣ ਅੱਗੇ ਵਧਣਾ ਹੈ। ਕਿਸੇ ਤੋਂ ਉਧਾਰ ਨਹੀਂ ਲੈਣਾ। ਆਪ ਨੂੰ ਕਰਜ਼ਾਈ ਨਹੀਂ ਬਣਾਉਣਾ। ਜਿਸ ਪਰਿਵਾਰਾਂ ਵਿੱਚ ਲੜਾਈਆਂ ਹੁੰਦੀਆਂ ਹਨ। ਉਸ ਘਰ ਦੇ ਨੌਜਵਾਨ ਇਸ ਤੋਂ ਅਕਲ ਵੀ ਲੈ ਸਕਦੇ ਹਨ। ਚੰਗੇ ਇਨਸਾਨ ਬਣ ਸਕਦੇ ਹਨ। ਮੁਸ਼ਕਲਾਂ, ਮੁਸੀਬਤਾਂ ਨਾਲ ਡੀਲ ਕਰਨ ਪਿੱਛੋਂ ਬੰਦਾ ਬਹੁਤ ਅਕਲ ਸਿੱਖਦਾ ਹੈ। ਮਨ ਦੇ ਅੰਦਰ ਦੀਆਂ ਸ਼ਕਤੀਆਂ ਲੱਭਦੀਆਂ ਹਨ। ਮੁਸ਼ਕਲਾਂ, ਮੁਸੀਬਤਾਂ ਹੀ ਬੰਦੇ ਦੀਆਂ ਗ਼ਲਤੀਆਂ ਸੁਧਾਰ ਕੇ, ਬੰਦੇ ਨੂੰ ਸਿੱਧੇ ਰਸਤੇ ਪਾਉਂਦੀਆਂ ਹਨ। ਬੰਦੇ ਦਾ ਹੌਸਲਾ ਵਧਦਾ ਹੈ। ਸਿਟਰਸ, ਟੈਨਸ਼ਨ ਨਹੀਂ ਲੈਣੀ। ਆਪ ਨੂੰ ਤਕੜਾ ਕਰਨਾ ਹੈ। ਜ਼ਿੰਦਗੀ ਵਿੱਚ ਮੁਸ਼ਕਲਾਂ, ਮੁਸੀਬਤਾਂ ਦੀਆ ਖੇਡਾਂ ਖੇਡਣ ਤੋਂ ਨਹੀਂ ਡਰਨਾ। ਰੁਕਣਾ ਨਹੀਂ ਹੈ। ਮੁਸ਼ਕਲਾਂ, ਮੁਸੀਬਤਾਂ ਦਾ ਮਜ਼ਾ ਲੈਂਦੇ ਹੋਏ, ਮਨ ਲਗਾਉਣਾ ਹੈ। ਮੁਸ਼ਕਲਾਂ, ਮੁਸੀਬਤਾਂ ਨੂੰ ਉਡੀਕਣਾ ਹੈ। ਡਰਨਾ ਨਹੀਂ ਹੈ। ਬਿਮਾਰਾਂ ਦੀ ਮਦਦ ਕਰਨੀ ਹੈ। ਬਿਮਰੀਆਂ ਨਾਲ ਵੀ ਲੜਨਾ ਹੈ। ਬਿਮਰੀਆਂ ਤੋਂ ਡਰਨਾ ਨਹੀਂ ਹੈ।
ਮੁਸ਼ਕਲਾਂ, ਮੁਸੀਬਤਾਂ ਇੱਕ ਸ਼ਬਦ ਹੈ। ਜੋ ਦਿਮਾਗ਼ ਵਿੱਚ ਧਸਿਆ ਹੋਇਆ ਹੈ। ਕੁੱਝ ਵੀ ਮੁਸ਼ਕਲ, ਮੁਸੀਬਤ ਨਹੀਂ ਹੈ। ਜੇ ਆਪ ਦੇ ਵਿੱਚ ਲੜਨ ਦੀ ਸ਼ਕਤੀ ਹੈ। ਜਿਸ ਨੂੰ ਮੁਸ਼ਕਲਾਂ, ਮੁਸੀਬਤਾਂ ਨਾਲ ਖਹਿਣਾ ਆ ਗਿਆ। ਉਹ ਜੇਤੂ ਹੈ। ਜਿੰਨੇ ਵੀ ਰਾਜੇ, ਮਹਾਰਾਜੇ ਵੱਡੇ ਤਾਕਤ ਬਾਰ ਬੰਦੇ ਹੋਏ ਹਨ। ਉਨ੍ਹਾਂ ਵਿੱਚ ਕੁੱਝ ਅਲੱਗ ਪਾਵਰ ਨਹੀਂ ਸੀ। ਦਿਮਾਗ਼ ਵਿੱਚ ਜਿੱਤਣ ਦਾ ਫ਼ਤੂਰ ਚੜ੍ਹਿਆ ਰਹਿੰਦਾ ਸੀ। ਜਿਸ ਵਿੱਚ ਆਪਣੇ-ਆਪ ਦੀ ਕਾਮਯਾਬੀ ਦਾ ਜੋਸ਼ ਹੈ। ਉਸ ਨੂੰ ਕਿਸੇ ਨਸ਼ੇ ਦੀ ਲੋੜ ਨਹੀਂ ਰਹਿੰਦੀ। ਛੋਟਾ ਜਿਹਾ ਬੰਬ ਕਈਆਂ ਨੂੰ ਭਾਜੜਾਂ ਪਾ ਦਿੰਦਾ ਹੈ। ਬੰਬ ਵਾਂਗ ਚੱਲਦੇ ਰਹਿਣਾ। ਆਪ ਦੀ ਫ਼ੂਕ ਆਪ ਨਹੀਂ ਕੱਢਣੀ। ਜਿੰਨਾ ਚਿਰ ਜਿਊਣਾ ਹੈ। ਇੱਜ਼ਤ ਨਾਲ ਜਿਊਣਾ ਹੈ। ਡੱਟ ਕੇ ਜਿਊਣਾ ਹੈ।

ਸਮੇਂ-ਸਮੇ ਤੇ ਹਰ ਚੀਜ਼ ਦੀ ਕੀਮਤ ਬਦਲਦੀ ਰਹਿੰਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਵਾਲ ਸਰੀਰ ਦੇ ਜਰੂਰੀ ਹਿੱਸਾ ਹਨ। ਕਈ ਵਾਲਾਂ ਨੂੰ ਅੱਲਗ-ਅਲੱਗ ਢੰਗਾਂ ਨਾਲ ਸਜਾਉਂਦੇ ਹਨ। ਔਰਤਾਂ ਵਾਲਾਂ ਤੇ ਸੋਹਣੇ-ਸੋਹਣੇ ਕਲਿਪ, ਸੂਈਆਂ ਲਗਾਉਂਦੀਆਂ ਹਨ। ਜਿੰਨਾਂ ਦੇ ਵਾਲ ਹਨ। ਉਹ ਕੱਟਾਉਂਦੇ ਹਨ। ਕਈ ਟਿੰਡ ਕੱਢ ਕੇ, ਰੜੇ ਪਟੱਕ ਹੋ ਜਾਂਦੇ ਹਨ। ਜਿੰਨਾਂ ਦੇ ਵਾਲ ਨਹੀਂ ਹਨ। ਉਹ ਵਾਲ ਉਗਾਉਣ ਦੀਆਂ ਟਕੱਰਾਂ ਮਾਰ ਰਹੇ ਹਨ। ਕਈ ਵਾਲ ਉਗਣ ਦਾ ਸ਼ਰਤੀਆਂ ਇਲਾਜ ਵੀ ਕਰਦੇ ਹਨ। ਪਤਾ ਨਹੀਂ ਜੂਰੀਆਂ ਰਿਉ ਹੀ ਪਾ ਦਿੰਦੇ ਹੋਣੇ ਹਨ। ਜੇ ਫ਼ਸਲਾਂ ਉਗ ਸਕਦੀਆਂ ਹਨ। ਤਾਂ ਜੂਰੀਆਂ ਲਾ ਕੇ ਵਾਲ ਉਗਣੇ ਮਮੂਲੀ ਗੱਲ ਹੈ। ਸਿੱਖ ਧਰਮ ਵਾਲੇ ਵਾਲ ਵਾਹੁਣ ਪਿਛੋਂ ਬਾਕੀ ਦੇ ਟੁੱਟੇ ਝੜੇ ਵਾਲਾਂ ਨੂੰ ਇਕੱਠੇ ਕਰਕੇ ਸਾੜ ਦਿੰਦੇ ਹਨ। ਟੁੱਟੇ ਝੜੇ ਵਾਲਾਂ ਤੋਂ ਪਿਛਾ ਛੁੱਡਾਉਣ ਲਈ ਇਹ ਬਹੁਤ ਵਧੀਆਂ ਤਰੀਕਾ ਹੈ। ਟੁੱਟੇ ਝੜੇ ਵਾਲ ਸਾਰੇ ਘਰ ਵਿੱਚ ਉਡਦੇ ਫਿਰਦੇ ਹਨ। ਰੋਟੀ ਸਬਜ਼ੀ ਵਿੱਚ ਆ ਕੇ, ਰੋਟੀ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ। ਮੂੰਹ ਵਿੱਚ ਆ ਜਾਵੇ। ਜੀਭ, ਬੁੱਲਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ। ਇਹੀ ਵਾਲਾਂ ਨੂੰ ਸਭਾਲ ਕੇ ਰੱਖਦੇ ਸੀ। ਸਿਰ ਨਾਲੋਂ ਟੁੱਟੇ ਝੜੇ ਤਾਂ ਮਸੀਬਤ ਬੱਣ ਜਾਂਦੇ। ਜੇ ਹੱਥ ਨੂੰ ਲੱਗ ਜਾਂਣ। ਹੱਥ ਨੂੰ ਝਿਣਕੀ ਚਲੋ, ਹੱਥ ਨਾਲੋ ਨਹੀਂ ਉਤਰਦੇ। ਵਾਲ ਗਲਦੇ ਵੀ ਨਹੀਂ ਹਨ। ਜੇ ਕਿਤੇ ਸਿੰਖ਼ ਤੇ ਨਹਾਉਣ ਵਾਲੇ ਟੱਬ ਤੇ ਲੈਟਰੀਨ ਵਿੱਚ ਇੱਕ-ਇੱਕ ਕਰਕੇ ਵਾਲ ਜਮਾਂ ਹੋਣ ਲੱਗ ਜਾਂਣ। ਪਾਣੀ ਬੰਦ ਕਰ ਦਿੰਦੇ ਹਨ। ਸਿੰਖ਼, ਟੱਬ, ਲੈਟਰੀਨ ਵਿਚ ਵਾਲਾਂ ਦੇ ਗੂਛੇ ਫਸਣ ਨਾਲ ਪਾਣੀ ਦਾ ਇੱਕ ਤੁਪਕਾ ਵੀ ਬਾਹਰ ਨਹੀਂ ਜਾਂਦਾ। ਸਿੰਖ਼, ਟੱਬ, ਲੈਟਰੀਨ ਵਿੱਚ ਪੇਪਰ, ਕੱਪੜੇ, ਧਾਗੇ, ਵਾਲ ਤੇ ਪਲਸਟਿਕ ਦੇ ਲਿਫ਼ਾਫੇ ਨਹੀਂ ਸਿੱਟਣੇ ਚਾਹੀਦੇ। ਜਾਂਮ ਲਗਾ ਦਿੰਦੇ ਹਨ।
ਵਾਲਾਂ ਨੂੰ ਕੋਟ ਹੈਂਗਰ ਜਾਂ ਕਿਸੇ ਖ੍ਰਦਰੀ ਸਿਪਰਿੰਗ ਵਾਲੀ ਤਾਰ ਨਾਲ ਫਸਾ ਕੇ ਕੱਢਿਆ ਜਾਂਦਾ ਹੈ। ਪਿਛਲਾ ਪੂਰਾ ਹਫ਼ਤਾ ਸੁੱਖੀ ਦੀ ਕਿਚਨ ਸਿੰਖ਼ ਵਿੱਚੋਂ ਪਾਣੀ ਨਹੀਂ ਨਿੱਕਲਿਆ। ਉਸ ਨੇ ਬਹੁਤ ਟੱਕਰਾਂ ਮਾਰੀਆਂ। ਸੋਢਾ, ਵਿਨੀਗਰ, ਲੂਣ ਮਿਲਾ ਕੇ ਪਾਇਆ। ਉਤੋਂ ਦੀ ਤੱਤਾ ਪਾਣੀ ਪਾਇਆ। ਹੋਰ ਗਟਰ ਸਾਫ਼ ਕਰਨ ਵਾਲੇ ਕਈ ਤਰਾ ਦੇ ਕੈਮੀਕਲ ਪਾਏ। ਫਿਰ ਸਟੋਰ ਵਿਚੋਂ ਪਤਾ ਲੱਗਾ। ਸਿੰਖ਼ ਦੇ ਥੱਲਿਉ ਗਟਰ ਨੂੰ ਜਾਂਣ ਵਾਲੀਆਂ ਪਾਇਪਾਂ ਖੋਲ ਕੇ, ਉਸ ਵਿੱਚ ਸਿਪਰਿੰਗ ਵਾਲੀ ਤਾਰ ਮਾਰਨੀ ਪੈਣੀ ਹੈ। ਇਹ ਸਿਪਰਿੰਗ ਵਾਲੀਆਂ ਤਾਰਾਂ, ਵੱਡੇ ਗਟਰ ਸਾਫ਼ ਕਰਨ ਲਈ ਬਹੁਤ ਲੰਬੀਆਂ ਵੀ ਹੁੰਦੀਆਂ ਹਨ। ਸਿੰਖ਼ ਵਾਲੀ 25 ਕੁ ਫੁੱਟ ਲੰਬੀ ਹੁੰਦੀ ਹੈ। ਜੋ ਵੀ ਪਾਇਪ ਵਿੱਚ ਫਸਿਆ ਹੁੰਦਾ ਹੈ। ਉਸ ਨੂੰ ਤਰੋੜ-ਮਰੋੜ ਦਿੰਦੀ ਹੈ। ਜਦੋਂ ਸੁੱਖੀ ਨੇ ਉਸ ਤਾਰ ਨਾਲ ਪਾਇਪ ਸਾਫ਼ ਕੀਤੀ। ਉਸ ਵਿਚੋਂ ਵਾਲ ਤੇ ਧਾਗੇ ਨਿੱਕਲੇ। ਸਿੰਖ਼ ਵਿੱਚ ਇੱਕ-ਇੱਕ ਵਾਲ ਟੁੱਟ, ਉਡ ਕੇ ਜਾਂਦਾ ਰਿਹਾ। ਤੋਲੀਏ ਦੇ ਧਾਗੇ ਵੀ ਜਮਾਂ ਹੁੰਦੇ ਰਹੇ। ਵੈਸੇ ਜੇ ਸਿੰਖ਼ ਨੂੰ ਠੀਕ ਕਰਨ ਵਾਲੇ ਪਲੰਬਰ ਨੂੰ ਬੁਲਾਉਣਾਂ ਪੈਂਦਾ। ਵਾਲ, ਧਾਗੇ ਪਾਇਪ ਵਿਚੋਂ ਕੱਢਣ ਦੇ 150 ਡਾਲਰ ਲੈ ਜਾਂਦਾ। ਦਿਖਾਵੇ ਲਈ ਉਸ ਨੇ ਕੋਈ ਪਾਈਪ ਨੀ ਨਵੀਂ ਠੋਕ ਦੇਣੀ ਸੀ। ਉਸ ਦੇ ਹੋਰ ਪੈਸੇ ਹੋਣੇ ਸਨ।
ਵਾਲ ਤੇ ਪਲਸਟਿਕ ਦੇ ਲਿਫ਼ਾਫੇ ਕੂੜੇ ਤੋਂ ਅੱਲਗ ਸਿੱਟੇ ਜਾਂਣੇ ਚਾਹੀਦੇ। ਇੰਨਾਂ ਨੂੰ ਸਾੜਿਆ ਹੀ ਜਾਂਣਾਂ ਚਾਹੀਦਾ ਹੈ। ਖੇਤਾਂ ਵਿੱਚ ਜਾ ਕੇ ਵੀ ਮਿੱਟੀ ਵਿੱਚ ਨਹੀਂ ਗਲ਼ਦੇ। ਪਲਸਟਿਕ ਦੇ ਲਿਫ਼ਾਫੇ ਰੀਸਲਕਲ ਹੋ ਜਾਂਦੇ ਹਨ। ਹੋਰ ਵੀ ਚੱਮਚੇ, ਮੇਖ਼ਾ, ਲੋਹੇ ਦੀਆਂ ਪੱਤੀਆਂ ਰੀਸਲਕਲ ਹੁੰਦੇ ਹਨ। ਕੁੱਝ ਵੀ ਇਧਰ-ਉਧਰ ਮਿੱਟੀ ਵਿੱਚ ਨਹੀਂ ਸਿੱਟਣਾਂ ਚਾਹੀਦਾ। ਰੱਦੀ ਵਾਲੇ ਨੂੰ ਦੇਣਾਂ ਚਾਹੀਦਾ ਹੈ। ਕੋਈ ਵੀ ਚੀਜ਼ ਜਦੋਂ ਟੁੱਟਦੀ ਹੈ। ਉਹ ਦੁਵਾਰਾ ਜਰੂਰ ਕੰਮ ਆ ਜਾਂਦੀ ਹੈ। ਘਰ ਦੇ ਬਾਹਰ ਹੀ ਰੱਖ ਦੇਈਏ। ਕੋਈ ਲੋੜ ਬੰਦ ਲੈ ਜਾਂਦਾ ਹੈ। ਕੋਈ ਚੀਜ਼ ਪੁਰਾਣੀ ਹੋ ਗਈ। ਉਸ ਦੀ ਥਾਂ ਨਵੀਂ ਖ੍ਰੀਦ ਲਈ ਹੈ। ਪੁਰਾਣੀ ਵਾਲੀ ਅਜੇ ਚੱਲੀ ਜਾਂਦੀ ਹੈ। ਜਾਂ ਖਰਾਬ ਵੀ ਹੋ ਗਈ ਹੈ। ਉਸ ਨੂੰ ਲੋੜ ਬੰਦ ਨੂੰ ਦੇ ਦਿੱਤਾ ਜਾਵੇ। ਕੋਈ ਥੋੜੇ ਪੈਸੇ ਲਾ ਕੇ ਠੀਕ ਕਰ ਸਕਦਾ ਹੈ। ਜਾਂ ਉਸ ਦੇ ਪਾਰਟਾ ਦੇ ਡਿਮਾਂਡ ਵਾਲੀ ਥਾਂ ਤੇ ਟੀਵੀ, ਫੋਨ, ਬੈਟਰੀਆਂ ਦਿੱਤੀ ਜਾ ਸਕਦੀਆਂ ਹਨ। ਬਹੁਤ ਸਾਰੇ ਪੁਰਜੇ ਵਧੀਆਂ ਹੁੰਦੇ ਹਨ। ਦੁਵਾਰਾ ਵਰਤੇ ਜਾ ਸਕਦੇ ਹਨ। ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ। ਪਿਆਜ਼, ਲਸਣ, ਫ਼ਲਾਂ, ਸਬਜ਼ੀਆਂ ਦਾ ਕੂੜਾ ਉਪਜਾਊ ਮਿੱਟੀ ਵਿੱਚ ਸਿੱਟਿਆ ਜਾ ਸਕਦਾ ਹੈ। ਧਰਤੀ ਪੋਲੀ ਬੱਣਦੀ ਹੈ। ਹੁਣ ਤਾਂ ਕਨੇਡਾ ਵਿੱਚ ਵੀ ਪਿਆਜ਼, ਲਸਣ, ਫ਼ਲਾਂ, ਸਬਜ਼ੀਆਂ ਦਾ ਕੂੜਾ ਅਲੱਗ ਢੋਲ ਵਿੱਚ ਸਿਟਿਆ ਜਾਂਦਾ ਹੈ। ਦੂਜੇ ਢੋਲ ਵਿੱਚ ਸਿੱਟੇ ਹੋਏ, ਪੇਪਰ, ਪਲਸਟਿਕ ਦੇ ਲਫ਼ਫੇ, ਡੱਬੇ, ਲੋਹਾ, ਕੋਕ ਦੇ ਕੈਨ, ਬੋਤਲਾ ਰੀਸਰਕਲ ਕਰਕੇ, ਦੁਵਾਰਾ ਵਰਤੇ ਜਾਂਦੇ ਹਨ। ਹੋਰ ਗੰਦਾ ਕੂੜਾ ਤੀਜੇ ਢੋਲ ਵਿੱਚ ਸਿਟਿਆ ਜਾਂਦਾ ਹੈ। ਤਿੰਨੇ ਕਿਸਮ ਦੇ ਢੋਲ ਅਲੱਗ-ਅਲੱਗ ਥਾਵਾਂ ਤੇ ਸਿੱਟੀ ਵਾਲੇ ਰੀਸਰਕਲ ਕਰਦੇ ਹਨ।
ਕੱਪੜਿਆਂ, ਸਰੀਰ ਵਿੱਚੋਂ ਗਰਦ ਨਿੱਕਲ ਕੇ ਮਿੱਟੀ ਬਣਦੀ ਹੈ। ਸਰੀਰ ਦਾ ਸੁੱਕਾ ਮਾਸ ਹਰ ਰੋਜ਼ ਝੜਦਾ ਹੈ। ਕੱਪੜਿਆਂ, ਗਲੀਚਿਆਂ ਦੀ ਵੀ ਡਸਟ ਬੱਣਦੀ ਹੈ। ਧੂੰਆਂ ਇਹ ਸਾਰੇ ਕਣ ਹਵਾ ਵਿੱਚ ਉਡਦੇ ਰਹਿੰਦੇ ਹਨ। ਧੂਲ ਚੀਜ਼ਾਂ ਤੇ ਪੈਂਦੀ ਹੈ। ਕਦੇ ਮਿੱਟੀ ਵਿੱਚ ਮਿਲਦੀ ਹੈ। ਮਿੱਟੀ ਵਿਚੋਂ ਉਠਦੀ ਹੈ। ਇਸੇ ਲਈ ਫਾਲਤੂੰ ਚੀਜ਼ਾਂ, ਘਾਹ ਫੂਸ ਨੂੰ ਛੇਤੀ ਮਿੱਟੀ ਵਿੱਚ ਮਿਲਣ ਲਈ ਸਾੜ ਦਿੱਤਾ ਜਾਂਦਾ ਹੈ। ਕਈ ਬੰਦਿਆਂ ਨੂੰ ਆਪਦੇ ਬਾਰੇ ਜ਼ਕੀਨ ਨਹੀਂ ਆਉਂਦਾ। ਬਈ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਂਣਾਂ ਹੈ। ਹਰ ਰੋਜ਼ ਕਿੰਨੈ ਲੋਕਾਂ ਨੂੰ ਮਰਦੇ ਦੇਖ਼ਦੇ ਹਾਂ। ਉਨਾਂ ਨੂੰ ਰੋਂਦੇ ਵੀ ਹਾਂ। ਆਪਦੀ ਮੌਤ ਕਿਸੇ ਨੂੰ ਯਾਦ ਨਹੀਂ ਹੈ। ਕਿਸੇ ਨਾਲ ਪੰਗਾਂ ਲੈਣਾਂ ਹੋਵੇ। ਉਸ ਦੀ ਮੌਤ ਚੇਤੇ ਕਰਾ ਦਿਉ। ਉਹ ਮੌਤ ਦਾ ਜਲਬਾ ਉਦੋਂ ਹੀ ਦਿਖਾ ਦੇਵੇਗਾ। ਕੋਈ ਮਰਨਾਂ ਨਹੀਂ ਚਹੁੰਦਾ। ਜ਼ਹਿਰ ਖਾ ਕੇ, ਅੱਗ ਲਾ ਕੇ, ਪਾਣੀ ਵਿੱਚ ਡਿੱਗ ਕੇ, ਮਰਨਾਂ ਕੋਈ ਸੋਖਾ ਨਹੀਂ ਹੈ। ਇਹ ਕੰਮ ਕਿਸੇ ਨੂੰ ਮਾਰਨ ਦਾ ਦੂਜਾ ਬੰਦਾ ਕਰਦਾ ਹੈ। ਜਾਂ ਆਤਮ ਹੱਤਿਆ ਦੂਜੇ ਬੰਦੇ ਕਰਕੇ ਹੀ ਕੀਤੀ ਜਾਂਦੀ ਹੈ। ਪਿਛੋਂ ਵਿੱਚ ਐਕਸੀਡੈਂਟ ਬਣਾਂ ਦਿੱਤਾ ਜਾਂਦਾ ਹੈ। ਬਹੁਤ ਘੱਟ ਲੋਕ ਆਪ ਨੂੰ ਆਪੇ ਅੱਗ ਲਾ ਕੇ ਮਰਦੇ ਹਨ। ਅੱਗ ਵਿੱਚ ਸੜਨ ਵਾਲੇ ਦਾ ਮਾਸ ਹੱਡੀਆਂ ਨਾਲ ਜੁੜ ਜਾਂਦਾ ਹੈ। ਬਹੁਤ ਜਲਨ ਹੁੰਦੀ ਹੈ। ਸਂਦੇ ਮਾਸ ਨੂੰ ਕੋਈ ਵੀ ਦੁਵਾਈ ਠੰਡ ਨਹੀਂ ਪਾ ਸਕਦੀ। ਪਾਣੀ ਵਿੱਚ ਮਰਨਾਂ ਤਾਂ ਹੋਰ ਵੀ ਔਖਾ ਹੈ। ਪਾਣੀ ਵਿੱਚ ਡਿੱਗਣ ਸਾਰ, ਸਾਹ ਲੈ ਹੀ ਨਹੀਂ ਸਕਦਾ। ਪਾਣੀ ਨੱਕ ਮੂੰਹ ਰਾਹੀਂ ਸਰੀਰ ਵਿੱਚ ਵੜ ਜਾਂਦਾ ਹੈ। ਸੋਚ ਕੇ ਦੇਖ਼ੋ ਪਾਣੀ ਵਿੱਚ ਮਰਨਾਂ ਕਿੰਨਾਂ ਔਖਾ ਹੈ? ਦੂਜਾ ਸਾਹ ਲੈ ਹੀ ਨਹੀਂ ਹੁੰਦਾ। ਜ਼ਹਿਰ ਤਾਂ ਹਿਰਦੇ ਅੰਤੜੀਆਂ ਨੂੰ ਚੀਰ ਦਿੰਦੀ ਹੈ। ਅੰਦਰ ਅੱਗ ਲਾ ਦਿੰਦੀ ਹੈ। ਬੰਦਾ ਜਿਉਂਦਾ ਹੀ ਮੱਚਣ ਲੱਗ ਜਾਂਦਾ ਹੈ। ਕਈਆਂ ਦੀਆਂ ਨਾੜੀਆਂ ਚੰਮੜੀ ਫੱਟ ਜਾਂਦੇ ਹਨ। ਫਿਰ ਵੀ ਕੁੱਝ ਚਿਰ ਬੰਦਾ ਜਿਉਂਦਾ ਹੁੰਦਾ ਹੈ। ਆਪਦੀ ਹਾਲਤ ਦੇਖ਼ਦਾ ਰਹਿੰਦਾ ਹੈ। ਕੁੱਝ ਨਹੀਂ ਕਰ ਸਕਦਾ। ਅੰਤ ਨੂੰ ਇਹ ਸਾਰੇ ਮਰਦੇ ਹੀ ਹਨ। 100 ਵਿੱਚੋਂ ਇਕ ਕੇਸ ਭਾਵੇਂ ਬਚ ਜਾਵੇ। ਚੀਜ਼ ਖ਼ਰਾਬ ਹੋ ਗਈ। ਦੂਜੀ ਖ੍ਰੀਦੀ ਜਾ ਸਕਦੀ ਹੈ। ਸਮੇਂ-ਸਮੇ ਤੇ ਹਰ ਚੀਜ਼ ਦੀ ਕੀਮਤ ਬਦਲਦੀ ਰਹਿੰਦੀ ਹੈ। ਬੰਦੇ ਕੀਮਤ ਉਨਾਂ ਚਿਰ ਹੀ ਹੈ, ਜਿੰਨਾਂ ਚਿਰ ਆਪਦੇ ਪੈਰਾਂ ਉਤੇ ਖੜ੍ਹੇ ਹੋ। ਅਪਹਾਜ ਨੂੰ ਵੀ ਕੋਈ ਨਹੀਂ ਪੁੱਛਦਾ। ਬੰਦਾ ਬਹੁਤ ਗੁੱਸੇ ਵਿੱਚ ਮਰਨ ਬਾਰੇ ਸੋਚਦਾ ਹੈ। ਜਦੋੰ ਮੌਤ ਸਹਮਣੇ ਦਿਸਦੀ ਹੈ। ਫਿਰ ਪੰਗਾਂ ਲੈ ਕੇ ਵੀ ਜਿਉਣਾਂ ਚਹੁੰਦਾ ਹੈ। ਸਮਾਂ ਹੱਥ ਵਿਚੋਂ ਨਿਕੱਲ ਜਾਦਾ ਹੈ। ਜਦੋੰ ਮੌਤ ਹੀ ਮੂਹਰੇ ਆ ਗਈ। ਫਿਰ ਕੋਈ ਬਚਾ ਨਹੀਂ ਸਕਦਾ। ਮਰਨਾਂ ਸਬ ਨੇ ਹੈ। ਇੱਕ ਦਿਨ ਪੂਰੀ ਦੁਨੀਆਂ ਖ਼ਤਮ ਹੋਣੀ ਹੈ। ਅੱਗੇ ਵੀ ਇਹ ਦੁਨੀਆਂ ਕਈ ਬਾਰ ਖ਼ਤਮ ਹੋਈ ਹੈ। ਫਿਰ ਮੁੜ-ਮੁੜ ਕੇ ਬਣੀ ਹੈ। ਇਹੀ ਸਾਡਾ ਜਿਉਣਾਂ ਮਰਨਾਂ ਹੈ। ਇਹ ਚੱਕਰ ਜੁਗਾ ਤੋਂ ਚਲਦਾ ਆ ਰਿਹਾ ਹੈ। ਚੱਲੀ ਜਾਣਾਂ ਹੈ।

NRIS, Multiculturalism, and Pathankot

When NRIs from Canada arrive in India for various reasons: to avoid Canadian winter or family matters, they are sure they are leaving one seasoned democratic country to step into another one. In Canada, we have basic freedoms based on four fundamental principles: individual liberty, faith equality, gender equality and economic equity. Said differently, Canada is now a real multicultural democratic nation. That is our totemic reality, says Prime Minister Trudeau.
India of to-day, says MJ Akbar, is another vibrant multicultural democratic society, embodying and practicing the four principles noted above. In fact, says Mr. Akbar, India is the most democratic, multicultural nation in the world.For instance, In Delhialone youarise at dawn with aazan, then the temple bells peal and the recitation of the Granth Sahibis heard, as wellasthe church music is audible. No such multicultural fare is available anywhere else in the world: London, Washington, Toronto, Moscow or Beijing.
Of course, in the two hundred years of our subjugation during the Raj, economic huge exploitation was persistent. It is the hallmark of colonialism.Thus, in 1947, the British left India as one of the poorest nations in the world.Yet India is progressing fast: China, India and the US are nowrated the top economies. Inquisitive NRIs who talk to young Indian couples, saythat invariablythe young are highly educated, broad-minded, often employed, and say they would have much smaller families, unlike the previous generation. These are portents of a modern democratic nation.
But when this optimistic picture is getting familiar in the India, there comes the almost disaster, known as the Pathankot Episode. This had the potential of an armed contest with Pakistan.Luckily, that tragedy verging on a full-fledged war didn’t happen.
MJ Akbar notes that anyone religion-based country, claiming to be a democracy, is a farce. An accepted democracy has to be multicultural!In the Middle East, only one-religionnationsexist. They can festoon themselves in wordy self-praising phrases, pretending to be democratic. But in reality, it is an autocracy everywhere, from Saudi Arabia to Turkey to Afghanistan, with some democratic content, ruled directly or with the blessings of the Mullah.Pakistan is a peculiar anomaly: It holds elections but only recognizes the Sharia.
India, say MJ Akbar and Ms. J Singh, has to be at its guard perpetually about Pakistan. It is a nation ruled by the Colonels, laced with Islamic fanaticism, puffed up with a stockpile of atomic bombs, and a horde of fancy flying machines donated by the USA. It is one nation where the Middle Class, normally the mouth piece of the nation, is gaged and cowed down by the Army.
All economic progress now happening in India will come to naught, if India fails to be vigilant along the Indo-Pak borders now and forever!

PREM KUMAR IS A FREQUENT CONTRIBUTOR.