Home / 2018 / November (page 29)

Monthly Archives: November 2018

ਆਸਾਮ-ਅੱਤਵਾਦੀਆਂ ਨੇ ਕੀਤਾ ਵੱਡਾ ਹਮਲਾ, 5 ਲੋਕਾਂ ਦੀ ਮੌਤ

ਆਸਾਮ-ਅੱਤਵਾਦੀਆਂ ਨੇ ਕੀਤਾ ਵੱਡਾ ਹਮਲਾ, 5 ਲੋਕਾਂ ਦੀ ਮੌਤ

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਾਮ ਦੇ ਤਿਨਸੁਕਿਆ ਜ਼ਿਲੇ ‘ਚ 5 ਲੋਕਾਂ ਦੀ ਹੱਤਿਆ ਵਾਲੀ ਘਟਨਾ ‘ਤੇ ਦੁਖ ਪ੍ਰਗਟ ਕੀਤਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨਾਲ ਗੱਲ ਕਰ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਅਣਪਛਾਤੇ ਬੰਦੂਕਧਾਰੀਆਂ ਨੇ ਵੀਰਵਾਰ ਲੋਕਾਂ ਨੂੰ ਗੋਲੀਆਂ …

Read More »

ਰੇਲ ਹਾਦਸੇ ਦੇ ਪੰਜ ਪੀੜਤ ਪਰਿਵਾਰਾਂ ਦਾ ਖਰਚਾ ਸਿੱਧੂ ਨੇ ਚੁੱਕਿਆ

ਰੇਲ ਹਾਦਸੇ ਦੇ ਪੰਜ ਪੀੜਤ ਪਰਿਵਾਰਾਂ ਦਾ ਖਰਚਾ ਸਿੱਧੂ ਨੇ ਚੁੱਕਿਆ

ਹਰ ਮਹੀਨੇ 40 ਹਜ਼ਾਰ ਰੁਪਏ ਦੀ ਕਰਨਗੇ ਸਹਾਇਤਾ ਅੰਮ੍ਰਿਤਸਰ : ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪੰਜ ਪਰਿਵਾਰਾਂ ਨੂੰ ਰੋਜ਼ੀ ਰੋਟੀ ਦਾ ਖਰਚਾ ਚਲਾਉਣ ਲਈ ਆਪਣੀ ਜੇਬ੍ਹ ਵਿਚੋਂ ਹਰ ਮਹੀਨੇ 40 ਹਜ਼ਾਰ ਰੁਪਏ ਦੀ ਮੱਦਦ ਕਰਿਆ ਕਰਨਗੇ। ਇਹ ਰਾਸ਼ੀ ਉਨ੍ਹਾਂ ਪੰਜ ਪੀੜਤ ਪਰਿਵਾਰਾਂ …

Read More »

ਪ੍ਰਦੂਸ਼ਣ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਸੱਦੀ ਸੀ ਦਿੱਲੀ ‘ਚ ਮੀਟਿੰਗ

ਪ੍ਰਦੂਸ਼ਣ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਸੱਦੀ ਸੀ ਦਿੱਲੀ ‘ਚ ਮੀਟਿੰਗ

ਸੂਬਿਆਂ ਦੇ ਮੰਤਰੀ ਨਹੀਂ ਪਹੁੰਚੇ ਮੀਟਿੰਗ ‘ਚ ਨਵੀਂ ਦਿੱਲੀ : ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਕਰਕੇ ਲੋਕ ਮਾਸਕ ਲਾ ਕੇ ਸੜਕਾਂ ‘ਤੇ ਨਿਕਲ ਰਹੇ ਹਨ। ਇਸਦੇ ਮੱਦੇਨਜ਼ਰ ਕੇਂਦਰੀ ਵਾਤਾਵਰਨ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ ਐਨਸੀਆਰ ਖੇਤਰ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਕ ਮੀਟਿੰਗ ਬੁਲਾਈ …

Read More »

US-based journalist accuses MJ Akbar of rape

US-based journalist accuses MJ Akbar of rape

MJ Akbar’s lawyer has reportedly dismissed the accusation as ‘false.’ A US-based journalist of Indian origin recently wrote in a blog piece on Washington Post that she had been raped by editor-turned-politician MJ Akbar years ago when he was the Editor-in-Chief at Asian Age. Akbar’s lawyer has reportedly dismissed the …

Read More »

1984 ਸਿੱਖ ਵਿਰੋਧੀ ਦੰਗੇ : ਬਰਸੀ ‘ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਈ ਅਰਦਾਸ

1984 ਸਿੱਖ ਵਿਰੋਧੀ ਦੰਗੇ : ਬਰਸੀ ‘ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਈ ਅਰਦਾਸ

ਨਵੀਂ ਦਿੱਲੀ — 1984 ਸਿੱਖ ਵਿਰੋਧੀ ਦੰਗਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੀ ਬਰਸੀ ‘ਤੇ ਦਿੱਲੀ ਦੇ ਸ੍ਰੀ ਬੰਗਲਾ ਸਾਹਿਬ ਗੁਰਦੁਆਰੇ ਵਿਚ ਵੀਰਵਾਰ ਨੂੰ ਅਰਦਾਸ ਹੋਈ। ਇਸ ਅਰਦਾਸ ‘ਚ ਪੀੜਤਾਂ ਦੇ ਕੁਝ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਦਰਅਸਲ ਇਹ ਅਰਦਾਸ 1984 ਵਿਚ ਮਾਰੇ ਗਏ ਸਿੱਖਾਂ ਦੀਆਂ ਆਤਮਾਵਾਂ …

Read More »