Home / 2018 / November / 19

Daily Archives: November 19, 2018

DMK ਨੇ ਗਾਜਾ ਤੂਫਾਨ ਪੀੜਤਾਂ ਲਈ ਜਾਰੀ ਕੀਤੀ ਸਹਾਇਤਾ ਰਾਸ਼ੀ

DMK ਨੇ ਗਾਜਾ ਤੂਫਾਨ ਪੀੜਤਾਂ ਲਈ ਜਾਰੀ ਕੀਤੀ ਸਹਾਇਤਾ ਰਾਸ਼ੀ

ਚੇਨਈ— ਤਾਮਿਲਨਾਡੂ ’ਚ ਵਿਰੋਧੀ ਦਲ ਦ੍ਰਮੁਕ ਨੇ ਆਪਣੇ ਸੰਸਦਾਂ ਤੇ ਵਿਧਾਇਕਾਂ ਦੀ ਇਕ ਮਹੀਨੇ ਦੀ ਤਨਖਾਹ ਚੱਕਰਵਾਤ ‘ਗਾਜਾ’ ਰਾਹਤ ਸਰਗਰਮੀਆਂ ’ਚ ਦੇਣ ਦਾ ਸੋਮਵਾਰ ਨੂੰ ਐਲਾਨ ਕੀਤਾ। ਪਾਰਟੀ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਰਾਹਤ ਸਰਗਰਮੀਆਂ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਅਲਗ ਤੋਂ ਦਾਨ ਦੇਵੇਗੀ। ਸੂਬਾ ਵਿਧਾਨ ਸਭਾ …

Read More »

ਅੰਮ੍ਰਿਤਸਰ ਧਮਾਕਾ : ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਕਈ ਅਹਿਮ ਸਬੂਤ

ਅੰਮ੍ਰਿਤਸਰ ਧਮਾਕਾ : ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਕਈ ਅਹਿਮ ਸਬੂਤ

ਅੰਮ੍ਰਿਤਸਰ : ਐਤਵਾਰ ਨੂੰ ਅੰਮ੍ਰਿਤਸਰ ਦੇ ਸੰਤ ਨਿਰੰਕਾਰੀ ਭਵਨ ਉਤੇ ਹੋਏ ਬੰਬ ਧਮਾਕੇ ਸਬੰਧੀ ਸੁਰੱਖਿਆ ਏਜੰਸੀਆਂ ਦੇ ਹੱਥ ਕਈ ਅਹਿਮ ਸਬੂਤ ਲੱਗੇ ਹਨ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਹਮਲੇ ਵਿਚ ਐੱਚਈ-36 ਸੀਰੀਜ ਦੇ ਹੈਂਡਗ੍ਰੇਨੇਡ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਹੈਂਡਗ੍ਰੇਨੇਡ ਦੀ ਵਰਤੋਂ ਪਾਕਿਸਤਾਨੀ …

Read More »

CRPF ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਹਵਲਦਾਰ ਸ਼ਹੀਦ , ਦੋ ਜ਼ਖਮੀ

CRPF ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਹਵਲਦਾਰ ਸ਼ਹੀਦ , ਦੋ ਜ਼ਖਮੀ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਸੀ.ਆਰ.ਪੀ.ਐੱਫ ਦੇ ਇਕ ਨਵੇਂ ਬਣੇ ਕੈਂਪ ‘ਤੇ ਅੱਤਵਾਦੀਆਂ ਨੇ ਐਤਵਾਰ ਨੂੰ ਹਮਲਾ ਕੀਤਾ ਜਿਸ ‘ਚ ਇਕ ਹਵਲਦਾਰ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਜ਼ਿਲੇ ਦੇ ਕਾਕਾਪੁਰਾ ‘ਚ ਸੀ.ਆਰ.ਪੀ.ਐੱਫ ਦੇ ਕੈਂਪ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਗ੍ਰੇਨੇਡ …

Read More »