Home / 2017 / October / 24

Daily Archives: October 24, 2017

ਕਾਂਗਰਸ ਆਪਣੀਆਂ ਆਰਥਿਕ ਕਮਜੋਰੀਆਂ ਤੇ ਦੀਵਾਲੀਆਪਣ ਲੁਕਾਉਣ ਲਈ ਲੋਕਾਂ ਨਾਲ ਕਮਾ ਰਹੀ ਹੈ ਧੋਖਾ : ਖਹਿਰਾ

ਕਾਂਗਰਸ ਆਪਣੀਆਂ ਆਰਥਿਕ ਕਮਜੋਰੀਆਂ ਤੇ ਦੀਵਾਲੀਆਪਣ ਲੁਕਾਉਣ ਲਈ ਲੋਕਾਂ ਨਾਲ ਕਮਾ ਰਹੀ ਹੈ ਧੋਖਾ : ਖਹਿਰਾ

ਚੰਡੀਗੜ- ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਬਿਜਲੀ ਦੇ ਟੈਰਿਫ ਰੇਟਾਂ ਵਿੱਚ ਭਾਰੀ ਵਾਧਾ ਕਰਕੇ, ਮਾਰਕੀਟ ਕਮੇਟੀ ਅਤੇ ਰੂਰਲ ਡਿਵਲੈਪਮੈਂਟ ਫੀਸ ਵਧਾ ਕੇ, ਮਨੋਰੰਜਨ ਅਤੇ ਪ੍ਰੋਫੈਸ਼ਨਲਾਂ ਨੂੰ ਚੋਰ ਦਰਵਾਜੇ ਰਾਹੀ ਟੈਕਸ ਲਗਾ ਕੇ, ਛੋਟੀ ਸੋਚ ਦਾ ਮੁਜਾਹਰਾ ਕਰਦੇ ਹੋਏ ਪੈਸੇ ਬਚਾਉਣ …

Read More »

ਮੋਦੀ-ਗਨੀ ਨੇ ਅੱਤਵਾਦ ਦੇ ਖਾਤਮੇ ਲਈ ਕੀਤਾ ਦ੍ਰਿੜ ਸੰਕਲਪ

ਮੋਦੀ-ਗਨੀ ਨੇ ਅੱਤਵਾਦ ਦੇ ਖਾਤਮੇ ਲਈ ਕੀਤਾ ਦ੍ਰਿੜ ਸੰਕਲਪ

ਕਾਬੁਲ  — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਅੱਤਵਾਦ ਦੇ ਖਾਤਮੇ ਦੇ ਉਪਾਅ ਸਮੇਤ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਵਧਾਉਣ ਨੂੰ ਲੈ ਕੇ ਮੰਗਲਵਾਰ ਨੂੰ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਦੋਹਾਂ ਨੇਤਾਵਾਂ ਨੇ ਹੈਦਰਾਬਾਦ ਹਾਊਸ ਵਿਚ ਆਯੋਜਿਤ ਦੋ-ਪੱਖੀ ਬੈਠਕ ਵਿਚ ਖੇਤਰੀ …

Read More »

ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਉੱਤਰੀ ਭਾਰਤ ਵਿੱਚ ਬਿਜਲੀ ਦਰਾਂ ਪੰਜਾਬ ’ਚ ਅਜੇ ਵੀ ਸਭ ਤੋਂ ਘੱਟ-ਕੈਪਟਨ ਅਮਰਿੰਦਰ ਸਿੰਘ

ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਉੱਤਰੀ ਭਾਰਤ ਵਿੱਚ ਬਿਜਲੀ ਦਰਾਂ ਪੰਜਾਬ ’ਚ ਅਜੇ ਵੀ ਸਭ ਤੋਂ ਘੱਟ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ :  ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਝੂਠੇ ਦੋਸ਼ਾਂ ਅਤੇ ਮੀਡੀਆ ਦੇ ਇਕ ਹਿੱਸੇ ਵਿੱਚ ਕੀਤੇ ਗਏ ਕੂੜ ਪ੍ਰਚਾਰ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਉੱਤਰੀ ਖਿੱਤੇ ’ਚ ਪੰਜਾਬ ਵਿੱਚ ਸਭ ਤੋਂ …

Read More »

ਨੌਗਾਮ ਸੈਕਟਰ ‘ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ

ਨੌਗਾਮ ਸੈਕਟਰ ‘ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ

ਸ਼੍ਰੀਨਗਰ— ਕਸ਼ਮੀਰ ‘ਚ ਇਕ ਵਾਰ ਫਿਰ ਪਾਕਿਸਤਾਨ ਵੱਲੋ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਹੰਦਵਾੜਾ ਦੇ ਨੌਗਾਮ ਸੈਕਟਰ ‘ਚ ਪਾਕਿਸਤਾਨ ਜਵਾਨਾਂ ਵੱਲੋਂ ਦੁਪਹਿਰ 12 ਵੱਜੇ ਤੋਂ ਬਾਅਦ ਕਈ ਵਾਰ ਰੁੱਕ-ਰੁੱਕ ਕੇ ਗੋਲੀਬਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਭਾਰਤੀ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ …

Read More »