Home / Tag Archives: ਲਬ

Tag Archives: ਲਬ

ਲੰਬੀ: ਭਾਕਿਯੂ ਏਕਤਾ ਉਗਰਾਹਾਂ ਨੇ ਖੇਤੀ ਮਸਲਿਆਂ ਸਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ

ਇਕਬਾਲ ਸਿੰਘ ਸ਼ਾਂਤ ਲੰਬੀ, 29 ਮਈ ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖੇਤੀ ਮਸਲਿਆਂ ਸਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ‘ਤੇ ਚਿਪਕਾਏ। ਇਸ ਤੋਂ ਬਾਦਲ ਹਾਊਸ ਦੇ ਨੇੜੇ ਜਥੇਬੰਦੀ ਵੱਲੋਂ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਬਠਿੰਡਾ-ਲੰਬੀ ਮੁੱਖ ਸੜਕ ਉਪਰ ਭਰਵੇਂ ਇਕੱਠ …

Read More »

ਲੰਬੀ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਨਮ ਦਿਨ ’ਤੇ ਕੇਕ ਕੱਟਿਆ

ਇਕਬਾਲ ਸਿੰਘ ਸ਼ਾਂਤ ਲੰਬੀ, 8 ਦਸੰਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 96ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਏ। ਸਾਬਕਾ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਰਿਹਾਇਸ਼ ‘ਤੇ ਇਸ ਮੌਕੇ ਕੇਕ ਕੱਟਿਆ। ਇਸ ਮੌਕੇ ਬਾਦਲ ਪਰਿਵਾਰ ਦੇ ਇਲਾਵਾ ਅਕਾਲੀ ਦਲ ਦੀ ਸਮੁੱਚੀ ਸਿਖ਼ਰਲੀ ਲੀਡਰਸ਼ਿਪ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਬ੍ਰਿਟੇਨ ਦੀ ਮਹਾਰਾਣੀ ਨੇ ਦੂਸਰੇ ਸਭ ਤੋਂ ਲੰਬੇ ਸਮੇਂ ਤਕ ਰਾਜਗੱਦੀ ਸੰਭਾਲਣ ਦਾ ਰਿਕਾਰਡ ਬਣਾਇਆ

ਲੰਡਨ, 12 ਜੂਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ-2 ਨੇ ਐਤਵਾਰ ਨੂੰ ਥਾਈਲੈਂਡ ਦੇ ਰਾਜਾ ਨੂੰ ਪਛਾੜ ਕੇ ਫਰਾਂਸ ਦੇ ਲੁਈ-14ਵੇਂ ਤੋਂ ਬਾਅਦ ਇਤਿਹਾਸ ਵਿੱਚ ਦੁਨੀਆਂ ਦੇ ਦੂਸਰੇ ਸਭ ਤੋਂ ਲੰਬੇ ਸਮੇਂ ਤੱਕ ਰਾਜਗੱਦੀ ਸੰਭਾਲਣ ਦਾ ਰਿਕਾਰਡ ਬਣਾਇਆ ਹੈ। ਦੇਸ਼ ਦੀ ਸੇਵਾ ਵਿੱਚ 70 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ 96 ਵਰ੍ਹਿਆਂ …

Read More »

‘ਲੰਬੂ’ ਦੀ ਕੰਧ ਢਾਹੁਣ ’ਚ ਬੇਬੱਸ BMC !

‘ਲੰਬੂ’ ਦੀ ਕੰਧ ਢਾਹੁਣ ’ਚ ਬੇਬੱਸ BMC !

ਮਹਾਰਾਸ਼ਟਰ ਲੋਕਾਯੁਕਤ ਨੇ ਕਿਹਾ ਹੈ ਕਿ ਨਗਰ ਨਿਗਮ (ਬੀਐੱਮਸੀ) ਸੜਕ ਚੌੜੀ ਕਰਨ ਦੇ ਪ੍ਰਾਜੈਕਟ ਲਈ ਜੁਹੂ ਵਿੱਚ ਅਮਿਤਾਭ ਬੱਚਨ ਦੇ ਬੰਗਲੇ ‘ਪ੍ਰਤੀਕਸ਼ਾ’ ਦੀ ਕੰਧ ਢਾਹੁਣ ਵਿੱਚ ਦੇਰੀ ਕਰਨ ਲਈ ਬੇਤੁਕੇ ਬਹਾਨੇ ਬਣਾ ਰਿਹਾ ਹੈ। ਮਹਾਰਾਸ਼ਟਰ ਲੋਕਾਯੁਕਤ ਜਸਟਿਸ ਵੀਐੱਮ ਕਨਾਡੇ ਨੇ ਆਪਣੇ ਹਾਲ ਹੀ ਦੇ ਆਦੇਸ਼ ਵਿੱਚ ਕੰਮ ਵਿੱਚ ਘੱਟੋ-ਘੱਟ ਇੱਕ …

Read More »

ਨੇਪਾਲ: ਲੋਕਾਂ ਨੇ ਧੱਕੇ ਮਾਰ ਕੇ ਹਵਾਈ ਜਹਾਜ਼ ਨੂੰ ਰਨਵੇਅ ਤੋਂ ਲਾਂਬੇ ਕੀਤਾ

ਨੇਪਾਲ: ਲੋਕਾਂ ਨੇ ਧੱਕੇ ਮਾਰ ਕੇ ਹਵਾਈ ਜਹਾਜ਼ ਨੂੰ ਰਨਵੇਅ ਤੋਂ ਲਾਂਬੇ ਕੀਤਾ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 3 ਦਸੰਬਰ ਨੇਪਾਲ ਵਿੱਚ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਨੇਪਾਲ ਦੀ ਤਾਰਾ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ‘ਤੇ ਕੁਝ ਲੋਕ ਧੱਕਾ ਲਗਾ ਰਹੇ ਹਨ। ਨੇਪਾਲ ਨਿਊਜ਼ ਏਜੰਸੀ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਨੇਪਾਲ ਦੇ ਬਜੌਰਾ ਹਵਾਈ ਅੱਡੇ ‘ਤੇ ਇਸ …

Read More »

ਲੰਬੀ ਔੜ ਤੇ ਵਗਦੀ ਖ਼ੁਸਕ ਹਵਾ ਨੇ ਕਿਸਾਨਾ ਦੇ ਸਾਹ ਸੁਕਾਏ , ਜੀਰੀ ਦੀ ਬਿਜਾਈ ਹੋਈ ਲੇਟ

ਲੰਬੀ ਔੜ ਤੇ ਵਗਦੀ ਖ਼ੁਸਕ ਹਵਾ ਨੇ ਕਿਸਾਨਾ ਦੇ ਸਾਹ ਸੁਕਾਏ , ਜੀਰੀ ਦੀ ਬਿਜਾਈ ਹੋਈ ਲੇਟ

ਪੱਖੋ ਕਲਾਂ 29 ਜੂਨ (ਸੁਖਜਿੰਦਰ ਸਮਰਾ ) ਪਹਿਲਾਂ ਹੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਕਿਸਾਨ ਹੁਣ ਮੀਂਹ ਨਾ ਪੈਣ ਕਾਰਨ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਰਿਹਾ ਹੈ । ਜੀਰੀ ਦੀ ਬਿਜਾਈ ਮੌਕੇ ਇਸ ਵਾਰ ਲੱਗੀ ਲੰਬੀ ਔੜ ਅਤੇ ਪਿਛਲੇ ਦਿਨਾਂ ਤੋਂ ਵਗਦੀ ਪੱਛਮ ਦੀ ਖ਼ੁਸਕ ਹਵਾ ਨਾਲ ਜਿੱਥੇ ਜੀਰੀ …

Read More »

ਪਟਿਆਲਾ: ਹਲਕਾ ਸ਼ੁਤਰਾਣਾ ਤੋਂ ਅਕਾਲੀ ਨੇਤਾ ਵਨਿੰਦਰ ਕੌਰ ਲੂੰਬਾ ਵੱਲੋਂ ਅਗਾਮੀ ਚੋਣ ਨਾ ਲੜਨ ਦਾ ਐਲਾਨ

ਪਟਿਆਲਾ: ਹਲਕਾ ਸ਼ੁਤਰਾਣਾ ਤੋਂ ਅਕਾਲੀ ਨੇਤਾ ਵਨਿੰਦਰ ਕੌਰ ਲੂੰਬਾ ਵੱਲੋਂ ਅਗਾਮੀ ਚੋਣ ਨਾ ਲੜਨ ਦਾ ਐਲਾਨ

ਰਵੇਲ ਸਿੰਘ ਭਿੰਡਰ ਪਟਿਆਲਾ, 7 ਮਾਰਚ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਵਿਧਾਨ ਸਭਾ ਦੀ ਆਗਾਮੀ ਚੋਣ ਲੜਣ ਤੋਂ ਪਾਰਟੀ ਨੂੰ ਨਾਂਹ ਕਰ ਦਿੱਤੀ ਹੈ। ਉਹ ਪਾਰਟੀ ਦੀ ਹਲਕਾ ਇੰਚਾਰਜ ਵੀ ਹਨ। ਉਨ੍ਹਾਂ ਦਾ ਹਲਕੇ ਵਿੱਚ ਸਿਆਸੀ ਰਸੂਖ …

Read More »