Home / Punjabi News / ਨੇਪਾਲ: ਲੋਕਾਂ ਨੇ ਧੱਕੇ ਮਾਰ ਕੇ ਹਵਾਈ ਜਹਾਜ਼ ਨੂੰ ਰਨਵੇਅ ਤੋਂ ਲਾਂਬੇ ਕੀਤਾ

ਨੇਪਾਲ: ਲੋਕਾਂ ਨੇ ਧੱਕੇ ਮਾਰ ਕੇ ਹਵਾਈ ਜਹਾਜ਼ ਨੂੰ ਰਨਵੇਅ ਤੋਂ ਲਾਂਬੇ ਕੀਤਾ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 3 ਦਸੰਬਰ

ਨੇਪਾਲ ਵਿੱਚ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਨੇਪਾਲ ਦੀ ਤਾਰਾ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ‘ਤੇ ਕੁਝ ਲੋਕ ਧੱਕਾ ਲਗਾ ਰਹੇ ਹਨ। ਨੇਪਾਲ ਨਿਊਜ਼ ਏਜੰਸੀ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਨੇਪਾਲ ਦੇ ਬਜੌਰਾ ਹਵਾਈ ਅੱਡੇ ‘ਤੇ ਇਸ ਜਹਾਜ਼ ਦਾ ਟਾਇਰ ਫਟ ਗਿਆ ਸੀ ਅਤੇ ਲੋਕ ਇਸ ਜਹਾਜ਼ ਨੂੰ ਇਕ ਪਾਸੇ ਕਰ ਰਹੇ ਸਨ ਤਾਂ ਕਿ ਹੋਰਨਾਂ ਜਹਾਜ਼ਾ ਦੀ ਲੈਂਡਿੰਗ ਨੂੰ ਸੰਭਵ ਬਣਾਇਆ ਜਾ ਸਕੇ।


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …