ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ ਕੀਤਾ ਹੈ, ਜੋ ਕਿ ਜੋ ਕਿ ਏਆਈ(ਮਨਸੂਈ ਬੁੱਧੀ) ਸੰਚਾਲਿਤ ਅਤਿ ਆਧੁਨਿਕ ਤਕਨਾਲੋਜੀ ਤੇ ਨਾਲ ਲੈਸ ਹੈ। ਇਹ ਲੈਪਟਾਪ 2,33,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ 32ਜੀਬੀ ਅਤੇ 16ਜੀਬੀ ਦੇ ਵਿਕਲਪਾਂ ਸਮੇਤ 16 ਇੰਚ ਸਕਰੀਨ ਨਾਲ ਆਨਲਾਈਨ …
Read More »ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਵਾਸੀਆਂ ਲਈ ‘ਮੇਰਾ ਬਿੱਲ’ ਐਪ ਲਾਂਚ ਕੀਤੀ
ਜਗਮੋਹਨ ਸਿੰਘ ਰੂਪਨਗਰ, 1 ਸਤੰਬਰ ਕਰ ਵਿਭਾਗ ਪੰਜਾਬ ਵੱਲੋਂ “ਬਿੱਲ ਲਿਆਓ ਇਨਾਮ ਪਾਓ” ਸਕੀਮ ਮਿਤੀ 1 ਸਤੰਬਰ ਤੋਂ ਲਾਗੂ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਲਈ ਇਸ ਸਕੀਮ ਅਧੀਨ ‘ਮੇਰਾ ਬਿੱਲ’ ਨਾਂ ਦੀ ਐਪ ਲਾਂਚ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ …
Read More »ਇਸਰੋ ਨੇ ਚੰਦਰਯਾਨ-3 ਦੀ ਲਾਂਚ ਰਿਹਰਸਲ ਪੂਰੀ ਕੀਤੀ
ਤਿਰੂਪਤੀ (ਆਂਧਰਾ ਪ੍ਰਦੇਸ਼), 11 ਜੁਲਾਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਚੰਦਰਯਾਨ-3 ਲਈ ‘ਲਾਂਚ ਰਿਹਰਸਲ’ ਪੂਰੀ ਕੀਤੀ। ਇਸ ਨੂੰ 14 ਜੁਲਾਈ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। The post ਇਸਰੋ ਨੇ ਚੰਦਰਯਾਨ-3 ਦੀ ਲਾਂਚ ਰਿਹਰਸਲ ਪੂਰੀ ਕੀਤੀ appeared first on punjabitribuneonline.com. Source link
Read More »39 ਲੱਖ ਦਾ ਹੌਂਡਾ ਲਗਜ਼ਰੀ ਮੋਟਰਸਾਈਕਲ ਭਾਰਤ ‘ਚ ਲਾਂਚ: ਜਾਣੋਂ ਹੋਰ ਖੂਬੀਆਂ
ਮਸ਼ਹੂਰ ਕੰਪਨੂ ਹੋਂਡਾ ਨੇ ਭਾਰਤ ‘ਚ 2022 ਹੋਂਡਾ ਗੋਲਡ ਵਿੰਗ ਟੂਰ ਨੂੰ ਲਾਂਚ ਕਰ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਬਾਈਕ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਸਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇਸਦੀ ਵਿਕਰੀ ਹੋਂਡਾ ਦੇ ਬਿਗ ਵਿੰਗ ਡੀਲਰਸ਼ਿਪ ‘ਤੇ ਹੋਵੇਗੀ। ਗੋਲਡ ਵਿੰਗ ਟੂਰ ਦੀ ਸ਼ੁਰੂਆਤੀ …
Read More »ਮੋਦੀ ਨੇ ਯੂਪੀ ਤੋਂ 75 ਹਜ਼ਾਰ ਕਰੋੜ ਦੇ ਸਿਹਤ ਤੇ ਵਿਕਾਸ ਪ੍ਰਾਜੈਕਟ ਲਾਂਚ ਕੀਤੇ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਨਵੀਂ ਦਿੱਲੀ , 25 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 75 ਹਜ਼ਾਰ ਕਰੋੜ ਰੁਪਏ ਦੇ ਸਿਹਤ ਪ੍ਰਾਜੈਕਟਾਂ ਨੂੰ ਲਾਂਚ ਕੀਤਾ। ਇਹ ਪ੍ਰਾਜੈਕਟ ਭਾਵੇਂ ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਪਰ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ਇਸ ਮਾਮਲੇ ਵਿੱਚ ਖਾਸ ਧਿਆਨ ਵਿੱਚ ਰੱਖਿਆ ਹੈ। ਉੱਤਰ ਪ੍ਰਦੇਸ਼ ਵਿੱਚ …
Read More »ਦੂਜਾ ਟੈਸਟ: ਪੰਜਵੇਂ ਦਿਨ ਲੰਚ ਤੱਕ ਭਾਰਤ ਨੇ 259 ਦੌੜਾਂ ਦੀ ਲੀਡ ਲਈ
ਲੰਡਨ, 16 ਅਗਸਤ ਭਾਰਤ ਨੇ ਮੇਜ਼ਬਾਨ ਇੰਗਲੈਂਡ ਖਿਲਾਫ਼ ਲਾਰਡਜ਼ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ ਲੰਚ ਦੇ ਸਮੇਂ ਤੱਕ ਅੱਠ ਵਿਕਟਾਂ ਦੇ ਨੁਕਸਾਨ ਨਾਲ 286 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 29 ਦੌੜਾਂ ਦੀ ਲੀਡ ਮਿਲੀ ਸੀ, ਤੇ ਇਸ ਹਿਸਾਬ …
Read More »
Asian Tribune Your Multilingual Newspaper covering World and local news News