Breaking News
Home / Punjabi News / 39 ਲੱਖ ਦਾ ਹੌਂਡਾ ਲਗਜ਼ਰੀ ਮੋਟਰਸਾਈਕਲ ਭਾਰਤ ‘ਚ ਲਾਂਚ: ਜਾਣੋਂ ਹੋਰ ਖੂਬੀਆਂ

39 ਲੱਖ ਦਾ ਹੌਂਡਾ ਲਗਜ਼ਰੀ ਮੋਟਰਸਾਈਕਲ ਭਾਰਤ ‘ਚ ਲਾਂਚ: ਜਾਣੋਂ ਹੋਰ ਖੂਬੀਆਂ

39 ਲੱਖ ਦਾ ਹੌਂਡਾ ਲਗਜ਼ਰੀ ਮੋਟਰਸਾਈਕਲ ਭਾਰਤ ‘ਚ ਲਾਂਚ: ਜਾਣੋਂ ਹੋਰ ਖੂਬੀਆਂ

ਮਸ਼ਹੂਰ ਕੰਪਨੂ ਹੋਂਡਾ ਨੇ ਭਾਰਤ ‘ਚ 2022 ਹੋਂਡਾ ਗੋਲਡ ਵਿੰਗ ਟੂਰ ਨੂੰ ਲਾਂਚ ਕਰ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਬਾਈਕ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਸਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇਸਦੀ ਵਿਕਰੀ ਹੋਂਡਾ ਦੇ ਬਿਗ ਵਿੰਗ ਡੀਲਰਸ਼ਿਪ ‘ਤੇ ਹੋਵੇਗੀ। ਗੋਲਡ ਵਿੰਗ ਟੂਰ ਦੀ ਸ਼ੁਰੂਆਤੀ ਕੀਮਤ 39.20 ਲੱਖ ਰੁਪਏ ਹੈ। ਨਵੀਂ ਹੋਂਡਾ ਗੋਲਡ ਵਿੰਗ ਟੂਰ ਦਿਸਣ ‘ਚ ਬੇਹੱਦ ਸ਼ਾਨਦਾਰ ਹੈ। ਮਾਡਰਨ ਸਟਾਈਲਿੰਗ ਥੀਮ ਦੇ ਚਲਦੇ ਕਾਫੀ ਆਕਰਸ਼ਕ ਹੈ। ਇਸ ਵਿਚ ਡਿਊਲ ਕਲੱਚ ਟਰਾਂਸਮਿਸ਼ਨ ਅਤੇ ਸੈਫਟੀ ਲਈ ਏਅਰਬੈਗ ਦਿੱਤਾ ਗਿਆ ਹੈ। ਇਹ ਮੋਟਰਸਾਈਕਲ ਪਰਲ ਡੀਪ ਮਡ ਗ੍ਰੇਅ, ਗਨਮੈਟਲ ਬਲੈਕ ਮੈਟੇਲਿਕ ਅਤੇ ਕੈਂਡੀ ਅਰਦੇਂਟ ਰੈੱਡ ਰੰਗ ‘ਚ ਉਪਲੱਬਧ ਹੈ। ਹੋਂਡਾ ਗੋਲਡ ਵਿੰਗ ਟੂਰ ਮੋਟਰਸਾਈਕਲ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ, ਬਲੂਟੁੱਥ ਕੁਨੈਕਟੀਵਿਟੀ, ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇੰਸਟਰੂਮੈਂਟ ਪੈਨਲ ‘ਚ ਨੈਵਿਗੇਸ਼ਨ ਸਿਸਟਮ ਦੇ ਨਾਲ ਆਉਂਦੀ ਹੈ। ਇਸ ਬਾਈਕ ‘ਚ 3 ਸੀਸੀ ਫਲੈਟ-6 ਇੰਜਣ ਹੈ ਜੋ 125 bhp ਦੀ ਪਾਵਰ ਅਤੇ 170 nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ‘ਚ D-CBS ਅਤੇ ਹੋਂਡਾ ਸਿਲੈਕਟੇਬਲ ਟਾਰਕ ਕੰਟਰੋਲ ਸਿਸਟਮ ਦੇ ਨਾਲ 4 ਡਰਾਈਵਿੰਗ ਮੋਡ ਮਿਲਦਾ ਹੈ। ਇਹ ਬਾਈਕ ਡੀ.ਸੀ.ਟੀ. ਗਿਅਰਬਾਕਸ ਦੇ ਨਾਲ ਆਉਂਦੀ ਹੈ।

The post 39 ਲੱਖ ਦਾ ਹੌਂਡਾ ਲਗਜ਼ਰੀ ਮੋਟਰਸਾਈਕਲ ਭਾਰਤ ‘ਚ ਲਾਂਚ: ਜਾਣੋਂ ਹੋਰ ਖੂਬੀਆਂ first appeared on Punjabi News Online.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …