Home / Punjabi News / ਇਸਰੋ ਨੇ ਚੰਦਰਯਾਨ-3 ਦੀ ਲਾਂਚ ਰਿਹਰਸਲ ਪੂਰੀ ਕੀਤੀ

ਇਸਰੋ ਨੇ ਚੰਦਰਯਾਨ-3 ਦੀ ਲਾਂਚ ਰਿਹਰਸਲ ਪੂਰੀ ਕੀਤੀ

ਤਿਰੂਪਤੀ (ਆਂਧਰਾ ਪ੍ਰਦੇਸ਼), 11 ਜੁਲਾਈ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਚੰਦਰਯਾਨ-3 ਲਈ ‘ਲਾਂਚ ਰਿਹਰਸਲ’ ਪੂਰੀ ਕੀਤੀ। ਇਸ ਨੂੰ 14 ਜੁਲਾਈ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ।

The post ਇਸਰੋ ਨੇ ਚੰਦਰਯਾਨ-3 ਦੀ ਲਾਂਚ ਰਿਹਰਸਲ ਪੂਰੀ ਕੀਤੀ appeared first on punjabitribuneonline.com.


Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …