Home / Tag Archives: ਪਤਨ (page 4)

Tag Archives: ਪਤਨ

ਭਾਰਤ ਤੇ ਰੂਸ ਦੇ ਸਬੰਧ ਲਗਾਤਾਰ ਅੱਗੇ ਵੱਧ ਰਹੇ ਨੇ: ਪੂਤਿਨ

ਮਾਸਕੋ, 28 ਦਸੰਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੁਨੀਆ ਵਿਚ ‘ਮੌਜੂਦਾ ਉਥਲ-ਪੁਥਲ’ ਦੇ ਬਾਵਜੂਦ ਭਾਰਤ ਅਤੇ ਇਸ ਦੇ ਲੋਕਾਂ ਨਾਲ ਰੂਸ ਦੇ ਸਬੰਧ ਲਗਾਤਾਰ ਅੱਗੇ ਵਧ ਰਹੇ ਹਨ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਭਾਰਤ ਦੀਆਂ ਅਗਲੀਆਂ ਆਮ ਚੋਣਾਂ ਤੋਂ ਬਾਅਦ ਭਾਵੇਂ ਕੋਈ ਵੀ ਸਿਆਸੀ ਸਮੀਕਰਨ ਬਣੇ …

Read More »

ਜੀ-20: ਭਾਰਤ ਨਹੀਂ ਆਉਣਗੇ ਪੂਤਿਨ

ਮਾਸਕੋ, 25 ਅਗਸਤ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਨਿੱਜੀ ਤੌਰ ’ਤੇ ਹਿੱਸਾ ਨਹੀਂ ਲੈਣਗੇ। ਕਰੈਮਲਿਨ ਪ੍ਰਸ਼ਾਸਨ ਨੇ ਅੱਜ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਪੂਤਿਨ ‘ਰੁਝੇ’ ਹੋਏ ਹਨ ਅਤੇ ਉਨ੍ਹਾਂ ਦਾ ਮੁੱਖ ਧਿਆਨ ਯੂਕਰੇਨ ਵਿੱਚ ‘ਵਿਸ਼ੇਸ਼ ਫੌਜੀ ਆਪਰੇਸ਼ਨ’ ’ਤੇ ਕੇਂਦਰਿਤ …

Read More »

‘ਦੇਸ਼ ਤਾਂ ਬਚਾਅ ਲਿਆ ਪਰ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾਅ ਸਕਿਆ’

ਇੰਫਾਲ, 21 ਜੁਲਾਈ ਮਨੀਪੁਰ ਵਿੱਚ ਨਗਨ ਕਰ ਕੇ ਘੁਮਾਈਆਂ ਗਈਆਂ ਦੋ ਔਰਤਾਂ ਵਿੱਚ ਇੱਕ ਦਾ ਪਤੀ ਸਾਬਕਾ ਫੌਜੀ ਹੈ ਜਿਸ ਨੇ ਕਾਰਗਿਲ ਜੰਗ ਲੜੀ ਸੀ। ਉਸ ਨੂੰ ਇਸ ਗੱਲ ਦਾ ਝੋਰਾ ਹੈ ਕਿ ਉਸ ਨੇ ਆਪਣੇ ਦੇਸ਼ ਨੂੰ ਤਾਂ ਮਹਿਫੂਜ਼ ਕਰ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ …

Read More »

ਰੂਸ: ਵੈਗਨਰ ਦਾ ਮੁਖੀ ਪ੍ਰਿਗੋਜ਼ਿਨ ਗਾਇਬ, ਪੂਤਿਨ ਨੇ ਕਿਹਾ,‘ਉਸ ਬਾਰੇ ਮੈਨੂੰ ਨਹੀਂ ਪਤਾ’

ਮਾਸਕੋ, 27 ਜੂਨ ਰੂਸ ਵਿੱਚ ਬਗਾਵਤ ਕਰਨ ਵਾਲੇ ਨਿੱਜੀ ਫ਼ੌਜ ਵੈਗਨਰ ਦੇ ਨੇਤਾ ਯੇਵਗੇਨੀ ਪ੍ਰਿਗੋਜ਼ਿਨ ‘ਗਾਇਬ’ ਹੈ ਤੇ ਕਿਸੇ ਨੂੰ ਨਹੀਂ ਪਤਾ ਉਹ ਇਸ ਵੇਲ ਕਿਥੇ ਤੇ ਕਿਸ ਹਾਲ ਵਿੱਚ ਹੈ। ਕ੍ਰੈਮਲਿਨ ਨੇ ਕਿਹਾ ਹੈ ਕਿ ਪ੍ਰਿਗੋਜ਼ਿਨ ਨੂੰ ਗੁਆਂਢੀ ਬੇਲਾਰੂਸ ਵਿੱਚ ਜਲਾਵਤਨ ਕੀਤਾ ਜਾਵੇਗਾ ਪਰ ਨਾ ਤਾਂ ਉਸ ਨੇ ਅਤੇ …

Read More »

ਕਰਨਾਟਕ: ਪਤੀ ਨੇ ਪਤਨੀ ਦੇ ‘ਪ੍ਰੇਮੀ’ ਨੂੰ ਜ਼ਖ਼ਮੀ ਕਰਕੇ ਉਸ ਦਾ ਖੂਨ ਪੀਤਾ

ਚਿੱਕਬੱਲਾਪੁਰਾ (ਕਰਨਾਟਕ), 26 ਜੂਨ ਇਸ ਜ਼ਿਲ੍ਹੇ ਦੇ ਚਿੰਤਾਮਣੀ ਤਾਲੁਕ ਵਿੱਚ ਪਤੀ ਨੇ ਆਪਣੀ ਪਤਨੀ ਦੇ ਕਥਿਤ ਪ੍ਰੇਮੀ ਦਾ ਗਲਾ ਵੱਢ ਕੇ ਉਸ ਦਾ ਖੂਨ ਪੀਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵਾਰਦਾਤ ਬਾਰੇ ਪਤਾ ਲੱਗਣ ‘ਤੇ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ …

Read More »

ਲੰਡਨ: ਪਤਨੀ ਤੋਂ ਬਗ਼ੈਰ ਪਿਤਾ ਦੇ ਤਾਜਪੋਸ਼ੀ ਸਮਾਗਮ ’ਚ ਪੁੱਜਿਆ ਸ਼ਹਿਜ਼ਾਦਾ ਹੈਰੀ

ਲੰਡਨ, 6 ਮਈ ਸਮਰਾਟ ਚਾਰਲਸ III ਦੇ ਛੋਟੇ ਪੁੱਤਰ ਪ੍ਰਿੰਸ ਹੈਰੀ ਨੇ ਅੱਜ ਆਪਣੀ ਪਤਨੀ ਮੇਘਨ ਤੋਂ ਬਗ਼ੈਰ ਵੈਸਟਮਿੰਸਟਰ ਐਬੇ ਵਿਖੇ ਆਪਣੇ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਹਾਲਾਂਕਿ ਉਸ ਨੂੰ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਦੇ ਪਿੱਛੇ ਤੀਜੀ ਕਤਾਰ ਵਾਲੀ ਸੀਟ ਮਿਲੀ। ਅਪਰੈਲ ਦੇ ਸ਼ੁਰੂ ਤੱਕ ਅਸਪਸ਼ਟ ਸੀ ਕੀ …

Read More »

ਪੂਤਿਨ ਨੇ ਯੂਕਰੇਨ ਦੇ ਕਬਜ਼ੇ ਹੇਠ ਲਏ ਇਲਾਕੇ ’ਚ ਰੂਸੀ ਫ਼ੌਜ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ

ਮਾਸਕੋ, 18 ਅਪਰੈਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿੱਚ ਲੜ ਰਹੇ ਰੂਸੀ ਫੌਜਾਂ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਹੈ। ਅੱਜ ਤੜਕੇ ਕ੍ਰੈਮਲਿਨ ਵੱਲੋਂ ਜਾਰੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੂਤਿਨ ਦੱਖਣੀ ਖੇਰਸਾਨ ਖੇਤਰ ਵਿੱਚ ਰੂਸੀ ਫੌਜਾਂ ਦੇ ਕਮਾਂਡ ਸੈਂਟਰ ਦਾ ਦੌਰਾ ਕਰ ਰਹੇ ਹਨ। ਦੇਖਿਆ ਜਾ ਰਿਹਾ …

Read More »

ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ

ਨਵੀਂ ਦਿੱਲੀ, 13 ਮਾਰਚ ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਸ੍ਰੀ ਸੰਤੋਖ ਸਿੰਘ ਚੌਧਰੀ ਦਾ ਇਸ ਸਾਲ ਜਨਵਰੀ ਵਿੱਚ ਦੇਹਾਂਤ ਹੋ ਗਿਆ ਸੀ। Source link

Read More »

ਭਿਵਾਨੀ: ਅਧਿਆਪਕ, ਪਤਨੀ ਤੇ ਧੀ ਦੀ ਭੇਤਭਰੀ ਹਾਲਤ ਵਿੱਚ ਮੌਤ

ਪੱਤਰ ਪ੍ਰੇਰਕ ਟੋਹਾਣਾ, 27 ਜਨਵਰੀ ਭਿਵਾਨੀ ਦੀ ਨਵੀਂ ਬਸਤੀ ਵਿੱਚ ਰਹਿੰਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ (35), ਉਸ ਦੀ ਪਤਨੀ ਸ਼ੀਲਾ (32) ਤੇ ਧੀ ਹਿਮਾਨੀ (5) ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਉਕਤ ਪਰਿਵਾਰ ਦੇ ਘਰ ਵਿੱਚ ਕੋਈ ਹਲਚਲ ਨਾ ਹੋਣ ‘ਤੇ ਅੱਜ ਸਵੇਰੇ ਗੁਆਂਢੀਆਂ ਨੇ ਪੁਲੀਸ …

Read More »

ਫ਼ਿਰੋਜ਼ਪੁਰ: ਲੈੱਫਟੀਨੈਂਟ ਕਰਨਲ ਨੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਬਾਅਦ ਖ਼ੁਦਕੁਸ਼ੀ ਕੀਤੀ

ਫਿਰੋਜ਼ਪੁਰ, 9 ਜਨਵਰੀ ਇਥੇ ਫੌਜੀ ਅਧਿਕਾਰੀ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ।ਅਧਿਕਾਰੀ ਅਤੇ ਉਸ ਦੀ ਪਤਨੀ ਦੀ ਸਰਕਾਰੀ ਰਿਹਾਇਸ਼ ‘ਤੇ ਲਾਸ਼ਾਂ ਮਿਲੀਆਂ ਹਨ। ਪੁਲੀਸ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਧਿਕਾਰੀ ਦੀ ਪਛਾਣ ਲੈਫਟੀਨੈਂਟ ਕਰਨਲ ਨਿਸ਼ਾਂਤ …

Read More »