Home / Punjabi News / ਭਾਰਤ ਤੇ ਰੂਸ ਦੇ ਸਬੰਧ ਲਗਾਤਾਰ ਅੱਗੇ ਵੱਧ ਰਹੇ ਨੇ: ਪੂਤਿਨ

ਭਾਰਤ ਤੇ ਰੂਸ ਦੇ ਸਬੰਧ ਲਗਾਤਾਰ ਅੱਗੇ ਵੱਧ ਰਹੇ ਨੇ: ਪੂਤਿਨ

ਮਾਸਕੋ, 28 ਦਸੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੁਨੀਆ ਵਿਚ ‘ਮੌਜੂਦਾ ਉਥਲ-ਪੁਥਲ’ ਦੇ ਬਾਵਜੂਦ ਭਾਰਤ ਅਤੇ ਇਸ ਦੇ ਲੋਕਾਂ ਨਾਲ ਰੂਸ ਦੇ ਸਬੰਧ ਲਗਾਤਾਰ ਅੱਗੇ ਵਧ ਰਹੇ ਹਨ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਭਾਰਤ ਦੀਆਂ ਅਗਲੀਆਂ ਆਮ ਚੋਣਾਂ ਤੋਂ ਬਾਅਦ ਭਾਵੇਂ ਕੋਈ ਵੀ ਸਿਆਸੀ ਸਮੀਕਰਨ ਬਣੇ ਦੋਵੇਂ ਦੇਸ਼ ਆਪਣੇ ਰਵਾਇਤੀ ਦੋਸਤਾਨਾ ਸਬੰਧਾਂ ਨੂੰ ਕਾਇਮ ਰੱਖਣਗੇ। ਪੂਤਿਨ ਨੇ ਇਹ ਟਿੱਪਣੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਕੀਤੀ।

The post ਭਾਰਤ ਤੇ ਰੂਸ ਦੇ ਸਬੰਧ ਲਗਾਤਾਰ ਅੱਗੇ ਵੱਧ ਰਹੇ ਨੇ: ਪੂਤਿਨ appeared first on punjabitribuneonline.com.


Source link

Check Also

Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ …