Home / Tag Archives: ਪਤਨ

Tag Archives: ਪਤਨ

ਸਿਰਸਾ: ਪਤਨੀ ਅਤੇ ਉਸ ਦੀ ਸਹੇਲੀ ਨੂੰ ਟਰੱਕ ਹੇਠ ਦੇ ਕੇ ਕਤਲ ਕਰਨ ਵਾਲੇ ਪਤੀ ਸਣੇ 4 ਕਾਬੂ

ਪ੍ਰਭੂ ਦਿਆਲ ਸਿਰਸਾ, 18 ਅਪਰੈਲ ਵਿਸਾਖੀ ਦੇ ਦਿਨ ਗੁਰਦੁਆਰੇ ਸੇਵਾ ਕਰਨ ਜਾ ਰਹੀ ਪਤਨੀ ਤੇ ਉਸ ਦੀ ਸੇਹਲੀ ਨੂੰ ਕਥਿਤ ਤੌਰ ’ਤੇ ਟਰੱਕ ਹੇਠ ਦਰੜ ਕੇ ਕਤਲ ਕਰਨ ਦੇ ਮਾਮਲੇ ’ਚ ਪੁਲੀਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਵਾਸੀ ਨੌਹਰ …

Read More »

ਕੇਜਰੀਵਾਲ ਨੇ ਆਪਣੀ ਪਤਨੀ ਦੇ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਕੀਤਾ: ਭਾਜਪਾ

ਪੱਤਰ ਪ੍ਰੇਰਕ ਨਵੀਂ ਦਿੱਲੀ, 2 ਅਪਰੈਲ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸਾਬਕਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜੇਲ੍ਹ ਜਾਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ, ਆਤਿਸ਼ੀ ਅਤੇ ਸੌਰਭ ਭਾਰਦਵਾਜ ’ਤੇ ਦੋਸ਼ ਲਗਾ ਕੇ ਸੁਨੀਤਾ ਭਾਬੀ ਦੇ ਮੁੱਖ ਮੰਤਰੀ ਬਣਨ …

Read More »

ਪੂਤਿਨ ਦੀ ਰੂਸ ਰਾਸ਼ਟਰਪਤੀ ਚੋਣਾਂ ’ਚ ਸ਼ਾਨਦਾਰ ਜਿੱਤ, ਪੰਜਵੀਂ ਵਾਰ ਸੰਭਾਲਣਗੇ ਦੇਸ਼ ਦੀ ਵਾਗਡੋਰ

ਮਾਸਕੋ, 18 ਮਾਰਚ 71 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਜਿੱਤ ਵੱਲ ਵਧ ਰਹੇ ਹਨ। ਇਸ ਤੋਂ ਸਾਫ਼ ਝਲਕਦਾ ਹੈ ਕਿ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਉੱਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ। ਇਹ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਹੋਵੇਗਾ। ਉਨ੍ਹਾਂ ਨੂੰ ਚੋਣਾਂ ਵਿੱਚ ਮਾਮੂਲੀ ਚੁਣੌਤੀ ਦਾ …

Read More »

ਫ਼ਤਹਿਗੜ੍ਹ ਪੰਜਤੂਰ ਦੇ ਨੌਜਵਾਨ ਦੀ ਮਲੇਸ਼ੀਆ ’ਚ ਭੇਤਭਰੀ ਮੌਤ, ਪਤਨੀ ਦੇ ਬਿਆਨ ’ਤੇ ਮਾ-ਪੁੱਤ ਖ਼ਿਲਾਫ਼ ਕੇਸ ਦਰਜ

ਹਰਦੀਪ ਸਿੰਘ ਫ਼ਤਹਿਗੜ੍ਹ ਪੰਜਤੂਰ, 15 ਮਾਰਚ 6 ਮਹੀਨੇ ਪਹਿਲਾਂ ਵਿਦੇਸ਼ ਮਲੇਸ਼ੀਆ ਗਏ ਇਥੋਂ ਦੇ ਨੌਜਵਾਨ ਬਿੱਟੂ ਸਿੰਘ ਪੁੱਤਰ ਲਾਲੀ ਚੌਧਰੀ ਦੀ ਭੇਤਭਰੀ ਹਾਲਤ ਵਿੱਚ ਮੌਤ ਕਾਰਨ ਪਰਿਵਾਰ ਸਦਮੇ ਵਿੰਚ ਹੈ। ਪਰਿਵਾਰ ਨੇ ਦੋ ਹਫ਼ਤਿਆਂ ਤੋਂ ਉਸ ਨਾਲ ਸਪੰਰਕ ਨਾ ਹੋਣ ਕਾਰਨ ਆਪਣੇ ਸਰੋਤਾਂ ਨਾਲ ਉਸ ਦੀ ਭਾਲ ਕੀਤੀ ਸੀ। ਯਤਨਾਂ …

Read More »

ਭਾਰਤ ਤੇ ਰੂਸ ਦੇ ਸਬੰਧ ਲਗਾਤਾਰ ਅੱਗੇ ਵੱਧ ਰਹੇ ਨੇ: ਪੂਤਿਨ

ਮਾਸਕੋ, 28 ਦਸੰਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੁਨੀਆ ਵਿਚ ‘ਮੌਜੂਦਾ ਉਥਲ-ਪੁਥਲ’ ਦੇ ਬਾਵਜੂਦ ਭਾਰਤ ਅਤੇ ਇਸ ਦੇ ਲੋਕਾਂ ਨਾਲ ਰੂਸ ਦੇ ਸਬੰਧ ਲਗਾਤਾਰ ਅੱਗੇ ਵਧ ਰਹੇ ਹਨ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਭਾਰਤ ਦੀਆਂ ਅਗਲੀਆਂ ਆਮ ਚੋਣਾਂ ਤੋਂ ਬਾਅਦ ਭਾਵੇਂ ਕੋਈ ਵੀ ਸਿਆਸੀ ਸਮੀਕਰਨ ਬਣੇ …

Read More »

ਜੀ-20: ਭਾਰਤ ਨਹੀਂ ਆਉਣਗੇ ਪੂਤਿਨ

ਮਾਸਕੋ, 25 ਅਗਸਤ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਨਿੱਜੀ ਤੌਰ ’ਤੇ ਹਿੱਸਾ ਨਹੀਂ ਲੈਣਗੇ। ਕਰੈਮਲਿਨ ਪ੍ਰਸ਼ਾਸਨ ਨੇ ਅੱਜ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਪੂਤਿਨ ‘ਰੁਝੇ’ ਹੋਏ ਹਨ ਅਤੇ ਉਨ੍ਹਾਂ ਦਾ ਮੁੱਖ ਧਿਆਨ ਯੂਕਰੇਨ ਵਿੱਚ ‘ਵਿਸ਼ੇਸ਼ ਫੌਜੀ ਆਪਰੇਸ਼ਨ’ ’ਤੇ ਕੇਂਦਰਿਤ …

Read More »

‘ਦੇਸ਼ ਤਾਂ ਬਚਾਅ ਲਿਆ ਪਰ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾਅ ਸਕਿਆ’

ਇੰਫਾਲ, 21 ਜੁਲਾਈ ਮਨੀਪੁਰ ਵਿੱਚ ਨਗਨ ਕਰ ਕੇ ਘੁਮਾਈਆਂ ਗਈਆਂ ਦੋ ਔਰਤਾਂ ਵਿੱਚ ਇੱਕ ਦਾ ਪਤੀ ਸਾਬਕਾ ਫੌਜੀ ਹੈ ਜਿਸ ਨੇ ਕਾਰਗਿਲ ਜੰਗ ਲੜੀ ਸੀ। ਉਸ ਨੂੰ ਇਸ ਗੱਲ ਦਾ ਝੋਰਾ ਹੈ ਕਿ ਉਸ ਨੇ ਆਪਣੇ ਦੇਸ਼ ਨੂੰ ਤਾਂ ਮਹਿਫੂਜ਼ ਕਰ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ …

Read More »

ਰੂਸ: ਵੈਗਨਰ ਦਾ ਮੁਖੀ ਪ੍ਰਿਗੋਜ਼ਿਨ ਗਾਇਬ, ਪੂਤਿਨ ਨੇ ਕਿਹਾ,‘ਉਸ ਬਾਰੇ ਮੈਨੂੰ ਨਹੀਂ ਪਤਾ’

ਮਾਸਕੋ, 27 ਜੂਨ ਰੂਸ ਵਿੱਚ ਬਗਾਵਤ ਕਰਨ ਵਾਲੇ ਨਿੱਜੀ ਫ਼ੌਜ ਵੈਗਨਰ ਦੇ ਨੇਤਾ ਯੇਵਗੇਨੀ ਪ੍ਰਿਗੋਜ਼ਿਨ ‘ਗਾਇਬ’ ਹੈ ਤੇ ਕਿਸੇ ਨੂੰ ਨਹੀਂ ਪਤਾ ਉਹ ਇਸ ਵੇਲ ਕਿਥੇ ਤੇ ਕਿਸ ਹਾਲ ਵਿੱਚ ਹੈ। ਕ੍ਰੈਮਲਿਨ ਨੇ ਕਿਹਾ ਹੈ ਕਿ ਪ੍ਰਿਗੋਜ਼ਿਨ ਨੂੰ ਗੁਆਂਢੀ ਬੇਲਾਰੂਸ ਵਿੱਚ ਜਲਾਵਤਨ ਕੀਤਾ ਜਾਵੇਗਾ ਪਰ ਨਾ ਤਾਂ ਉਸ ਨੇ ਅਤੇ …

Read More »

ਕਰਨਾਟਕ: ਪਤੀ ਨੇ ਪਤਨੀ ਦੇ ‘ਪ੍ਰੇਮੀ’ ਨੂੰ ਜ਼ਖ਼ਮੀ ਕਰਕੇ ਉਸ ਦਾ ਖੂਨ ਪੀਤਾ

ਚਿੱਕਬੱਲਾਪੁਰਾ (ਕਰਨਾਟਕ), 26 ਜੂਨ ਇਸ ਜ਼ਿਲ੍ਹੇ ਦੇ ਚਿੰਤਾਮਣੀ ਤਾਲੁਕ ਵਿੱਚ ਪਤੀ ਨੇ ਆਪਣੀ ਪਤਨੀ ਦੇ ਕਥਿਤ ਪ੍ਰੇਮੀ ਦਾ ਗਲਾ ਵੱਢ ਕੇ ਉਸ ਦਾ ਖੂਨ ਪੀਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵਾਰਦਾਤ ਬਾਰੇ ਪਤਾ ਲੱਗਣ ‘ਤੇ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ …

Read More »

ਲੰਡਨ: ਪਤਨੀ ਤੋਂ ਬਗ਼ੈਰ ਪਿਤਾ ਦੇ ਤਾਜਪੋਸ਼ੀ ਸਮਾਗਮ ’ਚ ਪੁੱਜਿਆ ਸ਼ਹਿਜ਼ਾਦਾ ਹੈਰੀ

ਲੰਡਨ, 6 ਮਈ ਸਮਰਾਟ ਚਾਰਲਸ III ਦੇ ਛੋਟੇ ਪੁੱਤਰ ਪ੍ਰਿੰਸ ਹੈਰੀ ਨੇ ਅੱਜ ਆਪਣੀ ਪਤਨੀ ਮੇਘਨ ਤੋਂ ਬਗ਼ੈਰ ਵੈਸਟਮਿੰਸਟਰ ਐਬੇ ਵਿਖੇ ਆਪਣੇ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਹਾਲਾਂਕਿ ਉਸ ਨੂੰ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਦੇ ਪਿੱਛੇ ਤੀਜੀ ਕਤਾਰ ਵਾਲੀ ਸੀਟ ਮਿਲੀ। ਅਪਰੈਲ ਦੇ ਸ਼ੁਰੂ ਤੱਕ ਅਸਪਸ਼ਟ ਸੀ ਕੀ …

Read More »