Home / Tag Archives: ਨਜਰ

Tag Archives: ਨਜਰ

ਨਾਭਾ ਜੇਲ੍ਹ ’ਚੋਂ ਬਾਹਰ ਆਏ ਖਹਿਰਾ ਨੇ ਕਿਹਾ,‘ਮੇਰੇ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ’

ਜੈਸਮੀਨ ਭਾਰਦਵਾਜ ਨਾਭਾ, 15 ਜਨਵਰੀ ਕਪੂਰਥਲਾ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਅੱਜ ਸ਼ਾਮ ਨਾਭਾ ਜੇਲ੍ਹ ਵਿਚੋਂ ਰਿਹਾਈ ਮਿਲੀ। ਬਾਹਰ ਆਉਂਦਿਆਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਉਨ੍ਹਾਂ ਦੇ ਕਮਰੇ ਵਿੱਚ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਦੀ …

Read More »

9 ਮਹੀਨਿਆਂ ਮਗਰੋਂ ਸਾਹਿਤਕ ਸਮਾਗਮ ’ਚ ਨਜ਼ਰ ਆਏ ਸਲਮਾਨ ਰਸ਼ਦੀ

ਨਿਊਯਾਰਕ, 19 ਮਈ ਨੌਂ ਮਹੀਨੇ ਪਹਿਲਾਂ ਜਾਨਲੇਵਾ ਹਮਲੇ ਵਿੱਚ ਵਾਲ-ਵਾਲ ਬਚਣ ਵਾਲੇ ਸਲਮਾਨ ਰਸ਼ਦੀ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਏ ਹਨ। ਉਹ ਸਾਹਿਤਕ ਅਤੇ ਆਜ਼ਾਦ ਪ੍ਰਗਟਾਵੇ ਦੀ ਸੰਸਥਾ ‘ਪੈਨ ਅਮਰੀਕਾ’ ਦੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਏ। ਉਹ ਇਸ ਸੰਸਥਾ ਦੇ ਪ੍ਰਧਾਨ ਰਹਿ ਚੁੱਕੇ ਹਨ। ਗੂੜ੍ਹੇ ਰੰਗ ਦੀ ਜੈਕੇਟ ਅਤੇ …

Read More »

ਅਸਾਮ ਵਿੱਚ ਵੀ ਨਜ਼ਰ ਆਇਆ ਸਾਲ ਦਾ ਆਖਰੀ ਚੰਨ ਗ੍ਰਹਿਣ

ਗੁਹਾਟੀ, 8 ਨਵੰਬਰ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਅਸਾਮ ਵਿੱਚ ਵੀ ਮੰਗਲਵਾਰ ਨੂੰ ਇਸ ਵਰ੍ਹੇ ਦਾ ਆਖਰੀ ਚੰਨ ਗ੍ਰਹਿਣ ਦੇਖਿਆ ਗਿਆ। ਗੁਹਾਟੀ ਤਾਰਾਮੰਡਲ ਦੇ ਕਿਊਰੇਟਰ ਬਾਬੁਲ ਬੋਰਾ ਨੇ ਕਿਹਾ ਕਿ ਗੁਹਾਟੀ ਵਿੱਚ ਚੰਨ ਸ਼ਾਮ 4.34 ‘ਤੇ ਨਜ਼ਰ ਆਇਆ ਜਦੋਂਕਿ ਗ੍ਰਹਿਣ ਲੱਗਣ ਦਾ ਸਮਾਂ ਦੁਪਹਿਰ 2.39 ਵਜੇ ਸੀ। ਪੂਰਨ ਚੰਨ ਗ੍ਰਹਿਣ …

Read More »

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਸਿਆਸਤਦਾਨ ਇੱਕ ਵਾਰ ਫੇਰ ਅਸਲ ਮੁੱਦਿਆਂ ਤੋਂ ਅੱਖਾਂ ਮੀਟ ਕੇ , ਵੋਟਰਾਂ ਨੂੰ ਸਾਹ ਸਤ ਹੀਣ ਮੁੱਦਿਆਂ ਦੀਆਂ ਚੋਰ ਭਲਾਈਆਂ ਦੇਣ ਦੇ ਯਤਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਕਿਸਾਨੀ ਸੰਘਰਸ਼ ਅਤੇ ਮੋਰਚੇ ਦੀ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕਿਸਾਨ ਆਗੂ ਇਹ ਗੱਲ ਸਮਝ …

Read More »

ਪੁਤਿਨ-ਬਾਇਡੇਨ ਦੀ 16 ਜੂਨ ਨੂੰ ਜਿਨੇਵਾ ‘ਚ ਹੋ ਰਹੀ ਮੁਲਾਕਾਤ ਦੁਨੀਆ ਦੀਆਂ ਨਜਰਾਂ ‘ਚ

ਪੁਤਿਨ-ਬਾਇਡੇਨ ਦੀ 16 ਜੂਨ ਨੂੰ ਜਿਨੇਵਾ ‘ਚ ਹੋ ਰਹੀ ਮੁਲਾਕਾਤ ਦੁਨੀਆ ਦੀਆਂ ਨਜਰਾਂ ‘ਚ

ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡੇਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਜਿਨੇਵਾ ਵਿਚ ਮੁਲਾਕਾਤ ਕਰ ਰਹੇ ਹਨ। ਬਾਈਡਨ ਅਤੇ ਪੁਤਿਨ ਦੀ ਮੀਟਿੰਗ ਨੂੰ ਲੈ ਕੇ ਕਈ ਹਫਤਿਆਂ ਤੋਂ ਕਿਆਸ ਲਾਏ ਜਾ ਰਹੇ ਸਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਸਾਰੇ …

Read More »

ਭਾਰਤ-ਚੀਨ ਦੀਆਂ ਫ਼ੌਜਾਂ ਪਿੱਛੇ ਹਟਣ ’ਤੇ ਨਜ਼ਰ ਰੱਖ ਰਹੇ ਹਾਂ: ਅਮਰੀਕਾ

ਭਾਰਤ-ਚੀਨ ਦੀਆਂ ਫ਼ੌਜਾਂ ਪਿੱਛੇ ਹਟਣ ’ਤੇ ਨਜ਼ਰ ਰੱਖ ਰਹੇ ਹਾਂ: ਅਮਰੀਕਾ

ਵਾਸ਼ਿੰਗਟਨ, 23 ਫਰਵਰੀ ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਵੱਲੋਂ ਅਸਲ ਕੰਟਰੋਲ ਰੇਖਾ (ਐਲਏਸੀ) ਤੋਂ ਆਪੋ-ਆਪਣੀਆਂ ਫ਼ੌਜਾਂ ਵਾਪਸ ਸੱਦਣ ਦੀ ਰਿਪੋਰਟ ‘ਤੇ ਉਹ ਨੇੜਿਓਂ ਨਜ਼ਰ ਰੱਖ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਣਾਅ ਘਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਦਾ ਉਹ ਸਵਾਗਤ ਕਰਦੇ ਹਨ। ਵਿਦੇਸ਼ ਵਿਭਾਗ …

Read More »

ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਪੇਈਚਿੰਗ, 20 ਜਨਵਰੀ ਚੀਨ ਦੇ ਸਭ ਤੋਂ ਅਮੀਰਾਂ ‘ਚ ਗਿਣਿਆ ਜਾਂਦਾ ਕਾਰੋਬਾਰੀ ਜੈਕ ਮਾ ਕਰੀਬ ਢਾਈ ਮਹੀਨਿਆਂ ਦੀ ਖਾਮੋਸ਼ੀ ਮਗਰੋਂ ਅੱਜ ਆਨਲਾਈਨ ਵੀਡੀਓ ਰਾਹੀਂ ਸਾਹਮਣੇ ਆਇਆ। ਅਲੀਬਾਬਾ ਗਰੁੱਪ ਦੇ ਮੁਖੀ ਨੇ 50 ਸੈਕਿੰਡ ਦੇ ਵੀਡੀਓ ਦੌਰਾਨ ਆਪਣੀ ਫਾਊਂਡੇਸ਼ਨ ਵੱਲੋਂ ਸਮਰਥਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਪਰ ਉਸ ਨੇ ਆਪਣੇ ਗਾਇਬ ਰਹਿਣ …

Read More »