BJP MLA Arvind Bellad ਭਾਰਤ ਦੀ ਕੇਂਦਰ ਸਰਕਾਰ ਵੱਲੋਂ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਉਣ ਲਈ ਵਿੱਢੇ ਮਿਸ਼ਨ ਤੇ ਖਾਰਕੀਵ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮ੍ਰਿਤਕ ਦੇਹ ਲਿਆਉਣ ਲਈ ਕੀਤੀ ਜਾ ਰਹੀ ਚਾਰਾਜੋਈ ਦਰਮਿਆਨ ਕਰਨਾਟਕ ਨਾਲ ਸਬੰਧਤ ਭਾਜਪਾ ਵਿਧਾਇਕ ਅਰਵਿੰਦ ਬੈੱਲਾਡ …
Read More »ਫਟਾਫਟ ਟੈਂਕ ਫੁਲ ਕਰਵਾ ਲਓ, ਮੋਦੀ ਸਰਕਾਰ ਦਾ ਚੋਣ ਆਫਰ ਖਤਮ ਹੋ ਰਿਹੈ
ਨਵੀਂ ਦਿੱਲੀ, 5 ਮਾਰਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਾ ਹੋਣ ‘ਤੇ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ‘ਤੇ ਤਨਜ਼ ਕਸਦਿਆਂ ਕਿਹਾ ਕਿ ‘ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਮੋਦੀ …
Read More »ਦੇਸ਼ ਦੇ ਵਧੀਕ ਸਾਲਿਸਟਰ ਜਨਰਲ ਅਮਨ ਲੇਖੀ ਨੇ ਅਸਤੀਫ਼ਾ ਦਿੱਤਾ
ਨਵੀਂ ਦਿੱਲੀ, 4 ਮਾਰਚ ਸੀਨੀਅਰ ਵਕੀਲ ਅਮਨ ਲੇਖੀ ਨੇ ਅੱਜ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੂੰ ਸੰਬੋਧਿਤ ਦੋ ਲਾਈਨਾਂ ਵਾਲੇ ਪੱਤਰ ਵਿੱਚ ਲੇਖੀ ਨੇ ਕਿਹਾ ਕਿ ਉਹ ਤੁਰੰਤ ਸੁਪਰੀਮ ਕੋਰਟ ਵਿੱਚ ਵਧੀਕ ਸਾਲਿਸਟਰ ਜਨਰਲ ਦੇ ਅਹੁਦੇ ਤੋਂ …
Read More »Apple ਨੇ ਰੂਸ ਵਿੱਚ ਬੰਦ ਕੀਤੀ ਆਈਫੋਨ ਦੀ ਸਪਲਾਈ
ਐਪ ਸਟੋਰ ਤੋਂ ਹਟਾਏ ਐਪਸ, ਰੂਸੀ ਨਿਊਜ਼ ਐਪਸ RTਅਤੇ Sputnik ਨੂੰ ਐਪ ਸਟੋਰ ਤੋਂ ਹਟਾਇਆ ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਕਾਰ ਐਪਲ ਨੇ ਰੂਸ ਖਿਲਾਫ ਕਾਰਵਾਈ ਕਰਦਿਆਂ ਰੂਸ ਵਿਚ ਸਾਰੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਦਾ ਲਗਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਐਪਲ ਨੇ ਰੂਸੀ ਨਿਊਜ਼ ਐਪਸ …
Read More »ਯੂਕਰੇਨੀ ਫੌਜ ਦਾ ਦਾਅਵਾ- ਮਾਰੇ ਗਏ 9000 ਰੂਸੀ ਫੌਜੀ
ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ ਨੌਂ ਹਜ਼ਾਰ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੀ ਫੌਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਇੱਕ ਦਿਨ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਸਵੀਕਾਰ ਕੀਤਾ ਸੀ ਕਿ ਯੂਕਰੇਨ ਨਾਲ …
Read More »ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ
ਦਵਿੰਦਰ ਸਿੰਘ ਸੋਮਲ ਰਸ਼ੀਆ ਨੂੰ ਹਫਤੇ ਬਾਅਦ ਜਦੋ ਦੀ ਜੰਗ ਸ਼ੁਰੂ ਉਸ ਸਮੇ ਤੋ ਬਾਅਦ ਪਹਿਲੀ ਕਾਮਯਾਬੀ ਸ਼ਹਿਰ ਖਾਰਸੇਨ ਤੇ ਕਾਬਿਜ ਹੋਕੇ ਮਿਲੀ ਹੈ। ਰਸ਼ੀਆ ਦਾ ਦਾਅਵਾ ਹੈ ਕੇ ਦੱਖਣੀ ਯੁਕਰੇਨ ਦਾ ਬੰਦਰਗਾਹ ਵਾਲਾ ਸ਼ਹਿਰ ਖੇਰਸਨ ਪੂਰੀ ਤਰਾ ਉਹਨਾਂ ਦੇ ਕਾਬੂ ਵਿੱਚ ਹੈ। ਬੀਤੀ ਰਾਤ ਖੇਰਸਨ ਦੇ ਮੇਅਰ ਨੇ ਰਸ਼ੀਅਨ …
Read More »ਏਅਰ ਫੋਰਸ ਦੇ ਚਾਰ ਸੀ-17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ
ਨਵੀਂ ਦਿੱਲੀ, 2 ਮਾਰਚ ਭਾਰਤੀ ਏਅਰ ਫੋਰਸ ਦੇ ਚਾਰ ਸੀ-17 ਜਹਾਜ਼ ਯੂਕਰੇਨ ਤੋਂ ਲਗਪਗ 800 ਲੋਕਾਂ ਨੂੰ ਲੈ ਕੇ ਵੀਰਵਾਰ ਨੂੰ ਇੱਥੇ ਹਿੰਡਨ ਹਵਾਈ ਅੱਡੇ ‘ਤੇ ਪੁੱਜਣਗੇ। ਭਾਰਤ ਆਪਣੇ ਨਾਗਰਿਕਾਂ ਨੂੰ ਯੂਕਰੇਨ ਦੇ ਪੱਛਮੀ ਗੁਆਂਢੀ ਮੁਲਕਾਂ ਜਿਵੇਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਬਾਹਰ ਕੱਢ ਰਿਹਾ ਹੈ, ਕਿਉਂਕਿ …
Read More »ਰੂਸ ਨੇ ਕੀਤੀ ਹਵਾ ਵਿੱਚੋਂ ਆਕਸੀਜਨ ਘਟਾਉਣ ਵਾਲੇ ਹਥਿਆਰ ਦੀ ਵਰਤੋਂ
ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਅਨੁਸਾਰ ਯੁੱਧ ਦੇ ਪੰਜਵੇਂ ਦਿਨ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ ਹੈ। ਯੂਕਰੇਨ ਦੀ ਰਾਜਦੂਤ ਨੇ ਪੱਤਰਕਾਰਾਂ ਨੂੰ ਕਿਹਾ, “ਰੂਸ ਨੇ ਵੈਕਿਊਮ ਬੰਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਕੰਵੈਂਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ।” ਥਰਮੋਬੈਰਿਕ …
Read More »ਜਿਸ ਦਾ ਡਰ ਸੀ ਉਹ ਹੋ ਗਿਆ: ਯੂਕਰੇਨ ਦੇ ਖਾਰਕੀਵ ’ਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 1 ਮਾਰਚ ਅੱਜ ਸਵੇਰੇ ਯੂਕਰੇਨ ਦੇ ਖਾਰਕੀਵ ‘ਚ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਟਵੀਟ ਵਿੱਚ ਅਰਿੰਦਮ ਬਾਗਚੀ ਨੇ ਲਿਖਿਆ,’ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ …
Read More »ਅਮਰੀਕਾ ਨੇ ਜਾਸੂਸੀ ਦੇ ਦੋਸ਼ ’ਚ 12 ਰੂਸੀ ਦੂਤਾਂ ਨੂੰ ਦੇਸ਼ ’ਚੋਂ ਕੱਢਣ ਦਾ ਐਲਾਨ ਕੀਤਾ
ਸੰਯੁਕਤ ਰਾਸ਼ਟਰ, 1 ਮਾਰਚ ਸੰਯੁਕਤ ਰਾਸ਼ਟਰ ਨੇ ਸੰਯੁਕਤ ਰਾਸ਼ਟਰ ਵਿਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿਚ ਸ਼ਾਮਲ ‘ਖੁਫੀਆ ਅਧਿਕਾਰੀ’ ਹੋਣ ਦੇ ਦੋਸ਼ ਵਿਚ ਦੇਸ਼ ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਪੰਜਵੇਂ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। …
Read More »
Asian Tribune Your Multilingual Newspaper covering World and local news News