Home / Punjabi News / ਯੂਕਰੇਨੀ ਫੌਜ ਦਾ ਦਾਅਵਾ- ਮਾਰੇ ਗਏ 9000 ਰੂਸੀ ਫੌਜੀ

ਯੂਕਰੇਨੀ ਫੌਜ ਦਾ ਦਾਅਵਾ- ਮਾਰੇ ਗਏ 9000 ਰੂਸੀ ਫੌਜੀ

ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ ਨੌਂ ਹਜ਼ਾਰ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੀ ਫੌਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਇੱਕ ਦਿਨ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਸਵੀਕਾਰ ਕੀਤਾ ਸੀ ਕਿ ਯੂਕਰੇਨ ਨਾਲ ਸੰਘਰਸ਼ ਵਿੱਚ ਉਨ੍ਹਾਂ ਦੇ 498 ਸੈਨਿਕ ਮਾਰੇ ਗਏ ਹਨ ਅਤੇ 1597 ਜ਼ਖਮੀ ਹੋਏ ਹਨ। ਯੂਕਰੇਨ ਦੀ ਫੌਜ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਰੂਸ ਦੇ ਸੈਨਿਕ – 9,000 ਮਾਰੇ ਗਏ ਹਨ, ਟੈਂਕ – 217 ,ਬੀਬਐੱਮ – 900, ਆਰਟੀਲਰੀ (ਤੋਪ) ਸਿਸਟਮ – 90, ਐੱਮਐੱਲਆਰਐੱਸ – 42,,ਹਵਾਈ ਰੱਖਿਆ ਦੇ ਉਪਕਰਨ – 11,ਹਵਾਈ ਜਹਾਜ਼ – 30,,ਹੈਲੀਕਾਪਟਰ- 31 ਨਸ਼ਟ ਕਰ ਦਿੱਤੇ ਗਏ ਹਨ ।

The post ਯੂਕਰੇਨੀ ਫੌਜ ਦਾ ਦਾਅਵਾ- ਮਾਰੇ ਗਏ 9000 ਰੂਸੀ ਫੌਜੀ first appeared on Punjabi News Online.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …