Home / Punjabi News / ਕੁੰਭ: ਹਰਿਦੁਆਰ ’ਚ ਚੁੱਬੀ ਲਾਉਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ

ਕੁੰਭ: ਹਰਿਦੁਆਰ ’ਚ ਚੁੱਬੀ ਲਾਉਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ

ਕੁੰਭ: ਹਰਿਦੁਆਰ ’ਚ ਚੁੱਬੀ ਲਾਉਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ

ਦੇਹਰਾਦੂਨ, 25 ਜਨਵਰੀ

ਹਰਿਦੁਆਰ ‘ਚ ਲੱਗਣ ਵਾਲੇ ਅਗਾਮੀ ਕੁੰਭ ਮੇਲੇ ‘ਚ ਇਸ਼ਨਾਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਗੰਗਾ ਵਿੱਚ ਚੁੱਬੀ ਲਾਉਣ ਤੋਂ ਪਹਿਲਾਂ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਵਿਖਾਉਣੀ ਹੋਵੇਗੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਰਟੀਆਰ-ਪੀਸੀਆਰ ਟੈਸਟ ਦੀ ਇਹ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ। ਆਰਟੀਆਰ-ਪੀਸੀਆਰ ਟੈਸਟ ਕੋਵਿਡ-19 ਦੀ ਮਾਰ ਹੇਠ ਆਉਣ ਵਾਲੇ ਮਰੀਜ਼ ਦੀ ਪਛਾਣ ਲਈ ਕੀਤਾ ਜਾਂਦਾ ਹੈ। -ਪੀਟੀਆਈ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …