Home / Tag Archives: ਚਪਅਨਸ਼ਪ

Tag Archives: ਚਪਅਨਸ਼ਪ

ਹੁਣ ਪਟਿਆਲਾ ’ਚ ਹੋਵੇਗੀ ਅੰਡਰ-15 ਤੇ ਅੰਡਰ-20 ਕੌਮੀ ਕੁਸ਼ਤੀ ਚੈਂਪੀਅਨਸ਼ਿਪ

ਨਵੀਂ ਦਿੱਲੀ, 8 ਫਰਵਰੀ ਅੰਡਰ-15 ਅਤੇ ਅੰਡਰ-20 ਕੌਮੀ ਕੁਸ਼ਤੀ ਚੈਂਪੀਅਨਸ਼ਿਪ ਹੁਣ 28 ਫਰਵਰੀ ਤੋਂ ਪਟਿਆਲਾ ਵਿਖੇ ਕਰਵਾਈ ਜਾਵੇਗੀ। ਭਾਰਤੀ ਕੁਸ਼ਤੀ ਮਹਾਸੰਘ ਦੇ ਸੰਚਾਲਨ ਲਈ ਬਣੀ ਐਡਹਾਕ ਕਮੇਟੀ ਨੇ ਅੱਜ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਇਹ ਮੁਕਾਬਲਾ ਗਵਾਲੀਅਰ ਵਿੱਚ 11 ਤੋਂ 17 ਫਰਵਰੀ ਦਰਮਿਆਨ ਕਰਵਾਇਆ ਜਾਣਾ ਸੀ ਪਰ ਸਮੇਂ ਦੀ …

Read More »

ਭਾਰਤੀ ਕੁਸ਼ਤੀ ਸੰਘ ਵੱਲੋਂ 28 ਜਨਵਰੀ ਤੋਂ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ

ਨਵੀਂ ਦਿੱਲੀ, 22 ਦਸੰਬਰ ਭਾਰਤੀ ਕੁਸ਼ਤੀ ਸੰਘ (ਡਬਲਿਊਐੱਫਆਈ) ਦੀ ਨਵ-ਨਿਯੁਕਤ ਟੀਮ ਨੇ ਅੱਜ ਆਲਮੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੂੰ ਪੱਤਰ ਲਿਖ ਕੇ ਡਬਲਿਊਐੱਫਆਈ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਭਾਰਤੀ ਕੁਸ਼ਤੀ ਸੰਘ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਕਿ ਉਸ ਵੱਲੋਂ ਅਗਲੇ ਸਾਲ 28 ਜਨਵਰੀ ਤੋਂ ਮਹਾਰਾਸ਼ਟਰ …

Read More »

ਪੰਜਾਬ ਨੇ ਹਰਿਆਣਾ ਨੂੰ ਹਰਾ ਕੇ ਪੁਰਸ਼ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਜਿੱਤੀ

ਚੇਨੱਈ, 28 ਨਵੰਬਰ ਪੰਜਾਬ ਨੇ ਪਿਛਲੇ ਚੈਂਪੀਅਨ ਨੂੰ ਪੈਨਲਟੀ ਸ਼ੁੂਟਆਊਟ ’ਚ ਹਰਾ ਕੇ ਮੰਗਲਵਾਰ ਨੂੰ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਪੰਜਾਬ ਅਤੇ ਹਰਿਆਣਾ ਦਾ ਸਕੋਰ ਨਿਰਧਾਰਤ ਸਮੇਂ ਤਕ 2-2 ’ਤੇ ਬਰਾਬਰ ਸੀ। ਪੰਜਾਬ ਨੇ ਸ਼ੂਟਆਊਟ ’ਚ 9.8 ਨਾਲ ਜਿੱਤ ਦਰਜ ਕੀਤੀ। ਪੰਜਾਬ ਲਈ ਹਰਜੀਤ ਸਿੰਘ ਨੇ 13ਵੇਂ ਮਿੰਟ …

Read More »

ਭਾਰਤ ਵੱਲੋਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ

ਨਵੀਂ ਦਿੱਲੀ, 23 ਨਵੰਬਰ ਭਾਰਤ ਨੇ ਸ਼ੁੱਕਰਵਾਰ ਤੋਂ ਆਰਮੇਨੀਆ ਦੇ ਯੇਰੇਵਾਨ ’ਚ ਸ਼ੁਰੂ ਹੋ ਰਹੀ ਆਈਬੀਏ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਚਾਰ ਦਸੰਬਰ ਤਕ ਚੱਲਣ ਵਾਲੀ ਚੈਂਪੀਅਨਸ਼ਿਪ ’ਚ 26 ਭਾਰ ਵਰਗ ਦੇ 448 ਮੁੱਕੇਬਾਜ਼ ਹਿੱਸਾ ਲੈਣਗੇ। ਟੀਮ ਵਿੱਚ ਲਏ ਗਏ ਖਿਡਾਰੀਆਂ ’ਚ ਲੜਕਿਆਂ …

Read More »

ਪੀਐੱਨਬੀ ਮੈਟਲਾਈਫ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਜਲੰਧਰ, 1 ਨਵੰਬਰ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਪੰਜ ਦਿਨਾ ਪੀਐੱਨਬੀ ਮੈੱਟਲਾਈਫ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਤਿਿਨ ਖੰਨਾ ਨੇ ਆਰੰਭ ਕੀਤਾ। ਟੂਰਨਾਮੈਂਟ ਬਾਰੇ ਦੱਸਦਿਆਂ ਚੀਫ਼ ਰੈਫਰੀ ਰਵੀ ਚੌਹਾਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਲਗਭਗ …

Read More »

ਭਾਰਤ ਦੇ ਲੌਂਗ ਜੰਪਰ ਜੇਸਵਿਨ ਐਲਡਰਿਨ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ

ਬੁਡਾਪੈਸਟ, 23 ਅਗਸਤ ਕੌਮੀ ਰਿਕਾਰਡ ਧਾਰਕ ਲੰਬੀ ਛਾਲ ਮਾਰਨ ਵਾਲੇ ਜੇਸਵਿਨ ਐਲਡਰਿਨ ਨੇ ਆਪਣੀ ਪਹਿਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਸ ਦਾ ਸਾਥੀ ਮੁਰਲੀ ਸ੍ਰੀਸ਼ੰਕਰ ਅੱਜ ਇੱਥੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ ਹੋ ਗਿਆ। ਐਲਡਰਿਨ, ਜਿਸ ਨੇ ਮਾਰਚ ਵਿੱਚ 8.42 ਮੀਟਰ ਨਾਲ …

Read More »

ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ’ਚ ਭਾਰਤ ਨੂੰ ਚਾਂਦੀ ਦਾ ਤਮਗਾ: ਮਾਨਸਾ ਦੇ ਜੋਸ਼ਨੂਰ ਨੂੰ ਮੁੱਖ ਮੰਤਰੀ ਵੱਲੋਂ ਵਧਾਈ

ਜੋਗਿੰਦਰ ਸਿੰਘ ਮਾਨ ਮਾਨਸਾ, 30 ਅਗਸਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੀ ਜੂਨੀਅਰ ਵਾਲੀਬਾਲ ਟੀਮ ਨੂੰ ਬਹਿਰੀਨ ‘ਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ‘ਤੇ ਟਵੀਟ ਰਾਹੀਂ ਮੁਬਾਰਕਬਾਦ ਦਿੱਤੀ ਹੈ। ਇਸ ਟੀਮ ਵਿੱਚ ਪੰਜਾਬ ਦੇ ਇਕਲੌਤੇ ਖਿਡਾਰੀ ਜੋਸ਼ਨੂਰ ਢੀਂਡਸਾ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੇ …

Read More »