Home / Tag Archives: ਖਦਸ਼

Tag Archives: ਖਦਸ਼

ਹਾਥਰਸ ਦੇ ਸਤਿਸੰਗ ਵਿੱਚ ਭਗਦੜ ਮਚੀ; 30 ਮੌਤਾਂ ਦਾ ਖਦਸ਼ਾ

ਲਖਨਊ, 2 ਜੁਲਾਈ ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਮਚ ਗਈ ਜਿਸ ਕਾਰਨ 30 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਪਰ ਇਸ ਸਬੰਧੀ ਹਾਲੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ …

Read More »

ਤੂਫ਼ਾਨ ‘ਆਸਨੀ’ ਦੇ ਪੂਰਬੀ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ ਘਟਿਆ

ਭੁਬਨੇਸ਼ਵਰ, 8 ਮਈ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਹਿੱਸੇ ‘ਤੇ ਬਣੇ ਗਹਿਰੇ ਦਬਾਅ ਕਾਰਨ ਚੱਕਰਵਾਤੀ ਤੂਫ਼ਾਨ ‘ਆਸਨੀ’ ਪਿਛਲੇ 6 ਘੰਟਿਆਂ ਦੌਰਾਨ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ-ਉੱਤਰ ਪੱਛਮ ਵੱਲ ਵੱਧ ਰਿਹਾ ਹੈ। ਅੱਜ ਸਵੇਰੇ ਇਹ ਨਿਕੋਬਾਰ ਟਾਪੂ ਤੋਂ 450 ਕਿਲੋਮੀਟਰ, ਪੋਰਟ ਬਲੇਅਰ ਤੋਂ ਪੱਛਮ ਵੱਲ 380 ਕਿਲੋਮੀਟਰ ਤੇ …

Read More »

ਯੋਰਪ ਜਾ ਰਹੇ 130 ਪਰਵਾਸੀਆਂ ਦੇ ਲਿਬੀਆ ਤੱਟ ਨੇੜੇ ਡੁੱਬਣ ਦਾ ਖਦਸ਼ਾ

ਯੋਰਪ ਜਾ ਰਹੇ 130 ਪਰਵਾਸੀਆਂ ਦੇ ਲਿਬੀਆ ਤੱਟ ਨੇੜੇ ਡੁੱਬਣ ਦਾ ਖਦਸ਼ਾ

ਕਾਹਿਰਾ, 23 ਅਪਰੈਲ ਲਿਬੀਆ ਦੇ ਤੱਟ ਨੇੜੇ ਭੂ-ਮੱਧ ਸਾਗਰ ‘ਚ ਇੱਕ ਬੇੜਾ ਡੁੱਬਣ ਕਾਰਨ 100 ਤੋਂ ਵੱਧ ਪਰਵਾਸੀਆਂ ਦੀ ਮੌਤ ਹੋਣ ਜਾਣ ਦਾ ਖਦਸ਼ਾ ਹੈ ਜੋ ਯੋਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਗੈਰ ਸਰਕਾਰੀ ਸੰਗਠਨ ਐੱਸਓਐੱਸ ਮੈਡੀਟੇਰੇਨੀ ਨੇ ਲੰਘੀ ਦੇਰ ਰਾਤ ਦੱਸਿਆ ਕਿ ਰਬੜ ਦੀ ਬੇੜੀ ਦਾ ਮਲਬਾ ਸਮੁੰਦਰ …

Read More »

ਮਹਾਰਾਸ਼ਟਰ ’ਚ ਅਗਲੇ 15 ਦਿਨਾਂ ’ਚ ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ

ਮਹਾਰਾਸ਼ਟਰ ’ਚ ਅਗਲੇ 15 ਦਿਨਾਂ ’ਚ ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ

ਮੁੰਬਈ, 15 ਅਪਰੈਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਗਲੇ ਪੰਦਰਾਂ ਦਿਨਾਂ ਵਿੱਚ ਸੂਬੇ ‘ਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ ਜਤਾਇਆ ਹੈ। ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਮੌਜੂਦਾ ਸਰਗਰਮ ਕੇਸਾਂ ਦੀ ਗਿਣਤੀ 5.64 …

Read More »