Home / Punjabi News / ਯੋਰਪ ਜਾ ਰਹੇ 130 ਪਰਵਾਸੀਆਂ ਦੇ ਲਿਬੀਆ ਤੱਟ ਨੇੜੇ ਡੁੱਬਣ ਦਾ ਖਦਸ਼ਾ

ਯੋਰਪ ਜਾ ਰਹੇ 130 ਪਰਵਾਸੀਆਂ ਦੇ ਲਿਬੀਆ ਤੱਟ ਨੇੜੇ ਡੁੱਬਣ ਦਾ ਖਦਸ਼ਾ

ਕਾਹਿਰਾ, 23 ਅਪਰੈਲ

ਲਿਬੀਆ ਦੇ ਤੱਟ ਨੇੜੇ ਭੂ-ਮੱਧ ਸਾਗਰ ‘ਚ ਇੱਕ ਬੇੜਾ ਡੁੱਬਣ ਕਾਰਨ 100 ਤੋਂ ਵੱਧ ਪਰਵਾਸੀਆਂ ਦੀ ਮੌਤ ਹੋਣ ਜਾਣ ਦਾ ਖਦਸ਼ਾ ਹੈ ਜੋ ਯੋਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਗੈਰ ਸਰਕਾਰੀ ਸੰਗਠਨ ਐੱਸਓਐੱਸ ਮੈਡੀਟੇਰੇਨੀ ਨੇ ਲੰਘੀ ਦੇਰ ਰਾਤ ਦੱਸਿਆ ਕਿ ਰਬੜ ਦੀ ਬੇੜੀ ਦਾ ਮਲਬਾ ਸਮੁੰਦਰ ‘ਚੋਂ ਮਿਲਿਆ ਹੈ। ਬੇੜੀ ‘ਚ ਤਕਰੀਬਨ 130 ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਸੀ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਵੀ ਵਿਅਕਤੀ ਜ਼ਿਊਂਦਾ ਨਹੀਂ ਮਿਲਿਆ। ਮਲਬੇ ਨੇੜੇ ਘੱਟ ਤੋਂ ਘੱਟ ਦਸ ਲਾਸ਼ਾਂ ਮਿਲੀਆਂ ਹਨ। -ਪੀਟੀਆਈ


Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …