Home / Tag Archives: ਕਹਣ

Tag Archives: ਕਹਣ

ਆਈਪੀਐੱਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿਣ ਖ਼ਿਲਾਫ਼ ਕੋਲਕਾਤਾ ’ਚ ਸਿੱਖਾਂ ਨੇ ਭਾਜਪਾ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ

ਕੋਲਕਾਤਾ, 21 ਫਰਵਰੀ 200 ਦੇ ਕਰੀਬ ਸਿੱਖਾਂ ਨੇ ਅੱਜ ਇਥੇ ਭਾਜਪਾ ਦਫ਼ਤਰ ਦੇ ਬਾਹਰ ਆਈਪੀਐੱਸ ਅਧਿਕਾਰੀ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਪ੍ਰਦਰਸ਼ਨ ਕੀਤਾ। ਆਈਪੀਐੱਸ ਅਧਿਕਾਰੀ ਦਾ ਦੋਸ਼ ਹੈ ਕਿ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ‘ਖਾਲਿਸਤਾਨੀ’ ਕਿਹਾ ਸੀ। ਸ਼ੁਭੇਂਦੂ ਅਧਿਕਾਰੀ ਨੇ ਭਾਜਪਾ ਦੇ ਇਕ ਹੋਰ ਆਗੂ ਅਗਨੀਮਿੱਤਰਾ ਪਾਲ ਨਾਲ ਮਿਲ ਕੇ …

Read More »

ਪੂਨੀਆ ਵੱਲੋਂ ਪੁਰਸਕਾਰ ਵਾਪਸ ਕਰਨ ਬਾਰੇ ਖੇਡ ਮੰਤਰੀ ਨੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ

ਬੰਗਲੌਰ, 23 ਦਸੰਬਰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਨੂੰ ਕੁਸ਼ਤੀ ਦੇ ਪ੍ਰਧਾਨ ਚੁਣੇ ਜਾਣ ਦੇ ਵਿਰੋਧ ਵਿੱਚ ਪਦਮਸ੍ਰੀ ਵਾਪਸ ਕਰਨ ਦੇ ਵਿਵਾਦ ਬਾਰੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ। ਸ੍ਰੀ ਠਾਕੁਰ ਨੇ ਇੱਥੇ ਸਾਈ ਸੈਂਟਰ ਵਿਖੇ ਉੱਘੇ ਅਥਲੀਟਾਂ …

Read More »

ਭਾਰਤ ਵਿੱਚ ਰਹਿਣ ਲਈ ‘ਭਾਰਤ ਮਾਤਾ ਕੀ ਜੈ’’ ਕਹਿਣਾ ਜ਼ਰੂਰੀ : ਚੌਧਰੀ

ਹੈਦਰਾਬਾਦ, 14 ਅਕਤੂਬਰ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਰਹਿਣ ਲਈ ‘ਭਾਰਤ ਮਾਤਾ ਕੀ ਜੈ’’ ਕਹਿਣਾ ਜ਼ਰੂਰੀ ਹੈ। ਉਹ ਇਥੇ ਭਾਜਪਾ ਵਲੋਂ ਕਰਵਾਈ ਕਿਸਾਨ ਕਨਵੈਂਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਲੋਕ ਪ੍ਰਤੀਨਿਧਾਂ ਵਲੋਂ ਵਰਤੀ ਜਾਂਦੀ ਭਾਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਉਣ …

Read More »

ਮਿੰਨੀ ਕਹਾਣੀ : ‘ਦਾਗ’

ਮਿੰਨੀ ਕਹਾਣੀ : ‘ਦਾਗ’

ਬਲਵਿੰਦਰ ਸਿੰਘ ਭੁੱਲਰ ਚੋਣਾਂ ਸਿਰ ਤੇ ਆ ਗਈਆਂ ਸਨ, ਸਾਰੀਆਂ ਪਾਰਟੀਆਂ ਉਮੀਦਵਾਰਾਂ ਦੀ ਤਲਾਸ ਕਰਨ ਵਿੱਚ ਰੁਝੀਆਂ ਹੋਈਆਂ ਸਨ। ਧਾਰਮਿਕ ਖਿਆਲਾਂ ਦੇ ਆਧਾਰ ਤੇ ਕੰਮ ਕਰ ਰਹੀ ਇੱਕ ਪਾਰਟੀ ਨੇ ਵੀ ਸੰਭਾਵੀ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਹੋਈਆਂ ਸਨ। ਪ੍ਰੋ: ਬਲਦੇਵ ਸਿੰਘ ਬਹੁਤ ਪੜ੍ਹਿਆ ਲਿਖਿਆ ਤੇ ਇਮਾਨਦਾਰ ਵਿਅਕਤੀ ਸੀ। ਜਦ ਉਹ …

Read More »

ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਨਵੀਂ ਦਿੱਲੀ, 12 ਮਈ ਕੇਂਦਰੀ ਸਿਹਤ ਮੰਤਰਾਲੇ ਨੇ ਨੋਵੇਲ ਕਰੋਨਾਵਾਇਰਸ ਦੇ ਬੀ.1.617 ਮਿਊਟੈਂਟ ਨੂੰ ‘ਭਾਰਤੀ ਕਿਸਮ/ਰੂਪ’ ਦੱਸਣ ‘ਤੇ ਉਜਰ ਜਤਾਉਂਦਿਆਂ ਕਿਹਾ ਕਿ ਇਸ ਗੱਲ ਦਾ ਕੋਈ ਅਧਾਰ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਆਲਮੀ ਸਿਹਤ ਸੰਸਥਾ ਨੇ 32 ਸਫ਼ਿਆਂ ਦੇ ਆਪਣੇ ਦਸਤਾਵੇਜ਼ਾਂ ਵਿੱਚ ਕਦੇ ਵੀ ਵਾਇਰਸ ਦੀ ਇਸ ਵੰਨਗੀ ਲਈ …

Read More »