Home / Tag Archives: ਕਢ (page 2)

Tag Archives: ਕਢ

ਸੂਮੀ ’ਚੋਂ ਕੱਢੇ 700 ਭਾਰਤੀ ਵਿਦਿਆਰਥੀ ਵਿਸ਼ੇਸ਼ ਰੇਲਗੱਡੀ ਰਾਹੀਂ ਪੋਲੈਂਡ ਰਵਾਨਾ, ਵੀਰਵਾਰ ਨੂੰ ਭਾਰਤ ਲਈ ਭਰਨਗੇ ਉਡਾਣ

ਨਵੀਂ ਦਿੱਲੀ, 9 ਮਾਰਚ ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੂਮੀ ਤੋਂ ਕੱਢੇ 700 ਭਾਰਤੀ ਵਿਦਿਆਰਥੀਆਂ ਦਾ ਆਖਰੀ ਵੱਡਾ ਸਮੂਹ ਪੋਲਤਾਵਾ ਤੋਂ ਵਿਸ਼ੇਸ਼ ਰੇਲਗੱਡੀ ਵਿੱਚ ਸਵਾਰ ਹੋ ਗਿਆ ਹੈ ਅਤੇ ਵੀਰਵਾਰ ਨੂੰ ਪੋਲੈਂਡ ਤੋਂ ਭਾਰਤ ਲਈ ਉਡਾਣ ਭਰਨ ਦੀ ਸੰਭਾਵਨਾ ਹੈ। ਵਿਦਿਆਰਥੀ ਕੋਆਰਡੀਨੇਟਰ ਅਨਸ਼ਦ ਅਲੀ ਨੇ ਕਿਹਾ ਕਿ ਟ੍ਰੇਨ ਵਿਦਿਆਰਥੀਆਂ ਨੂੰ ਪੱਛਮੀ …

Read More »

ਡਰ ਵਾਲੀ ਕੰਧ : ਅਫਗਾਨੀਆਂ ਤੋਂ ਡਰਦੇ ਤੁਰਕੀ ਨੇ ਬਾਰਡਰ ਤੇ ਕੱਢੀ ਕੰਧ

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਗੁਆਂਢੀ ਦੇਸ਼ ਲੋਕਾਂ ਦੇ ਪਰਵਾਸ ਬਾਰੇ ਚਿੰਤਤ ਹੋ ਗਏ ਹਨ। ਦਰਅਸਲ, ਅਫਗਾਨਿਸਤਾਨ ਦੇ ਨਾਗਰਿਕ ਕਿਸੇ ਸੁਰੱਖਿਅਤ ਟਿਕਾਣੇ ਦੀ ਭਾਲ ਵਿੱਚ ਕਿਸੇ ਵੀ ਤਰੀਕੇ ਨਾਲ ਦੇਸ਼ ਛੱਡਣਾ ਚਾਹੁੰਦੇ ਹਨ। ਬਹੁਤ ਸਾਰੇ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਈਰਾਨ, ਤੁਰਕੀ ਅਤੇ ਪਾਕਿਸਤਾਨ ਵੱਲ ਭੱਜ ਰਹੇ ਹਨ। ਇਸ ਲਈ ਤੁਰਕੀ …

Read More »

ਸਿਆਹਫਾਮ ਅਮਰੀਕੀ ਜੌਰਜ ਫਲਾਇਡ ਦੀ ਬਰਸੀ ’ਤੇ ਪਰਿਵਾਰ ਨੇ ਕੱਢੀ ਰੈਲੀ

ਮਿਨੀਆਪੋਲਿਸ(ਅਮਰੀਕਾ), 24 ਮਈ ਸਿਆਹਫਾਮ ਅਮਰੀਕੀ ਜੌਰਜ ਫਲਾਇਡ ਤੇ ਪੁਲੀਸ ਕਾਰਵਾਈ ਦੌਰਾਨ ਮਾਰੇ ਗਏ ਹੋਰਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ, ਕਾਰਕੁਨਾਂ ਤੇ ਮਿਨਿਆਪੋਲਿਸ ਦੇ ਨਾਗਰਿਕਾਂ ਨੇ ਅੱਜ ਫਲਾਇਡ ਦੀ ਬਰਸੀ ‘ਤੇ ਇਕ ਰੈਲੀ ਕੱਢੀ। ਸੈਂਕੜੇ ਲੋਕ ਮਿਨੀਆਪੋਲਿਸ ਵਿੱਚ ਉਸ ਅਦਾਲਤ ਦੇ ਬਾਹਰ ਰੈਲੀ ਲਈ ਇਕੱਠੇ ਹੋਏ, ਜਿੱਥੇ ਫਲਾਇਡ ਦੀ ਹੱਤਿਆ ਦੇ ਮਾਮਲੇ …

Read More »

ਪੰਜਾਬ ਸਰਕਾਰ ਨੇ ਨੌਕਰੀਓ ਕੱਢੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਵਾਪਸ ਜੁਆਇਨ ਕਰਵਾਉਣ ਦਾ ਮੌਕਾ ਦਿੱਤਾ

ਜੋਗਿੰਦਰ ਸਿੰਘ ਮਾਨ ਮਾਨਸਾ, 11 ਮਈ ਪੰਜਾਬ ਸਰਕਾਰ ਵੱਲੋਂ ਜਿਹੜੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਵੱਡੀ ਗਿਣਤੀ ਮੁਲਾਜ਼ਮਾਂ ਨੂੰ ਕੱਲ੍ਹ ਨੌਕਰੀ ਤੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਨੂੰ ਅੱਜ ਅੱਜ ਮੁੜ ਡਿਊਟੀ ‘ਤੇ ਹਾਜ਼ਰ ਹੋਣ ਦਾ ਨਵਾਂ ਮੌਕਾ ਦਿੱਤਾ ਗਿਆ ਹੈ। ਡਾਇਰੈਕਟਰ ਵੱਲੋਂ ਜਾਰੀ ਪੱਤਰ ਰਾਹੀਂ ਸਮੂਹ ਜ਼ਿਲ੍ਹਿਆਂ ਦੇ …

Read More »

ਅਮਰੀਕਾ ਨੇ ਰੂਸ ਦੇ 10 ਸਫ਼ੀਰ ਮੁਲਕ ’ਚੋਂ ਕੱਢੇ

ਵਾਸ਼ਿੰਗਟਨ, 15 ਅਪਰੈਲ ਵ੍ਹਾਈਟ ਹਾਊਸ ਨੇ 10 ਰੂਸੀ ਸਫ਼ੀਰਾਂ ਨੂੰ ਮੁਲਕ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਰਾਸ਼ਟਰਪਤੀ ਚੋਣਾਂ ‘ਚ ਦਖ਼ਲ ਅਤੇ ਸੰਘੀ ਸਰਕਾਰ ਦੀਆਂ ਏਜੰਸੀਆਂ ਨੂੰ ਹੈਕ ਕਰਨ ਦੇ ਵਿਰੋਧ ‘ਚ ਕੀਤਾ ਗਿਆ ਹੈ। ਅਮਰੀਕਾ ਨੇ ਪਹਿਲੀ ਵਾਰ ਸਪੱਸ਼ਟ ਤੌਰ ‘ਤੇ ਮੰਨਿਆ ਹੈ ਕਿ ਰੂਸੀ ਖ਼ੁਫ਼ੀਆ ਏਜੰਸੀਆਂ …

Read More »

ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਜਕਾਰਤਾ, 7 ਜਨਵਰੀ ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ‘ਤੇ ਅੱਜ ਸਵੇਰੇ ਜਵਾਲਾਮੁਖੀ ਫੁੱਟਿਆ। ਇਸ ਦੌਰਾਨ ਕਰੀਬ 500 ਤੋਂ ਵੱਧ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਕੱਢ ਲਿਆ ਗਿਆ। ਭੂ-ਵਿਗਿਆਨਕ ਆਫ਼ਤ ਤਕਨਾਲੋਜੀ ਖੋਜ ਤੇ ਵਿਕਾਸ ਕੇਂਦਰ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਲਾਵਾ ਇਕ ਕਿਲੋਮੀਟਰ ਤੋਂ ਘੱਟ (0.6 ਮੀਲ) ਤੱਕ ਫੈਲਿਆ। ਸਥਾਨਕ ਪ੍ਰਸ਼ਾਸਨ …

Read More »