Home / Tag Archives: ਕਢ

Tag Archives: ਕਢ

Mansa ’ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਮਾਹੌਲ ਤਣਾਅਪੂਰਨ , MLA ਨੂੰ ਭੀੜ ‘ਚੋਂ ਕੱਢ ਕੇ ਲੈ ਗਏ ਪੁਲਿਸ ਮੁਲਾਜ਼ਮ

Mansa Nagar Council Election : ਮਾਨਸਾ ‘ਚ ਨਗਰ ਕੌਂਸਲ ਚੋਣਾਂ ਲਈ ਦਾਖਲ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਸੋਮਵਾਰ ਨੂੰ SDM ਦਫ਼ਤਰ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ। ਹਾਲਾਤ ਇੰਨੇ ਤਣਾਅਪੂਰਨ ਹੋ ਗਏ ਕਿ ਪੁਲਿਸ ਨੂੰ  ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਭੀੜ ਵਿਚੋਂ ਕੱਢ ਕੇ ਉਨ੍ਹਾਂ ਦੀ ਗੱਡੀ ਤੱਕ ਸੁਰੱਖਿਅਤ ਪਹੁੰਚਾਉਣਾ ਪਿਆ। …

Read More »

ਡਿਲੀਵਰੀ ਬੁਆਏ ਦੀ ਵਾਇਰਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ, ਢਾਈ ਘੰਟੇ ਸੜਕ ਕੰਢੇ ਖੜ੍ਹਾ ਰਿਹਾ….

Chandigarh News: ਚੰਡੀਗੜ੍ਹ ਵਿੱਚ ਇੱਕ ਨਸ਼ੇ ਵਿੱਚ ਧੁੱਤ ਡਿਲੀਵਰੀ ਬੁਆਏ ਦਾ ਵੀਡੀਓ ਸਾਹਮਣੇ ਆਇਆ ਹੈ। ਉਹ ਇੰਨੇ ਨਸ਼ੇ ਵਿੱਚ ਸੀ ਕਿ ਉਹ ਇੱਕ ਕਦਮ ਵੀ ਹਿੱਲ ਨਹੀਂ ਪਾ ਰਿਹਾ ਸੀ। ਉਹ ਲਗਭਗ ਢਾਈ ਘੰਟੇ ਸੜਕ ਕਿਨਾਰੇ ਇੱਕ ਜਗ੍ਹਾ ‘ਤੇ ਖੜ੍ਹਾ ਰਿਹਾ। ਉਸਦੀਆਂ ਅੱਖਾਂ ਬੰਦ ਸਨ। ਉਸਦੇ ਮੂੰਹ ਵਿੱਚ ਬੀੜੀ ਸੀ। …

Read More »

Punjab Floods: ਹੁਣ ਤੱਕ 23,206 ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢੇ – ਹਰਦੀਪ ਸਿੰਘ ਮੁੰਡੀਆਂ

Punjab Floods: ਹੁਣ ਤੱਕ 23,206 ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢੇ – ਹਰਦੀਪ ਸਿੰਘ ਮੁੰਡੀਆਂ 119 ਰਾਹਤ ਕੈਂਪ ਜਾਰੀ, 5521 ਲੋਕਾਂ ਨੂੰ ਮਿਲਿਆ ਆਸਰਾ ਪਿਛਲੇ 24 ਘੰਟਿਆਂ ਦੌਰਾਨ 33 ਹੋਰ ਪਿੰਡ ਪ੍ਰਭਾਵਿਤ, ਇੱਕ ਮੌਤ ਹੋਈ ਅਤੇ ਕਰੀਬ 1.92 ਲੱਖ ਹੈਕਟੇਅਰ ਫ਼ਸਲਾਂ ਦਾ ਖ਼ਰਾਬਾ ਦਰਜ ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ):- ਪੰਜਾਬ ਦੇ …

Read More »

PUNJAB :  ਬੁੱਢੇ ਦਰਿਆ ਦੇ ਕੰਢੇ ’ਤੇ ਵਾਤਾਵਰਣ ਸੰਭਾਲ ਬਾਰੇ ਕਰਵਾਇਆ ਗਿਆ ਸ਼ਾਨਦਾਰ ਕਵੀ ਦਰਬਾਰ 

PUNJAB :  ਬੁੱਢੇ ਦਰਿਆ ਦੇ ਕੰਢੇ ’ਤੇ ਵਾਤਾਵਰਣ ਸੰਭਾਲ ਬਾਰੇ ਕਰਵਾਇਆ ਗਿਆ ਸ਼ਾਨਦਾਰ ਕਵੀ ਦਰਬਾਰ  ਲੁਧਿਆਣਾਃ 17 ਅਗਸਤ(ਵਿਸ਼ਵ ਵਾਰਤਾ) PUNJAB : ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਜੋ ਅੱਜ ਕੱਲ ਬੁੱਢੇ ਦਰਿਆ ਦੀ ਕਾਇਆ ਕਲਪ ਲਈ ਲਗਾਤਾਰ ਯਤਨਸ਼ੀਲ ਹਨ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬੀ ਲੋਕ …

Read More »

ਕੈਨੇਡਾ ‘ਚੋਂ 30 ਹਜ਼ਾਰ ਗ਼ੈਰ-ਕਾਨੂੰਨੀ ਪ੍ਰਵਾਸੀ ਕੱਢੇ ਜਾਣਗੇ, ਵੱਡੀ ਗਿਣਤੀ ‘ਚ ਪੰਜਾਬੀ

ਕੈਨੇਡਾ ਵਿਚ ਵੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਲਈ ਮੁਸ਼ਕਲਾਂ ਵਧ ਗਈਆਂ ਹਨ। ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ੀ ਧਰਤੀ ’ਤੇ ਅਪਣੇ ਸੁਪਨੇ ਪੂਰੇ ਕਰਨ ਗਏ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜਿਆ ਜਾਵੇਗਾ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਭਰ ਵਿਚ ਰਹਿ ਰਹੇ ਅਜਿਹੇ ਲੋਕਾਂ ਵਿਰੁਧ …

Read More »

ਬਿਆਸ ਦਰਿਆ ਕੰਢੇ ਪੁਲੀਸ ਨਾਲ ਮੁਕਾਬਲੇ ’ਚ ਇਕ ਗੈਂਗਸਟਰ ਹਲਾਕ, ਦੂਜਾ ਫ਼ਰਾਰ

ਦਵਿੰਦਰ ਸਿੰਘ ਭੰਗੂ ਰਈਆ, 30 ਅਕਤੂਬਰ ਇੱਥੋਂ ਨੇੜੇ ਦਰਿਆ ਬਿਆਸ ਦੇ ਕੰਢੇ ਮੰਡ ਇਲਾਕੇ ਵਿਚ ਬੁੱਧਵਾਰ ਨੂੰ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਇਕ ਗੈਂਗਸਟਰ ਪੁਲੀਸ ਗੋਲੀ ਨਾਲ ਮਾਰਿਆ ਗਿਆ, ਜਦੋਂਕਿ ਉਸ ਦਾ ਦੂਜਾ ਸਾਥੀ ਦਰਿਆ ਦੇ ਪਾਣੀ ਵਿਚ ਛਾਲ ਮਾਰ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਉਂਝ ਭਾਰੀ ਪੁਲੀਸ ਫੋਰਸ …

Read More »

ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸਮਾਪਤ

ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 26 ਮਾਰਚ ਇੱਥੇ ਅੱਜ ਹੋਲੇ ਮਹੱਲੇ ਮੌਕੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਵਿੱਚ ਜੰਗਜੂਆਂ ਨੇ ਆਪਣੇ ਕਰਤਬਾਂ ਨਾਲ ਸਭ ਦਾ ਮਨ ਮੋਹ ਲਿਆ। ਇਹ ਮਹੱਲਾ ਅੱਜ …

Read More »

ਸਿਰਸਾ: ਟਰੱਕ ਨੇ ਸੜਕ ਕੰਢੇ ਖੜੇ ਦੋ ਦਰਜਨ ਤੋਂ ਵੱਧ ਮੋਟਰਸਾਈਕਲ ਦਰੜੇ, ਇਕ ਵਿਅਕਤੀ ਦੀ ਮੌਤ

ਪ੍ਰਭੂ ਦਿਆਲ ਸਿਰਸਾ, 3 ਜਨਵਰੀ ਇਥੋਂ ਦੇ ਜਨਤਾ ਭਵਨ ਰੋਡ ’ਤੇ ਟੱਕਰ ਨੇ ਸੜਕ ਕੰਢੇ ਖੜ੍ਹੇ ਦੋ ਦਰਜਨ ਤੋਂ ਵੱਧ ਮੋਟਰਸਾਈਕਲ ਦਰੜ ਦਿੱਤੇ। ਇਸ ਦੌਰਾਨ ਇਕ ਵਿਅਕਤੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ। ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਨਤਾ ਭਵਨ ਰੋਡ …

Read More »

ਅਮਰੀਕਾ: ਫੇਲ੍ਹ ਹੋਏ ਸਿਲੀਕਾਨ ਵੈਲੀ ਬੈਂਕ ਦੇ ਗਾਹਕ ਅੱਜ ਤੋਂ ਕਢਾ ਸਕਣਗੇ ਪੈਸੇ

ਵਾਸ਼ਿੰਗਟਨ, 13 ਮਾਰਚ ਅਮਰੀਕਾ ਦੇ 16ਵੇਂ ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਦੇ ਦੀਵਾਲਾ ਹੋਣ ਬਾਅਦ ਦੇਸ਼ ਦੀ ਬੈਂਕਿੰਗ ਪ੍ਰਣਾਲੀ ਵਿਚ ਲੋਕਾਂ ਦਾ ਮਜ਼ਬੂਤ ​​​​ਵਿਸ਼ਵਾਸ ਬਰਕਰਾਰ ਰੱਖਣ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਬਚਾਉਣ ਦੇ ਉਦੇਸ਼ ਨਾਲ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਇਸ ਬੈਂਕ ਦੇ ਜਮ੍ਹਾਂਕਰਤਾ ਸੋਮਵਾਰ ਤੋਂ ਆਪਣੇ …

Read More »

ਮਹਾਰਾਸ਼ਟਰ: ਫੋਨ ਹੈਕ ਕਰਕੇ ਬੈਂਕ ਖਾਤਿਆਂ ’ਚੋਂ ਕੱਢੇ 99.50 ਲੱਖ ਰੁਪਏ

ਮੁੰਬਈ, 10 ਨਵੰਬਰ ਮਹਾਰਾਸ਼ਟਰ ਦੇ ਠਾਣੇ ਵਿੱਚ ਕਾਰੋਬਾਰੀ ਦਾ ਮੋਬਾਈਲ ਫੋਨ ਹੈਕ ਕਰਕੇ ਉਸ ਦੇ ਬੈਂਕ ਖਾਤਿਆਂ ਵਿੱਚੋਂ 99.50 ਲੱਖ ਰੁਪਏ ਕਢਵਾ ਲਏ ਗਏ। ਵਾਗਲੇ ਅਸਟੇਟ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਕਥਿਤ ਘਟਨਾ 6-7 ਨਵੰਬਰ ਦਰਮਿਆਨ ਵਾਪਰੀ ਅਤੇ ਰਕਮ ਉਸ ਦੇ ਬੈਂਕ ਖਾਤਿਆਂ ਤੋਂ ਨੈੱਟ ਬੈਂਕਿੰਗ ਰਾਹੀਂ ਦੂਜੇ ਖਾਤਿਆਂ …

Read More »