Home / Tag Archives: ਐਲਨਆ

Tag Archives: ਐਲਨਆ

ਸਾਈਫਰ ਕੇਸ: ਐੱਫਆਈਏ ਨੇ ਇਮਰਾਨ ਤੇ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ

ਇਸਲਾਮਾਬਾਦ, 30 ਸਤੰਬਰ ਪਾਕਿਸਤਾਨ ਦੀ ਉੱਚ ਜਾਂਚ ਏਜੰਸੀ ਨੇ ਗੁਪਤ ਕੂਟਨੀਤਕ ਦਸਤਾਵੇਜ਼ ਕਥਿਤ ਤੌਰ ’ਤੇ ਲੀਕ ਕਰਨ ਦੇ ਮਾਮਲੇ ’ਚ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ ਹੈ। ਵੈੱਬਸਾਈਟ ‘ਪਾਕਿਸਤਾਨ ਅਬਜ਼ਰਵਰ’ ਦੀ ਖ਼ਬਰ ਮੁਤਾਬਕ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ …

Read More »

ਗ੍ਰਹਿ ਮੰਤਰਾਲੇ ਨੇ ਕੈਨੇਡਾ ਵਿਚਲੇ ਅਰਸ਼ਦੀਪ ਸਿੰਘ ਗਿੱਲ ਨੂੰ ਅਤਿਵਾਦੀ ਐਲਾਨਿਆ

ਨਵੀਂ ਦਿੱਲੀ, 9 ਜਨਵਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਤਲ, ਅਤਿਵਾਦ ਫੰਡਿੰਗ ਅਤੇ ਜਬਰੀ ਵਸੂਲੀ ਵਿੱਚ ਸ਼ਾਮਲ ਕੈਨੇਡਾ ਵਿਚਲੇ ਅਰਸ਼ਦੀਪ ਸਿੰਘ ਗਿੱਲ ਨੂੰ ਅਤਿਵਾਦੀ ਐਲਾਨਿਆ ਹੈ। Source link

Read More »

ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਦੇ ਪੁੱਤਰ ਨੂੰ ਭਗੌੜਾ ਐਲਾਨਿਆ

ਇਸਲਾਮਾਬਾਦ, 15 ਜੁਲਾਈ ਪਾਕਿਸਤਾਨ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਅਤੇ ਇੱਕ ਹੋਰ ਵਿਅਕਤੀ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਭਗੌੜਾ ਕਰਾਰ ਦਿੱਤਾ ਹੈ। ‘ਦਿ ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਲਾਹੌਰ ਸਪੈਸ਼ਲ ਕੋਰਟ (ਸੈਂਟਰਲ-1) ਨੇ ਸੁਲੇਮਾਨ ਅਤੇ ਤਾਹਿਰ ਨਕਵੀ ਨੂੰ ਭਗੌੜਾ ਐਲਾਨਿਆ ਹੈ …

Read More »

ਰੂਸ ਨੂੰ ‘ਅਤਿਵਾਦੀ ਰਾਜ’ ਐਲਾਨਿਆ ਜਾਵੇ: ਜ਼ੇਲੈਂਸਕੀ

ਰੂਸ ਨੂੰ ‘ਅਤਿਵਾਦੀ ਰਾਜ’ ਐਲਾਨਿਆ ਜਾਵੇ: ਜ਼ੇਲੈਂਸਕੀ

ਲੰਡਨ, 9 ਮਾਰਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਬਰਤਾਨਵੀ ਸੰਸਦ ਮੈਂਬਰਾਂ ਨੂੰ ਰੂਸ ਨੂੰ ‘ਅਤਿਵਾਦੀ ਰਾਜ’ ਐਲਾਨੇ ਜਾਣ ਦੀ ਅਪੀਲ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ‘ਯੂਕਰੇਨ ਦੇ ਅਸਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ’ ਮਾਸਕੋ ਉੱਤੇ ਹੋਰ ਸਖ਼ਤ ਪਾਬੰਦੀਆਂ ਲਾਈਆਂ ਜਾਣ। ਯੂਕਰੇਨੀ ਆਗੂ ਵੱਲੋਂ ਹੇਠਲੇ ਸਦਨ (ਹਾਊਸ ਆਫ ਕਾਮਨਜ਼) …

Read More »

ਅਮਰੀਕਾ ਦੇ ਮੋਂਟਾਨਾ ਸੂਬੇ ਨੇ ਜੰਗਲ ਦੀ ਅੱਗ ਨੂੰ ਐਮਰਜੈਂਸੀ ਐਲਾਨਿਆ

ਅਮਰੀਕਾ ਦੇ ਮੋਂਟਾਨਾ ਸੂਬੇ ਨੇ ਜੰਗਲ ਦੀ ਅੱਗ ਨੂੰ ਐਮਰਜੈਂਸੀ ਐਲਾਨਿਆ

ਵਾਸ਼ਿੰਗਟਨ/ਕੈਲੀਫੋਰਨੀਆ, 15 ਜੁਲਾਈ ਮੋਂਟਾਨਾ ਨੇ ਅਮਰੀਕਾ ਦੇ ਪੱਛਮੀ ਖੇਤਰ ‘ਚ ਜੰਗਲਾਂ ਨੂੰ ਲੱਗੀ ਅੱਗ ਨੂੰ ਐਮਰਜੈਂਸੀ ਐਲਾਨ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉੱਧਰ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ। ਮੋਂਟਾਨਾ ਦੇ ਗਵਰਨਰ ਗਰੇਗ ਜਿਆਨਫੋਰਟ ਨੇ ਟਵੀਟ ਕੀਤਾ, ‘ਜੰਗਲਾਂ ‘ਚ ਲੱਗੀ ਭਿਆਨਕ …

Read More »