Home / Punjabi News / PUNJAB : ਸੁਖਬੀਰ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਐਲਾਨਿਆ ਉਪ ਪ੍ਰਧਾਨ  ; ਪੜ੍ਹੋ ਸੂਚੀ

PUNJAB : ਸੁਖਬੀਰ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਐਲਾਨਿਆ ਉਪ ਪ੍ਰਧਾਨ  ; ਪੜ੍ਹੋ ਸੂਚੀ

PUNJAB : ਸੁਖਬੀਰ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਐਲਾਨਿਆ ਉਪ ਪ੍ਰਧਾਨ  ; ਪੜ੍ਹੋ ਸੂਚੀ

 

ਚੰਡੀਗੜ੍ਹ, 12ਅਗਸਤ(ਵਿਸ਼ਵ ਵਾਰਤਾ) PUNJAB : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਐਲਾਨਿਆ ਹੈ।

 

ਇਹ ਜਾਣਕਾਰੀ ਡਾ.ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।

ਉਪ-ਪ੍ਰਧਾਨ ਐਲਾਨੇ ਗਏ ਆਗੂ

1.ਜਗਦੇਵ ਸਿੰਘ ਬੋਪਾਰਾਏ
2.ਸੰਜੀਵ ਤਲਵਾਰ
3.ਸੰਜੀਵ ਕੁਮਾਰ ਸ਼ੋਰੀ
4.ਜੋਧ ਸਿੰਘ ਸਮਰਾ
5.ਬਲਜੀਤ ਸਿੰਘ ਜਲਾਲ ਉਸਮਾ
6.ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ
7.ਹਰਿੰਦਰ ਸਿੰਘ ਮਹਿਰਾਜ
8.ਇਕਬਾਲ ਸਿੰਘ ਬਬਲੀ ਢਿੱਲੋਂ
9.ਮੋਹਨ ਸਿੰਘ ਬੰਗੀ
10.ਕੁਲਵੰਤ ਸਿੰਘ ਕੀਟੂ
11.ਰੋਹਿਤ ਕੁਮਾਰ ਮੋਂਟੂ ਵੋਹਰਾ
12.ਗੁਰਤੇਜ ਸਿੰਘ ਘੁੜਿਆਣਾ
13.ਸਤਿੰਦਰਜੀਤ ਸਿੰਘ ਮਾਂਟਾ
14.ਜਗਸੀਰ ਸਿੰਘ ਬੱਬੂ ਜੈਮਲਵਾਲਾ
15.ਅਸ਼ੋਕ ਅਨੇਜਾ
16.ਪ੍ਰੇਮ ਵਲੇਚਾ
17.ਨਰੇਸ਼ ਮਹਾਜਨ
18.ਪਰਮਜੀਤ ਸਿੰਘ ਪੰਮਾ
19.ਨਿਸ਼ਾਨ ਸਿੰਘ
20.ਸੁਰਜੀਤ ਸਿੰਘ ਰਾਇਪੁਰ
21.ਪ੍ਰੀਤਿੰਦਰ ਸਿੰਘ ਸਮੇਵਾਲੀ
22.ਮਨਜਿੰਦਰ ਸਿੰਘ ਬਿੱਟੂ
23.ਨਵਤੇਜ ਸਿੰਘ ਕੌਣੀ
24.ਰਾਜਵਿੰਦਰ ਸਿੰਘ ਧਰਮਕੋਟ
25.ਚਰਨਜੀਤ ਸਿੰਘ ਕਲੇਵਾਲ
26.ਅਮਰਿੰਦਰ ਸਿੰਘ ਬਾਜਾਜ
27.ਜਸਪਾਲ ਸਿੰਘ ਬਿੱਟੂ ਛੱਥਾ
28.ਮਖਨ ਸਿੰਘ ਲਾਲਕਾ
29.ਅਜਮੇਰ ਸਿੰਘ ਖੇੜਾ
30.ਜਰਨੈਲ ਸਿੰਘ ਔਲਖ
31.ਰਵਿੰਦਰ ਸਿੰਘ ਬ੍ਰਹਮਪੁਰਾ
32.ਡਾ. ਰਾਜ ਸਿੰਘ ਦਿਬੀਪੁਰਾ
33.ਓਮ ਪ੍ਰਕਾਸ਼ ਕਾਂਬੋਜ ਜੰਡਵਾਲਾ ਭੀਮੇਸ਼ਾਹ
34.ਬਲਕਾਰ ਸਿੰਘ ਬ੍ਰਾਰ
35.ਲਖਵਿੰਦਰ ਸਿੰਘ ਰੋਹੀਵਾਲਾ
36.ਬਲਜੀਤ ਸਿੰਘ ਭੂਟਾ
37.ਕਮਲਜੀਤ ਚਾਵਲਾ
38.ਜਰਨੈਲ ਸਿੰਘ ਡੋਗਰਾਂਵਾਲਾ
39.ਪ੍ਰੇਮ ਕੁਮਾਰ ਅਰੋੜਾ
40.ਸੰਜੀਤ ਸਿੰਘ ਸੱਨੀ ਗਿੱਲ
41.ਗੁਲਜ਼ਾਰ ਸਿੰਘ ਮੂਨਕ
42.ਗੁਰਿਕਬਾਲ ਸਿੰਘ ਮਹਲ
43.ਐਚ.ਐਸ. ਵਾਲੀਆ
44.ਪਰੂਪਕਾਰ ਸਿੰਘ ਘੁਮਾਣ
45.ਰਮਨਦੀਪ ਸਿੰਘ ਸੰਧੂ
46.ਮਹਿੰਦਰ ਸਿੰਘ ਲਾਲਵਾ
47.ਲਖਵੀਰ ਸਿੰਘ ਲਾਠ
48.ਪਰਮਜੀਤ ਸਿੰਘ ਪੰਮਾ
49.ਰਵਿੰਦਰ ਸਿੰਘ ਚੀਮਾ
50.ਰਾਜਵਿੰਦਰ ਸਿੰਘ ਸਿੱਧੂ ਐਡਵੋਕੇਟ
51.ਬਿਕਰਮਜੀਤ ਖਾਲਸਾ
52.ਇਕਬਾਲ ਸਿੰਘ ਪੂਨੀਆ
53.ਗੁਰਦੇਵ ਸਿੰਘ ਆਲਮਕੇ
54.ਸੁਰਿੰਦਰ ਸ਼ਿੰਦੀ
55.ਗੁਰਪ੍ਰੀਤ ਸਿੰਘ ਲਾਪਰਾਂ

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post PUNJAB : ਸੁਖਬੀਰ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਐਲਾਨਿਆ ਉਪ ਪ੍ਰਧਾਨ  ; ਪੜ੍ਹੋ ਸੂਚੀ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.




Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …