Home / Tag Archives: ਇਲਜ

Tag Archives: ਇਲਜ

ਦਿੱਲੀ: ਸਰ ਗੰਗਾ ਰਾਮ ਹਸਪਤਾਲ ਤੇ 5 ਡਾਕਟਰਾਂ ਨੂੰ ਮਰੀਜ਼ ਦੇ ਇਲਾਜ ’ਚ ਕੁਤਾਹੀ ਲਈ ਪੀੜਤ ਪਰਿਵਾਰ ਨੂੰ 7.20 ਲੱਖ ਰੁਪਏ ਭੁਗਤਾਨ ਕਰਨ ਦਾ ਹੁਕਮ

ਨਵੀਂ ਦਿੱਲੀ, 12 ਫਰਵਰੀ ਦਿੱਲੀ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ (ਡੀਐੱਸਸੀਡੀਆਰਸੀ) ਨੇ ਸਰ ਗੰਗਾ ਰਾਮ ਹਸਪਤਾਲ ਅਤੇ ਇਸ ਦੇ ਪੰਜ ਡਾਕਟਰਾਂ ਨੂੰ ਇਲਾਜ ਵਿੱਚ ਲਾਪ੍ਰਵਾਹੀ ਲਈ ਮ੍ਰਿਤਕ ਮਹਿਲਾ ਮਰੀਜ਼ ਦੇ ਪਤੀ ਨੂੰ 7.20 ਲੱਖ ਰੁਪਏ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਇਲਾਜ ਦੀ ਮਿਆਰੀ ਪ੍ਰਕਿਰਿਆ …

Read More »

ਇਲਾਜ ਮਗਰੋਂ ਸ਼ਿਮਲਾ ਪਰਤੇ ਮੁੱਖ ਮੰਤਰੀ ਸੁੱਖੂ

ਸ਼ਿਮਲਾ, 11 ਨਵੰਬਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਿੱਲੀ ਦੇ ਏਮਸ ਵਿੱਚ ਇਲਾਜ ਮਗਰੋਂ ਅੱਜ ਸ਼ਿਮਲਾ ਪਰਤ ਆਏ ਹਨ। ਬਿਮਾਰ ਹੋਣ ਕਾਰਨ ਉਹ 15 ਦਿਨ ਪਹਿਲਾਂ ਏਮਸ ਵਿੱਚ ਦਾਖ਼ਲ ਹੋ ਗਏ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ …

Read More »

ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ 5 ਮਰੀਜ਼ਾਂ ’ਚੋਂ 4 ਦਾ ਨਹੀਂ ਹੋ ਰਿਹਾ ਢੁਕਵਾਂ ਇਲਾਜ: ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ

ਦਿੱਲੀ, 20 ਸਤੰਬਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਰ ਪੰਜ ਵਿੱਚੋਂ ਚਾਰ ਵਿਅਕਤੀਆਂ ਦਾ ਢੁਕਵਾਂ ਇਲਾਜ ਨਹੀਂ ਕੀਤਾ ਜਾਂਦਾ ਹੈ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੀ ਨਵੀਂ ਰਿਪੋਰਟ ਵਿੱਚ ਦਿੱਤੀ ਗਈ ਹੈ। ਹਾਈ ਬਲੱਡ ਪ੍ਰੈਸ਼ਰ ਦੇ ਖਤਰਨਾਕ ਪ੍ਰਭਾਵ …

Read More »

ਮੋਗਾ: ਮਾਂ ਦਾ ਇਲਾਜ ਕਰਵਾਉਣ ਲਈ ਡਾਕਟਰ ਤੋਂ 50 ਲੱਖ ਦੀ ਫ਼ਿਰੌਤੀ ਮੰਗਣ ਵਾਲਾ ਨਾਬਾਲਗ ਗ੍ਰਿਫ਼ਤਾਰ

ਮਹਿੰਦਰ ਸਿੰਘ ਰੱਤੀਆਂ ਮੋਗਾ, 26 ਨਵੰਬਰ ਇਥੋਂ ਦੀ ਪੁਲੀਸ ਨੇ ਸੋਸ਼ਲ ਮੀਡੀਆ ਉੱਤੇ ਸਰਗਰਮ ਨਾਬਾਲਗ ਨੂੰ .32 ਬੋਰ ਪਿਸਟਲ ਸਮੇਤ ਇਥੋਂ ਦੇ ਨਾਮੀ ਡਾਕਟਰ ਕੋਲੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਲੜਕਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਫੈਨ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ …

Read More »

ਸੁਪਰੀਮ ਕੋਰਟ ਵੱਲੋਂ ਨਵਲੱਖਾ ਦਾ ਇਲਾਜ ਮੁੰਬਈ ਦੇ ਜਸਲੋਕ ਹਸਪਾਤਲ ’ਚ ਕਰਵਾਉਣ ਦੇ ਨਿਰਦੇਸ਼

ਨਵੀਂ ਦਿੱਲੀ, 29 ਸਤੰਬਰ ਸੁਪਰੀਮ ਕੋਰਟ ਨੇ ਅੱਜ ਤਾਲੋਜਾ ਜੇਲ੍ਹ ਦੇ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਐਲਗਾਰ ਪਰਿਸ਼ਦ-ਮਾਓਵਾਦੀ ਨਾਲ ਸਬੰਧਤ ਮਾਮਲੇ ਵਿੱਚ ਜੇਲ੍ਹ ‘ਚ ਬੰਦ ਕਾਰਕੁਨ ਗੌਤਮ ਨਵਲੱਖਾ ਨੂੰ ਇਲਾਜ ਲਈ ਤੁਰੰਤ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਲਾਜ ਦੀ ਸੁਵਿਧਾ ਇਕ ਕੈਦੀ …

Read More »

ਸਿਰਸਾ: ਹਸਪਤਾਲ ’ਚ ਜੇਰੇ ਇਲਾਜ ਦੋ ਹਵਾਲਾਤੀ ਪੁਲੀਸ ਮੁਲਾਜ਼ਮ ਨੂੰ ਕੁੱਟ ਕੇ ਫ਼ਰਾਰ

ਪ੍ਰਭੂ ਦਿਆਲ ਸਿਰਸਾ, 10 ਅਗਸਤ ਇਥੋਂ ਦੇ ਨਾਗਰਿਕ ਹਸਪਤਾਲ ‘ਚ ਜੇਰੇ ਇਲਾਜ ਦੋ ਹਵਾਲਾਤੀ ਪੁਲੀਸ ਮੁਲਾਜ਼ਮ ਦੀ ਕੁੱਟਮਾਰ ਕਰਕੇ ਹਸਪਤਾਲ ਤੋਂ ਭੱਜ ਗਏ। ਪੁਲੀਸ ਭੱਜੇ ਹਵਾਲਾਤੀਆਂ ਦੀ ਭਾਲ ਲਈ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰਾਂ ਥਾਵਾਂ ਤੋਂ ਭਾਲ ਕਰ ਰਹੀ ਹੈ। ਕੱਲ੍ਹ ਜ਼ਿਲ੍ਹਾ ਜੇਲ੍ਹ ਵਿੱਚ ਦੋ ਧੜਿਆਂ ‘ਚ …

Read More »

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਨਵੀਂ ਦਿੱਲੀ, 8 ਦਸੰਬਰ ਮੁਲਕ ਵਿੱਚ ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਵਧੀ ਚਿੰਤਾ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੁੱਧਵਾਰ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਇਸ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਸਿਰਫ …

Read More »

ਸੁਖਮਨੀ ਦੇ ਇਲਾਜ ਲਈ ਗਰੀਬ ਪਰਿਵਾਰ ਨੇ ਆਟੋ ਵੇਚਿਆ

ਸੁਖਮਨੀ ਦੇ ਇਲਾਜ ਲਈ ਗਰੀਬ ਪਰਿਵਾਰ ਨੇ ਆਟੋ ਵੇਚਿਆ

ਸਤਵਿੰਦਰ ਬਸਰਾ ਲੁਧਿਆਣਾ, 24 ਨਵੰਬਰ ਮੌਜੂਦਾ ਦੌਰ ਵਿੱਚ ਜਿੱਥੇ ਕਈ ਲੋਕ ਆਪਣੇ ਸਕੇ ਬੱਚਿਆਂ ‘ਤੇ ਪੈਸੇ ਖਰਚ ਕਰਨ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ ਹਨ ਉੱਥੇ ਲੁਧਿਆਣਾ ਦੇ ਇੱਕ ਪਰਿਵਾਰ ਨੂੰ ਗੋਦ ਲਈ ਬੱਚੀ ‘ਸੁਖਮਨੀ’ ਦੇ ਇਲਾਜ ਲਈ ਕਰਜ਼ੇ ‘ਤੇ ਲਿਆ ਆਪਣਾ ਆਟੋ ਤਕ ਵੇਚਣਾ ਪੈ ਗਿਆ ਹੈ। ਪਰਿਵਾਰ ਅਨੁਸਾਰ ਇਸ …

Read More »

ਕੇਰਲਾ ਜਾ ਕੇ ਇਲਾਜ ਕਰਵਾਉਣਾ ਚਾਹੁੰਦਾ ਆਸਾਰਾਮ ! ਸੁਪਰੀਮ ਕੋਰਟ ਵਿੱਚ ਕੀਤੀ ਹੈ ਅਪੀਲ

ਕੇਰਲਾ ਜਾ ਕੇ ਇਲਾਜ ਕਰਵਾਉਣਾ ਚਾਹੁੰਦਾ ਆਸਾਰਾਮ ! ਸੁਪਰੀਮ ਕੋਰਟ ਵਿੱਚ ਕੀਤੀ ਹੈ ਅਪੀਲ

ਬਲਾਤਕਾਰ ਦੇ ਮਾਮਲੇ ਵਿੱਚ ਸਜਾ ਕੱਟ ਰਹੇ ਆਸਾਰਾਮ ਦੇ ਇਲਾਜ ਨੂੰ ਲੈ ਕੇ ਅਰਜੀ ਹਾਈਕੋਰਟ ਵਿੱਚੋਂ ਸੋਮਵਾਰ ਨੂੰ ਵਾਪਸ ਲੈ ਲਈ ਹੈ ।ਇਸ ਵਿੱਚ ਮੰਗ ਕੀਤੀ ਗਈ ਸੀ ਕਿ ਆਸਾਰਾਮ ਦਾ ਇਲਾਜ ਕੇਰਲ ਦੇ ਕਿਸੇ ਆਯੁਰਵੇਦ ਮਾਹਰ ਦੇ ਕੋਲ ਜਾਂ ਜੋਧਪੁਰ ਦੇ ਕਰਵੜ ਆਯੁਰਵੇਦ ਹਸਪਤਾਲ ਵਿੱਚ ਕੀਤਾ ਜਾਵੇ । ਆਸਾਰਾਮ …

Read More »