Home / Punjabi News / ਇਲਾਜ ਮਗਰੋਂ ਸ਼ਿਮਲਾ ਪਰਤੇ ਮੁੱਖ ਮੰਤਰੀ ਸੁੱਖੂ

ਇਲਾਜ ਮਗਰੋਂ ਸ਼ਿਮਲਾ ਪਰਤੇ ਮੁੱਖ ਮੰਤਰੀ ਸੁੱਖੂ

ਸ਼ਿਮਲਾ, 11 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਿੱਲੀ ਦੇ ਏਮਸ ਵਿੱਚ ਇਲਾਜ ਮਗਰੋਂ ਅੱਜ ਸ਼ਿਮਲਾ ਪਰਤ ਆਏ ਹਨ। ਬਿਮਾਰ ਹੋਣ ਕਾਰਨ ਉਹ 15 ਦਿਨ ਪਹਿਲਾਂ ਏਮਸ ਵਿੱਚ ਦਾਖ਼ਲ ਹੋ ਗਏ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੋ ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਹ ਚੋਣਾਂ ਵਾਲੇ ਸੂਬਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤਿਲੰਗਾਨਾ ਵਿੱਚ ਚੋਣ ਪ੍ਰਚਾਰ ਨਹੀਂ ਕਰਨਗੇ।  -ਪੀਟੀਆਈ

The post ਇਲਾਜ ਮਗਰੋਂ ਸ਼ਿਮਲਾ ਪਰਤੇ ਮੁੱਖ ਮੰਤਰੀ ਸੁੱਖੂ appeared first on punjabitribuneonline.com.


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …