Home / Tag Archives: ਅਡਨ

Tag Archives: ਅਡਨ

ਪ੍ਰਧਾਨ ਮੰਤਰੀ ਕਾਲਾ ਧਨ ਦੇਣ ਵਾਲੇ ਅੰਬਾਨੀ, ਅਡਾਨੀ ਦੀ ਜਾਂਚ ਕਰਵਾਉਣ: ਸ੍ਰੀਨੇਤ

ਨਵੀਂ ਦਿੱਲੀ, 9 ਮਈ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਾਲੇ ਧਨ ਬਾਰੇ ਲਗਾਏ ਦੋਸ਼ਾਂ ਦੀ ਜਾਂਚ ਲਈ ਸੀਬੀਆਈ ਅਤੇ ਈਡੀ ਦੀ ਵਰਤੋਂ ਕਰਨ। ਦੱਸਣਯੋਗ ਹੈ ਕਿ ਮੋਦੀ ਨੇ ਸਨਅਤਕਾਰਾਂ ਅੰਬਾਨੀ ਅਤੇ ਅਡਾਨੀ ਵੱਲੋਂ ਕਾਂਗਰਸੀ ਆਗੂਆਂ ਨੂੰ ਕਾਲੇ ਧਨ ਨਾਲ ਭਰੀਆਂ ਬੋਰੀਆਂ ਟੈਂਪੂਆਂ …

Read More »

ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ

ਨਵੀਂ ਦਿੱਲੀ, 24 ਨਵੰਬਰ ਸੁਪਰੀਮ ਕੋਰਟ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਕੀਤੀ ਗਈ ਸੁਣਵਾਈ ਅਤੇ ਫੈਸਲਾ ਸੁਰੱਖਿਅਤ ਰੱਖੇ ਜਾਣ ਮਗਰੋਂ ਇਸ ਗਰੁੱਪ ਦੇ ਸ਼ੇਅਰਾਂ ਵਿੱਚ ਲਗਪਗ 15000 ਕਰੋੜ ਰੁਪਏ ਦਾ ਵੱਡਾ ਉਛਾਲ ਆਇਆ ਹੈ। ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ, ਅਡਾਨੀ …

Read More »

ਗੌਤਮ ਅਡਾਨੀ ਵੱਲੋਂ ਸ਼ਰਦ ਪਵਾਰ ਨਾਲ ਮੁਲਾਕਾਤ

ਮੁੰਬਈ, 1 ਜੂਨ ਉੱਘੇ ਕਾਰੋਬਾਰੀ ਗੌਤਮ ਅਡਾਨੀ ਵੱਲੋਂ ਅੱਜ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਗਈ। Source link

Read More »

ਵਿਰੋਧੀ ਧਿਰ ਅਡਾਨੀ ਕੰਪਨੀਆਂ ਦੀ ਜਾਂਚ ਦੀ ਮੰਗ ’ਤੇ ਡਟੀ: ਸੰਜੈ ਰਾਊਤ

ਮੁੰਬਈ, 9 ਅਪਰੈਲ ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਅੱਜ ਕਿਹਾ ਕਿ ”ਇੱਕਜੁਟ ਵਿਰੋਧੀ ਧਿਰ’ ਮਹਿਸੂਸ ਕਰਦੀ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਪਾਰਟੀ (ਸ਼ਿਵ ਸੈਨਾ) ਅਜਿਹੀ ਮੰਗ ਦੇ ਸਮਰਥਨ ਵਿੱਚ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ …

Read More »

ਕਰਨ ਅਡਾਨੀ ਕਰਨਗੇ ਦਬੁਰਜੀ ਸੀਮਿੰਟ ਫੈਕਟਰੀ ਦਾ ਦੌਰਾ

ਜਗਮੋਹਨ ਸਿੰਘ ਘਨੌਲੀ, 10 ਅਕਤੂਬਰ ਅੰਬੂਜਾ ਸੀਮਿੰਟ ਲਿਮ. ਕੰਪਨੀ ਦੇ ਮਾਲਕ ਗੌਤਮ ਅਡਾਨੀ ਦੇ ਬੇਟੇ ਕਰਨ ਅਡਾਨੀ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਦਬੁਰਜੀ ‘ਚ ਸਥਿਤ ਸੀਮਿੰਟ ਫੈਕਟਰੀ ਦੇਖਣ ਲਈ ਆ ਰਹੇ ਹਨ। ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉੱਧਰ ਅਪਰੈਲ ਮਹੀਨੇ ਤੋਂ …

Read More »

ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ, ਮਸਕ ਪਹਿਲੇ ਨੰਬਰ ’ਤੇ

ਨਵੀਂ ਦਿੱਲੀ, 16 ਸਤੰਬਰ ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਲੁਈਸ ਵਿਟਨ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਰਿਪੋਰਟ ਤਿਆਰ ਕਰਨ ਵੇਲੇ ਤੱਕ ਗੌਤਮ ਅਡਾਨੀ ਦੀ ਕੁੱਲ ਜਾਇਦਾਦ 153.9 ਅਰਬ ਡਾਲਰ ਸੀ, …

Read More »

ਅਡਾਨੀ ਗਰੁੱਪ ਨੇ ਸੇਬਾਂ ਦਾ ਖਰੀਦ ਮੁੱਲ ਘਟਾਇਆ; ਕਾਸ਼ਤਕਾਰ ਨਿਰਾਸ਼

ਅਡਾਨੀ ਗਰੁੱਪ ਨੇ ਸੇਬਾਂ ਦਾ ਖਰੀਦ ਮੁੱਲ ਘਟਾਇਆ; ਕਾਸ਼ਤਕਾਰ ਨਿਰਾਸ਼

ਟ੍ਰਿਬਿਊਨ ਨਿਊਜ਼ ਸਰਵਿਸ ਸ਼ਿਮਲਾ, 24 ਅਗਸਤ ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਨੇ ਹਿਮਾਚਲ ਵਿੱਚ ਸੇਬਾਂ ਦੀ ਖਰੀਦ ਲਈ ਭਾਅ ਐਲਾਨ ਦਿੱਤੇ ਹਨ। ਮੌਜੂਦਾ ਸੀਜ਼ਨ ਲਈ ਐਲਾਨਿਆ ਗਿਆ ਇਹ ਭਾਅ ਪਿਛਲੇ ਸੀਜ਼ਨ ਨਾਲੋਂ 20 ਫੀਸਦ ਘੱਟ ਹੈ। ਪਿਛਲੇ ਸਾਲ ਵਧੀਆ ਕੁਆਲਿਟੀ ਦਾ ਜਿਹੜਾ ਸੇਬ ਅਡਾਨੀ ਗਰੁੱਪ ਵੱਲੋਂ ਆਪਣੇ ਸਟੋਰਾਂ ਵਾਸਤੇ 88 ਰੁਪਏ …

Read More »

ਮੋਗਾ ਤੋਂ ਅਡਾਨੀ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

ਮੋਗਾ ਤੋਂ ਅਡਾਨੀ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

ਮੋਗਾ, 26 ਫਰਵਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ। ਇਸ ਦੌਰਾਨ ਇਥੇ ਅੱਜ ਸਵੇਰੇ 2.25 ਲੱਖ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਤਕਨੀਕ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਨੂੰ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਬਲਦੇਵ ਸਿੰਘ …

Read More »