ਲਾਹੌਰ, 24 ਸਤੰਬਰ ਪਾਕਿਸਤਾਨ ਦੇ ਪੰਜਾਬ ਸੂੁਬੇ ਵਿੱਚ ਯਾਤਰੀ ਰੇਲਗੱਡੀ ਦੇ ਖੜ੍ਹੀ ਮਾਲਗੱਡੀ ਨਾਲ ਟਕਰਾਉਣ ਕਰਕੇ ਵਾਪਰੇ ਹਾਦਸੇ ਵਿਚ ਘੱਟੋ-ਘੱਟ 31 ਵਿਅਕਤੀ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਸ਼ੇਖੂਪੁਰਾ ਜ਼ਿਲ੍ਹੇ ਦੇ ਕਿਲਾ ਸੱਤਾਰ ਸ਼ਾਹ ਸਟੇਸ਼ਨ ਨਜ਼ਦੀਕ ਵਾਪਰਿਆ। ਰੇਲਗੱਡੀ ਮੀਆਂਵਾਲੀ ਤੋਂ ਲਾਹੌਰ ਜਾ ਰਹੀ ਸੀ ਤੇ ਗੱਡੀ ਉਸੇ ਮੁੱਖ ਲਾਈਨ …
Read More »ਭਾਰਤ ਨੇ ਪਾਕਿਸਤਾਨ ਨੂੰ ਹਰਾ ਹਾਕੀ5ਐੱਸ ਏਸ਼ੀਆ ਕੱਪ ਜਿੱਤਿਆ
ਸਾਲਾਲਾਹ, 2 ਸਤੰਬਰ ਪੁਰਸ਼ਾਂ ਦੇ ਪਹਿਲੇ ਹਾਕੀ5ਐੱਸ ਏਸ਼ੀਆ ਕੱਪ ਵਿਚ ਭਾਰਤ ਚੈਂਪੀਅਨ ਬਣ ਗਿਆ ਹੈ। ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ਵਿਚ 2-0 ਨਾਲ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ ਨਿਯਮਿਤ ਸਮੇਂ ਵਿਚ ਦੋਵੇਂ ਟੀਮਾਂ 4-4 ਗੋਲਾਂ ਨਾਲ ਬਰਾਬਰ ਸਨ। ਇਸ ਜਿੱਤ ਨਾਲ ਭਾਰਤ ਨੇ ਐਫਆਈਐਚ ਹਾਕੀ5ਐੱਸ ਵਿਸ਼ਵ ਕੱਪ …
Read More »ਵਿਆਹੀ-ਵਾਰੀ ਤੇ ਬਾਲ-ਬੱਚੇਦਾਰ ਭਾਰਤੀ ਮਹਿਲਾ ਅੰਜੂ ਬਣੀ ਫ਼ਾਤਿਮਾ, ਇਸਲਾਮ ਕਬੂਲ ਕਰਕੇ ਆਪਣੇ ਪਾਕਿਸਤਾਨੀ ਮਿੱਤਰ ਨਾਲ ਨਿਕਾਹ ਕੀਤਾ
ਪੇਸ਼ਾਵਰ, 25 ਜੁਲਾਈ ਕਾਨੂੰਨੀ ਤੌਰ ‘ਤੇ ਪਾਕਿਸਤਾਨ ਆਈ ਦੋ ਬੱਚਿਆਂ ਦੀ ਭਾਰਤੀ ਮਾਂ ਅੰਜੂ ਨੇ ਅੱਜ ਇਸਲਾਮ ਕਬੂਲ ਕਰਕੇ ਆਪਣੇ ਪਾਕਿਸਤਾਨੀ ਦੋਸਤ ਨਾਲ ਵਿਆਹ ਕਰਵਾ ਲਿਆ। ਅੰਜੂ (34) ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ (29) ਦੇ ਘਰ ਰਹਿ ਰਹੀ ਹੈ। ਉਹ 2019 ਵਿੱਚ ਫੇਸਬੁੱਕ ‘ਤੇ ਦੋਸਤ ਬਣ ਗਏ। ਜੋੜੇ ਨੇ ਜ਼ਿਲ੍ਹਾ ਅਤੇ …
Read More »ਪਾਕਿਸਤਾਨ ਦੇ ਸੂਬਾ ਸਿੰਧ ’ਚ ਮੰਦਰ ’ਤੇ ਡਾਕੂਆਂ ਦਾ ਹਮਲਾ, ਸੁਰੱਖਿਆ ਲਈ 400 ਪੁਲੀਸ ਮੁਲਾਜ਼ਮ ਤਾਇਨਾਤ
ਕਰਾਚੀ, 18 ਜੁਲਾਈ ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਸ ਹਫ਼ਤੇ ਡਾਕੂਆਂ ਦੇ ਗਰੋਹ ਵਲੋਂ ਹਿੰਦੂ ਮੰਦਰ ‘ਤੇ ਰਾਕੇਟ ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਸੂਬੇ ਦੇ ਮੰਦਰਾਂ ‘ਤੇ ਹਾਈ ਸਕਿਓਰਿਟੀ ਅਲਰਟ ਦੇ ਹੁਕਮ ਦਿੱਤੇ ਹਨ ਅਤੇ 400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ| ਹਮਲਾਵਰਾਂ ਨੇ ਐਤਵਾਰ ਨੂੰ ਸਿੰਧ ਸੂਬੇ ਦੇ ਕਸ਼ਮੋਰ ਇਲਾਕੇ …
Read More »ਪਾਕਿਸਤਾਨ ਦੀਆਂ ਜੇਲ੍ਹਾਂ ’ਚ 308 ਭਾਰਤੀ ਕੈਦੀ
ਇਸਲਾਮਾਬਾਦ, 1 ਜੁਲਾਈ ਪਾਕਿਸਤਾਨ ਨੇ ਅੱਜ ਦੋ-ਧਿਰੀ ਸਮਝੌਤੇ ਤਹਿਤ ਆਪਣੀਆਂ ਜੇਲ੍ਹਾਂ ਵਿਚ ਬੰਦ 42 ਨਾਗਰਿਕਾਂ ਅਤੇ 266 ਮਛੇਰਿਆਂ ਸਮੇਤ ਕੁੱਲ 308 ਭਾਰਤੀ ਕੈਦੀਆਂ ਦੀ ਸੂਚੀ ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ ਹੈ। ਵਿਦੇਸ਼ ਦਫਤਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਦੋਵਾਂ ਦੇਸ਼ਾਂ ਵਿਚਾਲੇ 2008 ਦੇ ਸਮਝੌਤੇ ਅਨੁਸਾਰ ਦਿੱਤੀ …
Read More »ਲਾਹੌਰ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਭਾਰਤੀ ਸਿੱਖ ਜਥਾ ਪਾਕਿਸਤਾਨ ਤੋਂ ਵਤਨ ਪਰਤਿਆ
ਦਿਲਬਾਗ ਸਿੰਘ ਗਿੱਲ ਅਟਾਰੀ, 30 ਜੂਨ ਪਾਕਿਸਤਾਨ ਸਥਿਤ ਲਾਹੌਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਕੇ ਲਈ ਅੱਜ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੂਪਿੰਦਰ ਸਿੰਘ …
Read More »ਮੋਦੀ ਦੇ ਸੱਦੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐੱਸਸੀਓ ਦੀ ਵਰਚੂਅਲ ਮੀਟਿੰਗ ’ਚ ਲੈਣਗੇ ਹਿੱਸਾ
ਇਸਲਾਮਾਬਾਦ, 30 ਜੂਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਸੱਦੇ ‘ਤੇ 4 ਜੁਲਾਈ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਦੀ ਵਰਚੁਅਲ ਮੀਟਿੰਗ ਵਿਚ ਹਿੱਸਾ ਲੈਣਗੇ। ਸੰਗਠਨ ਦੀ ਸਥਾਪਨਾ 2001 ਵਿੱਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, …
Read More »ਪਾਕਿਸਤਾਨ ’ਚ 9 ਮਈ ਦੀ ਹਿੰਸਾ ਦੌਰਾਨ ਡਿਊਟੀ ’ਚ ਕੁਤਾਹੀ ਕਾਰਨ ਲੈਫਟੀਨੈਂਟ ਜਨਰਲ ਸਣੇ 3 ਫੌਜੀ ਅਧਿਕਾਰੀ ਬਰਖ਼ਾਸਤ
ਇਸਲਾਮਾਬਾਦ, 26 ਜੂਨ ਪਾਕਿਸਤਾਨੀ ਥਲ ਸੈਨਾ ਨੇ 9 ਮਈ ਦੀ ਹਿੰਸਾ ਦੌਰਾਨ ਥਲ ਸੈਨਾ ਟਿਕਾਣਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਲੈਫਟੀਨੈਂਟ ਜਨਰਲ ਸਮੇਤ ਤਿੰਨ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। Source link
Read More »ਪੈਰਿਸ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਮਹਿਲਾ ਤੋਂ ਛਤਰੀ ਖੋਹੀ, ਮੀਂਹ ’ਚ ਭਿੱਜਦੀ ਰਹੀ ਅਧਿਕਾਰੀ
ਨਵੀਂ ਦਿੱਲੀ 23 ਜੂਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਜੋ ਪੈਰਿਸ ਵਿਚ ਗਲੋਬਲ ਫਾਇਨਾਂਸਿੰਗ ਸੰਮੇਲਨ ਵਿਚ ਸ਼ਾਮਲ ਹੋਣ ਲਈ ਗਏ ਹਨ, ਨੇ ਮਹਿਲਾ ਅਧਿਕਾਰੀ ਤੋਂ ਛੱਤਰੀ ਖੋਹ ਕੇ ਔਰਤ ਨੂੰ ਮੀਂਹ ਵਿੱਚ ਭਿੱਜਣ ਲਈ ਛੱਡ ਦਿੱਤਾ। 45 …
Read More »ਅਟਾਰੀ: ਬੀਐੱਸਐੱਫ ਨੇ ਸਰਹੱਦ ’ਤੇ ਪਾਕਿਸਤਾਨੀ ਡਰੋਨ ਡੇਗਿਆ, 3 ਕਿਲੋ ਹੈਰੋਇਨ ਬਰਾਮਦ
ਦਿਲਬਾਗ ਸਿੰਘ ਗਿੱਲ ਅਟਾਰੀ, 5 ਜੂਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐੱਸਐੱਫ ਦੀ 22ਵੀਂ ਬਟਾਲੀਅਨ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਨੇੜੇ ਪਾਕਿਸਤਾਨੀ ਡਰੋਨ ਡੇਗਿਆ ਅਤੇ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਤਵਾਰ ਦੀ ਰਾਤ ਨੂੰ 9:45 ਵਜੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਨੇੜੇ ਜਵਾਨਾਂ …
Read More »