ਜੋਹਾਨੈੱਸਬਰਗ, 15 ਜੂਨ ਦੱਖਣੀ ਅਫਰੀਕਾ ਵਿਚ ਕਰੰਟ ਲੱਗਣ ਕਾਰਨ ਭਾਰਤੀ ਮੂਲ ਦੇ ਜੋੜੇ ਦੀ ਮੌਤ ਹੋ ਗਈ। ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ। ਜ਼ਹੀਰ ਸਾਰੰਗ ਅਤੇ ਨਬੀਲਾਹ ਖਾਨ ਦੀਆਂ ਲਾਸ਼ਾਂ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਬਾਥਰੂਮ ਵਿਚੋਂ ਮਿਲੀਆਂ। ਉਸ ਨੂੰ ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦੇ ਖ਼ਾਕ …
Read More »ਕਲਹਿਣੇ ਕਰੋਨਾ ਨੇ ਛੱਜ ’ਚ ਪਾ ਛੱਟਤੇ ਵੱਡੇ-ਵੱਡੇ ਸ਼ਹਿਰ
ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੇ ਸਲਾਨਾ ਸਰਵੇਅ ਨੇ ਜਾਰੀ ਕੀਤੇ ਅੰਕੜੇ ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ : ਦੁਨੀਆ ਭਰ ਦੇ ਬਿਜ਼ਨਸ ਸਕੂਲ ਜਿਸ ਸਰਵੇਅ ਕਰਨ ਵਾਲੇ ਅਦਾਰੇ ਉਤੇ ਆਪਣਾ ਵਿਸ਼ਵਾਸ ਕਰਦੇ ਹਨ ਉਹ ਹੈ ਇਕਨਾਮਿਸਟ ਇੰਟੈਲੀਜੈਂਸ ਯੂਨਿਟ (ਆਈ ਈ ਯੂ)। ‘ਦਾ ਗਲੋਬਲ ਲਿਵੇਬਿਲਟੀ ਇੰਡੈਕਸ-2021’ ਜਾਰੀ ਹੋ ਚੁੱਕਾ ਹੈ। ਕਰੋਨਾ ਦੀ ਮਾਰ ਹੇਠ …
Read More »ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ
ਵਾਸ਼ਿੰਗਟਨ, 9 ਜੂਨ ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਸਰਵੇਖਣ ਵਿੱਚ ਹੋਇਆ ਹੈ। “ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਦੇ ਭਾਰਤੀ ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ” ਸਿਰਲੇਖ ਹੇਠ …
Read More »ਮੰਡੀ ’ਚ ਫਸਲ ਵੇਚਣ ਆਇਆ ਸੀ ਤੇ ਅਫ਼ਸਰ ਕਹਿੰਦਾ ਰੱਬ ਦਾ ਆਧਾਰ ਕਾਰਡ ਲੈ ਕੇ ਆ
ਬਾਂਦਾ, 9 ਜੂਨ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਪੁਜਾਰੀ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਮੰਦਰਾਂ ਅਤੇ ਮੱਠਾਂ ਦੀਆਂ ਜ਼ਮੀਨਾਂ ‘ਤੇ ਪੈਦਾ ਕੀਤੀਆਂ ਫਸਲਾਂ ਵੇਚਣ ਲਈ ਦੇਵਤਿਆਂ ‘ਦੇ ਆਧਾਰ ਕਾਰਡ ਦਿਖਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਸਬ-ਡਵੀਜ਼ਨਲ ਮੈਜਿਸਟਰੇਟ (ਐੱਸਡੀਐੱਮ) ਸੌਰਭ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨਿਰਦੇਸ਼ …
Read More »ਪਾਕਿਸਤਾਨ ’ਚ ਦੋ ਰੱਲ ਗੱਡੀਆਂ ਦੀ ਟੱਕਰ, 50 ਮੌਤਾਂ, 70 ਜ਼ਖ਼ਮੀ
ਕਰਾਚੀ, 7 ਜੂਨ ਇਥੋਂ ਦੇ ਦੱਖਣੀ ਸਿੰਧ ਸੂਬੇ ਵਿਚ ਅੱਜ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ ਹੋ ਗਈ ਜਿਸ ਕਾਰਨ 50 ਜਣਿਆਂ ਦੀ ਮੌਤ ਹੋ ਗਈ ਤੇ 70 ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਹ ਪਤਾ ਲੱਗਾ ਹੈ ਕਿ ਕਰਾਚੀ ਤੋਂ ਸਰਗੋਧਾ ਜਾ ਰਹੀ …
Read More »ਪਾਕਿਸਤਾਨ: ਦੋ ਸੜਕ ਹਾਦਸਿਆਂ ’ਚ 10 ਮੌਤਾਂ, 16 ਜ਼ਖ਼ਮੀ
ਇਸਲਾਮਾਬਾਦ, 4 ਜੂਨ ਪਾਕਿਸਤਾਨ ਦੇ ਦੋ ਵੱਖ-ਵੱਖ ਇਲਾਕਿਆਂ ਵਿੱਚ ਅੱਜ ਹੋਏ ਦੋ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਪਹਿਲਾ ਹਾਦਸਾ ਸੂਬਾ ਸਿੰਧ ਦੇ ਖੈਰਪੁਰ ਜ਼ਿਲ੍ਹੇ ‘ਚ ਪੈਂਦੇ ਟਾਂਡੋ ਮਸਤੀ ਇਲਾਕੇ ਨੇੜੇ ਕਾਰ ਅਤੇ ਬੱਸ ਦੀ ਟੱਕਰ ਹੋਣ …
Read More »ਅਮਰੀਕਾ: ਕਤਲ ਦੇ ਮਾਮਲੇ ‘ਚ ਦੋਸ਼ੀ ਵਿਅਕਤੀ ਨੂੰ ਹੋਈ 30 ਸਾਲ ਕੈਦ ਦੀ ਸਜ਼ਾ
ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਅਮਰੀਕਾ ਦੇ ਯੂਟਾ ਵਿੱਚ ਆਪਣੀ ਪਤਨੀ ਨੂੰ ਅਲਾਸਕਾ ਸ਼ਿਪ ‘ਤੇ ਕੁੱਟਮਾਰ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਵੀਰਵਾਰ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਥ ਮੰਜਨੇਰਸ ਨਾਮ ਦੇ ਵਿਅਕਤੀ ਨੂੰ ਪਿਛਲੇ ਸਾਲ ਉਸਦੀ ਪਤਨੀ ਕ੍ਰਿਸਟੀ ਮੰਜਨੇਰਸ ਦੀ …
Read More »ਕੈਲੀਫੋਰਨੀਆ ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਭਾਰਤੀ ਮੂਲ ਦਾ ਸਿੱਖ ਵੀ ਸ਼ਾਮਲ
ਲਾਸ ਏਂਜਲਸ, 27 ਮਈ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਗੋਲੀਬਾਰੀ ‘ਚ ਮਾਰ ਗਏ ਅੱਠ ਵਿਅਕਤੀਆਂ ‘ਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾਰੇ ਗਏ ਭਾਰਤੀ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ। ਕੈਲੀਫੋਰਨੀਆ ਦੀ ਯੂਨੀਅਨ ਸਿਟੀ …
Read More »ਪੁਤਿਨ-ਬਾਇਡੇਨ ਦੀ 16 ਜੂਨ ਨੂੰ ਜਿਨੇਵਾ ‘ਚ ਹੋ ਰਹੀ ਮੁਲਾਕਾਤ ਦੁਨੀਆ ਦੀਆਂ ਨਜਰਾਂ ‘ਚ
ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡੇਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਜਿਨੇਵਾ ਵਿਚ ਮੁਲਾਕਾਤ ਕਰ ਰਹੇ ਹਨ। ਬਾਈਡਨ ਅਤੇ ਪੁਤਿਨ ਦੀ ਮੀਟਿੰਗ ਨੂੰ ਲੈ ਕੇ ਕਈ ਹਫਤਿਆਂ ਤੋਂ ਕਿਆਸ ਲਾਏ ਜਾ ਰਹੇ ਸਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਸਾਰੇ …
Read More »ਮਲੇਸ਼ੀਆ ’ਚ ਦੋ ਮੈਟਰੋ ਗੱਡੀਆਂ ਟਕਰਾਈਆਂ, 200 ਜ਼ਖ਼ਮੀ
ਕੁਆਲਾਲੰਪੁਰ: ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਸੁਰੰਗ ਅੰਦਰ ਦੋ ਮੈਟਰੋ ਰੇਲ ਗੱਡੀਆਂ ਵਿਚਾਲੇ ਹੋਈ ਟੱਕਰ ‘ਚ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਲੰਘੀ ਰਾਤ ਹੋਈ ਇਸ ਟੱਕਰ ਦੀਆਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਤਸਵੀਰਾਂ ‘ਚ ਜ਼ਖ਼ਮੀ ਮੁਸਾਫਰ ਦਿਖਾਈ ਦੇ ਰਹੇ ਹਨ ਤੇ ਸਾਰੇ ਪਾਸੇ ਟੁੱਟੇ ਹੋਏ ਸ਼ੀਸ਼ੇ ਖਿੱਲ੍ਹਰੇ ਪਏ ਦਿਖਾਈ …
Read More »