Home / Punjabi News / ਸਰਕਾਰ ਦਾ ਦਾਅਵਾ: ਅਕਤੂਬਰ ’ਚ ਮਹਿੰਗਾਈ ਦਰ ਘਟ ਕੇ 4.87 ਫ਼ੀਸਦ ’ਤੇ ਆਈ

ਸਰਕਾਰ ਦਾ ਦਾਅਵਾ: ਅਕਤੂਬਰ ’ਚ ਮਹਿੰਗਾਈ ਦਰ ਘਟ ਕੇ 4.87 ਫ਼ੀਸਦ ’ਤੇ ਆਈ

ਨਵੀਂ ਦਿੱਲੀ, 13 ਨਵੰਬਰ
ਇਕ ਪਾਸੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਸਰਕਾਰ ਦੇ ਅੰਕੜਿਆਂ ’ਚ ਮਹਿੰਗਾਈ ਘਟਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਅੱਜ ਜਾਰੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਮੁਤਾਬਕ ਇਹ ਅਕਤੂਬਰ ਵਿੱਚ 4.87 ਫੀਸਦ ’ਤੇ ਆ ਗਏ, ਜਦ ਕਿ ਇਹ ਸਤੰਬਰ ਵਿੱਚ 5.02 ਫੀਸਦੀ ਸੀ।

The post ਸਰਕਾਰ ਦਾ ਦਾਅਵਾ: ਅਕਤੂਬਰ ’ਚ ਮਹਿੰਗਾਈ ਦਰ ਘਟ ਕੇ 4.87 ਫ਼ੀਸਦ ’ਤੇ ਆਈ appeared first on punjabitribuneonline.com.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …