Home / Punjabi News (page 658)

Punjabi News

Punjabi News

ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਕੁਸ਼ੀਨਗਰ/ਲਖਨਊ— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਵੀਰਵਾਰ ਸਵੇਰੇ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ ‘ਤੇ ਟ੍ਰੇਨ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਇਕ ਬੱਸ ਡਰਾਈਵਰ ਹੈ। ਇਸ ਹਾਦਸੇ ‘ਚ ਕਈ ਬੱਚਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ‘ਚ ਕਈ …

Read More »

ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਜੋਧਪੁਰ, 25 ਅਪ੍ਰੈਲ – ਨਾਬਾਲਿਕ ਦਲਿਤ ਲੜਕੀ ਨਾਲ ਬਲਾਤਕਾਰ ਮਾਮਲੇ ਵਿਚ ਆਸਾਰਾਮ ਨੂੰ ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ| ਹੁਣ ਸਾਰੀ ਉਮਰ ਆਸਾਰਾਮ ਨੂੰ ਜੇਲ੍ਹ ਵਿਚ ਹੀ ਗੁਜਾਰਨੀ ਹੋਵੇਗੀ| ਜੱਜ ਮਧੂ ਸੂਦਨ ਨੇ ਬਾਕੀ ਦੋ ਦੋਸ਼ੀਆਂ ਸ਼ਿਲਪੀ ਅਤੇ ਸ਼ਰਤਚੰਦਰਨ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ| …

Read More »

ਸਵੱਛ ਸਰਵੇਖਣ ਵਿੱਚ ਪੰਜਾਬ ਦੇ 32 ਸ਼ਹਿਰ ਪਹਿਲੇ 100 ਸ਼ਹਿਰਾਂ ਵਿੱਚ ਆਏ: ਨਵਜੋਤ ਸਿੰਘ ਸਿੱਧੂ

ਸਵੱਛ ਸਰਵੇਖਣ ਵਿੱਚ ਪੰਜਾਬ ਦੇ 32 ਸ਼ਹਿਰ ਪਹਿਲੇ 100 ਸ਼ਹਿਰਾਂ ਵਿੱਚ ਆਏ: ਨਵਜੋਤ ਸਿੰਘ ਸਿੱਧੂ

ਜੁਲਾਈ 2018 ਤੱਕ ਪੰਜਾਬ ਦੇ ਸਾਰੇ ਸ਼ਹਿਰ ਖੁੱਲ ਵਿੱਚ ਸੌਚ ਤੋਂ ਮੁਕਤ ਹੋਣਗੇ ਕੂੜਾ ਮੁਕਤ ਸ਼ਹਿਰ ਕਰਨ ਦੇ ਸੰਕਲਪ ਨੂੰ ਸਵੱਛ ਭਾਰਤ ਮਿਸ਼ਨ ਨਾਲ ਜੋੜਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸ਼ਹਿਰਾਂ ਨੂੰ ਕੂੜੇ ਤੋਂ ਨਿਜਾਤ ਦਿਵਾਉਣ ‘ਤੇ ਦਰਜਾਬੰਦੀ ਦੇਣ ਸਬੰਧੀ ਇਕ ਰੋਜ਼ਾ ਵਰਕਸ਼ਾਪ ਦਾ ਕੀਤਾ ਉਦਘਾਟਨ ਚੰਡੀਗੜ,- ”ਸਾਫ ਸਫਾਈ ਪ੍ਰਤੀ …

Read More »

ਬੀ.ਆਰ.ਡੀ ਮੈਡੀਕਲ ਕਾਲਜ ‘ਚ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾ.ਕਫੀਲ ਖਾਨ ਨੂੰ ਮਿਲੀ ਜ਼ਮਾਨਤ

ਬੀ.ਆਰ.ਡੀ ਮੈਡੀਕਲ ਕਾਲਜ ‘ਚ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾ.ਕਫੀਲ ਖਾਨ ਨੂੰ ਮਿਲੀ ਜ਼ਮਾਨਤ

ਉਤਰ ਪ੍ਰਦੇਸ਼— ਪਿਛਲੇ ਸਾਲ ਅਗਸਤ ‘ਚ ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ‘ਚ ਕਥਿਤ ਤੌਰ ‘ਤੇ ਆਕਸੀਜਨ ਦੀ ਕਮੀ ਨਾਲ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾਕਟਰ ਕਫੀਲ ਖਾਨ ਨੂੰ ਇਲਾਹਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਕਰੀਬ 8 ਮਹੀਨੇ ਤੋਂ ਕਫੀਲ ਖਾਨ ਗੋਰਖਪੁਰ …

Read More »

ਜੋ ਰਾਖਸ਼ਸੀ ਕੰਮ ਕਰੇਗਾ, ਉਸ ਨੂੰ ਫਾਂਸੀ ‘ਤੇ ਲਟਕਾਇਆ ਜਾਵੇਗਾ- ਨਰਿੰਦਰ ਮੋਦੀ

ਜੋ ਰਾਖਸ਼ਸੀ ਕੰਮ ਕਰੇਗਾ, ਉਸ ਨੂੰ ਫਾਂਸੀ ‘ਤੇ ਲਟਕਾਇਆ ਜਾਵੇਗਾ- ਨਰਿੰਦਰ ਮੋਦੀ

ਨਵੀਂ ਦਿੱਲੀ— ਪੀ.ਐੱਮ. ਮੋਦੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਪੀ.ਐੱਮ. ਨੇ ਮੰਡਲਾ ਜ਼ਿਲੇ ਦੇ ਰਾਮਨਗਰ ‘ਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਤਿੰਨ ਦਿਨਾ ‘ਆਦਿ ਉਤਸਵ’ ਦੀ ਵੀ ਸ਼ੁਰੂਆਤ ਕੀਤੀ ਗਈ। ਪੀ.ਐੱਮ. ਨੇ ਇਸ ਦੌਰਾਨ ਕਈ ਪੇਂਡੂ ਪੰਚਾਇਤਾਂ ਦੇ ਸਰਪੰਚਾਂ …

Read More »

ਸੂਬੇ ਦੀ ਵਿੱਤੀ ਹਾਲਤ ਵਿੱਚ ਆਇਆ ਸੁਧਾਰ : ਮੁੱਖ ਮੰਤਰੀ

ਸੂਬੇ ਦੀ ਵਿੱਤੀ ਹਾਲਤ ਵਿੱਚ ਆਇਆ ਸੁਧਾਰ : ਮੁੱਖ ਮੰਤਰੀ

ਚੰਡੀਗੜ੍ਹ –ਪੰਜਾਬ ਸਕੱਤਰੇਤ ਵਿੱਚ ਨਵੇਂ ਮੰਤਰੀਆਂ ਨੂੰ ਰਸਮੀ ਤੌਰ ’ਤੇ ਉਨਾਂ ਦੇ ਦਫ਼ਤਰਾਂ ਵਿੱਚ ਬਿਠਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਜ਼ਾਰਤ ਵਿੱਚ ਵਾਧੇ ਨਾਲ ਕੁਸ਼ਲਤਾ ਵਧੇਗੀ ਜਦੋਂਕਿ ਸੂਬੇ ਦੀ ਸਥਿਤੀ ਵਿੱਚ ਸਮੁੱਚੇ ਤੌਰ ’ਤੇ ਪਹਿਲਾਂ ਹੀ ਕਾਫ਼ੀ ਸੁਧਾਰ ਆਇਆ ਹੈ। ਸੂਬੇ …

Read More »

ਰਾਮ ਮੰਦਰ ਨਹੀਂ ਬਣਿਆ ਤਾਂ ਅਸੀਂ ਬਲਿਦਾਨੀ ਦਸਤੇ ਤਿਆਰ ਕਰਾਂਗੇ : ਕਟਿਆਰ

ਰਾਮ ਮੰਦਰ ਨਹੀਂ ਬਣਿਆ ਤਾਂ ਅਸੀਂ ਬਲਿਦਾਨੀ ਦਸਤੇ ਤਿਆਰ ਕਰਾਂਗੇ : ਕਟਿਆਰ

ਲਖਨਊ— ਰਾਮ ਮੰਦਰ ਨੂੰ ਲੈ ਕੇ ਭਾਜਪਾ ਦੇ ਨੇਤਾ ਵਿਨੈ ਕਟਿਆਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਮ ਮੰਦਰ ਨਹੀਂ ਬਣਿਆ ਤਾਂ ਅਸੀਂ ਬਲਿਦਾਨੀ ਦਸਤੇ ਤਿਆਰ ਕਰਾਂਗੇ। ਇਹ ਦਸਤਾ ਮੰਦਰ ਨਿਰਮਾਣ ਕਰੇਗਾ। ਵਿਨੈ ਕਟਿਆਰ ਨੇ ਕਿਹਾ ਕਿ ਜਦੋਂ ਤੱਕ ਮਾਮਲੇ ‘ਚ ਅਦਾਲਤ ਦਾ ਫੈਸਲਾ ਨਹੀਂ ਆ …

Read More »