Home / Punjabi News (page 645)

Punjabi News

Punjabi News

ਸਰਜੀਕਲ ਸਟ੍ਰਾਇਕ ਦੇ ਨਾਇਕ ਲੈਫਟੀਨੈਂਟ ਜਨਰਲ ਰਣਬੀਰ ਨੂੰ ਮਿਲੀ ਕਸ਼ਮੀਰ ਦੀ ਕਮਾਂਡ

ਸਰਜੀਕਲ ਸਟ੍ਰਾਇਕ ਦੇ ਨਾਇਕ ਲੈਫਟੀਨੈਂਟ ਜਨਰਲ ਰਣਬੀਰ ਨੂੰ ਮਿਲੀ ਕਸ਼ਮੀਰ ਦੀ ਕਮਾਂਡ

ਨਵੀਂ ਦਿੱਲੀ— ਪਾਕਿਸਤਾਨ ਦੇ ਵਿਰੁੱਧ ਸਰਜੀਕਲ ਸਟ੍ਰਾਇਕ ਦੌਰਾਨ ਡੀ. ਜੀ. ਐੱਮ. ਓ. ਰਹੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਅੱਜ ਭਾਰਤੀ ਸੈਨਾ ‘ਚ ਖਾਸ ਜ਼ਿੰਮੇਵਾਰੀ ਸੰਭਾਲੀ ਹੈ। ਜਨਰਲ ਰਣਬੀਰ ਨੂੰ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਦੇ ਸਥਾਨ ‘ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਉੱਤਰੀ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲੈਫਟੀਨੈਂਟ …

Read More »

ਨਵਜੋਤ ਸਿੱਧੂ ਨੇ ਪੱਤੋ ਪਿੰਡ ਜਾ ਕੇ ਕਿਸਾਨ ਤੋਂ ਖ਼ੁਦ ਸਬਜ਼ੀਆਂ ਤੇ ਦੁੱਧ ਖਰੀਦਿਆ

ਨਵਜੋਤ ਸਿੱਧੂ ਨੇ ਪੱਤੋ ਪਿੰਡ ਜਾ ਕੇ ਕਿਸਾਨ ਤੋਂ ਖ਼ੁਦ ਸਬਜ਼ੀਆਂ ਤੇ ਦੁੱਧ ਖਰੀਦਿਆ

ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਕਿਸਾਨੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਵਾਅਦਾ ਨਾ ਪੂਰਾ ਕਰ ਕੇ ਕੇਂਦਰ ਨੇ ਧ੍ਰੋਹ ਕਮਾਇਆ ਤੇਲ ਕੀਮਤਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਵੇ ਫਸਲਾਂ/ਸਬਜ਼ੀਆਂ ਦੀਆਂ ਵਾਜਬ ਕੀਮਤਾਂ ਅਤੇ ਉੱਚਿਤ ਮੰਡੀਕਰਨ ਦੀ ਕੀਤੀ …

Read More »

ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਕੋਝੀਕੋਡ— ਨਿਪਾਹ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ ਬਲੁਸੇਰੀ ਸਥਿਤ ਇਹ ਹਸਪਤਾਲ ‘ਚ ਚਾਰ ਡਾਕਟਰਾਂ ਅਤੇ ਨਰਸਾਂ ਸਮੇਤ ਕਈ ਕਰਮਚਾਰੀਆਂ ਨੇ ਸਾਵਧਾਨੀ ਤੌਰ ‘ਤੇ ਛੁੱਟੀ ਮੰਗੀ ਹੈ। ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਦੋਵਾਂ ਮ੍ਰਿਤਾਂ ਦਾ ਇਸ ਤਾਲੁਕ ਹਸਪਤਾਲ ‘ਚ ਹੀ ਇਲਾਜ ਚੱਲ ਰਿਹਾ …

Read More »

ਜੋਕੀਹਾਟ ਦੀ ਜਿੱਤ ‘ਤੇ ਲਾਲੂਵਾਦ ਦੀ ਜਿੱਤ ਹੈ: ਤੇਜਸਵੀ ਯਾਦਵ

ਜੋਕੀਹਾਟ ਦੀ ਜਿੱਤ ‘ਤੇ ਲਾਲੂਵਾਦ ਦੀ ਜਿੱਤ ਹੈ: ਤੇਜਸਵੀ ਯਾਦਵ

ਪਟਨਾ— ਜੋਕੀਹਾਟ ਵਿਧਾਨਸਭਾ ਉਪ ਚੋਣਾਂ ‘ਚ ਆਰ.ਜੇ.ਡੀ ਜੇਤੂ ਰਹੇ। ਜਿੱਤ ਹੋਣ ਦੇ ਬਾਅਦ ਤੇਜਸਵੀ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਜਿੱਤ ਲਈ ਨੇਤਾਵਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੋਕੀਹਾਟ ‘ਚ ਜਿੱਤ ਇਹ ਮੌਕਾਪ੍ਰਸਤ ‘ਤੇ ਲਾਲੂਵਾਦ ਦੀ ਜਿੱਤ ਹੈ। ਮੌਕਾਪ੍ਰਸਤ ਜਨਤਾ ਨੇ ਸਾਨੂੰ ਆਪਣਾ ਪਿਆਰ ਦਿੱਤਾ ਹੈ। ਜੋਕੀਹਾਟ …

Read More »

ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਨੇ ਜਿੱਤੀ ਸ਼ਾਹਕੋਟ ਜ਼ਿਮਨੀ ਚੋਣ

ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਨੇ ਜਿੱਤੀ ਸ਼ਾਹਕੋਟ ਜ਼ਿਮਨੀ ਚੋਣ

ਚੰਡੀਗੜ – ਕਾਂਗਰਸ ਦੇ ਉਮੀਦਵਾਰ ਹਰਦੇਵ ਲਾਡੀ ਨੇ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38,802 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਹ ਚੋਣ ਜਿੱਤੀ।

Read More »

ਕੇਰਲ: ਨਿਪਾਹ ਵਾਇਰਸ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ

ਕੇਰਲ: ਨਿਪਾਹ ਵਾਇਰਸ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ

ਕੋਜ਼ੀਕੋਡ— ਕੇਰਲ ‘ਚ ਨਿਪਾਹ ਵਾਇਰਸ ਨਾਲ ਦੋ ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲੇ ਲੋਕਾਂ ਦੀ ਕੁਲ ਸੰਖਿਆ ਵਧ ਕੇ 15 ਹੋ ਗਈ ਹੈ। ਰਾਜ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰਾਸਰੀ ਨਿਵਾਸੀ ਅਖਿਲ ਦਾ 29 ਮਈ ਤੋਂ ‘ ਕੋਜ਼ੀਕੋਡ ਮੈਡੀਕਲ ਕਾਲਜ ਹਾਸਪਤਾਲ’ (ਕੇ.ਐੱਮ.ਸੀ.ਐੱਚ.) ‘ਚ ਇਲਾਜ਼ …

Read More »

ਸੱਜਣ ਕੁਮਾਰ ਦਾ ਹੋਇਆ ਪੌਲੀਗ੍ਰਾਫ ਟੈਸਟ

ਸੱਜਣ ਕੁਮਾਰ ਦਾ ਹੋਇਆ ਪੌਲੀਗ੍ਰਾਫ ਟੈਸਟ

ਨਵੀਂ ਦਿੱਲੀ : 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਪੋਲੀਗ੍ਰਾਫੀ ਟੈਸਟ ਹੋਇਆ ਹੈ। ਐੱਸ.ਆਈ. ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਆਈ.ਟੀਮ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਕਰੀਬ ਇਕ ਸਾਲ ਤੋਂ ਇਹ ਪੋਲੀਗ੍ਰਾਫੀ …

Read More »

ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੀਆਂ ਆਂਗਨਵਾੜੀ ਵਰਕਰਾਂ ਨੂੰ ਪੁਲਿਸ ਨੇ ਮੋਹਾਲੀ ਰੋਕਿਆ

ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੀਆਂ ਆਂਗਨਵਾੜੀ ਵਰਕਰਾਂ ਨੂੰ ਪੁਲਿਸ ਨੇ ਮੋਹਾਲੀ ਰੋਕਿਆ

ਚੰਡੀਗੜ – ਆਂਗਨਵਾੜੀ ਵਰਕਰਾਂ ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਨ੍ਹਾਂ ਨੂੰ ਬੈਰੀਕੇਡ ਲਾ ਕੇ ਰਸਤੇ ਵਿਚ ਹੀ ਰੋਕ ਦਿੱਤਾ। ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ ਤੇ …

Read More »

ਸ਼ਿਮਲਾ ‘ਚ ਪਾਣੀ ਸੰਕਟ: ਲੋਕਾਂ ਨੇ ਕੀਤੀ ਸੜਕ ਜ਼ਾਮ

ਸ਼ਿਮਲਾ ‘ਚ ਪਾਣੀ ਸੰਕਟ: ਲੋਕਾਂ ਨੇ ਕੀਤੀ ਸੜਕ ਜ਼ਾਮ

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਪਾਣੀ ਦੀ ਸਮੱਸਿਆ ਭਿਆਨਕ ਹੁੰਦੀ ਜਾ ਰਹੀ ਹੈ। ਹੁਣ ਗੱਲ ਸੜਕ ਜ਼ਾਮ ਤੋਂ ਲੈ ਕੇ ਕੁੱਟਮਾਰ ਤੱਕ ਪੁੱਜ ਗਈ ਹੈ। ਮੰਗਲਵਾਰ ਨੂੰ ਹੀ ਸ਼ਿਮਲਾ ‘ਚ ਕਈ ਜਗ੍ਹਾ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਅਤੇ ਕਈ ਇਲਾਕਿਆਂ ‘ ਚ ਲੋਕਾਂ ਨੇ ਆਵਾਜਾਈ ਜ਼ਾਮ …

Read More »

ਕਰਨਾਟਕ ‘ਚ ਸਿੱਖ ਨੌਜਵਾਨ ਦੀ ਕੁੱਟਮਾਰ ਦੇ ਬਾਅਦ 6 ਵਿਅਕਤੀ ਗ੍ਰਿਫਤਾਰ

ਕਰਨਾਟਕ ‘ਚ ਸਿੱਖ ਨੌਜਵਾਨ ਦੀ ਕੁੱਟਮਾਰ ਦੇ ਬਾਅਦ 6 ਵਿਅਕਤੀ ਗ੍ਰਿਫਤਾਰ

ਕਰਨਾਟਕ— ਕਰਨਾਟਕ— ਕਰਨਾਟਕ ਦੇ ਜ਼ਿਲਾ ਕੁਲਬਰਗੀ ‘ਚ ਇਕ ਫੈਟਕਰੀ ‘ਚ ਕੰਮ ਕਰਦੇ ਅਜਨਾਲਾ ਦੇ ਰਹਿਣਾ ਵਾਲੇ ਇਕ ਸਿੱਖ ਨੌਜਵਾਨ ਅਵਤਾਰ ਸਿੰਘ ਨਾਲ ਕੁੱਟਮਾਰ ਕੀਤੀ ਗਈ। ਇਸ ਹਮਲੇ ‘ਚ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਸਖਤ ਕਾਰਵਾਈ …

Read More »