ਕਰਨਾਲ— ਹਰਿਆਣਾ ‘ਚ ਕਰਨਾਲ ਦੇ ਰਾਮਨਗਰ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ‘ਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ ‘ਚ ਕਾਫੀ ਕੀਮਤੀ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਅਤੇ ਭਾਜਪਾ ਦੇ ਜਿਲਾ ਪ੍ਰਧਾਨ ਸਮੇਤ ਪਾਰਟੀ ਦੇ ਹੋਰ ਕਾਰਜਕਰਤਾ …
Read More »ਸੁਨੰਦਾ ਪੁਸ਼ਕਰ ਮਾਮਲਾ : ਕੋਰਟ ਨੇ ਸ਼ਸ਼ੀ ਥਰੂਰ ਨੂੰ ਮੰਨਿਆ ਦੋਸ਼ੀ, ਚਲੇਗਾ ਕੇਸ
ਨਵੀਂ ਦਿੱਲੀ— ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਦੋਸ਼ੀ ਮੰਨਿਆ ਹੈ। ਕੋਰਟ ਨੇ ਸੰਮਨ ਜਾਰੀ ਕਰਕੇ 7 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। …
Read More »ਮੁੱਖ ਮੰਤਰੀ ਵਲੋਂ ‘ਤੰਦਰੁਸਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ
ਮੋਹਾਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪੰਜਾਬ ਤੇ ਇਸ ਦੀ ਚੌਗਿਰਦੇ ਨੂੰ ਬਚਾਉਣਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਨਾੰ ਨੇ ਸਨਅਤਕਾਰਾਂ ਨੂੰ ਵੀ ਆਪੋ-ਆਪਣੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ …
Read More »ਰਾਹੁਲ ਕਲ ਮੰਦਸੌਰ ‘ਚ, ਕਮਲਨਾਥ ਨੇ ਕਿਹਾ-ਕਿਸਾਨ ਨਿਡਰ ਹੋ ਕੇ ਆਉਣ ਰੈਲੀ ‘ਚ
ਭੋਪਾਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਲ 6 ਜੂਨ ਨੂੰ ਮੱਧ ਪ੍ਰਦੇਸ਼ ਆ ਰਹੇ ਹਨ। ਰਾਹੁਲ ਗਾਂਧੀ ਸਵੇਰੇ 10.30 ਵਜੇ ਪੀਪਲਜ਼ ਮੰਡੀ ਮੰਦਸੌਰ ਪਹੁੰਚਣਗੇ। ਰਾਹੁਲ ਇਥੇ ਮੰਦਸੌਰ ਗੋਲੀਕਾਂਡ ਦੀ ਬਰਸੀ ਅਤੇ ਹੋਰ ਕਿਸਾਨਾਂ ਦੀ ਯਾਦ ‘ਚ ਆਯੋਜਿਤ ਪ੍ਰੋਗਰਾਮ ‘ਚ ਆਉਣ ਵਾਲੇ ਲੱਖਾਂ ਕਿਸਾਨਾਂ ਦੀ ਸਭਾ ਨੂੰ ਸੰਬੋਧਿਤ ਕਰਨਗੇ। ਰਾਹੁਲ ਦੇ ਦੌਰੇ …
Read More »ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ
ਕਨੇਡਾ ਅਤੇ ਅਲਬਰਟਾ ਸਰਕਾਰ ਨੇ ਟ੍ਰਾਂਸ ਮਾਂਉਟੇਂਨ ਪਾਈਪਲਾਈਨ ਅਤੇ ਸਬੰਧਿਤ ਸੰਪਤੀ ਖਰੀਦ ਕੇ ਸਾਰੇ ਕਨੇਡਾ ਅਤੇ ਅਲਬਰਟਾ ਵਾਸੀਆਂ ਲਈ ਬਹੁਤ ਵੱਡਾ ਕਦਮ ਚੁਕਿੱਆ ਹੈ। ਇਹ ਸੌਦਾ, ਜੋ ਕਿੰਡਰ ਮੌਰਗਨ ਸ਼ੇਅਰ ਧਾਰਕਾਂ ਦੀ ਪ੍ਰਵਾਨਗੀ ਅਧੀਨ ਹੈ, ਲੋਕਾਂ ਨੂੰ ਤੁਰੰਤ ਪਾਈਪਲਾਈਨ ਦੀ ਉਸਾਰੀ ਦੇ ਕੰਮ ਤੇ ਲਗਾਵੇਗਾ। ਟ੍ਰਾਂਸ ਮਾਂਉਟੇਨ ਪਾਈਪਲਾਈਨ ਵਿਸਥਾਰ ਦੁਆਰਾਅਲਬਰਟਾ …
Read More »ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਵਾਪਸ ਆਏ ਲਾਲੂ ਯਾਦਵ
ਪਟਨਾ— ਰਾਸ਼ਟਰੀ ਜਨਤਾ ਦਲ(ਆਰ.ਜੇ. ਡੀ) ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਦਿਲ ਅਤੇ ਕਿਡਨੀ ਦੀ ਬੀਮਾਰੀ ਦਾ ਇਲਾਜ ਕਰਵਾ ਕੇ ਸੋਮਵਾਰ ਨੂੰ ਮੁੰਬਈ ਤੋਂ ਪਟਨਾ ਆਏ ਹਨ। ਮੁੰਬਈ ਤੋਂ ਆਉਣ ਦੇ ਬਾਅਦ ਲਾਲੂ ਯਾਦਵ ਵੀਲ ਚੇਅਰ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਵੱਡੀ ਸੰਖਿਆ ‘ਚ ਵਰਕਰ ਉਨ੍ਹਾਂ ਨੂੰ ਲੈਣ ਪੁੱਜੇ। ਲਾਲੂ …
Read More »ਸੁਖਬੀਰ ਬਾਦਲ ਵੱਲੋਂ ਚੰਡੀਗੜ (ਯੂ.ਟੀ) ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ
ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ (ਯੂ.ਟੀ) ਇਕਾਈ ਦੇ ਪ੍ਰਧਾਨ ਸ. ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਚੰਡੀਗੜ ਇਕਾਈ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਚੰਡੀਗੜ ਇਕਾਈ …
Read More »ਸ਼ਿਮਲਾ-ਚੰਡੀਗਡ਼੍ਹ ਹੈਲੀ ਟੈਕਸੀ ਦੀ ਹੋਈ ਸ਼ੁਰੂਆਤ
ਸ਼ਿਮਲਾ 4 ਜੂਨ – ਸ਼ਿਮਲਾ ਤੇ ਚੰਡੀਗਡ਼੍ਹ ਦਰਮਿਆਨ ਹੈਲੀ ਟੈਕਸੀ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸ ਸੇਵਾ ਦਾ ਉਦਘਾਟਨ ਸ਼ੁਰੂਆਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਕੀਤਾ ਗਿਆ। ਇਸ 20 ਸੀਟਰ ਹੈਲੀਕਾਪਟਰ ਸੇਵਾ ਦਾ ਕਿਰਾਇਆ 2,999 ਰੁਪਏ ਰੱਖਿਆ ਗਿਆ ਹੈ, ਜੋ ਕਿ ਕੇਵਲ 20 ਮਿੰਟ …
Read More »ਦੋ ਤਿਹਾਈ ਬਹੁਮਤ ਹਾਸਲ ਕਰਨ ਤੋਂ ਬਾਅਦ ਕੈਪਟਨ ਸਰਕਾਰ ਕਰ ਸਕਦੀ ਹੈ ਵੱਡੇ ਬਦਲਾਅ
ਜਲੰਧਰ— ਸ਼ਾਹਕੋਟ ਜ਼ਿਮਨੀ ਚੋਣ ‘ਚ ਮਿਲੀ ਵੱਡੀ ਜਿੱਤ ਨਾਲ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਨੂੰ ਦੋ ਤਿਹਾਈ ਬਹੁਮਤ ਹਾਸਲ ਹੋ ਗਿਆ ਹੈ। ਦੋ ਤਿਹਾਈ ਬਹੁਮਤ ਦਾ ਮਤਲਬ ਹੈ ਕਿ ਹੁਣ ਸਰਕਾਰ ਵਿਧਾਨ ਸਭਾ ‘ਚ ਵੱਡੇ ਨੀਤੀਗਤ ਫੈਸਲੇ ਲੈ ਸਕੇਗੀ। ਵਿਰੋਧੀ ਧਿਰ ਦੇ ਬਾਵਜੂਦ ਇਹ ਬਿੱਲ ਪਾਸ ਕੀਤੇ ਜਾ ਸਕਣਗੇ। ਤੁਹਾਨੂੰ …
Read More »‘ਨਿਪਾਹ’ ਵਾਇਰਸ ‘ਤੇ ਸਰਕਾਰ ਨੇ ਵਧਾਈ ਚੌਕਸੀ, 12 ਜੂਨ ਤੱਕ ਸਕੂਲ-ਕਾਲਜ ਬੰਦ
ਨਵੀਂ ਦਿੱਲੀ — ਕੇਰਲਾ ਸਰਕਾਰ ਨੇ ਖ਼ਤਰਨਾਕ ਵਾਇਰਸ ਨਿਪਾਹ ਉੱਤੇ ਚੌਕਸੀ ਵਧਾ ਦਿੱਤੀ ਹੈ। ਸਾਵਧਾਨੀ ਵਜੋਂ ਕੋਝੀਕੋਡ ਵਿਚ 12 ਜੂਨ ਤੱਕ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਵਾਇਰਸ ਕਾਰਨ ਕੋਝੀਕੋਡ ਅਤੇ ਮਲਪੁਰਮ ਜ਼ਿਲੇ ਵਿਚ ਵਾਇਰਸ ਕਾਰਨ 16 ਮੌਤਾਂ ਹੋ ਚੁੱਕੀਆਂ ਹਨ। ਪਬਲਿਕ ਸਰਵਿਸ ਕਮਿਸ਼ਨ ਨੇ 16 ਜੂਨ ਤੱਕ ਸਾਰੇ ਲਿਖਤੀ …
Read More »