Home / Punjabi News (page 630)

Punjabi News

Punjabi News

ਬੰਗਾਲੀ ਲੋਕਾਂ ਨੂੰ ਅਸਾਮ ਤੋਂ ਭਜਾ ਰਹੀ ਭਾਜਪਾ: ਮਮਤਾ ਬੈਨਰਜੀ

ਬੰਗਾਲੀ ਲੋਕਾਂ ਨੂੰ ਅਸਾਮ ਤੋਂ ਭਜਾ ਰਹੀ ਭਾਜਪਾ: ਮਮਤਾ ਬੈਨਰਜੀ

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ. ਐੱਮ. ਸੀ. ਪ੍ਰਧਾਨ ਮਮਤਾ ਬੈਮਰਜੀ ਨੇ ਅਸਾਮ ‘ਚ ਰਜਿਸਟਰ ਆਫ ਸਿਟੀਜ਼ਨ ਮਤਲਬ ਐੱਨ. ਸੀ. ਆਰ. ਦਾ ਦੂਜਾ ਅਤੇ ਆਖਰੀ ਡ੍ਰਾਫਟ ਨੂੰ ਲੈ ਕੇ ਭਾਜਪਾ ‘ਤੇ ਵੱਡਾ ਹਮਲਾ ਕੀਤਾ ਹੈ। ਮਮਤਾ ਬੈਨਰਜੀ ਨੇ ਭਾਜਪਾ ‘ਤੇ ਬੰਗਾਲੀ ਲੋਕਾਂ ਦਾ ਨਾਂ ਨਹੀਂ ਹੈ, ਲੋਕਾਂ …

Read More »

ਮਹਾਰਾਸ਼ਟਰ ਹਾਦਸਾ: ਪਿਕਨਿਕ ‘ਤੇ ਜਾ ਰਹੀ ਬੱਸ ਡਿੱਗੀ ਖੱਡ ‘ਚ, 33 ਲੋਕਾਂ ਦੀ ਮੌਤ

ਮਹਾਰਾਸ਼ਟਰ ਹਾਦਸਾ: ਪਿਕਨਿਕ ‘ਤੇ ਜਾ ਰਹੀ ਬੱਸ ਡਿੱਗੀ ਖੱਡ ‘ਚ, 33 ਲੋਕਾਂ ਦੀ ਮੌਤ

ਨਵੀਂ ਦਿੱਲੀ— ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ ‘ਚ ਸ਼ਨੀਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ ‘ਚ 33 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਮੌਤ ਦਾ ਆਂਕੜਾ ਹੁਣ ਹੋਰ ਵਧ ਸਕਦਾ ਹੈ। ਬਚਾਅ ਦਲ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਇਹ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ …

Read More »

ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਤੱਕ ਬਾਰਿਸ਼ ਦੀ ਚੇਤਾਵਨੀ

ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਤੱਕ ਬਾਰਿਸ਼ ਦੀ ਚੇਤਾਵਨੀ

ਚੰਡੀਗੜ੍ਹ – ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਉੱਤਰੀ ਸੂਬਿਆਂ ਵਿਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਉੱਤਰੀ ਸੂਬਿਆਂ ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਦਿੱਲੀ ਤੇ ਚੰਡੀਗੜ ਵਿਚ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਉਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ …

Read More »

ਭਾਰਤੀਆਂ ਨੂੰ ਸ਼ਰਨਾਰਥੀ ਬਣਾ ਕੇ ਅਮਰੀਕਾ ਭੇਜ ਰਹੇ ਹਨ ਏਜੰਟ

ਭਾਰਤੀਆਂ ਨੂੰ ਸ਼ਰਨਾਰਥੀ ਬਣਾ ਕੇ ਅਮਰੀਕਾ ਭੇਜ ਰਹੇ ਹਨ ਏਜੰਟ

ਨਵੀਂ ਦਿੱਲੀ— ਅਮਰੀਕਾ ‘ਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਕੁਝ ਸਮੇਂ ‘ਤੋਂ ਤੇਜ਼ੀ ਨਾਲ ਵਧੀ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉੱਥੇ ਸ਼ਰਣ ਮੰਗੀ ਹੈ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਸਨ। ਉਸ ਤੋਂ ਬਾਅਦ ਹਰਿਆਣਾ ਅਤੇ ਗੁਜਰਾਤ ਦਾ ਨੰਬਰ ਹੈ। ਸ਼ਰਣ ਦੇ ਲਈ ਪੰਜਾਬ ਦੇ …

Read More »

ਅੱਤਵਾਦੀਆਂ ਨੇ ਜੇ.ਕੇ.ਬੈਂਕ ਲੁੱਟਣ ਦੀ ਕੋਸ਼ਿਸ਼, ਦੋ ਲੋਕ ਜ਼ਖਮੀ

ਅੱਤਵਾਦੀਆਂ ਨੇ ਜੇ.ਕੇ.ਬੈਂਕ ਲੁੱਟਣ ਦੀ ਕੋਸ਼ਿਸ਼, ਦੋ ਲੋਕ ਜ਼ਖਮੀ

ਸ਼੍ਰੀਨਗਰ— ਘਾਟੀ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਤੋਂ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ। ਹਮਲੇ ‘ਚ ਦੋ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਕੁਲਗਾਮ ਦੇ ਮੋਹਨਪੋਰਾ ‘ਚ ਅੱਤਵਾਦੀਆਂ ਨੇ ਜੇ.ਕੇ.ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਗੋਲੀਬਾਰੀ ਵੀ ਕੀਤੀ। ਹਮਲਾਵਰਾਂ ਦੀ ਸੰਖਿਆ ਦੋ ਦੱਸੀ ਜਾ ਰਹੀ ਹੈ। ਗੋਲੀਬਾਰੀ ‘ਚ ਬੈਂਕ ਦਾ …

Read More »

‘ਆਪ’ ਦੇ 9 ਵਿਧਾਇਕ ਸੁਖਪਾਲ ਖਹਿਰਾ ਦੇ ਹੱਕ ’ਚ ਨਿੱਤਰੇ

‘ਆਪ’ ਦੇ 9 ਵਿਧਾਇਕ ਸੁਖਪਾਲ ਖਹਿਰਾ ਦੇ ਹੱਕ ’ਚ ਨਿੱਤਰੇ

ਚੰਡੀਗੜ੍ਹ – ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਦਾਅਵਾ ਕੀਤਾ ਕਿ ਪਾਰਟੀ ਦੇ 20 ਵਿਚੋਂ 10 ਵਿਧਾਇਕ ਉਨਾਂ ਦੇ ਨਾਲ ਹਨ। ਚੰਡੀਗੜ ਪ੍ਰੈਸ ਕਲੱਬ ਵਿਚ ਬੋਲਦਿਆਂ ਸ . ਖਹਿਰਾ ਨੇ ਐਲਾਨ ਕੀਤਾ ਕਿ ਮੈਂ ਕਦੇ ਪਾਰਟੀ ਨਹੀਂ ਛੱਡਾਂਗਾ। ਪ੍ਰੈਸ ਕਾਨਫਰੰਸ …

Read More »

ਗਵਾਲੀਅਰ : 6 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਗਵਾਲੀਅਰ : 6 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਗਵਾਲੀਅਰ— 6 ਸਾਲ ਦੀ ਬੱਚੀ ਨਾਲ ਹੋਈ ਦਰਿੰਦਗੀ ਅਤੇ ਕਤਲ ਦੇ ਦੋਸ਼ ‘ਚ ਜਤਿੰਦਰ ਕੁਸ਼ਵਾਹ ਨੂੰ ਫਾਸਟ ਟ੍ਰੈਕ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਕੋਰਟ ਨੇ ਸਿਰਫ 36 ਦਿਨਾਂ ਦੇ ਅੰਦਰ ਸੁਣਾਇਆ ਹੈ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਪਰਿਵਾਰ ਨਾਲ ਵਿਆਹ ਸਮਾਰੋਹ ‘ਚ ਗਈ 6 ਸਾਲਾਂ …

Read More »

ਇਮਰਾਨ ਖਾਨ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ!

ਇਮਰਾਨ ਖਾਨ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ!

ਇਸਲਾਮਾਬਾਦ– ਸਾਬਕਾ ਕ੍ਰਿਕਟਰ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਸਕਦੇ ਹਨ। ਕੱਲ੍ਹ ਹੋਈਆਂ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਇਸ ਵਿਚ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਸਭ ਨਾਲੋਂ ਅੱਗੇ ਚੱਲ ਰਹੀ ਹੈ। ਇਮਰਾਨ ਖਾਨ ਦੀ ਪਾਰਟੀ ਨੇ ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਤੇ ਨਵਾਜ਼ …

Read More »

ਮੁਸਲਾਧਾਰ ਬਾਰਿਸ਼ ਨਾਲ ਦਿੱਲੀ ’ਚ ਆਇਆ ਹੜ੍ਹ

ਮੁਸਲਾਧਾਰ ਬਾਰਿਸ਼ ਨਾਲ ਦਿੱਲੀ ’ਚ ਆਇਆ ਹੜ੍ਹ

ਨਵੀਂ ਦਿੱਲੀ – ਮੁਸਲਾਧਾਰ ਬਾਰਿਸ਼ ਨਾਲ ਦਿੱਲੀ ਦਾ ਹਾਲ ਵੀ ਅੱਜ ਮੁੰਬਈ ਵਰਗਾ ਹੋ ਗਿਆ। ਕੁਝ ਦਿਨ ਪਹਿਲਾਂ ਜਿਸ ਤਰਾਂ ਬਾਰਿਸ਼ ਨੇ ਮੁੰਬਈ ਵਿਚ ਕਹਿਰ ਮਚਾਇਆ ਸੀ ਅੱਜ ਉਸ ਤਰ੍ਹਾਂ ਹੀ ਦੇਸ਼ ਦੀ ਰਾਜਧਾਨੀ ਵਿਚ ਦੇਖਣ ਨੂੰ ਮਿਲਿਆ। ਇਥੇ ਕਈ ਸੜਕਾਂ ਤਾਂ ਨਦੀਆਂ ਬਣ ਗਈਆਂ ਜਿਸ ਵਿਚ ਵਾਹਨ ਤੈਰਦੇ ਹੋਏ …

Read More »

ਆਪ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਆਗੂ

ਆਪ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਆਗੂ

ਚੰਡੀਗੜ – ਆਮ ਆਦਮੀ ਪਾਰਟੀ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਝਟਕਾ ਦਿੰਦਿਆਂ ਉਹਨਾਂ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਖਹਿਰਾ ਦੀ ਥਾਂ ਪਾਰਟੀ ਨੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ। ਇਸ ਸਬੰਧੀ ਲਾਨ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪਾਰਟੀ ਦੇ …

Read More »