Home / Punjabi News (page 626)

Punjabi News

Punjabi News

ਰਾਂਚੀ ਹਾਈਕੋਰਟ ਨੇ ਲਾਲੂ ਯਾਦਵ ਨੂੰ ਦਿੱਤਾ ਵੱਡਾ ਝਟਕਾ

ਰਾਂਚੀ ਹਾਈਕੋਰਟ ਨੇ ਲਾਲੂ ਯਾਦਵ ਨੂੰ ਦਿੱਤਾ ਵੱਡਾ ਝਟਕਾ

30 ਅਗਸਤ ਤੱਕ ਆਤਮ ਸਮਰਪਣ ਕਰਨ ਦੇ ਦਿੱਤੇ ਹੁਕਮ ਰਾਂਚੀ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਦੀ ਮਿਆਦ ਨੂੰ ਅੱਗੇ ਵਧਾਉਣ ਤੋਂ ਰਾਂਚੀ ਹਾਈਕੋਰਟ ਨੇ ਇਨਕਾਰ ਕਰ ਦਿੱਤਾ ਹੈ। ਲਾਲੂ ਵਲੋਂ ਇਹ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੀ …

Read More »

ਐਚ ਐਸ ਫੂਲਕਾ ਨੇ ਖਹਿਰਾ ਪ੍ਰਤੀ ਪ੍ਰਗਟਾਈ ਹਮਦਰਦੀ

ਐਚ ਐਸ ਫੂਲਕਾ ਨੇ ਖਹਿਰਾ ਪ੍ਰਤੀ ਪ੍ਰਗਟਾਈ ਹਮਦਰਦੀ

ਸਪੀਕਰ ਨੂੰ ਲਿਖੀ ਚਿੱਠੀ – ਮੇਰੀ ਸੀਟ ਖਹਿਰਾ ਨੂੰ ਅਲਾਟ ਕਰ ਦਿਓ ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਸਪੀਕਰ ਨੂੰ ਚਿੱਠੀ ਲਿਖੀ ਹੈ ਕਿ ਵਿਧਾਨ ਸਭਾ ਵਿਚ ਉਨ੍ਹਾਂ ਦੀ ਪਹਿਲੀ ਕਤਾਰ ਵਾਲੀ ਸੀਟ ਸੁਖਪਾਲ ਸਿੰਘ ਖਹਿਰਾ ਨੂੰ ਅਲਾਟ ਕਰ ਦਿੱਤੀ ਜਾਵੇ। ਇਹ ਜਾਣਕਾਰੀ ਫੂਲਕਾ ਨੇ …

Read More »

ਕੇਰਲ: ਰੱਖਿਆ ਮੰਤਰੀ ਸੀਤਾਰਮਨ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਲੋਕਾਂ ਨਾਲ ਕੀਤੀ ਗੱਲ

ਕੇਰਲ: ਰੱਖਿਆ ਮੰਤਰੀ ਸੀਤਾਰਮਨ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਲੋਕਾਂ ਨਾਲ ਕੀਤੀ ਗੱਲ

ਮਦਿਕੇਰੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਥੇ ਹੜ੍ਹ ਮੁੜ ਵਸੇਬਾ ਕੇਂਦਰ ‘ਚ ਸਥਾਪਿਤ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਕੰਨ੍ਹੜ ‘ਚ ਗੱਲਬਾਤ ਦੇ ਜ਼ਰੀਏ ਉਨ੍ਹਾਂ ਨਾਲ ਦੁੱਖ ਸਾਂਝਾ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਕਰਨਾਟਕ ਤੋਂ ਰਾਜਸਭਾ ਦੀ ਸਹੀ ਅਰਥਾਂ ਨਾਲ ਪ੍ਰਤੀਨਿਧੀ ਹੈ। ਸੀਤਾਰਮਨ ਹੜ੍ਹ ਪ੍ਰਭਾਵਿਤ ਕੋਡਾਗੁ ਜ਼ਿਲੇ …

Read More »

ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ

ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ

ਨਵੀਂ ਦਿੱਲੀ – ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਬੀਤੀ ਰਾਤ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਦੱਸਣਯੋਗ ਹੈ ਕਿ ਕੁਲਦੀਪ ਨਈਅਰ ਦਾ ਜਨਮ 14 ਅਗਸਤ 1924 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਸਕੂਲੀ ਸਿੱਖਿਆ ਸਿਆਲਕੋਟ ਵਿੱਚ ਹੀ ਲਈ ਅਤੇ ਕਾਨੂੰਨ ਦੀ ਡਿਗਰੀ ਲਾਅ ਕਾਲਜ ਲਾਹੌਰ ਤੋਂ …

Read More »

ਬਾਦਲ ਤੇ ਸੁਖਬੀਰ ਬਾਦਲ ਵੱਲੋਂ ਕੁਲਦੀਪ ਨਈਅਰ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

ਬਾਦਲ ਤੇ ਸੁਖਬੀਰ ਬਾਦਲ ਵੱਲੋਂ ਕੁਲਦੀਪ ਨਈਅਰ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

ਚੰਡੀਗੜ : ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੂੰ ਭਾਵ-ਭਿੰਨੀਆਂ ਸਰਧਾਂਜ਼ਲੀਆਂ ਭੇਂਟ ਕੀਤੀਆਂ ਹਨ। ਸ੍ਰੀ ਨਈਅਰ ਦਾ ਲੰਘੀ ਰਾਤ ਦਿੱਲੀ ਵਿਚ ਦੇਹਾਂਤ ਹੋ ਗਿਆ ਸੀ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਕੋਲੋਂ …

Read More »

ਹਿਮਾਚਲ ‘ਚ ਵੱਡਾ ਹਾਦਸਾ:11 ਲੋਕਾਂ ਨੂੰ ਗਵਾਉਣੀ ਪਈ ਆਪਣੀ ਜਾਨ

ਹਿਮਾਚਲ ‘ਚ ਵੱਡਾ ਹਾਦਸਾ:11 ਲੋਕਾਂ ਨੂੰ ਗਵਾਉਣੀ ਪਈ ਆਪਣੀ ਜਾਨ

ਮਨਾਲੀ— ਰੋਹਤਾਂਗ ਦੇ ਕੋਲ ਰਾਹਨੀਨਾਲਾ ‘ਚ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਦਰਦਨਾਕ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੂੰਘੀ ਖੱਡ ‘ਚ ਇਕ ਸਕਾਰਪੀਓ ਦੇ ਡਿੱਗਣ ਨਾਲ 11 ਤੋਂ ਜ਼ਿਆਦਾ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ 3 ਮਰਦ, 5 ਔਰਤਾਂ ਅਤੇ 3 …

Read More »

ਦਿੱਲੀ ਦੇ ਦੂਰ ਦਰਸ਼ਨ ਭਵਨ ‘ਚ ਲੱਗੀ ਅੱਗ, ਪਾ ਲਿਆ ਗਿਆ ਕਾਬੂ

ਦਿੱਲੀ ਦੇ ਦੂਰ ਦਰਸ਼ਨ ਭਵਨ ‘ਚ ਲੱਗੀ ਅੱਗ, ਪਾ ਲਿਆ ਗਿਆ ਕਾਬੂ

ਨਵੀਂ ਦਿੱਲੀ— ਮੁੰਬਈ ਦੇ ਬਾਅਦ ਹੁਣ ਦਿੱਲੀ ਦੇ ਦੂਰ ਦਰਸ਼ਨ ਭਵਨ ‘ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ 8 ਫਾਇਰ ਇੰਜਨ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਹੁਣ ਤੱਕ ਇਸ ‘ਚ ਕਿਸੇ ਵੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਦੂਰ ਦਰਸ਼ਨ ਭਵਨ ਕੇਂਦਰੀ ਦਿੱਲੀ ਦੇ …

Read More »

ਸਿੱਧੂ ਤੋਂ ਨਹੀਂ ਕੈਪਟਨ ਦੀ ਅਰੂਸਾ ਤੋਂ ਹੈ ਦੇਸ਼ ਨੂੰ ਖਤਰਾ : ਅਟਵਾਲ

ਸਿੱਧੂ ਤੋਂ ਨਹੀਂ ਕੈਪਟਨ ਦੀ ਅਰੂਸਾ ਤੋਂ ਹੈ ਦੇਸ਼ ਨੂੰ ਖਤਰਾ : ਅਟਵਾਲ

ਜਲੰਧਰ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਆਰਮੀ ਚੀਫ ਨੂੰ ਗਲੇ ਲਗਾਉਣ ਦੇ ਮਾਮਲੇ ਨੂੰ ਜਿੱਥੇ ਕੁਝ ਸਿਆਸੀ ਲੀਡਰਾਂ ਨੇ ਕੋਸਿਆ, ਉਥੇ ਹੀ ਕੁਝ ਅਜਿਹੇ ਵੀ ਨੇ ਜੋ ਸਿੱਧੂ ਦੇ ਹੱਕ ‘ਚ ਉਤਰੇ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਗੁਰਵਿੰਦਰ ਸਿੰਘ ਅਟਵਾਲ ਨੇ ਵੀ ਸਿੱਧੂ ਦਾ ਸਮਰਥਨ …

Read More »

AAP ਤੋਂ ਅਸਤੀਫੇ ‘ਤੇ ਆਸ਼ੀਸ਼ ਖੇਤਾਨ ਦੀ ਸਫਾਈ, ਕਿਹਾ- ਮੈਂ ਰਾਜਨੀਤੀ ‘ਚ ਸਰਗਰਮ ਨਹੀਂ

AAP ਤੋਂ ਅਸਤੀਫੇ ‘ਤੇ ਆਸ਼ੀਸ਼ ਖੇਤਾਨ ਦੀ ਸਫਾਈ, ਕਿਹਾ- ਮੈਂ ਰਾਜਨੀਤੀ ‘ਚ ਸਰਗਰਮ ਨਹੀਂ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਨੇਤਾ ਆਸ਼ੀਸ਼ ਖੇਤਾਨ ਨੇ ਆਪਣੇ ਅਸਤੀਫੇ ਦੀ ਖਬਰ ‘ਤੇ ਸਫਾਈ ਦਿੰਦੇ ਹੋਏ ਟਵੀਟ ਕੀਤਾ ਕਿ ਮੈਂ ਪੂਰੀ ਤਰ੍ਹਾਂ ਵਕਾਲਤ ‘ਚ ਜੁਟਿਆ ਹਾਂ ਅਤੇ ਫਿਲਹਾਲ ਕਿਸੇ ਵੀ ਰਾਜਨੀਤਿਕ ਗਤੀਵਿਧੀਆਂ ‘ਚ ਸ਼ਾਮਲ ਨਹੀਂ ਹਾਂ। ਬਾਕੀ ਸਭ ਕੁਝ ਮੁਸ਼ਕਲਾਂ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ …

Read More »

ਜੰਮੂ: ਚਿਨਾਬ ਨਦੀ ‘ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 13 ਲੋਕਾਂ ਦੀ ਮੌਤ

ਜੰਮੂ: ਚਿਨਾਬ ਨਦੀ ‘ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 13 ਲੋਕਾਂ ਦੀ ਮੌਤ

ਜੰਮੂ—ਜੰਮੂ ਦੇ ਕਿਸ਼ਤਵਾੜ ‘ਚ ਭਿਆਨਕ ਹਾਦਸਾ ਹੋ ਗਿਆ। ਇੱਥੇ ਪਾਡਰ ਇਲਾਕੇ ‘ਚ ਸ਼ਰਧਾਲੂਆਂ ਦੀ ਬੱਸ ਚਿਨਾਬ ਨਦੀ ਬੱਸ ਡਿੱਗ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਮਾਛਿਲ ਮਾਤਾ ਦੀ ਯਾਤਰਾ ‘ਤੇ ਜਾ ਰਹੇ ਸਨ। ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ …

Read More »