ਨਵੀਂ ਦਿੱਲੀ – ਦਿੱਲੀ ਹਾਈਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦਿਆਂ ਨੀਟ ਪ੍ਰੀਖਿਆ ਵਿਚ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਤੇ ਕੜਾ ਪਾਉਣ ਦੀ ਇਜਾਜ਼ਤ ਦਿੱਤੀ ਹੈ| ਅਦਾਲਤ ਨੇ ਸਿੱਖ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਕ੍ਰੀਨਿੰਗ ਲਈ ਇੱਕ ਘੰਟਾ ਪਹਿਲਾਂ ਪਹੁੰਚਣ|
Read More »ਸੁਸ਼ਮਾ ਨੇ ਭਾਰਤੀ ਦੀ ਲਾਸ਼ ਇਟਲੀ ਤੋਂ ਵਾਪਸ ਲਿਆਉਣ ਲਈ ਪਰਿਵਾਰ ਨੂੰ ਦਿੱਤਾ ਮਦਦ ਦਾ ਭਰੋਸਾ
ਪੱਤਰਕਾਰ ਹੱਤਿਆ ਮਾਮਲਾ : ਛੋਟਾ ਰਾਜਨ ਸਮੇਤ 9 ਨੂੰ ਉਮਰਕੈਦ ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਸ ਭਾਰਤੀ ਨਾਗਰਿਕ ਦੀ ਲਾਸ਼ ਵਾਪਸ ਦੇਸ਼ ਲਿਆਉਣ ਵਿਚ ਮਦਦ ਦਾ ਪਰਿਵਾਰ ਨੂੰ ਭਰੋਸਾ ਦਿੱਤਾ ਹੈ, ਜਿਸ ਦੀ ਇਟਲੀ ਵਿਚ ਮੌਤ ਹੋ ਗਈ ਸੀ। ਦੀਦਾਰ ਸਿੰਘ ਭੱਟੀ ਨਾਂ ਦੇ ਇਕ ਵਿਅਕਤੀ ਨੇ ਟਵੀਟ …
Read More »ਗੁਲਜਾਰ ਸਿੰਘ ਰਾਣੀਕੇ ਵੱਲੋਂ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ
ਚੰਡੀਗੜ–ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਨਿਯੁਕਤੀਆਂ ਕੀਤੀਆ ਹਨ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਲਜਾਰ ਸਿੰਘ ਰਾਣੀਕੇ ਨੇ ਦੱÎਸਿਆ ਕਿ ਸ. ਕੁਲਦੀਪ ਸਿੰਘ …
Read More »ਕਠੂਆ ਗੈਂਗਰੇਪ ਮਾਮਲਾ : 15 ਜਨਵਰੀ ਨੂੰ ਸਾਂਝੀ ਰਾਮ ਦਾ ਬੇਟਾ ਕਠੂਆ ‘ਚ ਸੀ ਤਾਂ ਫੁਟੇਜ਼ ‘ਚ ਕੋਣ?
ਸ਼੍ਰੀਨਗਰ— ਕ੍ਰਾਈਮ ਬ੍ਰਾਂਚ ਦੀ ਚਾਰਜਸ਼ੀਟ ਅਨੁਸਾਰ 15 ਜਨਵਰੀ ਨੂੰ ਘਗਵਾਲ ਰੇਲਵੇ ਸਟੇਸ਼ਨ ਤੋਂ ਸ਼ਾਮ ਦੇ ਸਮੇਂ ਰਸਾਨਾ ਮਾਮਲੇ ‘ਚ ਦੋਸ਼ੀ ਵਿਸ਼ਾਲ ਜੰਗੋਤਰਾ ਮੇਰਠ ਲਈ ਰਵਾਨਾ ਹੋਇਆ ਸੀ। ਇਸ ਦਿਨ ਬੱਚੀ ਦੀ ਲਾਸ਼ ਨੂੰ ਨਾਬਾਲਗ ਦੋਸ਼ੀ ਅਤੇ ਵਿਸ਼ਾਲ ਵੱਲੋਂ ਜੰਗਲ ‘ਚ ਸੁੱਟੇ ਜਾਣ ਦੀ ਗੱਲ ਦਾ ਜ਼ਿਕਰ ਵੀ ਕ੍ਰਾਈਮ ਬ੍ਰਾਂਚ ਰਿਪੋਰਟ …
Read More »ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਭਲਕੇ
ਚੰਡੀਗੜ੍ਹ – ਪੰਜਾਬ ਮੰਤਰੀ ਮੰਡਲ ਦੀ ਇੱਕ ਮੀਟਿੰਗ ਭਲਕੇ ਬਾਅਦ ਦੁਪਹਿਰ 3:30 ਵਜੇ ਸਿਵਲ ਸਕੱਤਰੇਤ ਵਿਖੇ ਹੋਵੇਗੀ| ਦੱਸਣਯੋਗ ਹੈ ਕਿ ਨਵੇਂ ਮੰਤਰੀ ਬਣਨ ਤੋਂ ਬਾਅਦ ਪੰਜਾਬ ਕੈਬਨਿਟ ਦੀ ਇਹ ਪਹਿਲੀ ਮੀਟਿੰਗ ਹੈ| ਇਸ ਮੀਟਿੰਗ ਵਿਚ ਕਈ ਅਹਿਮ ਮਸਲੇ ਵਿਚਾਰੇ ਜਾਣਗੇ|
Read More »RJD ਵਿਧਾਇਕ ਦਾ ਦੋਸ਼, ਕੇਂਦਰ ਸਰਕਾਰ ਲਾਲੂ ਨੂੰ ਮਾਨਸਿਕ ਰੂਪ ਤੋਂ ਕਰਨਾ ਚਾਹੁੰਦੀ ਹੈ ਕਮਜ਼ੋਰ
ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਿਨਾਂ ਇਲਾਜ ਦੇ ਹੀ ਵਾਪਸ ਭੇਜ ਦਿੱਤਾ। ਕੇਂਦਰ ਸਰਕਾਰ ਉਨ੍ਹਾਂ ਖਿਲਾਫ ਸਾਜਿਸ਼ ਕਰ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਲਾਲੂ ਮਾਨਸਿਕ ਤੇ ਸਰੀਰਕ ਤੌਰ ‘ਤੇ ਕਮਜ਼ੋਰ ਹੋ ਜਾਵੇ। ਇਹ ਦੋਸ਼ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਵਿਧਾਇਕ ਭੋਲਾ ਯਾਦਵ ਵੱਲੋਂ ਲਗਾਏ ਜਾ ਰਹੇ ਹਨ। …
Read More »ਜੰਮੂ-ਕਸ਼ਮੀਰ: ਫੌਜ ਨੂੰ ਵੱਡੀ ਕਾਮਯਾਬੀ, ਹਿਜ਼ਬੁਲ ਦਾ ‘ਟਾਈਗਰ’ ਮਾਰਿਆ ਗਿਆ
ਸ਼੍ਰੀਨਗਰ— ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਵਾਮਾ ‘ਚ ਚੱਲ ਰਹੇ ਐਨਕਾਊਂਟਰ ‘ਚ ਹਿਜ਼ਬੁਲ ਮੁਜਾਹੀਦੀਨ ਦੇ ਟਾਪ ਕਮਾਂਡਰ ਸਮੀਰ ਟਾਈਗਰ ਨੂੰ ਮਾਰ ਸੁੱਟਿਆ ਗਿਆ ਹੈ। ਬੁਰਹਾਨ ਵਾਨੀ ਦੀ ਤਰ੍ਹਾਂ ਟਾਈਗਰ ਵੀ ਘਾਟੀ ‘ਚ ਹਿਜ਼ਬੁਲ ਦੇ ਨਵੇਂ ਪੋਸਟਰ ਬੁਆਏ ਦੇ ਰੂਪ ‘ਚ ਦੇਖਿਆ ਜਾ …
Read More »ਪੰਚਾਇਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਕੀਤੀਆਂ ਪ੍ਰਵਾਨ
ਪੰਚਾਇਤ ਮੰਤਰੀ ਨੇ ਧਰਨੇ ‘ਤੇ ਬੈਠੇ ਕਰਮਚਾਰੀਆਂ ਨੂੰ ਜੂਸ ਪਿਲਾ ਕੇ ਹੜਤਾਲ ਖਤਮ ਕਰਵਾਈ ਐਸ.ਏ.ਐਸ. ਨਗਰ – ਪੰਚਾਇਤ ਵਿਭਾਗ ਦੇ ਪੰਚਾਇਤ ਸਕੱਤਰਾਂ ਅਤੇ ਹੋਰਨਾਂ ਕਰਮਚਾਰੀਆਂ ਦੀ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਮੰਨਣ ਉਪਰੰਤ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇੱਥੇ ਪੰਚਾਇਤ ਭਵਨ …
Read More »ਸਿਪਾਹੀ ਭਰਤੀ ਦੌਰਾਨ ਛਾਤੀ ‘ਤੇ SC-ST ਲਿਖਣ ਵਾਲਿਆਂ ਨੂੰ ਮਿਲੇ ਸਜ਼ਾ- ਮਾਇਆਵਤੀ
ਲਖਨਊ— ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ‘ਚ ਸਿਪਾਹੀ ਦੀ ਭਰਤੀ ਦੌਰਾਨ ਅਨੁਸੂਚਿਤ ਜਾਤੀ ਅਤੇ ਜਨਜਾਤੀ ਵਰਗ ਦੇ ਉਮੀਦਵਾਰਾਂ ਦੀ ਛਾਤੀ ‘ਤੇ ਐੱਸ.ਐੱਸ.-ਐੱਸ.ਟੀ. ਲਿਖਣ ਦੀ ਘਟਨਾ ਨੂੰ ਨਿੰਦਾਯੋਗ ਦੱਸਦੇ ਹੋਏ ਬਸਪਾ ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਅਜਿਹੀ ਜਾਤੀਵਾਦੀ ਅਤੇ ਨਿੰਦਾਯੋਗ ਘਟਨਾ ਲਈ ਦੋਸ਼ੀ ਅਧਿਕਾਰੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਣੀ …
Read More »ਕੁਸ਼ੀਨਗਰ ਹਾਦਸਾ : ਬੱਚਿਆ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਡਾਕਟਰਾਂ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ
ਉੱਤਰ ਪ੍ਰਦੇਸ਼— ਕੁਸ਼ੀਨਗਰ ‘ਚ ਸਕੂਲ ਵੈਨ ਹਾਦਸੇ ਤੋਂ ਬਾਅਦ ਸ਼ਨੀਵਾਰ ਨੂੰ ਸਿਹਤ ਮਹਿਕਮੇ ਦੀ ਸੰਵੇਦਨਹੀਨਤਾ ਖੁੱਲ੍ਹ ਕੇ ਸਾਹਮਣੇ ਆਈ ਹੈ। ਬੱਚਿਆਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਬਿਨਾਂ ਸਲਾਈ ਕੀਤੇ ਖੁੱਲ੍ਹਾ ਛੱਡ ਦਿੱਤਾ। ਜਿਸ ਦੌਰਾਨ ਉਨ੍ਹਾਂ ਦੇ ਅੰਦਰਲੇ ਅੰਗ ਬਾਹਰ …
Read More »
Asian Tribune Your Multilingual Newspaper covering World and local news News