ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇਣ ਤੋਂ ਬਾਅਦ ਵੱਖਰਾ ਸੰਗਠਨ ਬਣਾਉਣ ਦੀ ਗੱਲ ਆਖਣ ਵਾਲੇ ਐੱਚ. ਐੱਸ. ਫੂਲਕਾ ਨੇ ਇਸ ਸੰਗਠਨ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਹੈ। ਫੂਲਕਾ ਨੇ ਇਸ ਸੰਗਠਨ ਨੂੰ ‘ਸਿੱਖ ਸੇਵਕ ਸੰਗਠਨ’ ਦਾ ਨਾਂ ਦਿੱਤਾ ਹੈ। ਫੂਲਕਾ ਨੇ ਬੀਤੇ ਦਿਨੀਂ ਆਮ ਆਦਮੀ ਪਾਰਟੀ …
Read More »ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ ਮੁਖੀ
ਨਵੀਂ ਦਿੱਲੀ — ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅੱਤਵਾਦ ਬਾਰੇ ਗੱਲ ਕਰਦਿਆਂ ਬੁੱਧਵਾਰ ਨੂੰ ਕਿਹਾ ਕਿ ਇਹ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਆਪਣੇ ਪੈਰ ਪਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਉਦੋਂ ਤਕ ਮੌਜੂਦ ਰਹੇਗਾ, ਜਦੋਂ ਤਕ ਦੇਸ਼ ਰਾਸ਼ਟਰ ਦੀ ਨੀਤੀ ਦੇ ਤੌਰ ‘ਤੇ ਇਸ ਦਾ ਇਸਤੇਮਾਲ ਕਰਨਾ ਜਾਰੀ …
Read More »Terrorism a menace which is spreading its head like a ‘multi-headed monster’: Army Chief Bipin Rawat
Speaking at a panel discussion at the Raisina Dialogue in the national capital, the Army Chief said that terrorism is a menace which is spreading its head like a “multi-headed monster”. Army Chief Bipin Rawat on Wednesday warned that terrorism cannot be wiped out untill “nations continue to sponsor it …
Read More »ਭਾਰਤ ਦੌਰੇ ‘ਤੇ ਨਾਰਵੇ ਦੀ ਪੀ. ਐਮ, ਮੋਦੀ ਨਾਲ ਕੀਤੀ ਦੋ-ਪੱਖੀ ਗੱਲਬਾਤ
ਨਵੀਂ ਦਿੱਲੀ— ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਭਾਰਤ ਦੌਰੇ ‘ਤੇ ਹੈ। ਆਪਣੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ‘ਚ ਵਫਦ ਪੱਧਰੀ ਬੈਠਕ ਕੀਤੀ। ਸੋਲਬਰਗ ਸੋਮਵਾਰ ਨੂੰ ਭਾਰਤ ਪੁੱਜੀ ਸੀ। ਮੰਗਲਵਾਰ ਦੀ ਸਵੇਰ ਨੂੰ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ …
Read More »ਸੁਖਪਾਲ ਸਿੰਘ ਖਹਿਰਾ ਨੇ ਬਣਾਈ ਨਵੀਂ ਪਾਰਟੀ
ਚੰਡੀਗੜ੍ਹ– ਸੁਖਪਾਲ ਸਿੰਘ ਖਹਿਰਾ ਨੇ ਅੱਜ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਸੁਖਪਾਲ ਖਹਿਰਾ ਨੇ ‘ਪੰਜਾਬੀ ਏਕਤਾ ਪਾਰਟੀ’ ਨਾਂਅ ਦੀ ਪਾਰਟੀ ਬਣਾਈ ਹੈ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਉਠਾਏਗੀ। ਇਸ ਮੌਕੇ ਉਹਨਾਂ ਨੇ ਕਾਂਗਰਸ ਅਤੇ ਅਕਾਲੀ ਦਲ ਉਤੇ ਤਿੱਖੇ ਹਮਲੇ ਵੀ ਕੀਤੇ। ਉਹਨਾਂ ਕਿਹਾ …
Read More »ਪੁਲਵਾਮਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਮੁਕਾਬਲਾ, 1 ਢੇਰ
ਸ਼੍ਰੀਨਗਰ- ਕਸ਼ਮੀਰ ਦੇ ਪੁਲਵਾਮਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਹੋਏ ਮੁਕਾਬਲੇ ਦੌਰਾਨ 1 ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਇਕ ਪਿੰਡ ‘ਚ ਹੋਇਆ। ਰਿਪੋਰਟ ਮੁਤਾਬਕ ਮੁਕਾਬਲਾ ਕੁਝ ਹੀ ਸਮੇਂ ਲਈ ਹੋਇਆ ਸੀ। ਅੱਤਵਾਦੀ ਮਾਰੇ ਜਾਣ ਤੋਂ ਬਾਅਦ ਪੂਰੇ ਖੇਤਰ ‘ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ …
Read More »ਭਾਜਪਾ ਦਾ ਪੱਲਾ ਫੜ ਸਕਦੇ ਹਨ ਐੱਚ. ਐੱਸ. ਫੂਲਕਾ
ਜਲੰਧਰ — ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਪੰਜਾਬ ਦੀ ਸਿਆਸਤ ਰੰਗ ਬਦਲਣ ਲੱਗੀ ਹੈ। ਕਦੇ ਆਮ ਆਦਮੀ ਪਾਰਟੀ ਦਾ ਮਜ਼ਬੂਤ ਚਿਹਰਾ ਰਹੇ ਐੈੱਚ. ਐੈੱਸ. ਫੂਲਕਾ ਜਲਦੀ ਹੀ ਭਾਜਪਾ ਦਾ ਪੱਲਾ ਫੜ ਸਕਦੇ ਹਨ। 1984 ਦੰਗਿਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੇ ਫੂਲਕਾ ਅਤੇ ਭਾਜਪਾ …
Read More »CBI ਮਾਮਲੇ ‘ਤੇ ਬੋਲੇ ਕੇਜਰੀਵਾਲ-SC ਦਾ ਫੈਸਲਾ PM ਮੋਦੀ ਲਈ ਕਲੰਕ
ਨੈਸ਼ਨਲ ਡੈਸਕ— ਹਾਈ ਕੋਰਟ ਨੇ ਅੱਜ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਆਲੋਕ ਵਰਮਾ ਨੂੰ ਸੀ.ਬੀ.ਆਈ. ਨਿਰਦੇਸ਼ਕ ਦੇ ਅਹੁਦੇ ‘ਤੋਂ ਬਹਾਲ ਕਰ ਦਿੱਤਾ ਹੈ। ਕੋਰਟ ਦੇ ਇਸ ਫੈਸਲੇ ਦੇ ਬਾਅਦ ਰਾਜਨੀਤੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਨੂੰ ਰਾਫੇਲ ਨਾਲ ਜੋੜਦੇ ਹੋਏ …
Read More »ਮੋਦੀ ਸਰਕਾਰ ਖਿਲਾਫ ਮਜ਼ਦੂਰ-ਮੁਲਾਜ਼ਮ ਹੜਤਾਲ ‘ਤੇ
ਲੁਧਿਆਣਾ : ਟਰੇਡ ਯੂਨੀਅਨ ਵਲੋਂ ਐਲਾਨੀ ਗਈ 2 ਦਿਨਾ ਹੜਤਾਲ ‘ਚ ਵੱਖ-ਵੱਖ ਵਿਭਾਗਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ। ਬੈਂਕ ਕਰਮਚਾਰੀਆਂ ਵਲੋਂ ਲੁਧਿਆਣਾ ਦੇ ਭਾਰਤ ਨਗਰ ਚੌਂਕ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇਤਾਵਾਂ ਦਾ ਦੋਸ਼ ਸੀ ਕਿ ਕੇਂਦਰ ਸਰਕਾਰ …
Read More »10 ਫੀਸਦੀ ਰਾਖਵੇਂਕਰਨ ਬਿੱਲ ਦਾ ਕਰਾਂਗੇ ਸਮਰਥਨ : ਮਾਇਆਵਤੀ
ਲਖਨਊ— ਕੇਂਦਰ ਸਰਕਾਰ ਦੇ ਕਮਜ਼ੋਰ ਆਮ ਵਰਗ ਦੇ 10 ਫੀਸਦੀ ਰਾਖਵਾਂਕਰਨ ਬਿੱਲ ਦਾ ਬਸਪਾ ਸੁਪਰੀਮੋ ਮਾਇਆਵਤੀ ਨੇ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਸ ਨੂੰ ਚੋਣਾਵੀ ਧੋਖਾ ਦੱਸਦੇ ਹੋਏ ਸਰਕਾਰ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਸਰਕਾਰ ਨੇ ਇਸ ਨੂੰ ਪਹਿਲਾਂ ਕਿਉਂ ਨਹੀਂ ਲਾਗੂ ਕੀਤਾ। ਮਾਇਆਵਤੀ …
Read More »
Asian Tribune Your Multilingual Newspaper covering World and local news News