Home / Punjabi News (page 372)

Punjabi News

Punjabi News

ਅੰਮ੍ਰਿਤਸਰ ‘ਚ 15 ਹੋਰ ਸ਼ਰਧਾਲੂ ਕੋਰੋਨਾ ਨਾਲ ਸੰਕਰਮਿਤ, 214 ਸ਼ਰਧਾਲੂਆਂ ਦੀ ਰਿਪੋਰਟ ਆ ਚੁੱਕੀ ਪੌਜ਼ੇਟਿਵ

ਅੰਮ੍ਰਿਤਸਰ ‘ਚ 15 ਹੋਰ ਸ਼ਰਧਾਲੂ ਕੋਰੋਨਾ ਨਾਲ ਸੰਕਰਮਿਤ, 214 ਸ਼ਰਧਾਲੂਆਂ ਦੀ ਰਿਪੋਰਟ ਆ ਚੁੱਕੀ ਪੌਜ਼ੇਟਿਵ

ਕੋਰੋਨਾਵਾਇਰਸ ਨਾਲ ਸੰਕਰਮਿਤ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਅੰਮ੍ਰਿਤਸਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 226 ਹੋ ਗਈ ਹੈ। ਅੰਮ੍ਰਿਤਸਰ: ਅੰਮ੍ਰਿਤਸਰ ‘ਚ 15 ਹੋਰ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ। ਅੱਜ ਕੁੱਲ 72 ਸ਼ਰਧਾਲੂਆਂ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਦੇ ਵਿੱਚੋਂ …

Read More »

ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ

ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ

ਪੰਜਾਬ ਦੇ ਸੰਗਰੂਰ ‘ਚ ਸੋਮਵਾਰ ਨੂੰ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਇੱਕੋ ਸਮੇਂ 52 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਨਾਲ ਹਲਚਲ ਮੱਚ ਗਈ। ਸੰਗਰੂਰ: ਪੰਜਾਬ (Punjab) ਦੇ ਸੰਗਰੂਰ ‘ਚ ਸੋਮਵਾਰ ਨੂੰ ਕੋਰੋਨਾ (Coronavirus) ਦਾ ਕਹਿਰ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਇੱਕੋ ਸਮੇਂ …

Read More »

ਕੋਰੋਨਾ ਨਾਲ ਜੰਗ ਅਜੇ ਲੰਬੀ, ਵੈਕਸੀਨ ਲਈ ਕਰਨਾ ਪਵੇਗਾ ਇੰਤਜ਼ਾਰ

ਕੋਰੋਨਾ ਨਾਲ ਜੰਗ ਅਜੇ ਲੰਬੀ, ਵੈਕਸੀਨ ਲਈ ਕਰਨਾ ਪਵੇਗਾ ਇੰਤਜ਼ਾਰ

ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਵਾਲੇ ਦੇਸ਼ਾਂ ਨੂੰ ਇਲਾਜ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਸਾਹਮਣੇ ਆ ਜਾਵੇਗੀ। ਇੱਕ ਨਿਊਜ਼ ਚੈਨਲ ਦੇ ਪ੍ਰੋਗਰਾਮ ‘ਚ ਟਰੰਪ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਸਾਲ …

Read More »

ਬ੍ਰੇਕਿੰਗ: ਦੇਸ਼ ਵਿਆਪੀ ਲੌਕਡਾਉਨ ਦੋ ਹਫ਼ਤੇ ਹੋਰ ਵਧਿਆ, 17 ਮਈ ਤੱਕ ਵਧੀ ਮਿਆਦ

ਬ੍ਰੇਕਿੰਗ: ਦੇਸ਼ ਵਿਆਪੀ ਲੌਕਡਾਉਨ ਦੋ ਹਫ਼ਤੇ ਹੋਰ ਵਧਿਆ, 17 ਮਈ ਤੱਕ ਵਧੀ ਮਿਆਦ

ਦੇਸ਼ ‘ਚ ਦੋ ਹਫ਼ਤੇ ਲਈ ਲੌਕਡਾਉਨ ਵੱਧਿਆ। ਦਸ ਦੇਈਏ ਕਿ ਦੇਸ਼ ਵਿਆਪੀ ਲੌਕਡਾਉਨ ਦੀ ਮਿਆਦ 3 ਮਈ ਨੂੰ ਖਤਮ ਹੋਣੀ ਸੀ। ਨਵੀਂ ਦਿੱਲੀ: ਦੇਸ਼ ‘ਚ ਦੋ ਹਫ਼ਤੇ ਲਈ ਲੌਕਡਾਉਨ ਵੱਧਿਆ। ਦਸ ਦੇਈਏ ਕਿ ਦੇਸ਼ ਵਿਆਪੀ ਲੌਕਡਾਉਨ ਦੀ ਮਿਆਦ 3 ਮਈ ਨੂੰ ਖਤਮ ਹੋਣੀ ਸੀ। ਪਰ ਦੇਸ਼ ‘ਚ ਕੋਰੋਨਾਵਾਇਰਸ ਦੇ ਮੋਜੂਦਾ …

Read More »

ਪੰਜਾਬ ਪੁਲਿਸ ਦੇ ਅਫ਼ਸਰਾਂ ‘ਤੇ ਮੁਲਾਜ਼ਮਾਂ ਲਈ ਕੈਪਟਨ ਸਰਕਾਰ ਦਾ ਨਵਾਂ ਫੈਸਲਾ

ਪੰਜਾਬ ਪੁਲਿਸ ਦੇ ਅਫ਼ਸਰਾਂ ‘ਤੇ ਮੁਲਾਜ਼ਮਾਂ ਲਈ ਕੈਪਟਨ ਸਰਕਾਰ ਦਾ ਨਵਾਂ ਫੈਸਲਾ

ਪੰਜਾਬ ਪੁਲਿਸ ਦੇ ਸਾਰੇ ਵੱਡੇ-ਛੋਟੇ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਫੰਡ ਜੋ ਪਹਿਲਾਂ ਮਹਿਕਮੇ ਵੱਲੋਂ ਸਿੱਧੇ ਤੌਰ ’ਤੇ ਕੱਟੇ ਜਾਂਦੇ ਸਨ, ਉਹ ਫੰਡ ਕੱਟਣ ਦੇ ਅਧਿਕਾਰ ਹੁਣ ਐਚਡੀਐਫਸੀ ਬੈਂਕਾਂ ਨੂੰ ਦੇ ਦਿੱਤੇ ਗਏ ਹਨ। ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਰੇ ਵੱਡੇ-ਛੋਟੇ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਫੰਡ ਜੋ ਪਹਿਲਾਂ ਮਹਿਕਮੇ ਵੱਲੋਂ ਸਿੱਧੇ ਤੌਰ …

Read More »

ਕੈਪਟਨ ਸਰਕਾਰ ਨੇ ਕੋਰੋਨਾ ਨੂੰ ਦਿੱਤਾ ਖੁਦ ਸੱਦਾ, ਇੱਕ-ਇੱਕ ਬੱਸ ‘ਚ 70-70 ਬੰਦੇ ਤੂੜ ਕੇ ਲਿਆਂਦੇ

ਕੈਪਟਨ ਸਰਕਾਰ ਨੇ ਕੋਰੋਨਾ ਨੂੰ ਦਿੱਤਾ ਖੁਦ ਸੱਦਾ, ਇੱਕ-ਇੱਕ ਬੱਸ ‘ਚ 70-70 ਬੰਦੇ ਤੂੜ ਕੇ ਲਿਆਂਦੇ

ਪੰਜਾਬ ਸਰਕਾਰ ਨੇ ਲਾਪ੍ਰਵਾਹੀ ਸਿਰਫ ਨਾਂਦੇੜ ਸਾਹਿਬ ਤੋਂ ਲਿਆਂਦੇ ਸ਼ਰਧਾਲੂਆਂ ਦੌਰਾਨ ਹੀ ਨਹੀਂ ਕੀਤੀ ਸਗੋ ਜੈਸਲਮੇਰ ਤੋਂ 2800 ਮਜ਼ਦੂਰਾਂ ਨੂੰ ਭੇਡਾਂ-ਬੱਕਰੀਆਂ ਵਾਂਗ ਬੱਸਾਂ ‘ਚ ਭਰ ਕੇ ਲਿਆਉਣ ਸਮੇਂ ਵੀ ਕੀਤੀ। ਚੰਡੀਗੜ੍ਹ: ਪੰਜਾਬ ਸਰਕਾਰ (Punjab government) ਨੇ ਲਾਪ੍ਰਵਾਹੀ ਸਿਰਫ ਨਾਂਦੇੜ ਸਾਹਿਬ (Nanded Sahib pilgrims) ਤੋਂ ਲਿਆਂਦੇ ਸ਼ਰਧਾਲੂਆਂ ਦੌਰਾਨ ਹੀ ਨਹੀਂ ਕੀਤੀ …

Read More »

ਨਵਾਂ ਸ਼ਹਿਰ ‘ਚ ਵੀ ਇੱਕ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ

ਨਵਾਂ ਸ਼ਹਿਰ ‘ਚ ਵੀ ਇੱਕ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ

ਪੰਜਾਬ ਭਰ ‘ਚ ਨਾਂਦੜ ਸਾਹਿਬ ਤੋਂ ਸ਼ਰਧਾਲੂ ਪਰਤ ਰਹੇ ਹਨ ਪਰ ਇਨ੍ਹਾਂ ਦੇ ਵਾਪਸ ਪਰਤਣ ਨਾਲ ਸੂਬੇ ‘ਚ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਨਵਾਂ ਸ਼ਹਿਰ: ਪੰਜਾਬ ਭਰ ‘ਚ ਨਾਂਦੜ ਸਾਹਿਬ ਤੋਂ ਸ਼ਰਧਾਲੂ ਪਰਤ ਰਹੇ ਹਨ ਪਰ ਇਨ੍ਹਾਂ ਦੇ ਵਾਪਸ ਪਰਤਣ ਨਾਲ ਸੂਬੇ ‘ਚ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। …

Read More »

ਕੋਰੋਨਾ ਦੀ ਦਹਿਸ਼ਤ ‘ਚ ਰਾਹਤ ਦੀ ਖਬਰ, 8324 ਮਰੀਜ਼ ਹੋਏ ਠੀਕ, ਰਿਕਵਰੀ ਦਰ 25.1 ਫੀਸਦੀ

ਕੋਰੋਨਾ ਦੀ ਦਹਿਸ਼ਤ ‘ਚ ਰਾਹਤ ਦੀ ਖਬਰ, 8324 ਮਰੀਜ਼ ਹੋਏ ਠੀਕ, ਰਿਕਵਰੀ ਦਰ 25.1 ਫੀਸਦੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਾਮ ਚਾਰ ਵਜੇ ਦੱਸਿਆ ਕਿ ਕੋਰੋਨਾ ਸੰਕਰਮਿਤ 8324 ਮਰੀਜ਼ ਠੀਕ ਹੋ ਗਏ ਹਨ। ਦੇਸ਼ ਵਿੱਚ ਰਿਕਵਰੀ ਦਰ 25.1 ਪ੍ਰਤੀਸ਼ਤ ਹੈ। ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਸੰਕਰਮਿਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ (Health Ministry) ਨੇ ਸ਼ਾਮ 4 ਵਜੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ …

Read More »

ਕੈਪਟਨ ਨੇ ਦਿੱਤੇ ਕਰਫਿਊ ‘ਚ ਛੋਟ ਦੇ ਸੰਕੇਤ, ਮਿਲ ਸਕਦੀ ਕਈ ਸੇਵਾਵਾਂ ‘ਚ ਢਿੱਲ

ਕੈਪਟਨ ਨੇ ਦਿੱਤੇ ਕਰਫਿਊ ‘ਚ ਛੋਟ ਦੇ ਸੰਕੇਤ, ਮਿਲ ਸਕਦੀ ਕਈ ਸੇਵਾਵਾਂ ‘ਚ ਢਿੱਲ

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਬਾਵਜੂਦ ਰਾਜ ਸਰਕਾਰ ਕਰਫਿਊ ਵਿੱਚ ਰਾਹਤ ਦੇ ਸਕਦੀ ਹੈ। ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਬਾਵਜੂਦ ਰਾਜ ਸਰਕਾਰ ਕਰਫਿਊ ਵਿੱਚ ਰਾਹਤ ਦੇ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਮਈ ਤੋਂ ਬਾਅਦ ਰਾਜ …

Read More »

ਕੋਰੋਨਾ ਨੇ ਹੈਰਾਨ ਕੀਤਾ ਦੇਸ਼, 1 ਹਜ਼ਾਰ ਤੋਂ ਪਾਰ ਮੌਤਾਂ ਦਾ ਅੰਕੜਾ, ਪਛਲੇ 24 ਘੰਟਿਆਂ ‘ਚ 73 ਲੋਕਾਂ ਦੀ ਮੌਤ

ਕੋਰੋਨਾ ਨੇ ਹੈਰਾਨ ਕੀਤਾ ਦੇਸ਼, 1 ਹਜ਼ਾਰ ਤੋਂ ਪਾਰ ਮੌਤਾਂ ਦਾ ਅੰਕੜਾ, ਪਛਲੇ 24 ਘੰਟਿਆਂ ‘ਚ 73 ਲੋਕਾਂ ਦੀ ਮੌਤ

ਦੇਸ਼ ‘ਚ ਕੋਰੋਨਾਵਾਇਰਸ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲਾ ‘ਚ ਆਇਆ ਸੀ। ਉਸ ਸਮੇਂ ਤੋਂ ਹੁਣ ਤੱਕ ਦੇਸ਼ ‘ਚ ਇਸ ਮਾਰੂ ਲਾਗ ਦੇ 31 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ …

Read More »