Home / Joginder Singh (page 185)

Joginder Singh

ਬੀਜੇਪੀ ਦੇ ਨਹਿਲੇ ‘ਤੇ ਕੇਜਰੀਵਾਲ ਦਾ ਦਹਿਲਾ, ਜਨਤਾ ਫੈਸਲਾ ਕਰੇਗੀ ‘ਅੱਤਵਾਦੀ ਜਾਂ ਦਿੱਲੀ ਦਾ ਪੁੱਤਰ’

ਪੱਛਮੀ ਦਿੱਲੀ ਤੋਂ ਬੀਜੇਪੀ ਸਾਂਸਦ ਪ੍ਰਵੇਸ਼ ਵਰਮਾ ਵੱਲੋਂ ‘ਆਪ’ ਨੂੰ ਚੋਣ ਰੈਲੀ ‘ਚ ਅੱਤਵਾਦੀ ਕਹਿਣ ‘ਤੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਦੀ ਦੋ ਕਰੋੜ ਜਨਤਾ ਫੈਸਲਾ ਕਰੇਗੀ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ ਜਾਂ ਅੱਤਵਾਦੀ। ਨਵੀਂ ਦਿੱਲੀ: …

Read More »

ਵਿਰਾਸਤੀ ਮਾਰਗ ਤੋਂ ਹਟਾਏ ਡਾਂਸਰਾਂ ਦੇ ਬੁੱਤ

ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਵਿਰਾਸਤੀ ਮਾਰਗ ’ਤੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਏ ਗਏ ਡਾਂਸਰਾਂ ਦੇ ਬੁੱਤ ਅੱਜ ਹਟਾ ਦਿੱਤੇ ਗਏ ਹਨ। ਇਨ੍ਹਾਂ ਬੁੱਤਾਂ ਕਾਰਨ ਸਿੱਖ ਸੰਗਤ ’ਚ ਕੁਝ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ।ਪਿਛਲੇ ਕਈ ਦਿਨਾਂ ਤੱਕ ਇੱਥੇ ਕੁਝ ਸਿੱਖ ਜੱਥੇਬੰਦੀਆਂ ਨੇ ਇਸੇ ਮੁੱਦੇ …

Read More »

ਕੋਰੋਨਾ ਵਾਇਰਸ ਕਾਰਨ 212 ਮੌਤਾਂ : WHO ਨੇ ਗਲੋਬਲ ਐਮਰਜੈਂਸੀ ਐਲਾਨੀ

ਕੋਰੋਨਾ ਵਾਇਰਸ ਕਾਰਨ ਚੀਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 212 ਤੱਕ ਪੁੱਜ ਗਈ ਹੈ। ਇਸ ਵਾਇਰਸ ਤੋਂ ਪੀੜਤ ਤੇ ਇਸ ਦੀ ਛੂਤ ਤੋਂ ਗ੍ਰਸਤ ਮਰੀਜ਼ਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਵੱਡਾ ਕਦਮ ਚੁੱਕਦਿਆਂ ਸਮੁੱਚੇ ਵਿਸ਼ਵ ਵਿੱਚ ਹੰਗਾਮੀ ਹਾਲਾਤ (ਗਲੋਬਲ ਐਮਰਜੈਂਸੀ) ਦਾ ਐਲਾਨ ਕਰ ਦਿੱਤਾ …

Read More »

ਕੀਟਨਾਸ਼ਕ ਦੇ ਛਿੜਕਾਅ ਨਾਲ ਦੋ ਕਿਸਾਨਾਂ ਦੀ 70 ਏਕੜ ਕਣਕ ਤਬਾਹ

ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਕੀਟਨਾਸ਼ਕ ਦੀ ਸਪਰੇਅ ਨਾਲ ਦੋ ਭਰਾਵਾਂ ਦੀ 70 ਏਕੜ ਕਣਕ ਤਬਾਹ ਹੋ ਗਈ ਤੇ ਤਕਰੀਬਨ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਇਸ ਨੁਕਸਾਨ ਲਈ ਇਕ ਕੀਟਨਾਸ਼ਕ ਕੰਪਨੀ ਨੂੰ ਜਿੰਮੇਵਾਰ ਦੱਸਿਆ ਹੈ। ਕਿਸਾਨ ਜੱਥੇਬੰਦੀਆਂ ਨੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਾ ਹੋਣ …

Read More »

CAA : ਜਾਮੀਆ ਇਲਾਕੇ ‘ਚ ਪ੍ਰਦਰਸ਼ਨ ਦੌਰਾਨ ਫਾਇਰਿੰਗ : ਇੱਕ ਵਿਦਿਆਰਥੀ ਜ਼ਖ਼ਮੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਇੱਕ ਵਿਅਕਤੀ ਪਿਸਤੌਲ ਲਹਿਰਾਉਂਦਾ ਆ ਗਿਆ ਤੇ ਪੁਲਿਸ ਦੇ ਸਾਹਮਣੇ ਗੋਲੀਬਾਰੀ ਕੀਤੀ ਜਿਸ ਵਿੱਚ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ। ਵਿਦਿਆਰਥੀ ਨੂੰ ਹੋਲੀ ਫੈਮਲੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਹ ਘਟਨਾ ਜਾਮੀਆ …

Read More »

PNB scam: Nirav Modi custody in UK extended till February 27

Nirav Modi, who was arrested from Holborn here on March 19 and is fighting extradition proceedings since then was called for routine ‘call-over’ hearing at Westminster Magistrates’ Court which was presided over by Judge David Robinson.  London: Fugitive diamantaire Nirav Modi, who is wanted by Indian authorities in the Rs …

Read More »