Home / Punjabi News / ਪੋਪ ਫਰਾਂਸਿਸ ਦਾ ਦੇਹਾਂਤ → Ontario Punjabi News

ਪੋਪ ਫਰਾਂਸਿਸ ਦਾ ਦੇਹਾਂਤ → Ontario Punjabi News




ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਵੈਟੀਕਨ ਨੇ ਸੋਮਵਾਰ ਨੂੰ ਇੱਕ ਵੀਡੀਓ ਬਿਆਨ ਵਿਚ ਸਾਂਝੀ ਕੀਤੀ। ਉਹ 88 ਸਾਲਾਂ ਦੇ ਸਨ ਅਤੇ ਹਾਲ ਹੀ ਵਿਚ ਦੋਹਰੇ ਨਮੂਨੀਆ ਦੇ ਗੰਭੀਰ ਦੌਰੇ ਤੋਂ ਠੀਕ ਹੋਏ ਸਨ। ਕਾਰਡੀਨਲ ਕੇਵਿਨ ਫੈਰੇਲ ਨੇ ਵੈਟੀਕਨ ਦੇ ਟੀਵੀ ਚੈਨਲ ’ਤੇ ਐਲਾਨ ਕਰਦਿਆਂ ਕਿਹਾ, “ਪਿਆਰੇ ਭਰਾਵੋ ਅਤੇ ਭੈਣੋ ਬਹੁਤ ਦੁੱਖ ਦੇ ਨਾਲ ਹੈ ਕਿ ਮੈਨੂੰ ਸਾਡੇ ਪਵਿੱਤਰ ਪਿਤਾ ਫਰਾਂਸਿਸ ਦੀ ਮੌਤ ਦਾ ਐਲਾਨ ਕਰਨਾ ਪੈ ਰਿਹਾ ਹੈ।’’






Previous articleਅਲਰਟ ਜਾਰੀ , ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਵਿੱਚ ਅਗਲੇ 5 ਦਿਨਾਂ ਤੱਕ ਗਰਮੀ ਤੋੜੇਗੀ ਰਿਕਾਰਡ



Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …