Home / Tag Archives: ਪਪ

Tag Archives: ਪਪ

ਕਾਂਗਰਸ ’ਚ ਸ਼ਾਮਲ ਹੋਏ ਪੱਪੂ ਯਾਦਵ

ਨਵੀਂ ਦਿੱਲੀ, 20 ਮਾਰਚ ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਕੇ ਆਪਣੀ ਜਨ ਅਧਿਕਾਰ ਪਾਰਟੀ (ਜਾਪ) ਵਿੱਚ ਰਲੇਵਾਂ ਕਰ ਲਿਆ। ਯਾਦਵ ਅਤੇ ਉਨ੍ਹਾਂ ਦੇ ਪੁੱਤਰ ਸਾਰਥਕ ਨੇ ਕਾਂਗਰਸ ਹੈੱਡਕੁਆਰਟਰ ਵਿਖੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਮੈਂਬਰਸ਼ਿਪ ਲਈ। ਪੱਪੂ ਯਾਦਵ ਦੀ …

Read More »

ਪੰਜਾਬ ਸਰਕਾਰ ਖੇਤੀਬਾੜੀ ਵਾਸਤੇ ਮੁਹੱਈਆ ਕਰਵਾਏਗੀ 90 ਹਜ਼ਾਰ ਨਵੇਂ ਸੋਲਰ ਪੰਪ: ਅਮਨ ਅਰੋੜਾ

ਚੰਡੀਗੜ੍ਹ, 12 ਮਾਰਚ ਅੱਜ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਸੂਰਜੀ ਊਰਜਾ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਕਾਰਬਨ-ਰਹਿਤ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) …

Read More »

ਚੰਡੀਗੜ੍ਹ ’ਚ ਪੈਟਰੋਲ ਪੰਪਾਂ ਤੋਂ ਹੁਣ ਦੋ ਪਹੀਆ ਵਾਹਨ ਨੂੰ ਵੱਧ ਤੋਂ ਵੱਧ 2 ਤੇ 4 ਪਹੀਆ ਵਾਹਨ ਨੂੰ 5 ਲਿਟਰ ਤੇਲ ਮਿਲੇਗਾ

ਚੰਡੀਗੜ੍ਹ, 2 ਜਨਵਰੀ ਯੂਟੀ ਚੰਡੀਗੜ੍ਹ ਵਿੱਚ ਤੇਲ ਟੈਂਕਰਾਂ ਦੇ ਡਰਾਈਵਰਾਂ ਦੀ ਹੜਤਾਲ ਅਤੇ ਪੈਟਰੋਲ ਅਤੇ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਚੰਡੀਗੜ੍ਹ ਨੇ ਪੈਟਰੋਲ/ਡੀਜ਼ਲ ਦੀ ਵਿਕਰੀ ‘ਤੇ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਣ ਦੋ-ਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 2 ਲਿਟਰ (ਵੱਧ ਤੋਂ ਵੱਧ ਮੁੱਲ 200 ਰੁਪਏ) ਅਤੇ …

Read More »

ਦਿਲਜੀਤ ਤੇ ਆਸਟਰੇਲੀਅਨ ਪੌਪ ਗਾਇਕਾ ਸੀਆ ਦਾ ਗੀਤ ‘ਹੱਸ ਹੱਸ’ ਰਿਲੀਜ਼

ਮੁੰਬਈ, 27 ਅਕਤੂਬਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਆਸਟਰੇਲੀਅਨ ਗਾਇਕਾ ਸੀਆ ਨੇ ਮਿਲ ਕੇ ਇਕ ਪੰਜਾਬੀ ਤੇ ਕੌਮਾਂਤਰੀ ਧੁਨਾਂ ਵਾਲਾ ਗੀਤ ‘ਹੱਸ ਹੱਸ’ ਤਿਆਰ ਕੀਤਾ ਹੈ ਜੋ ਅੱਜ ਦੋਵਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਸੰਗੀਤ ਨਿਰਮਾਤਾ ਗ੍ਰੇਗ ਕਰਸਟਨਿ ਹਨ। ਸੀਆ ਪੌਪ ਗਾਇਕਾ ਹੈ ਜੋ ‘ਚੀਪ ਥ੍ਰਿਲਜ਼’ …

Read More »

ਮੁੱਖ ਮੰਤਰੀ ਦੀ ਕੋਠੀ ਅੱਗੇ ਪੰਪ ਅਪਰੇਟਰਾਂ ਵੱਲੋਂ ਸੂਬਾਈ ਧਰਨਾ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 15 ਸਤੰਬਰ ਪੰਜਾਬ ਭਰ ’ਚ ਪੰਚਾਇਤੀ ਸਕੀਮ ਅਧੀਨ ਕੰਮ ਕਰ ਰਹੇ ਸੈਂਕੜੇ ਪੰਪ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਲਈ ਇੱਥੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰੋਸ ਮਾਰਚ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਪੰਜਾਬ ਦੇ ਪੰਚਾਇਤੀ ਪੰਪ ਅਪਰੇਟਰਾਂ ਨੂੰ …

Read More »

ਕੈਨੇਡਾ ਸਰਕਾਰ ਵੱਲੋਂ ਪੋਪ ਫਰਾਂਸਿਸ ਦੀ ਮੁਆਫ਼ੀ ਨਾਮਨਜ਼ੂਰ

ਕਿਊਬਕ ਸਿਟੀ, 28 ਜੁਲਾਈ ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਆਦਿਵਾਸੀ ਸਕੂਲਾਂ ਵਿੱਚ ਮੂਲਵਾਸੀਆਂ ‘ਤੇ ਹੋਏ ਅੱਤਿਆਚਾਰਾਂ ਸਬੰਧੀ ਪੋਪ ਫਰਾਂਸਿਸ ਵੱਲੋਂ ਮੰਗੀ ਗਈ ਮੁਆਫ਼ੀ ਮਨਜ਼ੂਰ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਤੀਤ ਵਿੱਚ ਹੋਏ ਬੁਰੇ ਵਿਹਾਰ ਲਈ ਮੌਜੂਦਾ ਸਮੇਂ ਦੌਰਾਨ …

Read More »

ਪੋਪ ਨੇ ਕੈਨੇਡਾ ਦੇ ਸਕੂਲਾਂ ਵਿੱਚ ਬਦਸਲੂਕੀ ਲਈ ਲੋਕਾਂ ਤੋਂ ਮੁਆਫ਼ੀ ਮੰਗੀ

ਪੋਪ ਨੇ ਕੈਨੇਡਾ ਦੇ ਸਕੂਲਾਂ ਵਿੱਚ ਬਦਸਲੂਕੀ ਲਈ ਲੋਕਾਂ ਤੋਂ ਮੁਆਫ਼ੀ ਮੰਗੀ

ਵੈਟੀਕਨ ਸਿਟੀ, 1 ਅਪਰੈਲ ਪੋਪ ਫਰਾਂਸਿਸ ਨੇ ਕੈਨੇਡਾ ਵਿਚ ਚਰਚ ਵੱਲੋਂ ਚਲਾਏ ਜਾਂਦੇ ਰਹੇ ਰਿਹਾਇਸ਼ੀ ਸਕੂਲਾਂ ਵਿੱਚ ਸਥਾਨਕ ਲੋਕਾਂ ਵੱਲੋਂ ਸਹਿਣ ਕੀਤੇ ਕੀਤੀ ਗਈ ‘ਨਿੰਦਣਯੋਗ’ ਬਦਸਲੂਕੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਦੇ ਅੰਤ ਤੱਕ ਉਨ੍ਹਾਂ ਵੱਲੋਂ ਕੈਨੇਡਾ ਦੌਰਾ ਕਰਨ ਦੀ ਉਮੀਦ ਹੈ ਤਾਂ ਕਿ ਉਹ ਉਨ੍ਹਾਂ ਸਾਰੇ …

Read More »

ਪੌਪ ਸਟਾਰ ਰਿਹਾਨਾ ਨੂੰ ‘ਮੂਰਖ ਅਤੇ ਕਠਪੁਤਲੀ’ ਆਖਣ ’ਤੇ ਕੰਗਣਾ ’ਤੇ ਤਿੱਖੇ ਹਮਲੇ

ਪੌਪ ਸਟਾਰ ਰਿਹਾਨਾ ਨੂੰ ‘ਮੂਰਖ ਅਤੇ ਕਠਪੁਤਲੀ’ ਆਖਣ ’ਤੇ ਕੰਗਣਾ ’ਤੇ ਤਿੱਖੇ ਹਮਲੇ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 3 ਫਰਵਰੀ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੂੰ ‘ਮੂਰਖ ਅਤੇ ਕਠਪੁਤਲੀ’ ਆਖਣ ‘ਤੇ ਬੌਲੀਵੁੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਸ਼ੋਸ਼ਲ ਮੀਡੀਆ ‘ਤੇ ਹਮਲੇ ਤੇਜ਼ ਹੋ ਗਏ ਹਨ। ਕਾਬਿਲੇਗੌਰ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਨਵੰਬਰ ਤੋਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ …

Read More »