Home / Punjabi News / ਅਸਾਮ ਵਿੱਚ ਵੀ ਨਜ਼ਰ ਆਇਆ ਸਾਲ ਦਾ ਆਖਰੀ ਚੰਨ ਗ੍ਰਹਿਣ

ਅਸਾਮ ਵਿੱਚ ਵੀ ਨਜ਼ਰ ਆਇਆ ਸਾਲ ਦਾ ਆਖਰੀ ਚੰਨ ਗ੍ਰਹਿਣ

ਗੁਹਾਟੀ, 8 ਨਵੰਬਰ

ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਅਸਾਮ ਵਿੱਚ ਵੀ ਮੰਗਲਵਾਰ ਨੂੰ ਇਸ ਵਰ੍ਹੇ ਦਾ ਆਖਰੀ ਚੰਨ ਗ੍ਰਹਿਣ ਦੇਖਿਆ ਗਿਆ। ਗੁਹਾਟੀ ਤਾਰਾਮੰਡਲ ਦੇ ਕਿਊਰੇਟਰ ਬਾਬੁਲ ਬੋਰਾ ਨੇ ਕਿਹਾ ਕਿ ਗੁਹਾਟੀ ਵਿੱਚ ਚੰਨ ਸ਼ਾਮ 4.34 ‘ਤੇ ਨਜ਼ਰ ਆਇਆ ਜਦੋਂਕਿ ਗ੍ਰਹਿਣ ਲੱਗਣ ਦਾ ਸਮਾਂ ਦੁਪਹਿਰ 2.39 ਵਜੇ ਸੀ। ਪੂਰਨ ਚੰਨ ਗ੍ਰਹਿਣ 3.36 ‘ਤੇ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਗੁਹਾਟੀ ਵਿੱਚ ਸ਼ਾਮ 5.12 ‘ਤੇ ਪੂਰਨ ਚੰਨ ਗ੍ਰਹਿਣ ਵੇਖਣ ਨੂੰ ਮਿਲਿਆ। -ਪੀਟੀਆਈ


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …