Home / Tag Archives: ਅਸਮ

Tag Archives: ਅਸਮ

Assam, Kerala, Puducherry Election : ਅਸਾਮ, ਕੇਰਲ ਅਤੇ ਪੁਡੂਚੇਰੀ ‘ਚ ਕੁੱਲ 296 ਸੀਟਾਂ ‘ਤੇ ਵੀਰਵਾਰ ਨੂੰ ਪੈਣਗੀਆਂ ਵੋਟਾਂ , ਸੁਰੱਖਿਆ ਦੇ ਸਖ਼ਤ ਪ੍ਰਬੰਧ  

Assam, Kerala, Puducherry Election : ਅਸਾਮ, ਕੇਰਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਹੁਣ ਪੂਰੀ ਤਰ੍ਹਾਂ ਥਮ ਚੁੱਕਿਆ ਹੈ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਕੁੱਲ 296 ਸੀਟਾਂ ਲਈ ਵੋਟਿੰਗ ਵੀਰਵਾਰ ਨੂੰ ਇੱਕ ਪੜਾਅ ਵਿੱਚ ਹੋਵੇਗੀ। ਇਸ ਦੇ ਨਾਲ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਜਾਵੇਗੀ। …

Read More »

ਹੜ੍ਹਾਂ ਕਾਰਨ ਅਸਾਮ ਤੋਂ ਤ੍ਰਿਪੁਰਾ ਤੱਕ 80 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਉੱਤਰ-ਪੂਰਬੀ ਭਾਰਤ, ਜਿਸ ਵਿੱਚ ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਸਿੱਕਮ, ਮਨੀਪੁਰ ਅਤੇ ਤ੍ਰਿਪੁਰਾ ਆਦਿ ਰਾਜ ਸ਼ਾਮਲ ਹਨ, ਇਨ੍ਹਾਂ ਦਿਨਾਂ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਵੱਡੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਬ੍ਰਹਮਪੁੱਤਰ ਸਮੇਤ 10 ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। 15 ਤੋਂ ਵੱਧ …

Read More »

ਅੰਬਾਲਾ ਸ਼ਹਿਰ: ਕਾਂਗਰਸ ਦੇ ਨਿਰਮਲ ਸਿੰਘ ਨੇ ਭਾਜਪਾ ਦੇ ਅਸੀਮ ਗੋਇਲ ਨੂੰ ਹਰਾਇਆ

ਰਤਨ ਸਿੰਘ ਢਿੱਲੋਂ ਅੰਬਾਲਾ, 8 ਅਕਤੂਬਰ Haryana Election Results 2024: ਹਰਿਆਣਾ ਵਿਧਾਨ ਸਭਾ ਦੇ ਅੰਬਾਲਾ ਸ਼ਹਿਰ ਹਲਕੇ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਨੇ ਭਾਜਪਾ ਦੇ ਦੋ ਵੇਰ ਵਿਧਾਇਕ ਅਤੇ ਨਾਇਬ ਸੈਣੀ ਦੇ ਮੰਤਰੀ ਮੰਡਲ ਵਿਚ ਕੁਝ ਮਹੀਨਿਆਂ ਲਈ ਟਰਾਂਸਪੋਰਟ ਰਾਜ ਮੰਤਰੀ ਰਹੇ ਅਸੀਮ ਗੋਇਲ ਨਨਿਓਲਾ ਨੂੰ 11131 ਵੋਟਾਂ ਦੇ ਫਰਕ …

Read More »

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ

ਗੁਹਾਟੀ, 31 ਮਈ ਅਸਾਮ ਵਿੱਚ ਅੱਜ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਰਹੀ ਅਤੇ ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਲਗਾਤਾਰ ਪਏ ਮੀਂਹ ਕਰ ਕੇ ਨੌਂ ਜ਼ਿਲ੍ਹਿਆਂ ਵਿੱਚ ਦੋ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਸੂਬੇ ਵਿੱਚ …

Read More »

ਅਸਾਮ ਬੰਦ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਅੰਦੋਲਨਕਾਰੀਆਂ ਤੋਂ ਕੀਤੀ ਜਾਵੇਗੀ: ਡੀਜੀਪੀ

ਗੁਹਾਟੀ, 29 ਫਰਵਰੀ ਅਸਾਮ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਨਾਗਰਿਕਤਾ (ਸੋਧ) ਕਾਨੂੰਨ ਨੂੰ ਲਾਗੂ ਕਰਨ ਖ਼ਿਲਾਫ਼ ਰਾਜ ਵਿਆਪੀ ਹੜਤਾਲ ਦੀ ਧਮਕੀ ਦੇਣ ਤੋਂ ਇਕ ਦਿਨ ਬਾਅਦ ਡੀਜੀਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਅੱਜ ਚਿਤਾਵਨੀ ਦਿੱਤੀ ਕਿ ਹੜਤਾਲ ਕਾਰਨ ਪ੍ਰਤੀ ਦਿਨ 1643 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਹੈ, ਜਿਸ ਦੀ …

Read More »

ਅਸਾਮ ਦੇ ਮੁੱਖ ਮੰਤਰੀ ਨੇ ਭੀੜ ਨੂੰ ਭੜਕਾਉਣ ਲਈ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ ਦਿੱਤਾ

ਗੁਹਾਟੀ, 23 ਜਨਵਰੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਨੇ ਰਾਜ ਦੇ ਪੁਲੀਸ ਡਾਇਰੈਕਟਰ ਜਨਰਲ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਭੀੜ ਨੂੰ ਭੜਕਾਉਣ ਲਈ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਪੋਸਟ ਦੇ ਜਵਾਬ ’ਚ ਸ੍ਰੀ ਸਰਮਾ ਦੀ ਸੋਸ਼ਲ ਮੀਡੀਆ ਪਲੇਟਫਾਰਮ …

Read More »

ਅਸਾਮ ਦੀ ਹੱਦਬੰਦੀ ਖ਼ਿਲਾਫ਼ 11 ਵਿਰੋਧੀ ਪਾਰਟੀਆਂ ਵਲੋਂ ਮੁੱਖ ਚੋਣ ਕਮਿਸ਼ਨਰ ਨੂੰ ਮੰਗ ਪੱਤਰ

ਗੁਹਾਟੀ, 6 ਮਈ ਅਸਾਮ ਵਿੱਚ ਕਾਂਗਰਸ ਸਣੇ 11 ਵਿਰੋਧੀ ਪਾਰਟੀਆਂ ਨੇ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਪ੍ਰਕਿਰਿਆ ਖ਼ਿਲਾਫ ਅੱਜ ਰਾਜ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਹੱਦਬੰਦੀ ਦੀ ਕਾਰਵਾਈ ਨਾਲ ਸਬੰਧਤ ਮੁੱਦੇ ਹੱਲ ਨਹੀਂ ਹੋਏ ਜਿਸ ਕਾਰਨ ਇਹ …

Read More »

ਅਸਾਮ ’ਚ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਤੇ ਸੱਸ ਦਾ ਕਤਲ ਕਰਕੇ ਲਾਸ਼ਾਂ ਦੇ ਟੁਕੜੇ ਮੇਘਾਲਿਆ ’ਚ ਸੁੱਟੇ

ਗੁਹਾਟੀ, 20 ਫਰਵਰੀ ਅਸਾਮ ਵਿੱਚ ਔਰਤ ਨੇ ਆਪਣੇ ਪ੍ਰੇਮੀ ਅਤੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਅਤੇ ਸੱਸ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ, ਫਿਰ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਪੌਲੀਥੀਨ ਵਿੱਚ ਪੈਕ ਕਰਕੇ ਮੇਘਾਲਿਆ ਲੈ ਜਾ ਕੇ ਸੁੱਟ ਦਿੱਤੇ। ਕਤਲ ਪਿਛਲੇ ਸਾਲ ਅਗਸਤ-ਸਤੰਬਰ ਵਿੱਚ ਹੋਇਆ ਸੀ ਅਤੇ ਐਤਵਾਰ …

Read More »

ਅਸਾਮ ਵਿੱਚ ਵੀ ਨਜ਼ਰ ਆਇਆ ਸਾਲ ਦਾ ਆਖਰੀ ਚੰਨ ਗ੍ਰਹਿਣ

ਗੁਹਾਟੀ, 8 ਨਵੰਬਰ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਅਸਾਮ ਵਿੱਚ ਵੀ ਮੰਗਲਵਾਰ ਨੂੰ ਇਸ ਵਰ੍ਹੇ ਦਾ ਆਖਰੀ ਚੰਨ ਗ੍ਰਹਿਣ ਦੇਖਿਆ ਗਿਆ। ਗੁਹਾਟੀ ਤਾਰਾਮੰਡਲ ਦੇ ਕਿਊਰੇਟਰ ਬਾਬੁਲ ਬੋਰਾ ਨੇ ਕਿਹਾ ਕਿ ਗੁਹਾਟੀ ਵਿੱਚ ਚੰਨ ਸ਼ਾਮ 4.34 ‘ਤੇ ਨਜ਼ਰ ਆਇਆ ਜਦੋਂਕਿ ਗ੍ਰਹਿਣ ਲੱਗਣ ਦਾ ਸਮਾਂ ਦੁਪਹਿਰ 2.39 ਵਜੇ ਸੀ। ਪੂਰਨ ਚੰਨ ਗ੍ਰਹਿਣ …

Read More »

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋਈ, 11 ਮੌਤਾਂ ਤੇ ਸੱਤ ਲਾਪਤਾ

ਗੁਹਾਟੀ, 21 ਜੂਨ ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਨੇ ਅਸਾਮ ਦੇ 36 ਵਿੱਚੋਂ 32 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਤੱਕ ਕੁੱਲ 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 11 ਜਣਿਆਂ ਦੀ …

Read More »