Breaking News
Home / 2024 / February / 14

Daily Archives: February 14, 2024

ਅਮਰੀਕਾ: ਭਾਰਤੀ ਮੂਲ ਪਰਿਵਾਰ ਦੇ 4 ਜੀਅ ਘਰ ’ਚ ਮ੍ਰਿਤ ਮਿਲੇ

ਚੰਡੀਗੜ੍ਹ, 14 ਫਰਵਰੀ ਕੇਰਲ ਦੇ ਚਾਰ ਮੈਂਬਰਾਂ ਦਾ ਪਰਿਵਾਰ ਕੈਲੀਫੋਰਨੀਆ ਦੇ ਸਾਂ ਮਾਟੇਓ ਵਿੱਚ ਆਪਣੇ ਘਰ ਵਿੱਚ ਮ੍ਰਿਤ ਮਿਲਿਆ। ਚਾਰਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਪਤਨੀ ਐਲਿਸ ਪ੍ਰਿਯੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੌਹ ਅਤੇ ਨੀਥਨ (4) ਵਜੋਂ ਹੋਈ ਹੈ। ਪੁਲੀਸ ਮੁਤਾਬਕ ਹੈਨਰੀ ਤੇ ਐਲਿਸ ਦੀ ਗੋਲੀ ਲੱਗਣ …

Read More »

ਸਰਕਾਰ ਲਈ ਗੱਲਬਾਤ ਲਈ ਹਾਂ-ਪੱਖੀ ਮਾਹੌਲ ਸਿਰਜੇ: ਪੰਧੇਰ

ਚੰਡੀਗੜ੍ਹ, 14 ਫਰਵਰੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਲਈ ਕੇਂਦਰ ਵੱਲੋਂ ਆਉਣ ਵਾਲੀ ਕਿਸੇ ਵੀ ਤਜਵੀਜ਼ ’ਤੇ ਵਿਚਾਰ ਕਰਨਗੇ ਪਰ ਗੱਲਬਾਤ ਲਈ ਹਾਂ-ਪੱਖੀ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਦੇਣ …

Read More »

ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਤੇ ਕਿਸਾਨਾਂ ਵਿਚਾਲੇ ਟਕਰਾਅ: ਲਾਠੀਚਾਰਜ, ਪੱਥਰਬਾਜ਼ੀ ਤੇ ਅੱਥਰੂ ਗੈਸ ਕਾਰਨ ਕਈ ਜ਼ਖ਼ਮੀ

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ ਖਨੌਰੀ ਬਾਰਡਰ, 14 ਫਰਵਰੀ ਖਨੌਰੀ ਬਾਰਡਰ ’ਤੇ ਅੱਜ ਹਾਲਾਤ ਮੁੜ ਤਣਾਅ ਵਾਲੇ ਬਣ ਗਏ। ਬਾਅਦ ਦੁਪਹਿਰ ਕਿਸਾਨਾਂ ਨੇ ਅੱਜ ਦੂਜੇ ਦਿਨ ਜਿਉ ਹੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਹਰਿਆਣਾ ਪੁਲੀਸ ਨਾਲ ਟਕਰਾਅ ਹੋ ਗਿਆ। ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਅਤੇ ਦੋਵੇਂ ਪਾਸੇ …

Read More »

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪੰਜਾਬ ਦੌਰਾ 21 ਨੂੰ

ਕੋਲਕਾਤਾ, 14 ਫਰਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ 21 ਫਰਵਰੀ ਨੂੰ ਪੰਜਾਬ ਦਾ ਦੌਰਾ ਕਰੇਗੀ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਾਵੇਗੀ। …

Read More »

ਬਦਰੀਨਾਥ ਧਾਮ ਦੇ ਕਪਾਟ 12 ਮਈ ਨੂੰ ਖੁੱਲ੍ਹਣਗੇ

ਦੇਹਰਾਦੂਨ, 14 ਫਰਵਰੀ ਉਤਰਾਖੰਡ ਦੇ ਬਦਰੀਨਾਥ ਧਾਮ ਦੇ ਕਪਾਟ ਸ਼ਰਧਾਲੂਆਂ ਲਈ 12 ਮਈ ਨੂੰ ਸਵੇਰੇ 6 ਵਜੇ ਖੋਲ੍ਹ ਦਿੱਤੇ ਜਾਣਗੇ। ਮੰਦਰ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੈਂਦਰ ਅਜੈ ਨੇ ਕਿਹਾ ਕਿ ਪ੍ਰੰਪਰਾ ਮੁਤਾਬਕ ਅੱਜ ਬਸੰਤ ਪੰਚਮੀ ਦੇ ਮੌਕੇ ‘ਤੇ ਨਰਿੰਦਰ ਨਗਰ ਪੈਲੇਸ ‘ਚ  …

Read More »

ਏਲਨਾਬਾਦ: ਦਿੱਲੀ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਰਸਤੇ ’ਚ ਰੋਕੇ

ਜਗਤਾਰ ਸਮਾਲਸਰ ਏਲਨਾਬਾਦ, 14 ਫਰਵਰੀ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਪੁਲੀਸ ਨੇ ਪਿੰਡ ਉਮੈਦਪੁਰ ਨਹਿਰ ਦੇ ਪੁਲ ’ਤੇ ਹੀ ਰੋਕ ਲਿਆ ਗਿਆ, ਜਿਸ ਕਾਰਨ ਕਿਸਾਨ ਸਿਰਸਾ ਤੱਕ ਵੀ ਨਹੀਂ ਪਹੁੰਚ ਸਕੇ। ਕਿਸਾਨਾਂ ਵੱਲੋਂ ਦਿੱਲੀ ਪਹੁੰਚਣ ਦੇ ਐਲਾਨ ਦੇ ਮੱਦੇਨਜ਼ਰ ਡੀਐੱਸਪੀ ਅਜਾਇਬ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਲੋਂ ਨਹਿਰ ਦੇ …

Read More »

ਸਿਰਸਾ ਤੋਂ 16 ਨੂੰ ਭਾਰਤ ਬੰਦ ਦੌਰਾਨ ਬੈਰੀਅਰ ਤੋੜ ਕੇ ਦਿੱਲੀ ਕੂਚ ਕਰਨਗੇ ਕਿਸਾਨ

ਪ੍ਰਭੂ ਦਿਆਲ ਸਿਰਸਾ, 14 ਫਰਵਰੀ ਦਿੱਲੀ ਕੂਚ ਲਈ ਕਿਸਾਨ ਬਾਜ਼ਿਦ ਹਨ। ਕਿਸਾਨ ਆਗੂਆਂ ਨੇ ਆਪਣੀ ਰਣਨੀਤੀ ’ਚ ਤਬਦੀਲੀ ਕੀਤੀ ਹੈ। ਉਹ ਹੁਣ ਟਰੇਡ ਯੂਨੀਅਨ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਦਿੱਤੇ ਭਾਰਤ ਬੰਦ ਦੌਰਾਨ ਪੁਲੀਸ ਵੱਲੋਂ ਲਾਏ ਬੈਰੀਅਰ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰਨਗੇ। ਪੁਲੀਸ ਵੱਲੋਂ ਨੈਸ਼ਨਲ …

Read More »

मस्क बोले- पुतिन ने जंग रोकी तो उनकी हत्या हो:क्योंकि यूक्रेन से जंग के पीछे दूसरी ताकतों का हाथ

मस्क बोले- पुतिन ने जंग रोकी तो उनकी हत्या हो:क्योंकि यूक्रेन से जंग के पीछे दूसरी ताकतों का हाथ Source link

Read More »

महुआ बोलीं- भाजपा मुझे शामिल होने का न्योता देगी:रामलला उन्हें 400 सीटें दिला देंगे, जिन्हें भ्रष्ट कहा था अब क्यों अपने में मिला रहे

महुआ बोलीं- भाजपा मुझे शामिल होने का न्योता देगी:रामलला उन्हें 400 सीटें दिला देंगे, जिन्हें भ्रष्ट कहा था अब क्यों अपने में मिला रहे Source link

Read More »

Sensex Closing Bell: नुकसान की भरपाई कर बढ़त के साथ बंद हुआ बाजार; सेंसेक्स 278 अंक चढ़ा, निफ्टी 21850 के करीब

Sensex Closing Bell: नुकसान की भरपाई कर बढ़त के साथ बंद हुआ बाजार; सेंसेक्स 278 अंक चढ़ा, निफ्टी 21850 के करीब Source link

Read More »